Punjab State Board PSEB 8th Class Maths Book Solutions Chapter 1 ਪਰਿਮੇਯ ਸੰਖਿਆਵਾਂ InText Questions and Answers.
PSEB 8th Class Maths Solutions Chapter 1 ਪਰਿਮੇਯ ਸੰਖਿਆਵਾਂ InText Questions
ਕੋਸ਼ਿਸ਼ ਕਰੋ :
ਪ੍ਰਸ਼ਨ 1.
ਹੇਠਾਂ ਦਿੱਤੀ ਸਾਰਣੀ ਵਿਚ ਖ਼ਾਲੀ ਥਾਵਾਂ ਭਰੋ :
ਉੱਤਰ:
ਕੋਸ਼ਿਸ਼ ਕਰੋ :
ਪ੍ਰਸ਼ਨ 1.
ਹੇਠਾਂ ਦਿੱਤੀ ਸਾਰਣੀ ਵਿਚ ਖ਼ਾਲੀ ਥਾਵਾਂ ਭਰੋ :
ਉੱਤਰ:
ਕੋਸ਼ਿਸ਼ ਕਰੋ :
ਪ੍ਰਸ਼ਨ 1.
ਹੇਠਾਂ ਦਿੱਤੀ ਸਾਰਣੀ ਵਿਚ ਖ਼ਾਲੀ ਥਾਂਵਾਂ ਭਰੋ :
ਉੱਤਰ:
ਸੋਚੋ, ਚਰਚਾ ਕਰੋ ਅਤੇ ਲਿਖੋ :
ਪ੍ਰਸ਼ਨ 1.
ਜਦ ਕੋਈ ਗੁਣ ਪਰਿਮੇਯ ਸੰਖਿਆਵਾਂ ਦੇ ਲਈ ਸੱਚ ਹੈ ਤਾਂ ਕੀ ਉਹ ਗੁਣ ਸੰਪੂਰਨ ਸੰਖਿਆਵਾਂ, ਪੂਰਨ ਸੰਖਿਆਵਾਂ ਦੇ ਲਈ ਵੀ ਸੱਚ ਹੋਵੇਗਾ ? ਕਿਹੜੇ ਗੁਣ ਇਹਨਾਂ ਲਈ ਸੱਚ ਹੋਣਗੇ ਅਤੇ ਕਿਹੜੇ ਨਹੀਂ ਹੋਣਗੇ ?
ਹੱਲ :
ਵਿਦਿਆਰਥੀ ਆਪ ਕਰਨ ।
ਕੋਸ਼ਿਸ਼ ਕਰੋ :
1. ਵੰਡਣਸ਼ੀਲਤਾ ਦੀ ਵਰਤੋਂ ਨਾਲ ਹੇਠ ਲਿਖਿਆਂ ਦਾ ਮੁੱਲ ਪਤਾ ਕਰੋ :
ਪ੍ਰਸ਼ਨ (i).
\(\left\{\frac{7}{5} \times\left(\frac{-3}{12}\right)\right\}\) + \(\left\{\frac{7}{5} \times \frac{5}{12}\right\}\)
ਉੱਤਰ:
\(\left\{\frac{7}{5} \times\left(\frac{-3}{12}\right)\right\}\) + \(\left\{\frac{7}{5} \times \frac{5}{12}\right\}\)
= \(\frac{7}{5}\) × \(\left\{\left(\frac{-3}{12}\right)+\frac{5}{12}\right\}\) (ਵੰਡਣਸ਼ੀਲਤਾ ਨਾਲ)
= \(\frac{7}{5}\) × \(\left\{\frac{(-3)+(5)}{12}\right\}\)
= \(\frac{7}{5}\) × \(\left(\frac{2}{12}\right)\)
= \(\frac{7}{5}\) × \(\frac{1}{6}\) = \(\frac{7}{30}\)
ਪ੍ਰਸ਼ਨ (ii).
\(\left\{\frac{9}{16} \times \frac{4}{12}\right\}\) + \(\left\{\frac{9}{16} \times \frac{-3}{9}\right\}\)
ਉੱਤਰ:
\(\left\{\frac{9}{16} \times \frac{4}{12}\right\}\) + \(\left\{\frac{9}{16} \times \frac{-3}{9}\right\}\)
= \(\frac{9}{16}\) × \(\left\{\frac{4}{12}+\left(\frac{-3}{9}\right)\right\}\) (ਵੰਡਣਸ਼ੀਲਤਾ ਨਾਲ)
= \(\frac{9}{16}\) × \(\left\{\frac{1}{3}+\left(\frac{-1}{3}\right)\right\}\)
= \(\frac{9}{16}\) × \(\left[\frac{1+(-1)}{3}\right]\)
= \(\frac{9}{16}\) × \(\left(\frac{0}{3}\right)\) = 0
ਕੋਸ਼ਿਸ਼ ਕਰੋ :
1. ਅੱਖਰ ਨਾਲ ਅੰਕਿਤ ਹਰੇਕ ਬਿੰਦੂ ਦੇ ਲਈ ਪਰਿਮੇਯ ਸੰਖਿਆ ਲਿਖੋ :
ਪ੍ਰਸ਼ਨ (i).
ਉੱਤਰ:
A = \(\frac{1}{5}\)
B = \(\frac{4}{5}\)
C = \(\frac{5}{5}\) = 1
D = \(\frac{8}{5}\)
E = \(\frac{9}{5}\).
ਪ੍ਰਸ਼ਨ (ii).
ਉੱਤਰ:
J = \(\frac{-11}{6}\)
I = \(\frac{-8}{6}\)
H = \(\frac{-7}{6}\)
G = \(\frac{-5}{6}\)
F = \(\frac{-2}{6}\)