This PSEB 8th Class Social Science Notes Chapter 14 Handicraft and Industry will help you in revision during exams.
Handicraft and Industry PSEB 8th Class SST Notes
→ Cottage of Industries of India: India was known for its cottage industries from ancient times. But these industries declined during the British rule.
→ Reasons for the decline of cottage industries:
- End of local rule
- Machine-made goods were of good quality and cheap as well
- People of new classes liked the machine-made goods, goods of cottage industries were expensive, sending Indian raw materials to Britain.
→ Establishment of modern industries: New (modern) industries were established during British rule such as-Cotton textile, jute, coal, Tea, Iron, matchstick, etc.
→ Factory Acts: Laborers started to be exploited in new industries. The government passed Factory Acts to improve their condition.
हस्तशिल्प तथा उद्योग PSEB 8th Class SST Notes
→ भारत के लघु उद्योग – भारत प्राचीनकाल से ही अपने लघु उद्योगों के लिए जाना जाता रहा है। परन्तु अंग्रेज़ी काल में इन उद्योगों का पतन हो गया।
→ लघु-उद्योगों के पतन के कारण-
- देशी रियासतों की समाप्ति
- (मशीनी माल का साफ़-सुथरा तथा सस्ता होना
- नई श्रेणी के लोगों को मशीनी माल पसन्द होना,
- लघु उद्योगों में तैयार माल का महंगा होना,
- भारत से कच्चा माल इंग्लैंड में भेजा जाना आदि।
→ आधुनिक उद्योगों की स्थापना – अंग्रेज़ी काल में स्थापित नए (आधुनिक) उद्योग थे-सूती कपड़ा, पटसन, कोयला, चाय, कॉफ़ी, लौह-इस्पात, दियासलाई आदि।
→ फैक्टरी एक्ट्स – नये उद्योगों में मजदूरों का शोषण होने लगा। उनकी दशा सुधारने के लिए सरकार ने फैक्टरी एक्ट्स पास किये।
ਦਸਤਕਾਰੀ ਅਤੇ ਉਦਯੋਗ PSEB 8th Class SST Notes
→ ਭਾਰਤ ਦੇ ਲਘੂ ਉਦਯੋਗ-ਭਾਰਤ ਪ੍ਰਾਚੀਨ ਕਾਲ ਤੋਂ ਹੀ ਆਪਣੇ ਲਘੂ ਉਦਯੋਗਾਂ ਲਈ ਜਾਣਿਆ ਜਾਂਦਾ ਰਿਹਾ ਹੈ, ਪਰ ਅੰਗਰੇਜ਼ੀ ਕਾਲ ਵਿਚ ਇਨ੍ਹਾਂ ਉਦਯੋਗਾਂ ਦਾ ਪਤਨ ਹੋ ਗਿਆ ।
→ ਲਘੂ ਉਦਯੋਗਾਂ ਦੇ ਪਤਨ ਦੇ ਕਾਰਨ-
- ਦੇਸੀ ਰਿਆਸਤਾਂ ਦੀ ਸਮਾਪਤੀ ।
- ਮਸ਼ੀਨੀ ਮਾਲ ਦਾ ਸਾਫ਼-ਸੁਥਰਾ ਅਤੇ ਸਸਤਾ ਹੋਣਾ ।
- ਨਵੀਂ ਸ਼੍ਰੇਣੀ ਦੇ ਲੋਕਾਂ ਨੂੰ ਮਸ਼ੀਨੀ ਮਾਲ ਪਸੰਦ ਹੋਣਾ ।
- ਲਘੂ ਉਦਯੋਗਾਂ ਵਿਚ ਤਿਆਰ ਮਾਲ ਦਾ ਮਹਿੰਗਾ ਹੋਣਾ ।
- ਭਾਰਤ ਤੋਂ ਕੱਚਾ ਮਾਲ ਇੰਗਲੈਂਡ ਵਿਚ ਭੇਜਿਆ ਜਾਣਾ ਆਦਿ ।
→ ਆਧੁਨਿਕ ਉਦਯੋਗਾਂ ਦੀ ਸਥਾਪਨਾ-ਅੰਗਰੇਜ਼ੀ ਕਾਲ ਵਿਚ ਸਥਾਪਿਤ ਨਵੇਂ ਆਧੁਨਿਕ ਉਦਯੋਗ ਸਨ-ਸੂਤੀ ਕੱਪੜਾ, ਪਟਸਨ, ਕੋਇਲਾ, ਚਾਹ, ਕਾਫੀ, ਲੋਹਾ-ਇਸਪਾਤ, ਮਾਚਿਸ ਦੀਆਂ ਤੀਲੀਆਂ (ਦੀਆਸਲਾਈ) ਆਦਿ ।
→ ਫੈਕਟਰੀ ਐਕਟਜ਼-ਨਵੇਂ ਉਦਯੋਗਾਂ ਵਿਚ ਮਜ਼ਦੂਰਾਂ ਦਾ ਸ਼ੋਸ਼ਣ ਹੋਣ ਲੱਗਾ ਉਨ੍ਹਾਂ ਦੀ ਦਸ਼ਾ ਸੁਧਾਰਨ ਲਈ ਸਰਕਾਰ ਨੇ ਫੈਕਟਰੀ ਐਕਟਜ਼ ਪਾਸ ਕੀਤੇ ।