This PSEB 8th Class Social Science Notes Chapter 16 The Education and British Rule will help you in revision during exams.
The Education and British Rule PSEB 8th Class SST Notes
→ Spread of Education in India: After 1853 A.D., the British government started giving more stress on the spread of education. They also tried to increase government control on educational centres.
→ Wood’s Report of 1854 A.D: Following suggestions were given in Charles Wood’s report in 1854 A.D.
- Universities like London be open in India.
- Colleges are opened under Universities.
- One educational department is opened in each province.
- Special emphasis is given to women’s education.
→ Hunter Commission: The Hunter Commission was appointed in 1882 A.D. under the tenure of Lord Rippen. These were the suggestions of this commission
- Government should not interfere in higher education.
- Administration of aided schools should be given to local organizations.
- Fees in schools should be reduced.
→ Efforts of Lord Curzon: In 1904 A.D., Lord Curzon passed an Act on Universities. Government control over Universities was increased by this Act.
→ Sadler Commission: Sadler Commission was appointed in 1917 A.D. for bringing reforms to Calcutta (Kolkata) University. Many changes were brought in the organization of Allahabad and Lucknow Universities after the suggestions of this commission.
→ Sargent Scheme: Sargent plan was made in 1943 A.D. According to this plan, Education has to be spread completely over the next 50 years.
→ Aligarh Movement: This movement was started by Sir Sayyed Ahmad Khan for bringing reforms to Muslim Society and to reforming religion.
→ Contribution to the field of Education: Main Indian leaders who gave contributions to the Educational field were Raja Ram Mohan Roy, Ishwar Chandra Vidyasagar, Swami Dayanand Saraswati, Swami Vivekanand, etc.
शिक्षा तथा अंग्रेजी राज्य PSEB 8th Class SST Notes
→ भारत में शिक्षा का प्रसार – 1853 ई० के बाद ब्रिटिश सरकार ने शिक्षा के प्रसार पर अधिक बल देना शुरू कर दिया। उन्होंने शिक्षा केन्द्रों पर सरकारी नियन्त्रण बढ़ाने का प्रयास भी किया।
→ 1854 ई० की वुड्ज़ रिपोर्ट – 1854 ई० में चार्ल्स वुड द्वारा दी गई रिपोर्ट में ये सुझाव दिये गये-
- भारत में लन्दन जैसे विश्वविद्यालय खोले जाएं
- विश्वविद्यालय के अधीन कॉलेज खोले जाएं।
- हर प्रान्त में एक शिक्षा विभाग स्थापित किया जाए
- स्त्री-शिक्षा की ओर विशेष ध्यान दिया जाए।
→ हंटर कमीशन – 1882 ई० में लॉर्ड रिपन के काल में हंटर कमीशन नियुक्त किया गया। इस कमीशन के सुझाव थे-
- सरकार उच्च शिक्षा में कोई हस्तक्षेप न करे
- आर्थिक सहायता प्राप्त स्कूलों का प्रबन्ध स्थानीय संस्थाओं को सौंप दिया जाए
- स्कूलों में फीस कम कर दी जाए।
→ लॉर्ड कर्जन के प्रयास – 1904 ई० में लॉर्ड कर्जन ने विश्वविद्यालयों पर एक कानून पास किया। इसके अनुसार विश्वविद्यालयों पर सरकार का नियन्त्रण बढ़ गया।
→ सैडलर कमीशन कलकत्ता (कोलकाता) विश्वविद्यालय में सुधार लाने के लिए 1917 ई० में सैडलर कमीशन की नियुक्ति की गई। इस कमीशन के सुझावों पर इलाहाबाद तथा लखनऊ विश्वविद्यालयों के गठन में बहुत-से परिवर्तन किए गए।
→ सार्जेन्ट योजना 1943 ई० में सार्जेन्ट योजना बनाई गई। इस योजना के अनुसार 50 वर्षों के अन्दर अन्दर पूरी तरह से शिक्षा का प्रसार किया जाना था।
→ अलीगढ़ आन्दोलन यह आन्दोलन मुस्लिम समाज तथा धर्म सुधार के लिए सर सैय्यद अहमद खां ने चलाया।
→ शिक्षा के क्षेत्र में योगदान – शिक्षा के क्षेत्र में योगदान देने वाले मुख्य भारतीय नेता राजा राममोहन राय, ईश्वर चन्द्र विद्यासागर, स्वामी दयानन्द सरस्वती, स्वामी विवेकानन्द आदि थे।
ਸਿੱਖਿਆ ਅਤੇ ਅੰਗਰੇਜ਼ੀ ਰਾਜ PSEB 8th Class SST Notes
→ ਭਾਰਤ ਵਿਚ ਸਿੱਖਿਆ ਦਾ ਪ੍ਰਸਾਰ-1853 ਈ: ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸਿੱਖਿਆ ਦੇ ਪ੍ਰਸਾਰ ‘ਤੇ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਸਿੱਖਿਆ ਕੇਂਦਰਾਂ ‘ਤੇ ਸਰਕਾਰੀ ਨਿਯੰਤਰਨ ਵਧਾਉਣ ਦਾ ਯਤਨ ਵੀ ਕੀਤਾ।
→ 1854 ਈ: ਦੀ ਵਡਜ਼ ਰਿਪੋਰਟ-1854 ਈ: ਵਿਚ ਚਾਰਲਸ ਵੱਡ ਦੁਆਰਾ ਦਿੱਤੀ ਗਈ ਰਿਪੋਰਟ ਵਿਚ ਸੁਝਾਅ ਦਿੱਤੇ ਗਏ-
- ਭਾਰਤ ਵਿਚ ਲੰਡਨ ਵਰਗੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਜਾਣ,
- ਯੂਨੀਵਰਸਿਟੀਆਂ ਦੇ ਅਧੀਨ ਕਾਲਜ ਖੋਲ੍ਹੇ ਜਾਣ,
- ਹਰ ਪ੍ਰਾਂਤ ਵਿਚ ਇਕ ਸਿੱਖਿਆ ਵਿਭਾਗ ਸਥਾਪਿਤ ਕੀਤਾ ਜਾਵੇ,
- ਔਰਤਾਂ ਦੀ ਸਿੱਖਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ।
→ ਹੰਟਰ ਕਮਿਸ਼ਨ-1882 ਈ: ਵਿਚ ਲਾਰਡ ਰਿਪਨ ਦੇ ਕਾਲ ਵਿਚ ਹੰਟਰ ਕਮਿਸ਼ਨ ਨਿਯੁਕਤ ਕੀਤਾ ਗਿਆ । ਇਸ ਕਮਿਸ਼ਨ ਦੇ ਸੁਝਾਅ ਸਨ-
- ਸਰਕਾਰ ਉੱਚ ਸਿੱਖਿਆ ਵਿਚ ਕੋਈ ਦਖ਼ਲ-ਅੰਦਾਜ਼ੀ ਨਾ ਕਰੇ ।
- ਆਰਥਿਕ ਸਹਾਇਤਾ ਪ੍ਰਾਪਤ ਸਕੂਲਾਂ ਦਾ ਪ੍ਰਬੰਧ ਸਥਾਨਿਕ ਸੰਸਥਾਵਾਂ ਨੂੰ ਸੌਂਪ ਦਿੱਤਾ ਜਾਵੇ ।
- ਸਕੂਲਾਂ ਵਿਚ ਫ਼ੀਸ ਘੱਟ ਕਰ ਦਿੱਤੀ ਜਾਵੇ ।
→ ਲਾਰਡ ਕਰਜ਼ਨ ਦੇ ਯਤਨ-1904 ਈ: ਵਿਚ ਲਾਰਡ ਕਰਜ਼ਨ ਨੇ ਯੂਨੀਵਰਸਿਟੀਆਂ ‘ਤੇ ਇਕ ਕਾਨੂੰਨ ਪਾਸ ਕੀਤਾ । ਇਸ ਦੇ ਅਨੁਸਾਰ ਯੂਨੀਵਰਸਿਟੀਆਂ ‘ਤੇ ਸਰਕਾਰ ਦਾ ਨਿਯੰਤਰਨ ਵੱਧ ਗਿਆ ।
→ ਸੈਡਲਰ ਕਮਿਸ਼ਨ-ਕਲਕੱਤਾ (ਕੋਲਕਾਤਾ) ਯੂਨੀਵਰਸਿਟੀ ਵਿਚ ਸੁਧਾਰ ਲਿਆਉਣ ਲਈ 1917 ਈ: ਵਿਚ ਸੈਡਲਰ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ।
→ ਇਸ ਕਮਿਸ਼ਨ ਦੇ ਸੁਝਾਵਾਂ ‘ਤੇ ਇਲਾਹਾਬਾਦ ਅਤੇ ਲਖਨਊ ਯੂਨੀਵਰਸਿਟੀਆਂ ਦੇ ਗਠਨ ਵਿਚ ਬਹੁਤ ਸਾਰੇ ਪਰਿਵਰਤਨ ਕੀਤੇ ਗਏ ।
→ ਸਾਰਜੈਂਟ ਯੋਜਨਾ-1943 ਈ: ਵਿੱਚ ਸਾਰਜੈਂਟ ਯੋਜਨਾ ਬਣਾਈ ਗਈ । ਇਸ ਯੋਜਨਾ ਦੇ ਅਨੁਸਾਰ 50 ਸਾਲਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਸਿੱਖਿਆ ਦਾ ਪ੍ਰਸਾਰ ਕੀਤਾ ਜਾਣਾ ਸੀ ।
→ ਅਲੀਗੜ੍ਹ ਅੰਦੋਲਨ-ਇਹ ਅੰਦੋਲਨ ਮੁਸਲਿਮ ਸਮਾਜ ਅਤੇ ਧਰਮ ਸੁਧਾਰ ਲਈ ਸਰ ਸੱਯਦ ਅਹਿਮਦ ਖ਼ਾਂ ਨੇ ਚਲਾਇਆ ।
→ ਸਿੱਖਿਆ ਦੇ ਖੇਤਰ ਵਿਚ ਯੋਗਦਾਨ-ਸਿੱਖਿਆ ਦੇ ਖੇਤਰ ਵਿਚ ਯੋਗਦਾਨ ਦੇਣ ਵਾਲੇ ਭਾਰਤੀ ਨੇਤਾ ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿੱਦਿਆਸਾਗਰ, ਸਵਾਮੀ ਦਯਾਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਆਦਿ ਸਨ ।