Punjab State Board PSEB 7th Class Punjabi Book Solutions Punjabi Grammar Sundar Samanarthaka Shabd ਸਮਾਨਾਰਥਕ ਸ਼ਬਦ Textbook Exercise Questions and Answers.
PSEB 7th Class Punjabi Grammar ਸਮਾਨਾਰਥਕ ਸ਼ਬਦ (1st Language)
| ਉੱਚਿਤ | ਠੀਕ, ਯੋਗ, ਸਹੀ। |
| ਉਜੱਡ | ਅੱਖੜ, ਗਵਾਰ, ਮੂਰਖ। |
| ਉੱਜਲ | ਸਾਫ਼, ਨਿਰਮਲ, ਸੁਥਰਾ। |
| ਉਸਤਤ | ਉਪਮਾ, ਸ਼ਲਾਘਾ, ਪ੍ਰਸੰਸਾ। |
| ਉਸਤਾਦ | ਅਧਿਆਪਕ, ਸਿੱਖਿਅਕ। |
| ਉਜਾਲਾ | ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ। |
| ਓਪਰਾ | ਬੇਗਾਨਾ, ਪਰਾਇਆ, ਬਾਹਰਲਾ, ਗੈਰ। |
| ਓੜਕ | ਅਮੀਰ, ਅੰਤ, ਛੇਕੜ। |
| ਉੱਤਮ | ਚੰਗਾ, ਸੇਸ਼ਟ, ਵਧੀਆ। |
| ਉੱਨਤੀ | ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ। |
| ਉਪਕਾਰ | ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ। |
| ਉਪਯੋਗ | ਵਰਤੋਂ, ਲਾਭ, ਫ਼ਾਇਦਾ। |
| ਉੱਦਮ | ਉਪਰਾਲਾ, ਜਤਨ, ਕੋਸ਼ਿਸ਼। |
| ਉਦਾਸ | ਚਿੰਤਾਤੁਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਰਾਮ |
| ਉਮੰਗ | ਤਾਂਘ, ਉਤਸ਼ਾਹ, ਇੱਛਾ, ਚਾਓ। |
| ਉਲਟਾ | ਮੂਧਾ, ਪੁੱਠਾ, ਵਿਰੁੱਧ। |
| ਊਣਾ | ਹੋਛਾ, ਅਧੂਰਾ, ਅਪੂਰਨ। |
| ਅੱਡ | ਵੱਖ, ਅਲੱਗ, ਜੁਦਾ, ਭਿੰਨ॥ |
| ਅਕਲ | ਮੱਤ, ਸਮਝ, ਸਿਆਣਪ। |
| ਅੰਤਰ | ਭੇਦ, ਫ਼ਰਕ, ਵਿੱਥ। |
| ਅੱਖ | ਨੇਤਰ, ਨੈਣ, ਲੋਚਨ |
| ਅਨਾਥ | ਯਤੀਮ, ਬੇਸਹਾਰਾ। |
| ਅਸਮਾਨ | ਅਕਾਸ਼, ਗਗਨ, ਅੰਬਰ, ਅਰਸ਼। |
| ਵਾਣਾ | ਨਿਆਣਾ, ਅਣਜਾਣ, ਬੇਸਮਝ, ਬੱਚਾ |
| ਅਰਥ | ਭਾਵ, ਮਤਲਬ, ਮੰਤਵ, ਮਾਇਨਾ॥ |
| ਅਰੰਭ | ਆਦਿ, ਸ਼ੁਰੂ, ਮੁੱਢ, ਮੁਲ! |
| ਅਲੌਕਿਕ | ਅਲੌਕਾਰ, ਅਦਭੁਤ, ਅਨੋਖਾ, ਅਨੂਠਾ, ਬੇਮਿਸਾਲ॥ |
| ਅਮਨ | ਸ਼ਾਂਤੀ, ਚੈਨ, ਟਿਕਾਓ। |
| ਅਮੀਰ | ਧਨਵਾਨ, ਧਨਾਢ, ਦੌਲਤਮੰਦ। |
| ਅਜ਼ਾਦੀ | ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ। |
| ਆਥਣ | ਸ਼ਾਮ, ਸੰਝ, ਤਿਰਕਾਲਾਂ। |
| ਆਦਰ | ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਉ, ਭਗਤ! |
| ਔਖ | ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ! |
| ਇਸਤਰੀ | ਤੀਵੀਂ, ਨਾਰੀ, ਜ਼ਨਾਨੀ, ਔਰਤ, ਮਹਿਲਾ, ਤੀਮਤ, ਰੰਨ, ਬੀਬੀ। |
| ਇਕਰਾਰ | ਕੌਲ, ਵਚਨ, ਪ੍ਰਾਣ, ਤਿੱਗਿਆ। |
| ਇੱਛਾ | ਤਾਂਘ, ਚਾਹ, ਉਮੰਗ, ਉਤਸ਼ਾਹ। |
| ਇਨਸਾਨ | ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ॥ |
| ਸਸਤਾ | ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ। |
| ਸਹਾਇਤਾ | ਮਦਦ, ਹਮਾਇਤ, ਸਮਰਥਨ! |
| ਸਬਰ | ਸੰਤੋਖ, ਤ੍ਰਿਪਤੀ, ਟਿਕਾਉ, ਧੀਰਜ, ਰੱਜ। |
| ਸਰੀਰ | ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ। |
| ਸੰਕੋਚ | ਸੰਗ, ਝਿਜਕ, ਸ਼ਰਮ, ਲੱਜਿਆ। |
| ਸਭਿਅਤਾ | ਤਹਿਜ਼ੀਬ, ਸਿਸ਼ਟਾਚਾਰ। |
| ਸਵਾਰਥ | ਗੋਂ, ਮਤਲਬ, ਗ਼ਰਜ਼ |
| ਸੂਖ਼ਮ | ਬਰੀਕ, ਨਾਜ਼ੁਕ, ਪਤਲਾ। |
| ਸੰਜੋਗ | ਮੇਲ, ਸੰਗਮ, ਢੋ, ਸਮਾਗਮ॥ |
| ਸੰਤੋਖ | ਸਬਰ, ਰੱਜ, ਤ੍ਰਿਪਤੀ॥ |
| ਸਾਫ਼ | ਉੱਜਲ, ਨਿਰਮਲ, ਸਵੱਛ। |
| ਸੂਰਬੀਰ | ਬਹਾਦਰ, ਵੀਰ, ਸੂਰਮਾ, ਬਲਵਾਨ, ਦਲੇਰ, ਯੋਧਾ, ਵਰਿਆਮ॥ |
| ਸੋਹਣਾ | ਸੁੰਦਰ, ਖੂਬਸੂਰਤ, ਮਨੋਹਰ, ਹੁਸੀਨ, ਸ਼ਾਨਦਾਰ। |
| ਹੁਸ਼ਿਆਰ | ਸਾਵਧਾਨ, ਚੁਕੰਨਾ, ਸਜੱਗ, ਚਤਰ, ਚਲਾਕ, ਸੁਜਾਨ। |
| ਹਵਾ | ਪੌਣ, ਸਮੀਰ, ਵਾਯੂ। |
| ਕਮਜ਼ੋਰ | ਮਾੜਾ, ਨਿਰਬਲ, ਪਤਲਾ, ਮਾੜਕੁ॥ |
| ਖ਼ੁਸ਼ੀ | ਸੰਨਤਾ, ਆਨੰਦ, ਸਰੂਰ। |
| ਗਰੀਬੀ | ਕੰਗਾਲੀ, ਥੁੜ, ਨਿਰਧਨਤਾ। |
| ਖ਼ਰਾਬ | ਰੀਦਾ, ਮੰਦਾ, ਭੈੜਾ, ਬੁਰਾ। |
| ਖ਼ੁਸ਼ਬੂ | ਮਹਿਕ, ਸੁਗੰਧ॥ |
| ਗੁੱਸਾ | ਨਰਾਜ਼ਗੀ, ਕ੍ਰੋਧ, ਕਹਿਰ। |
| ਚਾਨਣ | ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ। |
| ਛੋਟਾ | ਅਲਪ, ਨਿੱਕਾ, ਲਘੁ॥ |
| ਜਾਨ | ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ॥ |
| ਜਿਸਮ | ਦੋਹ, ਬਦਨ, ਸਰੀਰ, ਤਨ, ਜੁੱਸਾ, ਕਾਇਆ, ਵਜੂਦ॥ |
| ਠਰੂਮਾ | ਸਬਰ, ਧੀਰਜ, ਸ਼ਾਂਤੀ, ਟਿਕਾਓ! |
| ਠੀਕ | ਸਹੀ, ਦਰੁਸਤ, ਉੱਚਿਤ, ਢੁੱਕਵਾਂ, ਯੋਗ॥ |
| ਤਾਕਤ | ਬਲ, ਸਮਰੱਥਾ, ਸ਼ਕਤੀ, ਜ਼ੋਰ। |
| ਤਰੱਕੀ | ਵਿਕਾਸ, ਉੱਨਤੀ, ਵਾਧਾ, ਖ਼ੁਸ਼ਹਾਲੀ। |
| ਦੋਸਤਾਂ | ਮਿੱਤਰਤਾ, ਯਾਰੀ, ਸੱਜਣੜਾ। |
| ਧਰਤੀ | ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ। |
| ਨਿਰਧਨ | ਗ਼ਰੀਬ, ਕੰਗਾਲ, ਤੰਗ, ਥੁੜਿਆ। |
| ਨਿਰਮਲ | ਸਾਫ਼, ਸ਼ੁੱਧ, ਸੁਥਰਾ। |
| ਪਤਲਾ | ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ |
| ਬਹਾਦਰ | ਵੀਰ, ਸੁਰਮਾ, ਦਲੇਰ, ਬਲਵਾਨ, ਵਰਿਆਮ। |
| ਮੰਤਵ | ਮਨੋਰਥ, ਉਦੇਸ਼, ਨਿਸ਼ਾਨਾ, ਆਸ਼ਾ। |
| ਮਿੱਤਰ | ਦੋਸਤ, ਯਾਰ, ਆੜੀ, ਸੱਜਣ, ਬੇਲੀ। |
| ਮੀਹ | ਵਰਖਾ, ਬਰਸਾਤ, ਬਾਰਸ਼। |
| ਵਚਨ | ਕੌਲ, ਇਕਰਾਰ, ਪ੍ਰਤਿੱਗਿਆ, ਪ੍ਰਣ। |
| ਸ਼ਰਮ | ਸੰਕੋਚ, ਲੱਜਿਆ, ਸੰਗ, ਝਿਜਕ! |
| ਸ਼ਾਮ | ਤ੍ਰਿਕਾਲਾਂ, ਸੰਝ, ਆਥਣ! |
| ਖ਼ਰਾਬ | ਰੀਦਾ, ਮੰਦਾ, ਭੈੜਾ, ਬੁਰਾ। |
| ਖੁਸ਼ੀ | ਸੰਨਤਾ, ਅਨੰਦ, ਸਰੂਰ। |
| ਜ਼ਿੰਦਗੀ | ਜਾਨ, ਜੀਵਨ, ਪ੍ਰਣ। |
| ਫ਼ਿਕਰ | ਚਿੰਤਾ, ਪਰੇਸ਼ਾਨੀ, ਸੋਚ! |
| ਮਦਦ | ਸਹਾਇਤਾ, ਹਮਾਇਤ, ਸਮਰਥਨ। |
| ਵੈਰੀ | ਵਿਰੋਧੀ, ਦੁਸ਼ਮਣ, ਸ਼ਤਰੂ। |
| ਵਰਖਾ | ਮੀਂਹ, ਬਾਰਸ਼, ਬਰਸਾਤ। |
| ਵਿਛੋੜਾ | ਜੁਦਾਈ, ਅਲਹਿਦਗੀ! |