Punjab State Board PSEB 7th Class Maths Book Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 Textbook Exercise Questions and Answers.
PSEB Solutions for Class 7 Maths Chapter 15 ਠੋਸ ਆਕਾਰ ਦੀ ਕਲਪਨਾ Exercise 15.2
ਪ੍ਰਸ਼ਨ 1.
ਆਇਸੋਮੈਟਿਕ ਬਿੰਦੂ ਪੇਪਰ ਦੀ ਵਰਤੋਂ ਕਰਦੇ ਹੋਏ ਹੇਠਾਂ ਦਿੱਤੇ ਚਿੱਤਰਾਂ ਦੇ ਆਇਸੋਮੈਟਿਕ ਸਕੈਚ ਬਣਾਓ ।
ਉੱਤਰ:
ਪ੍ਰਸ਼ਨ 2.
(i) ਇੱਕ ਟੇਢਾ ਸਕੈਚ
(ii) ਆਇਸੋਮੈਟਿਕ ਸਕੈਚ ਬਣਾਓ ।
(a) ਇਕ ਘਣ ਦੇ ਲਈ ਜਿਸ ਦਾ ਕਿਨਾਰਾ 4 ਸਮ ਹੈ ।
(b) ਇਕ ਘਣਾਂਵ ਦੇ ਲਈ ਜਿਸਦੀ ਲੰਬਾਈ 6 ਸਮ ਚੌੜਾਈ 5 ਸਮ ਅਤੇ ਉਚਾਈ 3 ਸਮ ਹੈ ।
ਹੱਲ:
(a)(i) 4 cm ਲੰਬੇ ਕਿਨਾਰੇ ਵਾਲਾ ਘਣ (ਟੇਢਾ ਸਕੈਚ)
(ii) ਘਣਾਵ ਲਈ ਬਰਾਬਰ ਦੁਰੀ ਵਾਲਾ ਚਿੱਤਰ (ਆਇਸੋਮੈਟ੍ਰਿਕ ਸਕੈਚ) ਜਿਸਦਾ ਕਿਨਾਰਾ 4 ਸਮ ਲੰਬਾ ਹੈ ।
(b) (i) ਘਣਾਵ ਲਈ ਤਿਰਛਾ ਚਿੱਤਰ ਜਿਸਦੀ ਲੰਬਾਈ 6 ਸਮ, ਚੌੜਾਈ 5 ਸਮ ਅਤੇ ਉਚਾਈ 3 ਸਮ ਹੈ।
(ii) ਘਣਾਵ ਲਈ ਬਰਾਬਰ ਦੁਰੀ ਵਾਲਾ ਚਿੱਤਰ ਜਿਸਦੀ ਲੰਬਾਈ 6 ਸਮ, ਚੌੜਾਈ 5 ਸਮ ਅਤੇ ਉਚਾਈ 3 ਸਮ ਹੈ ।
ਪ੍ਰਸ਼ਨ 3.
ਦੋ ਘਣ, ਜਿਨ੍ਹਾਂ ਦੇ ਕਿਨਾਰੇ 3 ਸਮ ਦੇ ਹਨ, ਨੂੰ ਮਿਲਾ ਕੇ ਘਣਾਵ ਬਣਾਇਆ ਗਿਆ ਹੈ । ਇਸ ਘਣਾਵ ਦਾ ਟੇਢਾ ਚਿੱਤਰ ਅਤੇ ਆਇਸੋਮੈਟ੍ਰਿਕ ਚਿੱਤਰ ਬਣਾਓ ।
ਹੱਲ:
ਤਿਰਛਾ (ਟੇਢਾ) ਚਿੱਤਰ
ਬਰਾਬਰ ਦੂਰੀ ਵਾਲਾ ਚਿੱਤਰ
ਪ੍ਰਸ਼ਨ 4.
ਤ੍ਰਿਭੁਜਾਕਾਰ ਪਿਰਾਮਿਡ ਜਿਸਦੇ ਆਧਾਰ ਵਿੱਚ 6 ਸਮ ਭੁਜਾ ਵਾਲੀ ਸਮਭੁਜੀ ਤ੍ਰਿਕੋਣ ਹੈ ਅਤੇ ਉਚਾਈ 4 ਸਮ ਹੈ ਦਾ ਆਇਸੋਮੈਟਿਕ ਸਕੈਚ ਬਣਾਓ ।
ਹੱਲ:
ਪ੍ਰਸ਼ਨ 5.
ਇਕ ਵਰਗਾਕਾਰ ਪਿਰਾਮਿਡ ਦਾ ਆਇਸੋਮੈਟਿਕ ਸਕੈਚ ਬਣਾਓ ।
ਹੱਲ:
ਪ੍ਰਸ਼ਨ 6.
ਦਿੱਤੇ ਆਇਸੋਮੈਟਿਕ ਸਕੈਚਾਂ ਦੇ ਟੇਢੇ ਚਿੱਤਰ ਬਣਾਓ ।
ਹੱਲ:
ਪ੍ਰਸ਼ਨ 7.
ਦਿੱਤੇ ਜਾਲ ਦੁਆਰਾ ਬਣੇ ਠੋਸ ਦਾ ਆਇਸੋਮੈਟਿਕ ਸਕੈਚ ਬਣਾਓ ।
ਹੱਲ:
8. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਇਕ ਟੇਢੀ (Oblique) ਸੀਟ ਕਿਸਦੀ ਬਣੀ ਹੁੰਦੀ ਹੈ :
(a) ਆਇਤ
(b) ਵਰਗ
(c) ਸਮਕੋਣੀ ਤਿਕੋਣ
(d) ਸਮਭੁਜ ਤਿਕੋਣ ।
ਉੱਤਰ:
(b) ਵਰਗ
ਪ੍ਰਸ਼ਨ (ii).
ਇੱਕ ਆਇਸੋਮੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?
(a) ਵਰਗ
(b) ਆਇਤ
(c) ਸਮਭੁਜੀ ਤਿਕੋਣ
(d) ਸਮਕੋਣੀ ਤਿਕੋਣ ।
ਉੱਤਰ:
(c) ਸਮਭੁਜੀ ਤਿਕੋਣ
ਪ੍ਰਸ਼ਨ (iii).
ਇਕ ਟੇਢੇ ਸਕੈਚ ਵਿਚ ………… ਹੁੰਦੀਆਂ ਹਨ ।
(a) ਸਮਾਨ ਅਨੁਪਾਤੀ ਲੰਬਾਈਆਂ
(b) ਸਮਾਂਤਰ ਲੰਬਾਈਆਂ
(c) ਅਸਮਾਨ-ਅਨੁਪਾਤੀ ਲੰਬਾਈਆਂ
(d) ਲੰਬ ਲੰਬਾਈਆਂ ।
ਉੱਤਰ:
(c) ਅਸਮਾਨ-ਅਨੁਪਾਤੀ ਲੰਬਾਈਆਂ
ਪ੍ਰਸ਼ਨ (iv).
ਇਕ ਆਇਸੋਮੈਟਿਕ ਸਕੈਚ ਵਿਚ …………. ਹੁੰਦੀਆਂ ਹਨ ।
(a) ਸਮਾਨ-ਅਨੁਪਾਤੀ ਲੰਬਾਈਆਂ
(b) ਸਮਾਂਤਰ ਲੰਬਾਈਆਂ
(c) ਅਸਮਾਨ-ਅਨੁਪਾਤੀ ਲੰਬਾਈਆਂ
(d) ਲੰਬ ਲੰਬਾਈਆਂ ।
ਉੱਤਰ:
(d) ਲੰਬ ਲੰਬਾਈਆਂ ।
ਪ੍ਰਸ਼ਨ (v).
ਆਇਸੋਮੈਟ੍ਰਿਕ ਸਕੈਚਾਂ ਵਿੱਚ ………………. ਵਸਤੂਆਂ ਦਰਸਾਈਆਂ ਜਾਂਦੀਆਂ ਹਨ ।
(a) 2 ਪਾਸਾਰੀ (2-D)
(b) ਪਰਛਾਵਾਂ
(c) 3 ਪਸਾਰੀ (3-D)
(d) ਪਾਸਾਰੀ ।
ਉੱਤਰ:
(c) 3 ਪਸਾਰੀ (3-D)