This PSEB 8th Class Social Science Notes Chapter 20 The Changes in Arts, Painting, Literature and Architecture will help you in revision during exams.
The Changes in Arts, Painting, Literature and Architecture PSEB 8th Class SST Notes
→ Arts and Literature in India: There is a great history of painting, literature, architecture, music-dance, cinema, etc. Political power in India changed in the 19th century and 20th centuries and that’s why important changes also took place, especially in the sectors of literature and arts.
→ Novels: Novels were prosperous by novelists like Bankim Chandra Chatterjee, Madhusudan Dutt, Dinbandhu Mitra, Keshva Chandra Sen, etc.
→ Fine Arts: Music, painting, and arts are mainly included in these arts. These arts were developed a great deal during British rule.
→ Architecture in Mumbai and Chennai: The British made marvelous buildings in Mumbai and Chennai. Most of these buildings were made in Indo-European style.
→ Important buildings of Mumbai: Prince of Wales Museum, Gate Way of India, Victoria Terminal, Rajabai Tower, etc.
→ Beautiful places of Chennai: Marina Beach and V.G.B. Golden Beach, Fort Saint George, War Memorial, High Court, etc.
कलाएं-चित्रकारी, साहित्य, भवन-निर्माण कला आदि में परिवर्तन PSEB 8th Class SST Notes
→ भारत में कलाएं तथा साहित्य – भारत में चित्रकारी, साहित्य, भवन-निर्माण कला, संगीत-नृत्य तथा सिनेमा आदि ललित कलाओं का शोभायमान इतिहास है।
→ 19वीं शताब्दी में तथा 20वीं शताब्दी के आरम्भ में भारत की राजनीतिक सत्ता में परिवर्तन होने के कारण विशेष रूप से साहित्य एवं ललित कलाओं के क्षेत्र में महत्त्वपूर्ण परिवर्तन हुआ।
→ उपन्यास – उपन्यास को बंकिम चन्द्र चटर्जी, शरतचन्द्र चटर्जी, मधुसूदन दत्त, दीनबन्धु मित्र, केशवचंद्र सेन आदि उपन्यासकारों ने समृद्ध बनाया।
→ ललित कलाएं – इन कलाओं में मुख्य रूप से संगीत तथा नृत्य आदि शामिल हैं। अंग्रेज़ी काल में इन कलाओं में काफ़ी विकास हुआ।
→ मुम्बई तथा चेन्नई में भवन-निर्माण – अंग्रेजों ने मुम्बई तथा चेन्नई में कई शानदार भवन बनवाये। इनमें से अधिकांश भवन भारतीय-यूरोपीय शैली में बने हैं।
→ मुम्बई के मुख्य भवन – प्रिंस ऑफ़ वेल्ज़ म्यूज़ियम, गेटवे ऑफ इण्डिया, विक्टोरिया टर्मिनस, राजाबाई टावर आदि।
→ चेन्नई के दर्शनीय स्थल मेरीनो तट तथा वी० जी० बी० गोल्डन बीच, फोर्ट सेंट जार्ज, वार मैमोरियल, हाइकोट इत्यादि।
ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ PSEB 8th Class SST Notes
→ ਭਾਰਤ ਵਿਚ ਕਲਾਵਾਂ ਅਤੇ ਸਾਹਿਤ-ਭਾਰਤ ਵਿਚ ਚਿੱਤਰਕਾਰੀ, ਸਾਹਿਤ, ਭਵਨ-ਨਿਰਮਾਣ ਕਲਾ, ਸੰਗੀਤ, ਨਿਤ ਅਤੇ ਸਿਨੇਮਾ ਆਦਿ ਲਲਿਤ ਕਲਾਵਾਂ ਦਾ ਸੁਭਾਇਮਾਨ ਇਤਿਹਾਸ ਹੈ ।
→ 19ਵੀਂ ਸਦੀ ਵਿਚ ਅਤੇ 20ਵੀਂ ਸਦੀ ਦੇ ਆਰੰਭ ਵਿਚ ਭਾਰਤ ਦੀ ਰਾਜਨੀਤਿਕ ਸੱਤਾ ਵਿਚ ਪਰਿਵਰਤਨ ਹੋਣ ਦੇ ਕਾਰਨ ਵਿਸ਼ੇਸ਼ ਰੂਪ ਨਾਲ ਸਾਹਿਤ ਅਤੇ ਲਲਿਤ ਕਲਾਵਾਂ ਦੇ ਖੇਤਰ ਵਿਚ ਮਹੱਤਵਪੂਰਨ ਪਰਿਵਰਤਨ ਹੋਇਆ ।
→ ਨਾਵਲ-ਨਾਵਲ ਨੂੰ ਬੰਕਿਮ ਚੰਦਰ ਚੈਟਰਜੀ, ਸ਼ਰਤ ਚੰਦਰ ਚੈਟਰਜੀ, ਮਧੂਸੂਦਨ ਦੱਤਾ, ਦੀਨਬੰਧੂ ਮਿੱਤਰ, ਕੇਸ਼ਵ ਚੰਦਰ ਸੇਨ ਆਦਿ ਨਾਵਲਕਾਰਾਂ ਨੇ ਖ਼ੁਸ਼ਹਾਲ ਬਣਾਇਆ ।
→ ਲਲਿਤ ਕਲਾਵਾਂ -ਇਨ੍ਹਾਂ ਕਲਾਵਾਂ ਵਿਚ ਮੁੱਖ ਤੌਰ ‘ਤੇ ਸੰਗੀਤ ਅਤੇ ਨਿਤ ਆਦਿ ਸ਼ਾਮਿਲ ਹਨ । ਅੰਗਰੇਜ਼ੀ ਕਾਲ ਵਿਚ ਇਨ੍ਹਾਂ ਕਲਾਵਾਂ ਦਾ ਕਾਫ਼ੀ ਵਿਕਾਸ ਹੋਇਆ ।
→ ਮੁੰਬਈ ਅਤੇ ਚੇਨੱਈ ਵਿਚ ਭਵਨ-ਨਿਰਮਾਣ -ਅੰਗਰੇਜ਼ਾਂ ਨੇ ਮੁੰਬਈ ਅਤੇ ਚੇਨੱਈ ਵਿਚ ਕਈ ਸ਼ਾਨਦਾਰ ਭਵਨ ਬਣਵਾਏ। ਇਨ੍ਹਾਂ ਵਿਚੋਂ ਜ਼ਿਆਦਾਤਰ ਭਵਨ ਭਾਰਤੀ-ਯੂਰਪੀਅਨ ਸ਼ੈਲੀ ਵਿਚ ਬਣੇ ਹਨ।
→ ਮੁੰਬਈ ਦੇ ਮੁੱਖ ਭਵਨ-ਪਿਸ ਆਫ਼ ਵੇਲਜ਼ ਮਿਉਜ਼ੀਅਮ, ਗੇਟਵੇ ਆਫ਼ ਇੰਡੀਆ, ਵਿਕਟੋਰੀਆ ਟਰਮੀਨਸ, ਜਾਬਾਈ ਟਾਵਰ ਆਦਿ।
→ ਚੇਨੱਈ ਦੇ ਦੇਖਣਯੋਗ ਸਥਾਨ-ਮੇਰੀ ਤੱਟ ਅਤੇ ਵੀ.ਜੀ.ਬੀ. ਗੋਲਡਨ ਬੀਚ, ਫੋਰਟ ਸੇਂਟ ਜਾਰਜ, ਵਾਰ ਮੈਮੋਰੀਅਲ, ਹਾਈਕੋਰਟ ਆਦਿ।