This PSEB 8th Class Social Science Notes Chapter 18 Challenge to Caste System will help you in revision during exams.
Challenge to Caste System PSEB 8th Class SST Notes
→ Caste System: Society in ancient India was divided into four main castes – Brahmins, Kshatriyas, Vaishyas, and lower castes.
→ Many other castes and sub-castes originated during the Rajput age with which the caste system became more complex.
→ Untouchability:
- Brahmins had the highest place in a caste-based society.
- They were greatly respected by all.
- But the condition of lover castes was very pitiable.
- They were not allowed to touch the people of higher castes. It was known as untouchability.
→ The challenge to the Caste System: Caste-based differences were challenged by social reformers like Jyotiba Phule, Dr. Bhim Rao Ambedkar, Pariyar Ramaswami, and Mahatma Gandhi. They also demanded the rights of Scheduled Castes.
→ Legislations against Social Evils: The British government passed certain laws to restrict social evils like the Sati system (1829 A.D.) and Child Marriage (1891 A.D.)
→ Eradication of Untouchability: Social reformers tried a lot and that’s why Untouchability has been declared illegal by our Constitution.
जाति-प्रथा को चुनौती PSEB 8th Class SST Notes
→ जाति-प्रथा – प्राचीन भारत में समाज चार मुख्य जातियों में बंटा हुआ था–ब्राह्मण, क्षत्रिय, वैश्य तथा शूद्र। राजपूत काल में और भी कई जातियां तथा उपजातियां उत्पन्न हो गईं जिससे जाति प्रथा जटिल हो गई।
→ छुआछूत – जाति आधारित समाज में ब्राह्मणों को उच्च स्थान प्राप्त था। उनका बड़ा आदर-सत्कार होता था। परन्तु शूद्रों की दशा दयनीय थी। लोग उन्हें छूना भी पाप समझते थे जिसे छुआछूत का नाम दिया जाता है।
→ जाति-प्रथा को चुनौती – ज्योतिबा फुले, डॉ० भीमराव अम्बेदकर, परियार रामास्वामी, वीरेस लिंगम तथा महात्मा गांधी जैसे समाज सुधारकों ने जातीय भेदभाव को चुनौती दी तथा निम्न जातियों के अधिकारों की मांग की।
→ सामाजिक बुराइयों के विरुद्ध कानून – अंग्रेज़ी सरकार ने कानूनों द्वारा सती प्रथा (1829 ई०) तथा बाल विवाह (1891 ई०) जैसी सामाजिक बुराइयों पर रोक लगा दी।
→ अस्पृश्यता (छुआछूत) का उन्मूलन – समाज सुधारकों के प्रयत्नों से भारतीय संविधान में अस्पृश्यता को गैर-कानूनी घोषित कर दिया गया है।
ਜਾਤੀ-ਪ੍ਰਥਾ ਨੂੰ ਚੁਣੌਤੀ PSEB 8th Class SST Notes
→ ਜਾਤੀ-ਪ੍ਰਥਾ-ਪ੍ਰਾਚੀਨ ਭਾਰਤ ਵਿਚ ਸਮਾਜ ਚਾਰ ਮੁੱਖ ਜਾਤੀਆਂ ਵਿਚ ਵੰਡਿਆ ਹੋਇਆ ਸੀ-ਬਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਰਾਜਪੂਤ ਕਾਲ ਵਿਚ ਹੋਰ ਵੀ ਕਈ ਜਾਤੀਆਂ ਅਤੇ ਉਪ-ਜਾਤੀਆਂ ਉਤਪੰਨ ਹੋ ਗਈਆਂ ਜਿਸ ਨਾਲ ਜਾਤੀ-ਪ੍ਰਥਾ ਜਟਿਲ ਹੋ ਗਈ ।
→ ਛੂਆ-ਛਾਤ-ਜਾਤੀ ਆਧਾਰਿਤ ਸਮਾਜ ਵਿਚ ਬ੍ਰਾਹਮਣਾਂ ਨੂੰ ਉੱਚ ਸਥਾਨ ਪ੍ਰਾਪਤ ਸੀ । ਉਨ੍ਹਾਂ ਦਾ ਬਹੁਤ ਆਦਰ-ਸਤਿਕਾਰ ਹੁੰਦਾ ਸੀ । ਪਰ ਨਿਮਨ ਜਾਤੀ ਦੀ ਦਸ਼ਾ ਤਰਸਯੋਗ ਸੀ । ਲੋਕ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਦੇ ਸਨ, ਜਿਸ ਨੂੰ ਛੂਆ-ਛਾਤ ਦਾ ਨਾਂ ਦਿੱਤਾ ਜਾਂਦਾ ਹੈ ।
→ ਜਾਤੀ-ਪ੍ਰਥਾ ਨੂੰ ਚੁਣੌਤੀ-ਜੋਤਿਬਾ ਫੁਲੇ, ਡਾ: ਭੀਮ ਰਾਓ ਅੰਬੇਦਕਰ, ਰਿਆਰ ਰਾਮਾ ਸਵਾਮੀ, ਵੀਰ ਸਲਿੰਗਮ ਅਤੇ ਮਹਾਤਮਾ ਗਾਂਧੀ ਵਰਗੇ ਸਮਾਜ ਸੁਧਾਰਕਾਂ ਨੇ ਜਾਤੀ ਭੇਦਭਾਵ ਨੂੰ ਚੁਣੌਤੀ ਦਿੱਤੀ ਅਤੇ ਨੀਵੀਂ ਜਾਤੀ ਦੇ ਅਧਿਕਾਰਾਂ ਦੀ ਮੰਗ ਕੀਤੀ ।
→ ਸਮਾਜਿਕ ਬੁਰਾਈਆਂ ਦੇ ਵਿਰੁੱਧ ਕਾਨੂੰਨ-ਅੰਗਰੇਜ਼ੀ ਸਰਕਾਰ ਨੇ ਕਾਨੂੰਨਾਂ ਦੁਆਰਾ ਸਤੀ ਪ੍ਰਥਾ (1829 ਈ:) ਅਤੇ ਬਾਲ ਵਿਆਹ (1891 ਈ:) ਵਰਗੀਆਂ ਸਮਾਜਿਕ ਬੁਰਾਈਆਂ ‘ਤੇ ਰੋਕ ਲਗਾ ਦਿੱਤੀ ।
→ ਛੂਆ-ਛਾਤ ਦੀ ਮਨਾਹੀ-ਸਮਾਜ ਸੁਧਾਰਕਾਂ ਦੇ ਯਤਨਾਂ ਨਾਲ ਭਾਰਤੀ ਸੰਵਿਧਾਨ ਵਿਚ ਛੂਆ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ।