This PSEB 8th Class Social Science Notes Chapter 19 Colonialism and Urban Change will help you in revision during exams.
Colonialism and Urban Change PSEB 8th Class SST Notes
→ Colonialism: The meaning of colonialism is the subjugation of one country by another which leads to political, economic, social, and cultural changes, we refer to the process of colonisation.
→ Urban Change: The meaning of urban change is the change in the position and importance of towns and cities due to change in the political condition of any country.
→ End of cities and advent of new cities: New cities and towns emerged when they became the centres of political power, economic activities, or centres of religious activities.
→ If related rulers change their capital due to changes in the political power of any country, some cities lost their importance and were replaced by new cities.
→ New cities during the British Rule: Three important cities developed during the British rule were Madras, Bombay, and Calcutta. These cities were also the centres of Presidencies.
→ Spread of Delhi: Delhi was made the capital of British India in 1911 A.D. As a result, Delhi spread very rapidly.
→ Facilities are available in cities: People were given different facilities of cleanliness, water, roads, lights, etc. for the development of cities. Different local institutions were established for this objective.
→ Law and Order: The police department was established for law and order in urban areas.
बस्तीवाद तथा शहरी परिवर्तन PSEB 8th Class SST Notes
→ बस्तीवाद – बस्तीवाद का भावार्थ है किसी देश पर किसी अन्य देश या देशों द्वारा राजनीतिक, आर्थिक तथा सामाजिक रूप में अधिकार करना।
→ नगर-परिवर्तन – नगरीय परिवर्तन से तात्पर्य (भाव) है किसी देश की राजनीतिक सत्ता में परिवर्तन होने के कारण कस्बों एवं नगरों की स्थिति एवं महत्ता में परिवर्तन होना।
→ नगरों का समाप्त (अन्त) होना तथा नये कस्बों का उत्थान – नये नगरों और कस्बों का उत्थान तब होता है जब वे राजनीतिक शक्ति, आर्थिक गतिविधियों या फिर धार्मिक गतिविधियों के केन्द्र होते हैं।
→ किसी देश की राजनीतिक शक्ति में परिवर्तन होने के कारण यदि सम्बन्धित शासक अपनी राजधानियां बदलते हैं तो कई नगर अपनी महत्ता खो बैठते हैं तथा नये नगर उनका स्थान ले लेते हैं।
→ अंग्रेज़ी काल के नये नगर – अंग्रेज़ी काल में तीन महत्त्वपूर्ण नगरों का विकास हुआ-मद्रास, बम्बई तथा कलकत्ता। ये नगर प्रेजीडेंसियों के केन्द्र भी थे।
→ दिल्ली का विस्तार 1911 ई० में अंग्रेजों ने दिल्ली को अपने भारतीय साम्राज्य की राजधानी बनाया फलस्वरूप दिल्ली का तेजी से विस्तार हुआ।
→ नगरों को सुविधाएं नगरों के विकास के लिए लोगों को विभिन्न सफ़ाई, पानी, सड़कों, रोशनी आदि की सुविधाएं दी गईं। इसके लिए विभिन्न स्थानीय संस्थाएं स्थापित की गईं।
→ कानून एवं व्यवस्था नगरों में कानून एवं व्यवस्था के लिए पुलिस विभाग की स्थापना की गई।
ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ PSEB 8th Class SST Notes
→ ਬਸਤੀਵਾਦ-ਬਸਤੀਵਾਦ ਦਾ ਅਰਥ ਹੈ ਕਿਸੇ ਦੇਸ਼ ‘ਤੇ ਕਿਸੇ ਹੋਰ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਰੂਪ ਵਿਚ ਅਧਿਕਾਰ ਕਰਨਾ ।
→ ਨਗਰ ਪਰਿਵਰਤਨ ਨਗਰ ਪਰਿਵਰਤਨ ਤੋਂ ਭਾਵ ਹੈ ਕਿਸੇ ਦੇਸ਼ ਦੀ ਰਾਜਨੀਤਿਕ ਸੱਤਾ ਵਿਚ ਪਰਿਵਰਤਨ ਹੋਣ ਦੇ ਕਾਰਨ ਕਸਬਿਆਂ ਅਤੇ ਨਗਰਾਂ ਦੀ ਸਥਿਤੀ ਅਤੇ ਮਹੱਤਤਾ ਵਿਚ ਪਰਿਵਰਤਨ ਹੋਣਾ ।
→ ਨਗਰਾਂ ਦਾ ਸਮਾਪਤ (ਅੰਤ) ਹੋਣਾ ਅਤੇ ਨਵੇਂ ਕਸਬਿਆਂ ਦਾ ਉੱਥਾਨ-ਨਵੇਂ ਨਗਰਾਂ ਅਤੇ ਕਸਬਿਆਂ ਦਾ ਉੱਥਾਨ ਉਦੋਂ ਹੁੰਦਾ ਹੈ ਜਦੋਂ ਉਹ ਰਾਜਨੀਤਿਕ ਸ਼ਕਤੀ, ਆਰਥਿਕ ਗਤੀਵਿਧੀਆਂ ਦੇ ਕੇਂਦਰ ਜਾਂ ਫਿਰ ਧਾਰਮਿਕ ਗਤੀਵਿਧੀਆਂ ਦੇ ਕੇਂਦਰ ਹੁੰਦੇ ਹੁੰਦੇ ਹਨ ।
→ ਕਿਸੇ ਦੇਸ਼ ਦੀ ਰਾਜਨੀਤਿਕ ਸ਼ਕਤੀ ਵਿਚ ਪਰਿਵਰਤਨ ਹੋਣ ਦੇ ਕਾਰਨ ਜੇਕਰ ਸੰਬੰਧਿਤ ਸ਼ਾਸਕ ਆਪਣੀਆਂ ਰਾਜਧਾਨੀਆਂ ਬਦਲਦੇ ਹਨ ਤਾਂ ਕਈ ਫਗਰ ਆਪਣੀ ਮਹੱਤਤਾ ਗੁਆ ਬੈਠਦੇ ਹਨ ਅਤੇ ਨਵੇਂ ਨਗਰ ਉਨ੍ਹਾਂ ਦਾ ਸਥਾਨ ਲੈ ਲੈਂਦੇ ਹਨ ।
→ ਅੰਗਰੇਜ਼ੀ ਕਾਲ ਦੇ ਨਵੇਂ ਨਗਰ-ਅੰਗਰੇਜ਼ੀ ਭਾਲ ਵਿਚ ਤਿੰਨ ਮਹੱਤਵਪੂਰਨ ਨਗਰਾਂ ਦਾ ਵਿਕਾਸ ਹੋਇਆ-ਮਦਰਾਸ, ਬੰਬਈ ਅਤੇ ਕਲਕੱਤਾ । ਇਹ ਨਗਰ ਪ੍ਰੈਜ਼ੀਡੈਂਸੀਆਂ ਦੇ ਕੇਂਦਰ ਵੀ ਸਨ ।
→ ਦਿੱਲੀ ਦਾ ਵਿਸਤਾਰ-1911 ਈ: ਵਿਚ ਅੰਗਰੇਜ਼ਾਂ ਨੇ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਬਣਾਇਆ । ਫਲਸਰੂਪ ਦਿੱਲੀ ਦਾ ਤੇਜ਼ੀ ਨਾਲ ਵਿਸਤਾਰ ਹੋਇਆ ।
→ ਨਗਰਾਂ ਨੂੰ ਸਹੂਲਤਾਂ-ਨਗਰਾਂ ਦੇ ਵਿਕਾਸ ਲਈ ਲੋਕਾਂ ਨੂੰ ਸਫ਼ਾਈ, ਪਾਣੀ, ਸੜਕਾਂ, ਰੋਸ਼ਨੀ ਆਦਿ ਦੀਆਂ ਸਹੂਲਤਾਂ ਦਿੱਤੀਆਂ ਗਈਆਂ । ਇਸ ਦੇ ਲਈ ਵੱਖ-ਵੱਖ ਸਥਾਨਿਕ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ।
→ ਕਾਨੂੰਨ ਅਤੇ ਵਿਵਸਥਾ-ਨਗਰਾਂ ਵਿਚ ਕਾਨੂੰਨ ਅਤੇ ਵਿਵਸਥਾ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ਗਈ ।