Punjab State Board PSEB 7th Class Maths Book Solutions Chapter 14 ਸਮਮਿਤੀ Ex 14.2 Textbook Exercise Questions and Answers.
PSEB Solutions for Class 7 Maths Chapter 14 ਸਮਮਿਤੀ Exercise 14.2
ਪ੍ਰਸ਼ਨ 1.
ਦਿੱਤੇ ਚਿੱਤਰਾਂ ਦਾ ਘੁੰਮਣ ਕੁਮ ਲਿਖੋ ।
ਹੱਲ:
(a) 2
(b) 2
(c) 5
(d) 6.
ਪ੍ਰਸ਼ਨ 2.
ਦਿੱਤੇ ਚਿੱਤਰਾਂ ਦਾ ਘੁੰਮਣ ਕੇਂਦਰ, ਘੁੰਮਣ ਦਿਸ਼ਾ, ਘੁੰਮਣ ਕੋਣ ਅਤੇ ਘੁੰਮਣ ਸਮਮਿਤੀ ਦਾ ਕੂਮ ਦੱਸੋ ।
ਉੱਤਰ:
(i) ਘੁੰਮਣ ਦਾ ਕੇਂਦਰ O ਹੈ, ਘੁੰਮਣ ਦੀ ਦਿਸ਼ਾ ਘੜੀ ਦੀ ਦਿਸ਼ਾ ਹੈ, ਘੁੰਮਣ ਦਾ ਕੋਣ 120° ਅਤੇ ਘੁੰਮਣ ਸਮਮਿਤੀ ਦਾ ਮ 3 ਹੈ ।
(ii) ਘੁੰਮਣ ਦਾ ਕੇਂਦਰ P, ਘੁੰਮਣ ਦੀ ਦਿਸ਼ਾ ਘੜੀ ਦੀ ਦਿਸ਼ਾ ਘੁੰਮਣ ਦਾ ਕੋਣ 90° ਅਤੇ ਘੁੰਮਣ ਸਮਮਿਤੀ ਦਾ ਕੁਮ 4 ਹੈ ।
(iii) ਘੁੰਮਣ ਦਾ ਕੇਂਦਰ O, ਘੁੰਮਣ ਦੀ ਦਿਸ਼ਾ ਘੜੀ ਦੀ ਦਿਸ਼ਾ ਘੁੰਮਣ ਦਾ ਕੋਣ 90° ਅਤੇ ਘੁੰਮਣ ਸਮਮਿਤੀ ਦਾ ਕੁਮ 4 ਹੈ !
ਪ੍ਰਸ਼ਨ 3.
ਹੇਠਾਂ ਦਿੱਤੇ ਚਿੱਤਰਾਂ ਵਿੱਚ, ਦਿੱਤੇ ਬਿੰਦੂ (x) ਦੁਆਲੇ ਘੁੰਮਣ ਸਮਮਿਤੀ ਪਤਾ ਕਰੋ ਅਤੇ ਘੁੰਮਣ ਕੋਣ ਅਤੇ ਘੁੰਮਣ ਸਮਮਿਤੀ ਦਾ ਕੂਮ ਵੀ ਦੱਸੋ ।
ਹੱਲ:
(a) ਇਸ ਵਿੱਚ ਘੁੰਮਣ ਸਮਮਿਤੀ ਹੈ, ਘੁੰਮਣ ਦਾ ਕੋਣ 180° ਹੈ ਅਤੇ ਘੁੰਮਣ ਸਮਮਿਤੀ ਦਾ ਕੂਮ 2 ਹੈ ।
(b) ਇਸ ਵਿੱਚ ਘੁੰਮਣ ਸਮਮਿਤੀ ਹੈ, ਘੁੰਮਣ ਦਾ ਕੋਣ 90° ਹੈ ਅਤੇ ਘੁੰਮਣ ਸਮਮਿਤੀ ਦਾ ਕੂਮ 4 ਹੈ ।
(c) ਇਸ ਵਿੱਚ ਘੁੰਮਣ ਸਮਮਿਤੀ ਹੈ, ਘੁੰਮਣ ਦਾ ਕੋਣ 72° ਹੈ ਅਤੇ ਘੁੰਮਣ ਸਮਮਿਤੀ ਦਾ ਕੂਮ 5 ਹੈ ।
(d) ਇਸ ਵਿੱਚ ਘੁੰਮਣ ਸਮਮਿਤੀ ਹੈ, ਘੁੰਮਣ ਦਾ ਕੋਣ 60° ਹੈ ਅਤੇ ਘੁੰਮਣ ਸਮਮਿਤੀ ਦਾ ਕੂਮ 6 ਹੈ ।
(e) ਇਸ ਵਿਚ ਘੁੰਮਣ ਸਮਮਿਤੀ ਹੈ, ਘੁੰਮਣ ਦਾ ਕੋਣ 90° ਅਤੇ ਘੁੰਮਣ ਸਮਮਿਤੀ ਦਾ ਕੂਮ 4 ਹੈ ।
4. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਸਮਭੁਜੀ ਤ੍ਰਿਭੁਜ ਵਿਚ ਘੁੰਮਣ ਕੋਣ ਹੈ :
(a) 60°
(b) 70°
(c) 90°
(d) 120°
ਉੱਤਰ:
(d) 120°
ਪ੍ਰਸ਼ਨ (ii).
ਇੱਕ ਵਰਗ ਦੀ ਆਪਣੇ ਕੇਂਦਰ ‘ਤੇ ਘੁੰਮਣ ਸਮਮਿਤੀ ਦਾ ਕੁਮ 4 ਹੈ । ਇਸਦਾ ਘੁੰਮਣ ਕੋਣ ਕੀ ਹੋਵੇਗਾ ?
(a) 45
(b) 90°
(c) 180°
(d) 270°
ਉੱਤਰ:
(b) 90°
ਪ੍ਰਸ਼ਨ (iii).
ਅੰਗਰੇਜ਼ੀ ਦੇ ਅੱਖਰ 2 ਦੀ ਘੁੰਮਣ ਸਮਮਿਤੀ ਦਾ ਕ੍ਰਮ ਕੀ ਹੈ ?
(a) 0
(b) 1
(c) 2
(d) 3
ਉੱਤਰ:
(c) 2
ਪ੍ਰਸ਼ਨ (iv).
ਹੇਠਾਂ ਦਿੱਤੇ ਕਿਹੜੇ ਅੱਖਰਾਂ ਦੀ ਘੁੰਮਣ ਸਮਮਿਤੀ ਹੈ ?
(a) S
(b) E
(c) B
(d) P
ਉੱਤਰ:
(a) S
ਪ੍ਰਸ਼ਨ (v).
ਜੇ ਛੋਟੀ ਤੋਂ ਛੋਟਾ ਘੁੰਮਣ ਕੋਣ 90° ਹੈ, ਤਾਂ ਸਮਮਿਤੀ ਦਾ ਕੂਮ ਕਿੰਨਾ ਹੋਵੇਗਾ ?
(a) 1
(b) 3
(c) 4
(d) 2
ਉੱਤਰ:
(c) 4