This PSEB 8th Class Social Science Notes Chapter 17 Women and Reforms will help you in revision during exams.
Women and Reforms PSEB 8th Class SST Notes
→ Religious and Socio reform Movements:
- Religious and socio reform movements were started in the 19th century in almost all the communities of Indian Society.
- These movements attacked the supremacy of Brahmins, superstitions, and fundamentalism in the religious sector.
- Their aim in social life was to eradicate the caste system, child marriage, and other social inequalities in society.
→ Raja Ram Mohan Roy and Brahmo Samaj:
- Raja Ram Mohan Roy (1772-1833), founded Brahmo Samaj in 1828 A.D.
- He started a movement to remove the Sati system and child marriage from society.
- The name of Brahmo Samaj spread in the whole of the country under the leadership of Keshav Chandra Sen.
→ Spread of Reform Movements:
- These movements also started in other parts of the country.
- Prarthna Samaj was founded in Bombay (Mumbai) in 1862 A.D.
- Many National Leaders like Mahadev Govind Ranade (1842-1901) took part in it.
- Mahatma Jyotiba Phooley played an active role in the reformation of scheduled castes.
→ Arya Samaj:
- Arya Samaj was founded by Swami Dayanand in 1875 A.D.
- He raised his voice against child marriage, Sati Pratha, and Dowry System.
→ Sikh Reform Movement:
- Two main reform movements, related to Sikhs, were started Namdhari (Kuka) Movement and Singh Sabha Movement.
- Out of these, Singh Sabha Movement achieved important achievements in the field of education and literature.
→ Other Reform Movements:
- Swami Vivekanand founded Rama Krishna Mission to spread the teachings of his Guru Ramakrishna Paramhans.
- Mrs. Annie Besant again tried to strengthen Theosophical Movement in 1893 A.D.
→ Reform movement among Muslims was started by Nawab Abdul Latif:
- The most important movement among Muslims was started by Sir Sayyed Ahmad Khan (1817-98).
- The most important work done by him was the establishment of Mohammedan Anglo-Oriental College in 1875 A.D.
→ Impact of Reform Movements:
- Important progress came in the field of upliftment of women as a result of reform movements.
- Nationalism was aroused and a sense of unity came among the people.
स्त्रियां तथा सुधार PSEB 8th Class SST Notes
→ धार्मिक और सामाजिक सुधार आन्दोलन -19वीं शताब्दी में भारतीय समाज के सभी समुदायों के धार्मिक और सामाजिक सुधार के धार्मिक और सामाजिक सुधार के आन्दोलनों का आरम्भ हुआ।
→ धर्म के क्षेत्र में इन आन्दोलनों ने कट्टरता, अन्धविश्वासों तथा पुरोहितों के आधिपत्य पर प्रहार किए। सामाजिक जीवन में इनका उद्देश्य जाति-प्रथा, बाल-विवाह तथा अन्य सामाजिक असमानताओं को दूर करना था।
→ राजा राममोहन राय और ब्रह्म समाज – राजा राममोहन राय (1772-1833) ने 1828 में ब्रह्म समाज की स्थापना की उन्होंने सती-प्रथा तथा बाल-विवाह की समाप्ति के लिए अभियान चलाया। केशवचन्द्र सेन के नेतृत्व में ब्रह्म समाज का नाम पूरे देश में फैल गया।
→ सुधार आन्दोलनों का प्रसार – देश के अन्य भागों में भी ऐसे ही आन्दोलन आरम्भ हो गए। 1867 ई० में बम्बई (मुम्बई) में प्रार्थना समाज की स्थापना हुई।
→ महादेव गोविन्द रानाडे (1842-1901) जैसे अनेक राष्ट्रीय नेता इसमें सम्मिलित हुए। महाराष्ट्र में अनुसूचित जातियों के जागरण में महात्मा ज्योतिबा फुले ने सक्रिय भूमिका निभाई।
→ आर्य समाज – आर्य समाज की स्थापना 1875 में स्वामी दयानन्द ने की। उन्होंने बाल विवाह, सती प्रथा तथा दहेज प्रथा के विरुद्ध आवाज़ उठाई।
→ सिक्ख सुधार आन्दोलन सिक्खों से सम्बन्धित दो मुख्य सुधार आन्दोलन चले-नामधारी (कूका) आन्दोलन तथा सिंह सभा आन्दोलन। इनमें से सिंह सभा आन्दोलन ने शिक्षा तथा साहित्य के क्षेत्र में महत्त्वपूर्ण उपलब्धियां प्राप्त की।
→ अन्य सुधार आन्दोलन – स्वामी विवेकानन्द ने अपने गुरु रामकृष्ण परमहंस की शिक्षाओं के प्रसार के लिए रामकृष्ण मिशन की स्थापना की।
→ श्रीमती ऐनी बेसेंट ने 1893 में थियोसोफिकल आन्दोलन को फिर से मज़बूत बनाने का प्रयास किया। मुसलमानों में सुधार आन्दोलन का आरम्भ नवाब अब्दुल लतीफ ने किया।
→ मुसलमानों में सबसे प्रभावशाली आन्दोलन सैय्यद अहमद खान (1817-98) ने आरम्भ किया। उनका सबसे बड़ा कार्य 1875 में मोहम्मडन ऐंग्लो ओरियन्टल कॉलेज की स्थापना करना था।
→ सुधार आन्दोलनों के प्रभाव – सुधार आन्दोलनों के परिणामस्वरूप स्त्री उद्धार के क्षेत्र में महत्त्वपूर्ण प्रगति हुई, राष्ट्रवाद का उदय हुआ तथा जनता में एकता की भावना पैदा हुई।
ਇਸਤਰੀਆਂ ਅਤੇ ਸੁਧਾਰ PSEB 8th Class SST Notes
→ ਧਾਰਮਿਕ ਅਤੇ ਸਮਾਜਿਕ ਸੁਧਾਰ ਅੰਦੋਲਨ-19ਵੀਂ ਸਦੀ ਵਿਚ ਭਾਰਤੀ ਸਮਾਜ ਦੇ ਸਾਰਿਆਂ ਸਮੁਦਾਵਾਂ ਦੇ ਧਾਰਮਿਕ ਅਤੇ ਸਮਾਜਿਕ ਸੁਧਾਰ ਅੰਦੋਲਨਾਂ ਦਾ ਆਰੰਭ ਹੋਇਆ ।
→ ਧਰਮ ਦੇ ਖੇਤਰ ਵਿਚ ਇਨ੍ਹਾਂ ਅੰਦੋਲਨਾਂ ਨੇ ਕੱਟੜਤਾ, ਅੰਧ-ਵਿਸ਼ਵਾਸਾਂ ਅਤੇ ਰੋਹਿਤਾਂ ਦੇ ਅਧਿਕਾਰਾਂ ‘ਤੇ ਹਮਲੇ ਕੀਤੇ ।
→ ਸਮਾਜਿਕ ਜੀਵਨ ਵਿਚ ਇਨ੍ਹਾਂ ਦਾ ਉਦੇਸ਼ ਜਾਤੀ-ਪ੍ਰਥਾ, ਬਾਲ ਵਿਆਹ ਅਤੇ ਹੋਰ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨਾ ਸੀ।
→ ਰਾਜਾ ਰਾਮ ਮੋਹਨ ਰਾਏ ਅਤੇ ਬ੍ਰਹਮੋ ਸਮਾਜ-ਰਾਜਾ ਰਾਮ ਮੋਹਨ ਰਾਏ (1772-1833) ਨੇ 1828 ਵਿੱਚ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ।
→ ਉਨ੍ਹਾਂ ਨੇ ਸਤੀ-ਪ੍ਰਥਾ ਅਤੇ ਬਾਲ-ਵਿਆਹ ਦੀ ਸਮਾਪਤੀ ਲਈ ਮੁਹਿੰਮ ਚਲਾਈ । ਕੇਸ਼ਵ ਚੰਦਰ ਸੇਨ ਦੀ ਅਗਵਾਈ ਵਿਚ ਬ੍ਰਹਮੋ ਸਮਾਜ ਦਾ ਨਾਂ ਪੂਰੇ ਦੇਸ਼ ਵਿਚ ਫੈਲ ਗਿਆ ।
→ ਸੁਧਾਰ ਅੰਦੋਲਨਾਂ ਦਾ ਪ੍ਰਸਾਰ-ਦੇਸ਼ ਦੇ ਹੋਰ ਭਾਗਾਂ ਵਿਚ ਵੀ ਅਜਿਹੇ ਹੀ ਅੰਦੋਲਨ ਆਰੰਭ ਹੋ ਗਏ । 1867 ਈ: ਵਿਚ ਬੰਬਈ (ਮੁੰਬਈ) ਵਿਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਹੋਈ ।
→ ਮਹਾਦੇਵ ਗੋਬਿੰਦ ਰਾਨਾਡੇ (1842-1901) ਵਰਗੇ ਅਨੇਕ ਰਾਸ਼ਟਰੀ ਨੇ ਇਸ ਵਿਚ ਸ਼ਾਮਲ ਹੋਏ । ਮਹਾਂਰਾਸ਼ਟਰ ਵਿਚ ਅਨੁਸੂਚਿਤ ਜਾਤੀਆਂ ਦੇ ਜਾਗਰਣ ਵਿਚ ਮਹਾਤਮਾ ਜੋਤਿਬਾ ਫੂਲੇ ਨੇ ਕਿਰਿਆਸ਼ੀਲ ਭੂਮਿਕਾ ਨਿਭਾਈ।
→ ਆਰੀਆ ਸਮਾਜ ਆਰੀਆ ਸਮਾਜ ਦੀ ਸਥਾਪਨਾ 1875 ਵਿਚ ਸਵਾਮੀ ਦਯਾਨੰਦ ਨੇ ਕੀਤੀ । ਉਨ੍ਹਾਂ ਨੇ ਬਾਲ-ਵਿਆਹ, ਸਤੀ-ਪ੍ਰਥਾ ਅਤੇ ਦਾਜ-ਪ੍ਰਥਾ ਦੇ ਵਿਰੁੱਧ ਅਵਾਜ਼ ਉਠਾਈ ।
→ ਸਿੱਖ ਸੁਧਾਰ ਅੰਦੋਲਨ-ਸਿੱਖਾਂ ਨਾਲ ਸੰਬੰਧਿਤ ਦੋ ਮੁੱਖ ਸੁਧਾਰ ਅੰਦੋਲਨ ਚੱਲੇ । ਨਾਮਧਾਰੀ (ਕੁਕਾ) ਅੰਦੋਲਨ ਅਤੇ ਸਿੰਘ ਸਭਾ ਅੰਦੋਲਨ । ਇਨ੍ਹਾਂ ਵਿਚੋਂ ਸਿੰਘ ਸਭਾ ਅੰਦੋਲਨ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਮਹੱਤਵਪੂਰਨ ਉਪਲੱਬਧੀਆਂ ਪ੍ਰਾਪਤ ਕੀਤੀਆਂ ।
→ ਹੋਰ ਸੁਧਾਰ ਅੰਦੋਲਨ-ਸਵਾਮੀ ਵਿਵੇਕਾਨੰਦ ਨੇ ਆਪਣੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ । ਸ੍ਰੀਮਤੀ ਐਨੀ ਬੇਸੈਂਟ ਨੇ 1893 ਵਿਚ ਥਿਓਸੋਫਿਲ ਅੰਦੋਲਨ ਨੂੰ ਫਿਰ ਤੋਂ ਮਜ਼ਬੂਤ ਬਣਾਉਣ ਦਾ ਯਤਨ ਕੀਤਾ ।
→ ਮੁਸਲਮਾਨਾਂ ਵਿਚ ਸੁਧਾਰ ਅੰਦੋਲਨ ਦਾ ਆਰੰਭ ਨਵਾਬ ਅਬਦੁੱਲ ਲਤੀਫ ਨੇ ਕੀਤਾ । ਮੁਸਲਮਾਨਾਂ ਵਿਚ ਸਭ ਤੋਂ ਪ੍ਰਭਾਵਸ਼ਾਲੀ ਅੰਦੋਲਨ ਸੱਯਦ ਅਹਿਮਦ ਖ਼ਾਂ ( 1817-98) ਨੇ ਆਰੰਭ ਕੀਤਾ।
→ ਉਨ੍ਹਾਂ ਦਾ ਸਭ ਤੋਂ ਵੱਡਾ ਕੰਮ 1875 ਵਿਚ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕਰਨਾ ਸੀ ।
→ ਸੁਧਾਰ ਅੰਦੋਲਨਾਂ ਦਾ ਪ੍ਰਭਾਵ-ਸੁਧਾਰ ਅੰਦੋਲਨਾਂ ਦੇ ਫਲਸਰੂਪ ਇਸਤਰੀ (ਔਰਤ) ਉਧਾਰਾਂ (ਸੁਧਾਰ) ਦੇ ਖੇਤਰ ਵਿਚ ਮਹੱਤਵਪੂਰਨ ਤਰੱਕੀ ਹੋਈ । ਰਾਸ਼ਟਰਵਾਦ ਦਾ ਉਦੈ ਹੋਇਆ ਅਤੇ ਜਨਤਾ ਵਿਚ ਏਕਤਾ ਦੀ ਭਾਵਨਾ ਪੈਦਾ ਹੋਈ।