Punjab State Board PSEB 8th Class Maths Book Solutions Chapter 12 ਘਾਤ ਅੰਕ ਅਤੇ ਘਾਤ Ex 12.2 Textbook Exercise Questions and Answers.
PSEB Solutions for Class 8 Maths Chapter 12 ਘਾਤ ਅੰਕ ਅਤੇ ਘਾਤ Exercise 12.2
1. ਹੇਠ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਦਰਸਾਉ :
ਪ੍ਰਸ਼ਨ (i).
0.0000000000085
ਹੱਲ:
0.0000000000085
ਮੰਨ ਲਉ ਦਸ਼ਮਲਵ 12 ਸਥਾਨ ਸੱਜੇ ਪਾਸੇ ਵੱਲ ਖਿਸਕ ਗਿਆ ਹੈ ।
∴ 8.5 × 10-12
ਪ੍ਰਸ਼ਨ (ii).
0.00000000000942
ਹੱਲ:
0.00000000000942
ਮੰਨ ਲਉ ਦਸ਼ਮਲਵ 12 ਸਥਾਨ ਸੱਜੇ ਪਾਸੇ ਵੱਲ ਖਿਸਕ ਗਿਆ ਹੈ ।
∴ 9.42 × 10-12
ਪ੍ਰਸ਼ਨ (iii).
6020000000000000
ਹੱਲ:
6020000000000000
ਮੰਨ ਲਉ ਦਸ਼ਮਲਵ 15 ਸਥਾਨ ਖੱਬੇ ਪਾਸੇ ਵੱਲ ਖਿਸਕ ਗਿਆ ਹੈ ।
∴ 6.02 × 1015
ਪ੍ਰਸ਼ਨ (iv).
0.00000000837
ਹੱਲ:
0.00000000837
ਮੰਨ ਲਉ ਦਸ਼ਮਲਵ 9 ਸਥਾਨ ਸੱਜੇ ਪਾਸੇ ਵੱਲ ਖਿਸਕ ਗਿਆ ਹੈ ।
∴ 8.37 × 10-9
ਪ੍ਰਸ਼ਨ (v).
31860000000
ਹੱਲ:
31860000000
ਮੰਨ ਲਉ ਦਸ਼ਮਲਵ 10 ਸਥਾਨ ਖੱਬੇ ਪਾਸੇ ਵੱਲ ਖਿਸਕ ਗਿਆ ਹੈ ।
∴ 3.186 × 1010
2. ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿਚ ਦਰਸਾਓ :
ਪ੍ਰਸ਼ਨ (i).
3.02 × 10-6
ਹੱਲ:
3.02 × 10-6
ਸਾਧਾਰਨ ਰੂਪ ਵਿਚ :
3.02 × 10-6 = 0.00000302
ਪ੍ਰਸ਼ਨ (ii).
4.5 × 104
ਹੱਲ:
4.5 × 104
ਸਾਧਾਰਨ ਰੂਪ ਵਿਚ :
4.5 × 104 = 45000
ਪ੍ਰਸ਼ਨ (iii).
3 × 10-8
ਹੱਲ:
3 × 10-8
ਸਾਧਾਰਨ ਰੂਪ ਵਿਚ :
3 × 10-8 = 0.00000003
ਪ੍ਰਸ਼ਨ (iv).
1.0001 × 109
ਹੱਲ:
1.0001 × 109
ਸਾਧਾਰਨ ਰੂਪ ਵਿਚ :
1.0001 × 109 = 1000100000
ਪ੍ਰਸ਼ਨ (v).
5.8 × 1012
ਹੱਲ:
5.8 × 1012
ਸਾਧਾਰਨ ਰੂਪ ਵਿਚ :
5.8 × 1012 = 5800000000000
ਪ੍ਰਸ਼ਨ (vi).
3.61492 × 106
ਹੱਲ:
3.61492 × 106
ਸਾਧਾਰਨ ਰੂਪ ਵਿਚ :
3,61492 × 106 = 3614920.
3. ਹੇਠ ਲਿਖੇ ਕਥਨਾਂ ਵਿਚ ਜੋ ਸੰਖਿਆ ਦਿਖਾਈ ਦੇ | ਰਹੀ ਹੈ ਉਸਨੂੰ ਮਿਆਰੀ ਰੂਪ ਵਿਚ ਦਰਸਾਓ ।
ਪ੍ਰਸ਼ਨ (i).
1 ਮਾਈਕਰਾਂਨ \(\frac{1}{1000000}\) m ਦੇ ਬਰਾਬਰ ਹੁੰਦਾ ਹੈ ।
ਹੱਲ:
1 ਮਾਈਕੂਨ \(\frac{1}{1000000}\) m ਦੇ ਬਰਾਬਰ ਹੁੰਦਾ ਹੈ :
ਮਿਆਰੀ ਰੂਪ ਵਿਚ :
1 ਮਾਈਕੂਨ = \(\frac{1}{1000000}\) m = 10-6 ਮੀ.
ਪ੍ਰਸ਼ਨ (ii).
ਇਕ ਇਲੈਕਟਾਂ ਦਾ ਚਾਰਜ 0.000,000,000,000,000,000,16 : ਕੁਲੰਬ ਹੁੰਦਾ ਹੈ ।
ਹੱਲ:
ਇਕ ਇਲੈੱਕਟਾਨ ਦਾ ਚਾਰਜ
= 0.00000000000000000016 ਕੁਲੰਬ
ਮਿਆਰੀ ਰੂਪ ਵਿਚ :
ਇਕ ਇਲੈੱਕਟਾਨ ਦਾ ਚਾਰਜ = 1.6 × 10-19 ਕੁਲੰਬ
ਪ੍ਰਸ਼ਨ (iii).
ਜੀਵਾਣੂ ਦਾ ਮਾਪ 0.0000005 m ਹੈ ।
ਹੱਲ:
ਜੀਵਾਣੁ ਦਾ ਮਾਪ = 0.0000005 m
ਮਿਆਰੀ ਦੁਰ ਵਿਚ
ਜੀਵਾਣੂ ਦਾ ਮਾਪ = 5 × 10-6 ਮੀ.
ਪ੍ਰਸ਼ਨ (iv).
ਪੌਦਿਆਂ ਦੀਆਂ ਕੋਸ਼ਿਕਾਵਾਂ ਦਾ ਮਾਪ 0.00001275 m ਹੈ ।
ਹੱਲ:
ਪੌਦਿਆਂ ਦੀਆਂ ਕੋਸ਼ਿਕਾਵਾਂ ਦਾ ਮਾਪ = 0.00001275 m.
ਮਿਆਰੀ ਰੂਪ ਵਿਚ :
ਪੌਦਿਆਂ ਦੀਆਂ ਕੋਸ਼ਿਕਾਵਾਂ ਦਾ ਮਾਪ
= 1275 × 10-5 m.
ਪ੍ਰਸ਼ਨ (v).
ਮੋਟੇ ਕਾਗਜ਼ ਦੀ ਮੋਟਾਈ 0.07 mm ਹੈ ।
ਹੱਲ:
ਮੋਟੇ ਕਾਗਜ਼ ਦੀ ਮੋਟਾਈ = 0.07 mm
ਮਿਆਰੀ ਰੂਪ ਵਿਚ :
ਮੋਟੇ ਕਾਗਜ਼ ਦੀ ਮੋਟਾਈ = 7 × 10-2 mm
ਪ੍ਰਸ਼ਨ 4.
ਇਕ ਢੇਰ ਵਿਚ ਪੰਜ ਕਿਤਾਬਾਂ ਹਨ ਜਿਸ ਵਿਚ ਹਰੇਕ ਦੀ ਮੋਟਾਈ 20 mm ਅਤੇ ਪੰਜ ਕਾਗਜ਼ਾਂ ਦੀਆਂ ਸ਼ੀਟਾਂ ਹਨ, ਜਿਸ ਵਿਚ ਹਰੇਕ ਦੀ ਮੋਟਾਈ 0.016 mm ਹੈ । ਇਸ ਵੇਰ ਦੀ ਕੁੱਲ ਮੋਟਾਈ ਪਤਾ ਕਰੋ ।
ਹੱਲ:
ਇੱਕ ਕਿਤਾਬ ਦੀ ਮੋਟਾਈ = 20 mm
∴ 5 ਕਿਤਾਬਾਂ ਦੀ ਮੋਟਾਈ = 20 × 5 = 100 mm
1 ਕਾਗਜ਼ ਦੀ ਸ਼ੀਟ ਦੀ ਮੋਟਾਈ = 0.016 mm
5 ਕਾਗਜ਼ ਦੀਆਂ ਸ਼ੀਟਾਂ ਦੀ ਮੋਟਾਈ = (0.016 × 5) mm
= 0.08 mm
ਢੇਰ ਦੀ ਕੁੱਲ ਮੋਟਾਈ = ਕਿਤਾਬਾਂ ਦੀ ਮੋਟਾਈ + ਕਾਗਜ਼ ਦੀਆਂ ਸ਼ੀਟਾਂ ਦੀ ਮੋਟਾਈ
= 100 mm + 0.08 mm
= 100.08 m
= 1.008 × 102 mm