This PSEB 7th Class Social Science Notes Chapter 21 Media and Democracy will help you in revision during exams.
Media and Democracy PSEB 7th Class SST Notes
→ Media: When we contact people through different means, this is called media.
→ For example newspaper, radio, television, cinema, advertisement, etc.
→ Media and Democracy: Media is the basis of democracy.
→ It shows the inappropriate acts of the Govt and helps to create healthy public opinion.
→ Press: Press (newspapers, magazines, books, etc.) is the most important media. It is known as the lighthouse of democracy.
→ Accountability of Media: It is hoped from the media that it should communicate right and true information to the public.
→ The whole activities should be directed towards public welfare.
→ Right to information ordinance: It means people have the right to get information about such matters which directly or indirectly affect their lives.
→ Advertisement: It means to give information to the people about the whereabouts of the commodity, its qualities, and workability.
→ The objective is to induce the demand and sales of the commodity.
जनसंचार माध्यम तथा लोकतन्त्र PSEB 7th Class SST Notes
→ जन संचार माध्यम (मीडिया) – लोगों के समूह के साथ अलग-अलग ढंग से सम्पर्क करने को जन संचार माध्यम (मीडिया) कहते हैं।
→ ये ढंग हैं-समाचार-पत्र, रेडियो, टेलीविज़न, सिनेमा, राजनीतिक दल, चुनाव एवं प्रैस (विज्ञापन) आदि।
→ मीडिया और लोकतन्त्र – मीडिया लोकतन्त्र का आधार है। यह सरकार के अनुचित कार्यों को उजागर करते हैं और स्वस्थ लोकमत का निर्माण करते हैं।
→ प्रेस – प्रेस (समाचार पत्र, पत्रिकाएं, पुस्तकें आदि) सबसे महत्त्वपूर्ण मीडिया है। इसे लोकतन्त्र का प्रकाश स्तम्भ कहा जाता है।
→ मीडिया का उत्तरदायित्व – मीडिया से यह आशा की जाती है कि वह लोगों तक प्रतिदिन सही एवं सच्ची सूचना का संचार करे। मीडिया की पूरी कार्यवाही लोकहित में होनी चाहिए।
→ सूचना अधिकार अधिनियम – सूचना अधिकार अधिनियम से तात्पर्य है कि लोगों को ऐसी सूचना लेने का पूरा अधिकार है, जिसका प्रभाव उन पर प्रत्यक्ष या परोक्ष रूप से पड़ता है।
→ विज्ञापन – विज्ञापन का अर्थ है लोगों को किसी वस्तु के प्राप्ति स्थान तथा गुणों एवं कार्यशैली की जानकारी देना। इसका उद्देश्य किसी वस्तु की मांग और बिक्री को बढ़ाना है।
ਜਨੰਤਕ ਸੰਚਾਰ (Media) ਅਤੇ ਲੋਕਤੰਤਰ PSEB 7th Class SST Notes
→ ਜਨਤਕ ਸੰਚਾਰ (ਮੀਡੀਆ)-ਲੋਕਾਂ ਦੇ ਸਮੂਹ ਦੇ ਨਾਲ ਅਲੱਗ-ਅਲੱਗ ਢੰਗ ਨਾਲ ਸੰਪਰਕ ਕਰਨ ਨੂੰ ਜਨਤਕ ਸੰਚਾਰ (ਮੀਡੀਆ) ਆਖਦੇ ਹਨ ।
→ ਇਹ ਢੰਗ ਹਨ-ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ, ਸਿਨੇਮਾ, ਰਾਜਨੀਤਿਕ ਦਲ, ਚੋਣਾਂ ਅਤੇ ਪ੍ਰੈੱਸ (ਵਿਗਿਆਪਨ) ਆਦਿ ।
→ ਜਨਤਕ ਸੰਚਾਰ (ਮੀਡੀਆ) ਅਤੇ ਲੋਕਤੰਤਰ-ਜਨਤਕ ਸੰਚਾਰ (ਮੀਡੀਆ) ਲੋਕਤੰਤਰ ਦਾ ਆਧਾਰ ਹੈ । ਇਹ ਸਰਕਾਰ ਦੇ ਅਨੁਚਿਤ ਕੰਮਾਂ ਨੂੰ ਉਜਾਗਰ ਕਰਦਾ ਹੈ ਅਤੇ ਸਿਹਤਮੰਦ ਲੋਕਤੰਤਰ ਦਾ ਨਿਰਮਾਣ ਕਰਦਾ ਹੈ ।
→ ਪੈਂਸ – ਪੈਂਸ (ਅਖ਼ਬਾਰਾਂ, ਮੈਗਜ਼ੀਨ, ਪੁਸਤਕਾਂ ਆਦਿ) ਸਭ ਤੋਂ ਮਹੱਤਵਪੂਰਨ ਮੀਡੀਆ ਹੈ । ਇਸ ਨੂੰ ਲੋਕਤੰਤਰ ਦਾ ਚਾਨਣ-ਮੁਨਾਰਾ ਕਿਹਾ ਜਾਂਦਾ ਹੈ ।
→ ਜਨਤਕ ਸੰਚਾਰ (ਮੀਡੀਆ) ਦੀ ਜ਼ਿੰਮੇਵਾਰੀ-ਜਨਤਕ ਸੰਚਾਰ (ਮੀਡੀਆ) ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਤਕ ਹਰ ਰੋਜ਼ ਸਹੀ ਅਤੇ ਸੱਚੀ ਸੁਚਨਾ ਦਾ ਸੰਚਾਰ ਕਰੇ । ਮੀਡੀਆ ਦੀ ਪੂਰੀ ਕਾਰਵਾਈ ਲੋਕ ਹਿੱਤ ਵਿਚ ਹੋਣੀ ਚਾਹੀਦੀ ਹੈ ।
→ ਸੂਚਨਾ ਅਧਿਕਾਰ ਅਧਿਨਿਯਮ-ਸੂਚਨਾ ਅਧਿਕਾਰ ਅਧਿਨਿਯਮ ਤੋਂ ਭਾਵ ਹੈ ਕਿ ਲੋਕਾਂ ਨੂੰ ਅਜਿਹੀ ਸੂਚਨਾ ਲੈਣ ਦਾ ਪੂਰਾ ਅਧਿਕਾਰ ਹੈ, ਜਿਸ ਦਾ ਪ੍ਰਭਾਵ ਉਨ੍ਹਾਂ ‘ਤੇ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਪੈਂਦਾ ਹੈ ।
→ ਵਿਗਿਆਪਨ-ਵਿਗਿਆਪਨ ਦਾ ਅਰਥ ਹੈ, ਲੋਕਾਂ ਨੂੰ ਕਿਸੇ ਵਸਤੂ ਦੇ ਪ੍ਰਾਪਤੀ ਸਥਾਨ, ਗੁਣਾਂ ਅਤੇ ਕਾਰਜਸ਼ਾਲੀ ਦੀ ਜਾਣਕਾਰੀ ਦੇਣਾ । ਇਸਦਾ ਉਦੇਸ਼ ਕਿਸੇ ਵਸਤੂ ਦੀ ਮੰਗ ਅਤੇ ਵਿਕਰੀ ਨੂੰ ਵਧਾਉਣਾ ਹੈ ।