PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

Punjab State Board PSEB 8th Class Maths Book Solutions Chapter 12 ਘਾਤ ਅੰਕ ਅਤੇ ਘਾਤ InText Questions and Answers.

PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

ਕੋਸ਼ਿਸ਼ ਕਰੋ :

1. ਗੁਣਾਤਮਕ ਉਲਟ ਲਿਖੋ :

ਪ੍ਰਸ਼ਨ (i).
2-4
ਹੱਲ:
2-4 = \(\frac{1}{2^{4}}\) ਦਾ ਗੁਣਾਤਮਕ ਉਲਟ ਹੈ : 24

ਪ੍ਰਸ਼ਨ (ii).
10-5
ਹੱਲ:
10-5 = \(\frac{1}{10^{5}}\) ਦਾ ਗੁਣਾਤਮਕ ਉਲਟ ਹੈ : 105

ਪ੍ਰਸ਼ਨ (iii).
7-2
ਹੱਲ:
7-2 = \(\frac{1}{7^{2}}\) ਦਾ ਗੁਣਾਤਮਕ ਉਲਟ ਹੈ : 72

PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

ਪ੍ਰਸ਼ਨ (iv)
5-3
ਹੱਲ:
5-3 = \(\frac{1}{5^{3}}\) ਦਾ ਗੁਣਾਤਮਕ ਉਲਟ ਹੈ : 53

ਪ੍ਰਸ਼ਨ (v).
10-100
ਹੱਲ:
10-100 = \(\frac{1}{10^{100}}\) ਦਾ ਗੁਣਾਤਮਕ ਉਲਟ ਹੈ : 10100.

ਕੋਸ਼ਿਸ਼ ਕਰੋ :

ਘਾਤ ਅੰਕਾਂ ਦੀ ਵਰਤੋਂ ਕਰਦੇ ਹੋਏ ਹੇਠ ਲਿਖਿਆਂ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ ।

ਪ੍ਰਸ਼ਨ (i).
1025∙63
ਹੱਲ:
1025∙63
⇒ 1025∙63 = 1 × 1000 + 0 × 100 + 2 × 10 + 5 × 1 + \(\frac{6}{10}\) + \(\frac{3}{100}\)
= 1 × 103 + 0 × 102 + 2 × 101 + 5 × 1 + 6 × 10-1 + 3 × 10-2

PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

ਪ੍ਰਸ਼ਨ (ii).
1256∙249.
ਹੱਲ:
1256∙249
⇒ 1256∙249 = 1 × 1000 + 2 × 100 + 5× 10 + 6 × 1 + \(\frac{2}{10}\) + \(\frac{4}{100}\) + \(\frac{9}{100}\)
= 1 × 103 + 2 × 102 + 5 × 101 + 6 × 1 + 2 × 10-1 + 4 × 10-2 + 9 × 10-3

ਕੋਸ਼ਿਸ਼ ਕਰੋ :

ਘਾਤ ਅੰਕ ਰੂਪ ਨੂੰ ਸਰਲ ਕਰੋ ਅਤੇ ਲਿਖੋ :

ਪ੍ਰਸ਼ਨ (i).
(-2)-3 × (-2)-4
ਹੱਲ:
(-2)-3 × (-2)-4
⇒ (-2)-3+(-4) [∵ am × an = am+n]
= (-2)-3-4
= (-2)-7

PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

ਪ੍ਰਸ਼ਨ (ii).
p3 × p-10
ਹੱਲ:
p3 × p-10 [∵ am × an = am+n]
⇒ p3 × p-10 = p3+(-10)
= p3-10
= p-7
= \(\frac{1}{p^{7}}\)

ਪ੍ਰਸ਼ਨ (iii).
32 × 3-5 × 36
ਹੱਲ:
32 × 3-5 × 36
⇒ 32 × 3-5 × 36 = 32+(-5)+6
= 32-5+6
= 3-3+6
= 33

PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

ਕੋਸ਼ਿਸ਼ ਕਰੋ:

ਹੇਠ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ :

ਪ੍ਰਸ਼ਨ (i).
0.000000564
ਹੱਲ:
0.000000564
ਮੰਨ ਲਉ ਦਸ਼ਮਲਵ ਸੱਜੇ ਪਾਸੇ 7 ਸਥਾਨ ਤੱਕ ਖਿਸਕ ਗਿਆ ਹੈ ।
∴ 5.64 × 10-7

ਪ੍ਰਸ਼ਨ (ii).
0.0000021
ਹੱਲ:
0.0000021
ਮੰਨ ਲਉ ਦਸ਼ਮਲਵ ਸੱਜੇ ਪਾਸੇ 6 ਸਥਾਨ ਤੱਕ ਖਿਸਕ ਗਿਆ ਹੈ ।
∴ 2.1 × 10-6

ਪ੍ਰਸ਼ਨ (iii).
21600000
ਹੱਲ:
21600000
ਮੰਨ ਲਉ ਦਸ਼ਮਲਵ 7 ਸਥਾਨ ਖੱਬੇ ਪਾਸੇ ਵੱਲ ਖਿਸਕ ਗਿਆ ਹੈ ।
∴ 2.16 × 107

PSEB 8th Class Maths Solutions Chapter 12 ਘਾਤ ਅੰਕ ਅਤੇ ਘਾਤ InText Questions

ਪ੍ਰਸ਼ਨ (iv).
15240000.
ਹੱਲ:
15240000
ਮੰਨ ਲਉ ਦਸ਼ਮਲਵ 7 ਸਥਾਨ ਖੱਬੇ ਪਾਸੇ ਵੱਲ ਖਿਸਕ ਗਿਆ ਹੈ ।
∴ 1.524 × 107

Leave a Comment