Punjab State Board PSEB 8th Class Maths Book Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.3 Textbook Exercise Questions and Answers.
PSEB Solutions for Class 8 Maths Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Exercise 9.3
1. ਹੇਠਾਂ ਲਿਖੇ ਜੋੜਿਆਂ ਵਿਚੋਂ ਹਰੇਕ ਦੇ ਵਿਅੰਜਕਾਂ ਨੂੰ ਗੁਣਾ ਕਰੋ :
ਪ੍ਰਸ਼ਨ (i).
4p, q + r
ਹੱਲ:
4p × (q + r) = 4p × q + 4p × r
= 4pq +4pr.
ਪ੍ਰਸ਼ਨ (ii).
ab, a – b
ਹੱਲ:
ab × (a – b) = ab × a – ab × b
= a2b – ab2.
ਪ੍ਰਸ਼ਨ (iii).
a + b, 7a2b2
ਹੱਲ:
(a + b) × (7a2b2)
= a × 7a2b2 + b × 7a2b2
= 7a3b2 + 7a2b3.
ਪ੍ਰਸ਼ਨ (iv).
a2 – 9, 4a
ਹੱਲ:
(a<sup>2</sup> – 9) × (4a) = a<sup>2</sup> × 4a – 9 × 4a
= 4a<sup>3</sup> – 36a.
ਪ੍ਰਸ਼ਨ (v).
pq + qr + rp, 0.
ਹੱਲ:
(pq + qr + rp) × 0
= pq × 0 + qr × 0 + p × 0
= 0 + 0 + 0 = 0.
ਪ੍ਰਸ਼ਨ 2.
ਸਾਰਣੀ ਨੂੰ ਪੂਰਾ ਕਰੋ :
ਹੱਲ:
ਪ੍ਰਸ਼ਨ 3.
ਗੁਣਨਫਲ ਪਤਾ ਕਰੋ :
(i) (a2) × (2a22) × (4a26)
(ii) (\(\frac{2}{3}\)xy) × (\(\frac{-9}{10}\)x2y2)
(iii) (\(\frac{-10}{3}\)pq3) × (\(\frac{6}{5}\)p3q)
(iv) x × x2 × x3 × x4.
ਹੱਲ:
(i) (a2) × a22 × 4a26
= 2 × 4 × a2 × a22 × a26
= 8a50.
(ii) (\(\frac{2}{3}\)xy) × (\(\frac{-9}{10}\)x2y2)
= \(\frac{2}{3}\) × \(\frac{-9}{10}\) × xy × x2y2
= \(\frac{-3}{5}\)x3y3
(iii) (\(\frac{-10}{3}\)pq3) × (\(\frac{6}{5}\)p3q)
= \(\frac{-10}{3}\) × \(\frac{6}{5}\) × pq3 × p3q
= -4pq44.
(iv) x × x2 × x3 × x4 = x10.
ਪ੍ਰਸ਼ਨ 4.
(a) 3x(4x – 5) + 3 ਨੂੰ ਸਰਲ ਕਰੋ ਅਤੇ
(i) x = 3 ਅਤੇ
(ii) x = \(\frac{1}{2}\) ਦੇ ਲਈ ਇਸਦਾ ਮੁੱਲ ਪਤਾ ਕਰੋ ।
(b) a (a2 + a + 1) + 5 ਨੂੰ ਸਰਲ ਕਰੋ ਅਤੇ
(i) a = 0,
(ii) a = 1 ਅਤੇ
(iii) a = -1 ਦੇ ਲਈ ਇਸਦਾ ਮੁੱਲ ਪਤਾ ਕਰੋ ।
ਹੱਲ:
(a) 3x (4x – 5) + 3 = 3x × 4x – 3x × 5 + 3
= 12x2 – 15x + 3
(ii) x = \(\frac{1}{2}\) ਦੇ ਲਈ,
= 12 (\(\frac{1}{2}\))2 – 15 (\(\frac{1}{2}\)) + 3
= 12 × \(\frac{1}{4}\) – \(\frac{15}{2}\) + 3
= 3 – \(\frac{15}{2}\) + 3 = \(\frac{6}{1}\) – \(\frac{15}{2}\)
= \(\frac{12-15}{2}\) = \(\frac{-3}{2}\)
(b) a(a2 + a + 1) + 5 = a × a2 + a × a + a × 1 + 5
= a3 + a2 + a + 5
(i) a = 0 ਦੇ ਲਈ,
= (0)2 + (0)2 + 0 + 5
= 5
(ii) a = 1 ਦੇ ਲਈ,
a3 + a2 + a + 5
= (1)3 + (1)2 + 1 + 5
= 1 + 1 + 1 + 5
= 8
(iii) a = – 1 ਦੇ ਲਈ,
a3 + a2 + a + 5
= (-1)3 + (-1)2 + (-1) + 5
= – 1 + 1 – 1 + 5.
= 4.
ਪ੍ਰਸ਼ਨ 5.
(a) p (p – q) , q(q – r) ਅਤੇ r (r – p) ਨੂੰ ਜੋੜੋ ।
(b) 2x(z – x – y) ਅਤੇ 2y (z – y – x) ਨੂੰ ਜੋੜੋ ।
(c) 4l (10n – 3m + 2l) ਵਿਚੋਂ 3l(l – 4m + 5n) ਨੂੰ ਘਟਾਉ ॥
(d) 4c(a + b + c) ਵਿਚੋਂ 3a (a + b + c) – 2b (a – b + c) ਨੂੰ ਘਟਾਉ ।
ਹੱਲ:
(a) p (p – q) , q (q – r) ਅਤੇ (r – p) ਨੂੰ ਜੋੜੋ ॥
ਅਰਥਾਤ p2 – pq, q2 – qr ਅਤੇ r2 – rp ਨੂੰ ਜੋੜੋ ।
(b) 2x (z – x – y) ਅਤੇ 2y (z – y – x) ਨੂੰ ਜੋੜੋ !
ਅਰਥਾਤ 2xz – 2x2 -2xy ਅਤੇ 2yz – 2y2 – 2xy ਨੂੰ
ਜੋੜੋ
(c) 4l(10n – 3m + 2l) ਵਿਚੋਂ 3l(l – 4m + 5n) ਨੂੰ ਘਟਾਉ !
ਅਰਥਾਤ 40ln – 12lm + 8l2 ਵਿਚੋਂ 3l2 – 12m + 15ln ਨੂੰ ਘਟਾਉ ॥
(d) 4c (-a + b + c) ਵਿਚੋਂ 3a (a + b + c) – 2b (a – b + c) ਨੂੰ ਘਟਾਉ ।
-4ac + 4bc + 4c2 ਵਿਚੋਂ 3a2 + 3ab + 3ac – 2ab + 2b2 – 2bc ਨੂੰ ਘਟਾਉ ॥
4c2 – 4ac + 4bc ਵਿਚੋਂ 3a2 + 2b2 + ab – 2bc + 3ac ਨੂੰ ਘਟਾਉ ॥