PSEB 7th Class Social Science Notes Chapter 20 State-Government

This PSEB 7th Class Social Science Notes Chapter 20 State-Government will help you in revision during exams.

State-Government PSEB 7th Class SST Notes

State Legislature:

  • The law-making institution in the state is called Legislature.
  • It has two houses, but in some states, it has only one house.
  • The lower house is known as the Legislative assembly and the upper house is known as the Legislative council.

Legislative Assembly:

  • The membership can be a maximum of 500 and a minimum of 60, depending upon the population.
  • To fight its elections, a person should be 25 or more in age and should not occupy an office of profit.
  • Its period is 5 years.

PSEB 7th Class Social Science Notes Chapter 20 State-Government

Legislative Council:

  • It is the upper and permanent house of Legislature.
  • One-third of its members retire after every two years.

State Executive: It includes the governor, the chief minister, and the council of ministers.

Governor:

  • He is appointed by the President for 5 years.
  • All the executive powers flow from the Governor but actually used by the chief minister.

राज्य-सरकार PSEB 7th Class SST Notes

→ राज्य की विधानपालिका – राज्य में कानून बनाने वाली संस्था को विधानपालिका कहते हैं। कुछ राज्यों में विधानपालिका के दो सदन हैं तथा कुछ में एक।

→ दो सदनों वाले विधानमण्डल में निम्न सदन को विधानसभा तथा उच्च सदन को विधान परिषद् कहते हैं। एक सदनीय विधानमण्डल में केवल विधानसभा होती है।

→ विधानसभा – विधानसभा की सदस्य संख्या राज्य की जनसंख्या के आधार पर अधिक-से-अधिक 500 तथा कम-से-कम 60 हो सकती है। इसका चुनाव लड़ने के लिए नागरिक की आयु 25 वर्ष या इससे अधिक होनी चाहिए। इसका कार्यकाल 5 वर्ष है।

→ विधान परिषद् – यह राज्य का उच्च तथा स्थायी सदन है। इसके एक तिहाई सदस्य हर दो वर्ष के पश्चात् सेवा निवृत्त हो जाते हैं।

→ राज्य कार्यपालिका – इसमें राज्यपाल, मुख्यमन्त्री तथा मन्त्रिपरिषद् शामिल होती है।

→ राज्यपाल – राज्यपाल राष्ट्रपति द्वारा पांच वर्ष के लिए नियुक्त किया जाता है।

→ राज्य की सभी कार्यपालिका शक्तियां राज्यपाल में निहित हैं। इन शक्तियों का वास्तविक प्रयोग मुख्यमन्त्री करता है।

ਰਾਜ ਸਰਕਾਰ PSEB 7th Class SST Notes

→ ਰਾਜ ਦੀ ਵਿਧਾਨਪਾਲਿਕਾ-ਰਾਜ ਵਿਚ ਕਾਨੂੰਨ ਬਣਾਉਣ ਵਾਲੀ ਸੰਸਥਾ ਨੂੰ ਵਿਧਾਨਪਾਲਿਕਾ ਕਹਿੰਦੇ ਹਨ ।

→ ਕੁੱਝ ਰਾਜਾਂ ਵਿਚ ਵਿਧਾਨਪਾਲਿਕਾ ਦੇ ਦੋ ਸਦਨ ਹਨ ਅਤੇ ਕੁੱਝ ਵਿਚ ਇਕ ਦੋ ਸਦਨਾਂ ਵਾਲੇ ਵਿਧਾਨ ਮੰਡਲ ਵਿਚ ਹੇਠਲੇ ਸਦਨ ਨੂੰ ਵਿਧਾਨ ਸਭਾ ਅਤੇ ਉੱਚ ਸਦਨ ਨੂੰ ਵਿਧਾਨ ਪਰਿਸ਼ਦ ਆਖਦੇ ਹਨ ।

→ ਇਕ ਸਦਨੀ ਵਿਧਾਨ ਮੰਡਲ ਵਿਚ ਸਿਰਫ਼ ਵਿਧਾਨ ਸਭਾ ਹੁੰਦੀ ਹੈ ।

→ ਵਿਧਾਨ ਸਭਾ-ਵਿਧਾਨ ਸਭਾ ਦੀ ਮੈਂਬਰ ਗਿਣਤੀ ਰਾਜ ਦੀ ਜਨਸੰਖਿਆ ਦੇ ਆਧਾਰ ‘ਤੇ ਵੱਧ ਤੋਂ ਵੱਧ 500 ਅਤੇ ਘੱਟ ਤੋਂ ਘੱਟ 60 ਹੋ ਸਕਦੀ ਹੈ ।

→ ਇਸ ਦੀਆਂ ਚੋਣਾਂ ਲੜਨ ਲਈ ਨਾਗਰਿਕ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ । ਇਸਦਾ ਕਾਰਜਕਾਲ 5 ਸਾਲ ਹੈ ।

→ ਵਿਧਾਨ ਪਰਿਸ਼ਦ-ਇਹ ਰਾਜ ਦਾ ਉੱਚ ਅਤੇ ਸਥਾਈ ਸਦਨ ਹੈ । ਇਸਦੇ ਇਕ ਤਿਹਾਈ ਮੈਂਬਰ ਹਰ ਦੋ ਸਾਲ ਦੇ ਬਾਅਦ ਰਿਟਾਇਰ ਹੋ ਜਾਂਦੇ ਹਨ ।

→ ਰਾਜ ਕਾਰਜਪਾਲਿਕਾ-ਇਸ ਵਿਚ ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਸ਼ਾਮਿਲ ਹੁੰਦੀ ਹੈ ।

→ ਰਾਜਪਾਲ-ਰਾਜਪਾਲ ਰਾਸ਼ਟਰਪਤੀ ਦੁਆਰਾ ਪੰਜ ਸਾਲ ਲਈ ਨਿਯੁਕਤ ਕੀਤਾ ਜਾਂਦਾ ਹੈ । ਰਾਜ ਦੀਆਂ ਸਾਰੀਆਂ ਕਾਰਜਪਾਲਿਕਾ ਸ਼ਕਤੀਆਂ ਰਾਜਪਾਲ ਕੋਲ ਹਨ ।

→ ਇਨ੍ਹਾਂ ਸ਼ਕਤੀਆਂ ਦੀ ਅਸਲ ਵਰਤੋਂ ਮੁੱਖ ਮੰਤਰੀ ਕਰਦਾ ਹੈ ।

Leave a Comment