This PSEB 8th Class Social Science Notes Chapter 21 National Movement 1885-1919 will help you in revision during exams.
National Movement 1885-1919 PSEB 8th Class SST Notes
→ Nationalist Movement:
- The nationalist movement started in India after the Revolt of 1857 A.D.
- The main objectives of this movement were national freedom, democracy, social equality, and national development.
→ Early Phase (1885-1905 A.D.):
- Many political organizations were formed in the second half of the 19th century like-Bombay Association, Indian Association, Madras Native Association, Poona Sarvjanic Sabha, and Madras Mahajan Sabha.
- Indian National Congress was formed in 1885 A.D.
- Congress adopted moderate policies in its early years like the spread of education, Industrial development, debt waiver of farmers, etc.
→ Indian Nationalist Movement (1905-1919 A.D.):
- Even simple and general demands of Congress were not met by the British rulers.
- Consciousness among people aroused and one extremist party was originated within Congress.
→ Origin of Extremists:
- Partition of Bengal by Curzon, Russian defeat from Japan, the Russian revolution of 1905 A.D., and the Leadership of Lal-Bal-Pal gave encouragement to extremism.
- Extremists wanted that their demands should be met by putting more and more pressure.
→ Boycott and Swadeshi Movement:
- The movement which came out of anger at the partition of Bengal gave birth to Boycott and Swadeshi movement.
- The main objective of this movement was to encourage local industries and to boycott British goods.
→ Extremist Leaders:
- Lal-Bal-Pal were extremist leaders of Congress who wanted to attain Swaraj through struggle, Boycot,t, and Swadeshi.
- They dominated Indian politics after 1905 A.D.
→ Revolutionaries:
- Many youngsters of Punjab, Uttar Pradesh, and Bengal-like states started revolutionary movements.
- They believed in the killing of Britishers, the use of weapons, and self-sacrifice.
→ Gadar Movement:
- Gadar Party was founded in San Fransisco (USA) in 1913 A.D.
- Baba Sohan Singh Bhakna was appointed its President.
- This organization tried to throw the British out of India through armed revolution under the leadership of Ras Bihari Bose and Kartar Singh Sarabha.
राष्ट्रीय आन्दोलन : 1885-1919 ई० PSEB 8th Class SST Notes
→ राष्ट्रवादी आन्दोलन -1857 के विद्रोह के पश्चात् भारत में एक राष्ट्रवादी आन्दोलन का आरम्भ हुआ। इस आन्दोलन के प्रमुख लक्ष्य राष्ट्रीय स्वाधीनता, लोकतन्त्र, सामाजिक समानता और राष्ट्रीय विकास थे।
→ आरम्भिक चरण (1885-1905) – उन्नीसवीं शताब्दी के उत्तरार्द्ध में अनेक राजनीतिक संगठनों की स्थापना हुई-बाम्बे एसोसिएशन, इंडियन एसोसिएशन, मद्रास (चेन्नई) नैटिव एसोसिएशन, पूना सार्वजनिक सभा और मद्रास (चेन्नई) महाजन सभा।
→ 1885 में भारतीय राष्ट्रीय कांग्रेस की स्थापना हुई। आरम्भिक वर्षों में कांग्रेस ने नरम नीतियां अपनाईं-शिक्षा प्रसार, औद्योगिक विकास, किसानों के कर्मों में राहत इत्यादि।
→ भारतीय राष्ट्रवादी आन्दोलन (1905-1919) – ब्रिटिश शासकों ने कांग्रेस की मामूली साधारण मांगें भी नहीं मानीं। जनता की चेतना बढ़ी और कांग्रेस के भीतर एक गरमपंथी दल का जन्म हुआ।
→ गरमपंथ का उदय – कर्जन द्वारा बंगाल विभाजन, जापान के हाथों रूस की हार, 1905 की रूसी क्रान्ति तथा लाल-बाल-पाल के नेतृत्व ने गरमपंथ को बढ़ावा दिया। गरमपंथी भारी दबाव डालकर अपनी मांगें मनवाना चाहते थे।
→ बहिष्कार और स्वदेशी आन्दोलन – बंगाल विभाजन के परिणामस्वरूप जन्मी गुस्से की लहर ने स्वदेशी और बहिष्कार आन्दोलन को जन्म दिया।
→ इस आन्दोलन का उद्देश्य देशी उद्योगों को प्रोत्साहन देना और ब्रिटिश माल का बहिष्कार करना था।
→ गर्म दल के नेता लाल-बाल-पाल कांग्रेस के गर्म दलीय नेता थे जो संघर्ष, बहिष्कार और स्वदेशी द्वारा स्वराज्य प्राप्त करना चाहते थे। 1905 के बाद देश की राजनीति में उनका बड़ा प्रभुत्व रहा।
→ क्रान्तिकारी – पंजाब, उत्तर प्रदेश, बंगाल आदि प्रान्तों में अनेक नवयुवकों ने क्रान्तिकारी आन्दोलन चलाये। वे अंग्रेजों की हत्या, शस्त्र-प्रयोग तथा आत्म-बलिदान में विश्वास करते थे।
→ ग़दर आन्दोलन – ग़दर पार्टी की स्थापना 1913 ई० में सान फ्रांसिस्को (अमेरिका) में हुई। इसका प्रधान बाबा सोहन सिंह भकना को बनाया गया।
→ इस संस्था ने रास बिहारी बोस तथा करतार सिंह सराभा के नेतृत्व में सशस्त्र क्रान्ति द्वारा अंग्रेज़ों को भारत से बाहर निकालने का प्रयास किया।
ਰਾਸ਼ਟਰੀ ਅੰਦੋਲਨ : 1885-1919 ਈ. PSEB 8th Class SST Notes
→ ਰਾਸ਼ਟਰਵਾਦੀ ਅੰਦੋਲਨ-1857 ਈ: ਦੇ ਵਿਦਰੋਹ ਤੋਂ ਬਾਅਦ ਭਾਰਤ ਵਿਚ ਇਕ ਰਾਸ਼ਟਰਵਾਦੀ ਅੰਦੋਲਨ ਦਾ ਆਰੰਭ ਹੋਇਆ । ਇਸ ਅੰਦੋਲਨ ਦੇ ਪ੍ਰਮੁੱਖ ਉਦੇਸ਼ ਰਾਸ਼ਟਰੀ ਸਵਾਧੀਨਤਾ, ਲੋਕਤੰਤਰ, ਸਮਾਜਿਕ ਸਮਾਨਤਾ ਅਤੇ ਰਾਸ਼ਟਰੀ ਵਿਕਾਸ ਸਨ ।
→ ਆਰੰਭਿਕ ਪੜਾਅ (1885-1905) 19ਵੀਂ ਸਦੀ ਦੇ ਉੱਤਰ-ਅੱਧ ਵਿਚ ਅਨੇਕ ਰਾਜਨੀਤਿਕ ਸੰਗਠਨਾਂ ਦੀ ਸਥਾਪਨਾ ਹੋਈ ਬਾਂਬੇ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ, ਮਦਰਾਸ (ਚੇਨੱਈ) ਲੈਟਿਵ ਐਸੋਸੀਏਸ਼ਨ, ਪੂਨਾ ਸਰਵਜਨਕ ਸਭਾ ਅਤੇ ਮਦਰਾਸ (ਚੇਨੱਈ) ਮਹਾਜਨ ਸਭਾ ।
→ 1885 ਈ: ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ । ਆਰੰਭਿਕ ਸਾਲਾਂ ਵਿਚ ਕਾਂਗਰਸ ਨੇ ਨਰਮ ਨੀਤੀਆਂ ਅਪਣਾਈਆਂ ਜਿਵੇਂ-ਸਿੱਖਿਆ ਪ੍ਰਸਾਰ, ਉਦਯੋਗਿਕ ਵਿਕਾਸ, ਕਿਸਾਨਾਂ ਦੇ ਕਰਜ਼ਿਆਂ ਵਿਚ ਰਾਹਤ ਆਦਿ ।
→ ਭਾਰਤੀ ਰਾਸ਼ਟਰਵਾਦੀ ਅੰਦੋਲਨ (1905- 1919)-ਬ੍ਰਿਟਿਸ਼ ਸ਼ਾਸਕਾਂ ਨੇ ਕਾਂਗਰਸ ਦੀਆਂ ਮਾਮੂਲੀ ਸਾਧਾਰਨ ਮੰਗਾਂ ਵੀ ਨਹੀਂ ਮੰਨੀਆਂ । ਜਨਤਾ ਵਿਚ ਚੇਤਨਾ ਵਧੀ ਅਤੇ ਕਾਂਗਰਸ ਦੇ ਅੰਦਰ ਇਕ ਗਰਮਪੰਥੀ ਦਲ ਦਾ ਜਨਮ ਹੋਇਆ ।
→ ਗਰਮ ਦਲ ਦਾ ਉਦੈ-ਕਰਜ਼ਨ ਦੁਆਰਾ ਬੰਗਾਲ ਵੰਡ, ਜਾਪਾਨ ਦੇ ਹੱਥੋਂ ਰੂਸ ਦੀ ਹਾਰ, 1905 ਦੀ ਰੂਸੀ ਕ੍ਰਾਂਤੀ ਅਤੇ ਲਾਲ-ਬਾਲ-ਪਾਲ ਦੀ ਅਗਵਾਈ ਵਿਚ ਗਰਮ ਦਲ ਨੂੰ ਉਤਸ਼ਾਹ ਦਿੱਤਾ । ਗਰਮਦਲੀਏ ਭਾਰੀ ਦਬਾਅ ਪਾ ਕੇ ਆਪਣੀਆਂ ਮੰਗਾਂ ਮਨਵਾਉਣਾ ਚਾਹੁੰਦੇ ਸਨ ।
→ ਬਾਈਕਾਟ ਅਤੇ ਸਵਦੇਸ਼ੀ ਅੰਦੋਲਨ-ਬੰਗਾਲ ਵੰਡ ਦੇ ਸਿੱਟੇ ਵਜੋਂ ਜਨਮੀ ਗੁੱਸੇ ਦੀ ਲਹਿਰ ਨੇ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਨੂੰ ਜਨਮ ਦਿੱਤਾ । ਇਸ ਅੰਦੋਲਨ ਦਾ ਉਦੇਸ਼ ਦੇਸ਼ੀ ਉਦਯੋਗਾਂ ਨੂੰ ਉਤਸ਼ਾਹ ਦੇਣਾ ਅਤੇ ਬਿਟਿਸ਼ ਮਾਲ ਦਾ ਬਾਈਕਾਟ ਕਰਨਾ ਸੀ ।
→ ਗਰਮ ਦਲ ਦੇ ਨੇਤਾ-ਲਾਲ-ਬਾਲ-ਪਾਲ ਕਾਂਗਰਸ ਦੇ ਗਰਮ ਦਲੀ ਨੇਤਾ ਸਨ ਜਿਹੜੇ ਸੰਘਰਸ਼, ਬਾਈਕਾਟ ਅਤੇ ਸਵਦੇਸ਼ੀ ਦੁਆਰਾ ਸਵਰਾਜ ਪ੍ਰਾਪਤ ਕਰਨਾ ਚਾਹੁੰਦੇ ਸਨ । 1905 ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਬਹੁਤ ਪ੍ਰਭੂਤਵ ਰਿਹਾ ।
→ ਕ੍ਰਾਂਤੀਕਾਰੀ-ਪੰਜਾਬ, ਉੱਤਰ ਪ੍ਰਦੇਸ਼, ਬੰਗਾਲ ਆਦਿ ਪ੍ਰਾਂਤਾਂ ਵਿਚ ਅਨੇਕ ਨੌਜਵਾਨਾਂ ਨੇ ਕ੍ਰਾਂਤੀਕਾਰੀ ਅੰਦੋਲਨ ਚਲਾਏ । ਉਹ ਅੰਗਰੇਜ਼ਾਂ ਦੀ ਹੱਤਿਆ, ਹਥਿਆਰਾਂ ਦੀ ਵਰਤੋਂ ਅਤੇ ਆਤਮਬਲੀਦਾਨ ਵਿਚ ਵਿਸ਼ਵਾਸ ਰੱਖਦੇ ਸਨ ।
→ ਗ਼ਦਰ ਅੰਦੋਲਨ-ਗ਼ਦਰ ਪਾਰਟੀ ਦੀ ਸਥਾਪਨਾ 1913 ਈ: ਵਿਚ ਸਾਨਫ਼ਰਾਂਸਿਸਕੋ (ਅਮਰੀਕਾ) ਵਿਚ ਹੋਈ । ਇਸ ਦਾ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਨੂੰ ਬਣਾਇਆ ਗਿਆ ।
→ ਇਸ ਸੰਸਥਾ ਨੇ ਰਾਸ ਬਿਹਾਰੀ ਬੋਸ ਅਤੇ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿਚ ਹਥਿਆਰਬੰਦ ਕ੍ਰਾਂਤੀ ਦੁਆਰਾ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਦਾ ਯਤਨ ਕੀਤਾ।