PSEB 8th Class Social Science Notes Chapter 13 Colonialism and Tribal Society

This PSEB 8th Class Social Science Notes Chapter 13 Colonialism and Tribal Society will help you in revision during exams.

Colonialism and Tribal Society PSEB 8th Class SST Notes

→ Tribal society: Tribal society is related to the tribal people of the country who live in ancient conditions in forests, valleys, and in far-off mountains. They basically live in Rajasthan, Gujarat, Bihar, Orissa, and the mountainous region of Madhya Pradesh.

→ Important Tribes: Gond, Bhil, Santhal, Mizos, Mundas, etc. are the important tribes of the country.

→ Revolts of Tribal people: Many tribal people revolted against the policies of the British government in the 19th century. Bhils in Madhya Pradesh, Mundas in Bihar, Gonds in Orissa, and Santhals in Bihar-Bengal revolted in a great deal.

PSEB 8th Class Social Science Notes Chapter 13 Colonialism and Tribal Society

→ Birsa Munda: Birsa Munda was the leader of the Munda tribe. He was a very powerful person.

→ Revolt of Santhals: Tribal people, living in the mountains of Rajmahal, of the Santhal tribe, revolted in 1855 A.D. under the leadership of Sidhu and Kanhu. They declared themselves independent by defying the company’s rule.

→ The British got control of the situation in 1856 A.D. after using military force. The government made a separate district of the Santhal Pargana so that the Santhal people should remain happy.

→ Result of Revolts of Tribal people: Tribal people became conscious from a social and religious point of view due to these revolts.

बस्तीवाद तथा कबिलाई समाज PSEB 8th Class SST Notes

→ कबिलाई समाज – कबिलाई समाज से अभिप्राय देश के आदिवासी लोगों से है। ये मुख्यत: राजस्थान, गुजरात, बिहार, उड़ीसा तथा मध्य प्रदेश के पहाड़ी प्रदेशों में रहते हैं।

→ प्रमुख कबीले – भारत के प्रमुख आदिवासी कबीले गोंड, भील, संथाल, मिज़ो आदि हैं।

→ कबिलाई लोगों के विद्रोह -19वीं शताब्दी में अनेक कबिलाई लोगों ने ब्रिटिश सरकार की नीतियों का विरोध किया। इसलिए देश के अनेक भागों में कबिलाई विद्रोह हुए।

→ मध्य प्रदेश में भीलों ने, बिहार में मुण्डा लोगों ने, उड़ीसा में गोंडों ने तथा बिहार-बंगाल में संथालों ने भारी विद्रोह किये।

→ बिरसा मुण्डा – बिरसा मुण्डा, मुण्डा कबीले का नेता था। वह एक शक्तिशाली व्यक्ति था।

→ संथालों का विद्रोह – राजमहल की पहाड़ियों में रहने वाले संथाल कबीले के लोगों ने सिंधु और कान्ह नामक दो व्यक्तियों के नेतृत्व में 1855 में विद्रोह कर दिया।

→ उन्होंने कम्पनी के शासन का अन्त करके स्वयं को स्वतन्त्र घोषित कर दिया। सैनिक कार्यवाही के बाद अंग्रेज़ 1856 में स्थिति पर नियन्त्रण कर पाये।

→ सरकार ने संथाल लोगों को प्रसन्न करने के लिए संथाल परगना नामक एक अलग ज़िला स्थापित किया।

→ कबिलाई लोगों के विद्रोहों के परिणाम – इन विद्रोहों के परिणामस्वरूप कबिलाई लोग सामाजिक तथा धार्मिक रूप से जागरूक हुए।

ਬਸਤੀਵਾਦ ਅਤੇ ਕਬਾਇਲੀ ਸਮਾਜ PSEB 8th Class SST Notes

→ ਕਬਾਇਲੀ ਸਮਾਜ-ਕਬਾਇਲੀ ਸਮਾਜ ਤੋਂ ਭਾਵ ਦੇਸ਼ ਦੇ ਆਦਿਵਾਸੀ ਲੋਕਾਂ ਤੋਂ ਹੈ । ਇਹ ਮੁੱਖ ਤੌਰ ‘ਤੇ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਦੇ ਪਹਾੜੀ ਦੇਸ਼ਾਂ ਵਿਚ ਰਹਿੰਦੇ ਹਨ ।

→ ਪ੍ਰਮੁੱਖ ਕਬੀਲੇ-ਭਾਰਤ ਦੇ ਪ੍ਰਮੁੱਖ ਆਦਿਵਾਸੀ ਕਬੀਲੇ ਗੋਂਡ, ਭੀਲ, ਸੰਥਾਲ, ਮਿਜ਼ੋ ਆਦਿ ਹਨ ।

→ ਕਬਾਇਲੀ ਲੋਕਾਂ ਦੇ ਵਿਦਰੋਹ-19ਵੀਂ ਸਦੀ ਵਿਚ ਅਨੇਕਾਂ ਕਬਾਇਲੀ ਲੋਕਾਂ ਨੇ ਬ੍ਰਿਟਿਸ਼ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ । ਇਸ ਲਈ ਦੇਸ਼ ਦੇ ਅਨੇਕ ਭਾਗਾਂ ਵਿਚ ਕਬੀਲੇ ਵਿਦਰੋਹ ਹੋਏ ।

→ ਮੱਧ ਪ੍ਰਦੇਸ਼ ਵਿਚ ਭੀਲਾਂ ਨੇ, ਬਿਹਾਰ ਵਿਚ ਮੁੰਡਾ ਲੋਕਾਂ ਨੇ, ਉੜੀਸਾ ਵਿਚ ਗੋਂਡਾਂ ਨੇ ਅਤੇ ਬਿਹਾਰ ਬੰਗਾਲ ਵਿਚ ਸੰਥਾਲਾਂ ਨੇ ਭਾਰੀ ਵਿਦਰੋਹ ਕੀਤੇ ।

→ ਬਿਰਸਾ ਮੁੰਡਾ-ਬਿਰਸਾ ਮੁੰਡਾ, ਮੁੰਡਾ ਕਬੀਲੇ ਦਾ ਨੇਤਾ ਸੀ । ਉਹ ਇਕ ਸ਼ਕਤੀਸ਼ਾਲੀ ਵਿਅਕਤੀ ਸੀ ।

→ ਸੰਥਾਲਾਂ ਦਾ ਵਿਦਰੋਹ-ਰਾਜ ਮਹੱਲ ਦੀਆਂ ਪਹਾੜੀਆਂ ਵਿਚ ਰਹਿਣ ਵਾਲੇ ਸੰਥਾਲ ਕਬੀਲੇ ਦੇ ਲੋਕਾਂ ਨੇ ਸਿੰਧੂ ਅਤੇ ਕਾਹ ਨਾਂ ਦੇ ਦੋ ਵਿਅਕਤੀਆਂ ਦੀ ਅਗਵਾਈ ਵਿਚ 1855 ਵਿਚ ਵਿਦਰੋਹ ਕਰ ਦਿੱਤਾ ।

→ ਉਨ੍ਹਾਂ ਨੇ ਕੰਪਨੀ ਦੇ ਸ਼ਾਸਨ ਦਾ ਅੰਤ ਕਰਕੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ ।

→ ਸੈਨਿਕ ਕਾਰਵਾਈ ਤੋਂ ਬਾਅਦ ਅੰਗਰੇਜ਼ 1856 ਵਿਚ ਸਥਿਤੀ ਨੂੰ ਕਾਬੂ ਕਰ ਸਕੇ ਸਰਕਾਰ ਨੇ ਸੰਥਾਲ ਲੋਕਾਂ ਨੂੰ ਖ਼ੁਸ਼ ਕਰਨ ਲਈ ਸੰਥਾਲ ਪਰਗਨਾ ਨਾਂ ਦਾ ਇਕ ਵੱਖਰਾ ਜ਼ਿਲ੍ਹਾ ਸਥਾਪਿਤ ਕੀਤਾ ।

→ ਕਬਾਇਲੀ ਲੋਕਾਂ ਦੇ ਵਿਦਰੋਹਾਂ ਦੇ ਸਿੱਟੇ ਇਨ੍ਹਾਂ ਵਿਦਰੋਹਾਂ ਦੇ ਫਲਸਰੂਪ ਕਬਾਇਲੀ ਲੋਕ ਸਮਾਜਿਕ ਅਤੇ ਧਾਰਮਿਕ ਰੂਪ ਨਾਲ ਜਾਗਰੁਕ ਹੋਏ ।

Leave a Comment