Punjab State Board PSEB 8th Class Maths Book Solutions Chapter 16 ਸੰਖਿਆਵਾਂ ਦੇ ਨਾਲ ਖੇਡਣਾ Ex 16.1 Textbook Exercise Questions and Answers.
PSEB Solutions for Class 8 Maths Chapter 16 ਸੰਖਿਆਵਾਂ ਦੇ ਨਾਲ ਖੇਡਣਾ Exercise 16.1
ਹੇਠ ਲਿਖਿਆਂ ਵਿਚ ਹਰੇਕ ਵਿਚੋਂ ਅੱਖਰਾਂ ਦਾ ਮੁੱਲ ਪਤਾ ਕਰੋ ਅਤੇ ਸੰਬੰਧਤ ਪਗਾਂ ਦੇ ਲਈ ਕਾਰਨ ਵੀ ਦੱਸੋ :
ਪ੍ਰਸ਼ਨ 1.
ਹੱਲ:
ਇੱਥੇ, ਅਸੀਂ ਅੱਖਰਾਂ A ਅਤੇ B ਦਾ ਮੁੱਲ ਪਤਾ ਕਰਨਾ ਹੈ |
ਕਿਉਂਕਿ (A + 5) ਦਾ ਇਕਾਈ ਦਾ ਅੰਕ 2 ਹੈ ।
ਜੋ ਕਿ ਤਾਂ ਹੀ ਸੰਭਵ ਹੈ ਜਦੋਂ A = 7 ਹੋਵੇ ਅਰਥਾਤ ਕੇਵਲ ਤਦ 7 + 5 = 12
ਨਾਲ ਹੀ, ਦਹਾਈ ਦਾ ਅੰਕ = 3 + 2 = B
= 5 = B
5 + 1 = B
(∵ ਹਾਸਿਲ 1 ਹੈ)
B = 6
A = 7 ਅਤੇ B = 6 ਹੈ ।
ਪ੍ਰਸ਼ਨ 2.
ਹੱਲ:
ਇੱਥੇ ਅਸੀਂ A, B ਅਤੇ C ਦਾ ਮੁੱਲ ਪਤਾ ਕਰਨਾ ਹੈ ।
ਇੱਥੇ A + 8 = 3 ⇒ 5 + 8 = 13
ਇਸ ਲਈ, ਜੇਕਰ A = 5 ਹੋਵੇ, ਤਾਂ ਪਹੇਲੀ ਨੂੰ ਹੇਠਾਂ | ਦਰਸਾਏ ਅਨੁਸਾਰ ਹੱਲ ਕੀਤਾ ਜਾ ਸਕਦਾ ਹੈ :
ਅਰਥਾਤ A = 5, B = 4 ਅਤੇ C = 1.
ਪ੍ਰਸ਼ਨ 3.
ਹੱਲ:
ਇੱਥੇ, ਅਸੀਂ ਅੱਖਰ A ਦਾ ਮਾਨ ਮੁੱਲ ਕਰਨਾ ਹੈ, ਕਿਉਂਕਿ ਇਕਾਈ ਅੰਕ ਇਸ ਤਰ੍ਹਾਂ ਹੋਣਾ ਚਾਹੀਦਾ ਕਿ A × A = A.
∴ A ਦਾ ਕੋਈ ਵੀ ਮੁੱਲ ਹੋ ਸਕਦਾ ਹੈ A = 1, 5, 6.
ਪਰੰਤੂ ਦਹਾਈ ਦਾ ਅੰਕ 9 ਹੈ ।
ਜੋ ਕਿ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ, ਜਦੋਂ A = 6
∴
ਪ੍ਰਸ਼ਨ 4.
ਹੱਲ:
ਇੱਥੇ, B + 7 = A ਅਤੇ A + 3 = 6
ਜਿਸਦਾ ਅਰਥ ਹੈ, ਸਾਨੂੰ ਪ੍ਰਾਪਤ ਹੈ :
A = 2, B = 5
∴
ਪ੍ਰਸ਼ਨ 5.
ਹੱਲ:
ਇੱਥੇ, AB × 3 = CAB
ਇਸ ਲਈ ਇੱਥੇ ਤਿੰਨ ਅੱਖਰ A, B ਅਤੇ C ਹਨ ਜਿਸਦੇ ਮੁੱਲ ਪਤਾ ਕੀਤੇ ਜਾਣੇ ਹਨ । ਕਿਉਂਕਿ B × 3 ਦੇ ਇਕਾਈ ਦਾ ਅੰਕ B ਹੈ ਇਸ ਲਈ ਜਾਂ ਤਾਂ B = 0 ਹੈ ਜਾਂ B = 5 ਹੈ ।
ਹੁਣ A ਨੂੰ ਦੇਖੋ । ਕਿਉਂਕਿ AB × 3 ਦਾ ਗੁਣਨਫਲ CAB ਹੈ । ਇਸ ਲਈ A ਦਾ ਮੁੱਲ ਵੀ 0 ਜਾਂ 5 ਹੋ ਸਕਦਾ ਹੈ ।
ਉਪਰੋਕਤ ਦੋਨੋਂ ਤੱਥਾਂ ਨੂੰ ਧਿਆਨ ਰੱਖਦੇ ਹੋਏ B ਦਾ ਮੁੱਲ 0 ਅਤੇ A ਦਾ ਮਾਨ 5 ਹੋ ਸਕਦਾ ਹੈ । ਇਸ ਤੋਂ
ਇਸ ਲਈ A = 5, B = 0 ਅਤੇ C = 1
ਪ੍ਰਸ਼ਨ 6.
ਹੱਲ:
ਇੱਥੇ, AB × 5 = CAB
ਇਸਦਾ ਅਰਥ ਹੈ ਕਿ ਇਕਾਈ ਦਾ ਅੰਕ ਅਤੇ ਸੈਂਕੜੇ ਦਾ ਅੰਕ ਇਕ ਸਮਾਨ ਹੋਣਾ ਚਾਹੀਦਾ ਹੈ, ਜਿਵੇਂ ਕਿ ਦੋ ਅੰਕਾਂ ਵਾਲੀ ਸੰਖਿਆ ਜਿਸਨੂੰ 5 ਨਾਲ ਗੁਣਾ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਤਾਂ ਹੀ ਸੰਭਵ ਹੈ ਜੇਕਰ A = 2, B = 5
ਅਰਥਾਤ , 25 × 5 = 125
ਪ੍ਰਸ਼ਨ 7.
ਹੱਲ:
ਇੱਥੇ, ਸਾਡੇ ਕੋਲ ਦੋ ਲੁਪਤ ਪ੍ਰਵਿਸ਼ਟੀਆਂ ਹਨ A ਅਤੇ B. ਜਿਵੇਂ ਕਿ ਇਹ ਦਿੱਤਾ ਗਿਆ ਹੈ ਕਿ ; AB × 6 = BBB.
ਜੋ ਕਿ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ A = 7 ਅਤੇ B = 4 ਹੋਵੇ ।
ਅਰਥਾਤ 74 × 6 = 144
∴
ਪ੍ਰਸ਼ਨ 8.
ਹੱਲ:
ਇੱਥੇ, ਇਹ ਦਿੱਤਾ ਗਿਆ ਹੈ ਕਿ 1 + B = 0,
ਇਹ ਤਾਂ ਹੀ ਸੰਭਵ ਹੈ ਜਦੋਂ B =9 ਅਰਥਾਤ 1 + 9 = 10
ਅਤੇ A + 1 = B ⇒ A + 1 = 9
ਜਿਸਦਾ ਅਰਥ ਹੈ ਕਿ A ਦਾ ਮੁੱਲ 7 ਹੋਣਾ ਚਾਹੀਦਾ ਹੈ ।
ਕਿਉਂਕਿ 7 + 1 +1 (ਪ੍ਰਾਪਤ) = 9
ਅਰਥਾਤ A = 7 ਅਤੇ B = 9
∴
ਪ੍ਰਸ਼ਨ 9.
ਹੱਲ:
ਇੱਥੇ ਲੁਪਤ ਪ੍ਰਵਿਸ਼ਟੀਆਂ A ਅਤੇ B ਹਨ ।
ਕਿਉਂਕਿ B + 1 = 8 ∴ B ਦਾ ਸੰਭਵ ਮੁੱਲ 7 ਹੈ ।
ਅਤੇ A + B = 1, ਨਾਲ ਹੀ B = 7
∴ A ਦਾ ਮੁੱਲ 4, ਹੋ ਸਕਦਾ ਹੈ ਜਿਸਦਾ ਜੋੜ 11 ਹੁੰਦਾ ਹੈ ।
∴ 2 + A = B ⇒ 2 + 4 + (1 ਪ੍ਰਾਪਤ) = 7
ਅਰਥਾਤ A = 4 ਅਤੇ B = 7
∴
ਪ੍ਰਸ਼ਨ 10.
ਹੱਲ:
ਇੱਥੇ, ਲੁਪਤ ਵਿਸ਼ਟੀਆ A ਅਤੇ B ਹਨ ।
ਇਹ ਦਿੱਤਾ ਹੈ ਕਿ ; 2 + A = 0 ⇒ 2 + 8 = 10
ਨਾਲ ਹੀ, 1 + 6 = A ⇒ 1 + 6 = A
ਪਰੰਤੂ A = 8 , 1 + 6 + (1 ਪ੍ਰਾਪਤ) = 8 = A
∴ ਅਤੇ A + B = 9 ⇒ 8 + B = 9 ⇒ B = 1
ਅਰਥਾਤ A = 8, B = 1
∴