PSEB 7th Class Social Science Notes Chapter 19 Democracy – Representative Institutions

This PSEB 7th Class Social Science Notes Chapter 19 Democracy – Representative Institutions will help you in revision during exams.

Democracy – Representative Institutions PSEB 7th Class SST Notes

→ Modern Democracy: It is a representative democracy. The reason is that modem states are large in size and their population is more.

→ In such a situation, the whole of the population cannot participate in the administration directly. So it chooses representatives which run the government.

→ Right to Vote: It is the right of the people to cast their votes or to choose their representatives.

→ In India ‘One Person One Vote’ principle gives way to ‘Universal Adult Franchise’.

→ Secret Ballot: The modem elections are fought through secret ballot.

PSEB 7th Class Social Science Notes Chapter 19 Democracy - Representative Institutions

→ It means that every citizen casts his vote by his own sweet will. He cannot be compelled to disclose his vote cast.

→ Candidate: The person who fights for election is called a candidate.

→ They are of two types: one belonging to a political party and the other having no relation with any political party.

→ Election Process: The elections are conducted under the supervision of the Election Commission.

→ A special process is adopted for this which includes a declaration of the election date, filing nominations, examination of nominations, campaigning, voting, counting, and declaration of results.

→ Election Symbol: Every political party has a special symbol.

→ Even independent candidates are given symbols.

→ These symbols are given by the election commission and this helps to identify the candidate in a better way.

→ Election Campaign: It is the most decisive part of the election process.

→ Public meetings are conducted, manifestoes are declared, promises on posters are pasted everywhere and the public is given information about the policies of the political parties if voted to power.

PSEB 7th Class Social Science Notes Chapter 19 Democracy - Representative Institutions

→ Election Manifesto: Every political party tries to tell the public what will it do if voted to power. This is called an election manifesto.

→ Importance of free and fair election: The Election Commission ensures that the elections should be free and fair, only then the right candidates can be elected.

→ The public gets a capable and popular govt, and the democracy becomes strong.

→ Political Parties: People coming together for the attainment of identical political objectives make political parties.

→ Functions of Political Parties: Making public opinion, educating the people politically, contesting the elections, framing the government, criticizing the government, and creating coordination among the public and government are the main functions of the political parties.

→ Single Party, Two-Party and Multiparty System: In India, there is a multiparty system because there are more than two parties contesting the elections.

PSEB 7th Class Social Science Notes Chapter 19 Democracy - Representative Institutions

→ Role of opposition: The opposition controls the activities of the government by criticizing it and stops the government from becoming a dictator.

लोकतन्त्र-प्रतिनिधित्व संस्थाएँ PSEB 7th Class SST Notes

→ आधुनिक लोकतन्त्र – आधुनिक लोकतंत्र प्रतिनिधि लोकतन्त्र है। इसका कारण यह है कि आधुनिक राज्यों का आकार बहुत बड़ा है और उनकी जनसंख्या बहुत अधिक है।

→ ऐसी स्थिति में समस्त जनता प्रत्यक्ष रूप से प्रशासन में भाग नहीं ले सकती है। वह अपने प्रतिनिधि चुनती है जो सरकार चलाते हैं।

→ मताधिकार – नागरिकों के मत देने तथा मतदान द्वारा अपने प्रतिनिधि चुनने के अधिकार को मताधिकार कहते हैं। भारत में एक व्यक्ति-एक वोट’ के आधार पर सर्वव्यापक वयस्क मताधिकार को अपनाया गया है।

→ गुप्त मतदान – आधुनिक लोकतांत्रिक देशों में मतदान गुप्त रूप से किया जाता है। इसका अर्थ यह है कि प्रत्येक नागरिक अपने प्रतिनिधि के चुनाव के लिए अपनी इच्छा से मतदान करता है। वह किसी को बताने के लिए बाध्य नहीं है कि उसने अपना मत किसके पक्ष में डाला है।

→ प्रत्याशी अथवा उम्मीदवार – चुनाव लड़ने वाले व्यक्ति को प्रत्याशी या उम्मीदवार कहते हैं। उम्मीदवार दो प्रकार के होते हैं।

→ अधिकतर उम्मीदवार विभिन्न राजनीतिक दलों से होते हैं। दूसरी श्रेणी के उम्मीदवारों को निर्दलीय कहते हैं। वे किसी राजनीतिक दल से सम्बन्ध नहीं रखते।

→ चुनाव प्रक्रिया – चुनाव की व्यवस्था तथा देखरेख चुनाव आयोग करता है। इसके लिए एक विशेष प्रक्रिया अपनाई जाती है। इस प्रक्रिया के मुख्य चरण हैं-चुनावों की तिथि की घोषणा, नामांकन-पत्र भरना, नामांकन पत्रों की जांच, नाम वापस लेना, चुनाव अभियान, मतदान, मतगणना तथा परिणामों की घोषणा।

→ चुनाव चिह्न – प्रत्येक राजनीतिक दल का अपना विशेष चुनाव चिह्न होता है। निर्दलीय उम्मीदवारों को भी चुनाव चिह्न प्रदान किए जाते हैं। इन चिह्नों से उम्मीदवारों की पहचान करना सरल हो जाता है। ये चिह्न चुनाव आयोग द्वारा प्रदान किए जाते हैं।

→ चुनाव अभियान – यह चुनाव प्रक्रिया का सबसे निर्णायक भाग है। जन-सभाओं का आयोजन, चुनाव घोषणा-पत्र द्वारा जनता को दल की नीतियों की जानकारी देना तथा विभिन्न प्रकार के पोस्टरों द्वारा चुनाव प्रचार किया जाता है।

→ चुनाव घोषणा-पत्र – चुनाव के समय प्रत्येक राजनैतिक दल जनता को यह बताता है कि यदि वह सत्ता में आया तो वह क्या-क्या करेगा। राजनैतिक दलों के इस कार्यक्रम को चुनाव घोषणा-पत्र कहते हैं।

→ स्वतंत्र तथा निष्पक्ष चुनावों का महत्त्व – चुनाव आयोग इस बात का पूरा प्रयास करता है कि चुनाव निष्पक्ष तथा स्वतंत्र रूप से हों।

→ ऐसे चुनावों से जनता की सही पसंद के उम्मीदवार चुने जा सकते हैं। परिणामस्वरूप योग्य तथा लोकप्रिय सरकार का निर्माण होता है और लोकतंत्र मज़बूत बनता है।

→ राजनीतिक दल –  एक समान राजनीतिक उद्देश्य की प्राप्ति के लिए मिल कर कार्य करने वाले व्यक्तियों के समूह को राजनीतिक दल कहते हैं।

→ राजनीतिक दलों के कार्य – जनमत का निर्माण, राजनीतिक शिक्षा, चुनाव लड़ना, सरकार का निर्माण, सरकार की आलोचना, जनता और सरकार में सम्पर्क स्थापित करना राजनीतिक दलों के प्रमुख कार्य हैं।

→ एक दलीय, द्विदलीय तथा बहुदलीय प्रणाली – जिस राज्य में एक ही राजनीतिक दल हो उसे एक दलीय जिस राज्य में दो दल हों उसे द्विदलीय तथा जिस राज्य में दो से अधिक दल हों उसे बहुदलीय प्रणाली कहते हैं। भारत में बहुदलीय प्रणाली है।

→ विपक्षी (विरोधी) दल की भूमिका – सत्ता में न होने के बावजूद विपक्षी दल का अपना महत्त्व होता है।

→ विपक्षी दल सरकार की नीतियों की आलोचना द्वारा सरकार पर अंकुश रखता है। इस प्रकार वह सरकार को मनमानी करने से रोकता है।

ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ PSEB 7th Class SST Notes

→ ਆਧੁਨਿਕ ਲੋਕਤੰਤਰ-ਆਧੁਨਿਕ ਲੋਕਤੰਤਰ ਪ੍ਰਤੀਨਿਧ ਲੋਕਤੰਤਰ ਹੈ । ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜਾਂ ਦਾ ਆਕਾਰ ਬਹੁਤ ਵੱਡਾ ਹੈ ਅਤੇ ਉਨ੍ਹਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ ।

→ ਅਜਿਹੀ ਹਾਲਤ ਵਿਚ ਸਮੁੱਚੀ ਜਨਤਾ ਸਿੱਧੇ ਪ੍ਰਤੱਖ ਤੌਰ ‘ਤੇ ਪ੍ਰਸ਼ਾਸਨ ਵਿਚ ਹਿੱਸਾ ਨਹੀਂ ਲੈ ਸਕਦੀ ਹੈ । ਉਹ ਆਪਣੇ ਪ੍ਰਤੀਨਿਧੀ ਚੁਣਦੀ ਹੈ, ਜਿਹੜੇ ਸ਼ਾਸਨ ਚਲਾਉਂਦੇ ਹਨ ।

→ ਮਤ ਅਧਿਕਾਰ-ਨਾਗਰਿਕਾਂ ਨੂੰ ਮਤ ਦੇਣ ਅਤੇ ਮਤਦਾਨ ਦੁਆਰਾ ਆਪਣੇ ਪ੍ਰਤੀਨਿਧੀ ਚੁਣਨ ਦੇ ਅਧਿਕਾਰ ਨੂੰ ਮਤ ਅਧਿਕਾਰ ਕਹਿੰਦੇ ਹਨ । ਭਾਰਤ ਵਿਚ ਇਕ ਵਿਅਕਤੀ-ਇਕ ਵੋਟ’ ਦੇ ਆਧਾਰ ‘ਤੇ ਸਰਵ-ਵਿਆਪਕ ਬਾਲਗ ਮਤ ਆਧਿਕਾਰ ਨੂੰ ਅਪਣਾਇਆ ਗਿਆ ਹੈ ।

→ ਗੁਪਤ ਮਤਦਾਨ-ਆਧੁਨਿਕ ਲੋਕਤੰਤਰੀ ਦੇਸ਼ਾਂ ਵਿਚ ਮਤਦਾਨ ਗੁਪਤ ਤੌਰ ‘ਤੇ ਕੀਤਾ ਜਾਂਦਾ ਹੈ । ਇਸਦਾ ਅਰਥ ਇਹ ਹੈ ਕਿ ਹਰੇਕ ਨਾਗਰਿਕ ਆਪਣੇ ਪ੍ਰਤੀਨਿਧੀ ਦੀ ਚੋਣ ਲਈ ਆਪਣੀ ਇੱਛਾ ਨਾਲ ਮਤਦਾਨ ਕਰਦਾ ਹੈ । ਉਹ ਕਿਸੇ ਨੂੰ ਦੱਸਣ ਲਈ ਮਜਬੂਰ ਨਹੀਂ ਹੈ ਕਿ ਉਸਨੇ ਆਪਣਾ ਮਤ ਕਿਸ ਦੇ ਪੱਖ ਵਿਚ ਪਾਇਆ ਹੈ ।

→ ਉਮੀਦਵਾਰ-ਚੋਣ ਲੜਨ ਵਾਲੇ ਵਿਅਕਤੀ ਨੂੰ ਉਮੀਦਵਾਰ ਕਹਿੰਦੇ ਹਨ । ਉਮੀਦਵਾਰ ਦੋ ਤਰ੍ਹਾਂ ਦੇ ਹੁੰਦੇ ਹਨ । ਜ਼ਿਆਦਾਤਰ ਉਮੀਦਵਾਰ ਵੱਖ-ਵੱਖ ਰਾਜਨੀਤਿਕ ਦਲਾਂ ਤੋਂ ਹੁੰਦੇ ਹਨ ।

→ ਦੂਜੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਰਦਲੀ ਆਜ਼ਾਦ ਕਹਿੰਦੇ ਹਨ । ਉਹ ਕਿਸੇ ਰਾਜਨੀਤਿਕ ਦਲ ਨਾਲ ਸੰਬੰਧ ਨਹੀਂ ਰੱਖਦੇ ।

→ ਚੋਣ ਪ੍ਰਕਿਰਿਆ-ਚੋਣਾਂ ਦੀ ਵਿਵਸਥਾ ਅਤੇ ਦੇਖ-ਰੇਖ ਚੋਣ ਕਮਿਸ਼ਨ ਕਰਦਾ ਹੈ । ਇਸਦੇ ਲਈ ਇਕ ਵਿਸ਼ੇਸ਼ ਪ੍ਰਕਿਰਿਆ ਅਪਣਾਈ ਜਾਂਦੀ ਹੈ ।

→ ਇਸ ਪ੍ਰਕਿਰਿਆ ਦੇ ਮੁੱਖ ਪੜਾਅ ਹਨ-ਚੋਣਾਂ ਦੀ ਤਰੀਕ ਦਾ ਐਲਾਨ, ਨਾਮਜ਼ਦਗੀ ਪੱਤਰ ਭਰਨਾ, ਨਾਮਜ਼ਦਗੀ ਪੱਤਰਾਂ ਦੀ ਜਾਂਚ, ਨਾਂ ਵਾਪਸ ਲੈਣਾ, ਚੋਣ ਮੁਹਿੰਮ, ਮਤਦਾਨ, ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ ।

→ ਚੋਣ ਨਿਸ਼ਾਨ-ਹਰੇਕ ਰਾਜਨੀਤਿਕ ਦਲ ਦਾ ਆਪਣਾ ਵਿਸ਼ੇਸ਼ ਚੋਣ ਨਿਸ਼ਾਨ ਹੁੰਦਾ ਹੈ । ਨਿਰਦਲੀ (ਆਜ਼ਾਦ) ਉਮੀਦਵਾਰਾਂ ਨੂੰ ਵੀ ਚੋਣ ਨਿਸ਼ਾਨ ਪ੍ਰਦਾਨ ਕੀਤੇ ਜਾਂਦੇ ਹਨ । ਇਨ੍ਹਾਂ ਨਿਸ਼ਾਨਾਂ ਤੋਂ ਉਮੀਦਵਾਰਾਂ ਦੀ ਪਛਾਣ ਕਰਨਾ ਆਸਾਨ ਹੋ ਜਾਂਦਾ ਹੈ । ਇਹ ਚੋਣ ਨਿਸ਼ਾਨ ਚੋਣ ਕਮਿਸ਼ਨ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ।

→ ਚੋਣ ਮੁਹਿੰਮ-ਇਹ ਚੋਣ ਪ੍ਰਕਿਰਿਆ ਦਾ ਸਭ ਤੋਂ ਨਿਰਣਾਇਕ ਹਿੱਸਾ ਹੈ । ਲੋਕ ਸਭਾਵਾਂ ਦਾ ਆਯੋਜਨ, ਚੋਣ ਘੋਸ਼ਣਾ-ਪੱਤਰ ਦੁਆਰਾ ਜਨਤਾ ਨੂੰ ਦਲ ਦੀਆਂ ਨੀਤੀਆਂ ਦੀ ਜਾਣਕਾਰੀ ਦੇਣਾ ਅਤੇ ਵੱਖ-ਵੱਖ ਤਰ੍ਹਾਂ ਦੇ ਪੋਸਟਰਾਂ ਦੁਆਰਾ ਚੋਣ ਪ੍ਰਚਾਰ ਕੀਤਾ ਜਾਂਦਾ ਹੈ ।

→ ਚੋਣ ਘੋਸ਼ਣਾ-ਪੱਤਰ-ਚੋਣਾਂ ਦੇ ਸਮੇਂ ਹਰੇਕ ਰਾਜਨੀਤਿਕ ਦਲ ਜਨਤਾ ਨੂੰ ਇਹ ਦੱਸਦਾ ਹੈ ਕਿ ਜੇਕਰ ਉਹ ਸੱਤਾ ਵਿਚ ਆਇਆ ਤਾਂ ਉਹ ਕੀ-ਕੀ ਕਰੇਗਾ । ਰਾਜਨੀਤਿਕ ਦਲਾਂ ਦੇ ਇਸ ਕਾਰਜਕ੍ਰਮ ਨੂੰ ਚੋਣ ਘੋਸ਼ਣਾ-ਪੱਤਰ ਕਹਿੰਦੇ ਹਨ ।

→ ਸੁਤੰਤਰ ਤੇ ਨਿਰਪੱਖ ਚੋਣਾਂ ਦਾ ਮਹੱਤਵ-ਚੋਣ ਕਮਿਸ਼ਨ ਇਸ ਗੱਲ ਦਾ ਪੂਰਾ ਯਤਨ ਕਰਦਾ ਹੈ ਕਿ ਚੋਣਾਂ ਨਿਰਪੱਖ ਤੇ ਸਤੰਤਰ ਤੌਰ ‘ਤੇ ਹੋਣ ।ਅਜਿਹੀਆਂ ਚੋਣਾਂ ਨਾਲ ਜਨਤਾ ਦੀ ਸਹੀ ਪਸੰਦ ਦੇ ਉਮੀਦਵਾਰ ਚੁਣੇ ਜਾ ਸਕਦੇ ਹਨ । ਸਿੱਟੇ ਵਜੋਂ ਯੋਗ ਅਤੇ ਲੋਕਪ੍ਰਿਆ ਸਰਕਾਰ ਦਾ ਨਿਰਮਾਣ ਹੁੰਦਾ ਹੈ ਅਤੇ ਲੋਕਤੰਤਰ ਮਜ਼ਬੂਤ ਬਣਦਾ ਹੈ ।

→ ਰਾਜਨੀਤਿਕ ਦਲ-ਇਕ ਸਮਾਨ ਰਾਜਨੀਤਿਕ ਉਦੇਸ਼ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕਰਨ ਵਾਲੇ ਵਿਅਕਤੀਆਂ ‘ ਦੇ ਸਮੂਹ ਨੂੰ ਰਾਜਨੀਤਿਕ ਦਲ ਆਖਦੇ ਹਨ ।

→ ਰਾਜਨੀਤਿਕ ਦਲਾਂ ਦੇ ਕੰਮ-ਜਨਮਤ ਦਾ ਨਿਰਮਾਣ, ਰਾਜਨੀਤਿਕ ਸਿੱਖਿਆ, ਚੋਣਾਂ ਲੜਨੀਆਂ, ਸਰਕਾਰ ਦਾ ਨਿਰਮਾਣ, ਸਰਕਾਰ ਦੀ ਆਲੋਚਨਾ, ਜਨਤਾ ਅਤੇ ਸਰਕਾਰ ਵਿਚ ਸੰਪਰਕ ਕਾਇਮ ਕਰਨਾ ਰਾਜਨੀਤਿਕ ਦਲਾਂ ਦੇ ਮੁੱਖ ਕੰਮ ਹਨ ।

→ ਇਕ-ਦਲ, ਦੋ-ਦਲ ਅਤੇ ਬਹੁ-ਦਲ ਪ੍ਰਣਾਲੀ-ਜਿਹੜੇ ਰਾਜ ਵਿਚ ਇਕ ਹੀ ਰਾਜਨੀਤਿਕ ਦਲ ਹੋਵੇ, ਉਸ ਨੂੰ ਇਕਦਲ, ਜਿਹੜੇ ਰਾਜ ਵਿਚ ਦੋ ਦਲ ਹੋਣ, ਉਸਨੂੰ ਦੋ-ਦਲ ਅਤੇ ਜਿਹੜੇ ਰਾਜ ਵਿਚ ਦੋ ਤੋਂ ਵੱਧ ਦਲ ਹੋਣ, ਉਸਨੂੰ ਬਹੁ-ਦਲ ਪ੍ਰਣਾਲੀ ਕਹਿੰਦੇ ਹਨ । ਭਾਰਤ ਵਿਚ ਬਹੁ-ਦਲ ਪ੍ਰਣਾਲੀ ਹੈ ।

→ ਵਿਰੋਧੀ ਦਲ ਦੀ ਭੂਮਿਕਾ-ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵਿਰੋਧੀ ਦਲ ਦਾ ਆਪਣਾ ਮਹੱਤਵ ਹੁੰਦਾ ਹੈ । ਵਿਰੋਧੀ ਦਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਦੁਆਰਾ ਸਰਕਾਰ ‘ਤੇ ਨਿਯੰਤਰਨ ਰੱਖਦਾ ਹੈ। ਇਸ ਤਰ੍ਹਾਂ ਉਹ ਸਰਕਾਰ ਨੂੰ ਮਨਮਾਨੀ ਕਰਨ ਤੋਂ ਰੋਕਦਾ ਹੈ ।

Leave a Comment