This PSEB 8th Class Social Science Notes Chapter 22 National Movement 1919-1947 A.D. will help you in revision during exams.
National Movement 1919-1947 A.D. PSEB 8th Class SST Notes
→ Truth and Non-violence: Mahatma Gandhi was the most important leader of our freedom movement after 1916 A.D.
→ He adopted the path of truth and non-violence and gave strength to our national movement.
→ All the movements started by him were based upon truth and non-violence.
→ Main Events of the Struggle: Khilafat Movement, the arrival of Simon Commission, Dandi March, Quit India Movement and some other events proved to be the milestones of the freedom struggle.
→ Rowlatt Act: The British passed Rowlatt Act in 1919 A.D. to crush the national movement.
→ According to this Act, anyone could be arrested and put in prison without being tried in a court of law.
→ Jallianwala Bagh Tragedy: Many rallies and processions were held to protest against the Rowlatt Act at many places in India.
→ One such rally was held on 13th April 1919 A.D. in Jallianwala Bagh at Amritsar.
→ Hundreds of innocent people were killed and thousands wounded when General Dyer ordered firing on unarmed people attending the meeting.
→ Non-Cooperation Movement: This movement was started in 1920 A.D. by Gandhiji against British rule.
→ The Hindus and Muslims collectively opposed the government.
→ Khilafat Movement: This movement continued side by side with the Non-Cooperation Movement.
→ The Muslims had started this movement against British rule because the Government of England had not treated well the Sultan of Turkey.
→ Naujawan Sabha: Sardar Bhagat Singh founded Naujawan Sabha in 1925-26 A.D.
→ The main aim of Naujawan Sabha was to create a spirit of patriotism and self-sacrifice among the youth.
→ Akali Movement or Gurudwara Reforms Movement: The management of the Gurudwaras in Punjab was in the hands of corrupt Mahants.
→ The Sikhs wanted to save the Gurudwaras from the clutches of such corrupt Mahants.
→ The Sikhs started the Gurudwara Reform Movement.
→ Babbar Akali Movement: Some Sikh leaders of the Gurudwara Reform Movement turned violent.
→ Their leader Kishan Singh established “Chakravarti Jatha” which propagated against the British loyalists.
→ Simon Commission: The Simon Commission was sent by the British Government in 1927 A.D. to know as to what more political concessions be granted to the Indians after the passing of the Government of India Act of 1919.
→ Purana Swaraj: In 1929, the Congress in its Lahore Session passed a resolution demanding complete Independence or “Poorna Swaraj”.
→ Civil Disobedience Movement: This movement was started by Mahatma Gandhi.
→ He along with his trusted followers, marched to Dandi (Gujarat) where he broke the Salt Law by making salt on the sea coast in March 1930 A.D.
→ The first phase of this movement ended in 1931.
→ Its second phase was started in 1932 A.D.
→ The Government arrested thousands of Satyagrahis and sent them to jails.
→ It also committed atrocities against them. The movement come to an end in 1934.
→ Quit India Movement: During the Second World War, the Congress under the leadership of Mahatma Gandhi started the Quit India Movement in August 1942.
→ Prominent Congress leaders were imprisoned.
→ The government suppressed the movement mercilessly.
→ Freedom of India: India won her freedom from British rule.
→ It was partitioned into two countries – India and Pakistan in August 1947 A.D.
भारत का स्वतन्त्रता संग्राम : 1919-1947 PSEB 8th Class SST Notes
→ सत्य और अहिंसा -1916 ई० के पश्चात् भारतीय स्वतन्त्रता आन्दोलन के मुख्य नेता महात्मा गांधी जी थे। उन्होंने सत्य और अहिंसा का मार्ग अपनाकर राष्ट्रीय आन्दोलन को सबल बनाया। उनके द्वारा चलाए गए सभी आन्दोलन सत्य और अहिंसा पर आधारित थे।
→ आन्दोलन की घटनाएं – प्रमुख खिलाफ़त आन्दोलन, साइमन कमीशन का आगमन, डाण्डी यात्रा, भारत छोड़ो आन्दोलन तथा कुछ अन्य घटनाएं इस आन्दोलन में मील का पत्थर सिद्ध हईं।
→ रौलेट एक्ट – अंग्रेज़ों ने यह कानून भारतीय भावनाओं को कुचलने के लिए 1919 में पास किया। इसके अनुसार किसी व्यक्ति को बिना मुकद्दमा चलाए बन्दी बनाया जा सकता था।
→ जलियांवाला बाग़ दुर्घटना – रौलेट एक्ट के विरोध में भारत में स्थान-स्थान पर जलसे और जुलूस निकाले गए। ऐसी ही एक विरोध सभा 13 अप्रैल, 1919 का अमृतसर के जलियांवाला बाग़ में हुई।
→ निःशस्त्र भीड़ पर गोलियां चलाकर जनरल डायर ने अनगिनत लोगों की हत्या की तथा अनगिनत लोगों को घायल कर दिया।
→ असहयोग आन्दोलन यह आन्दोलन अंग्रेज़ी शासन के विरोध में 1920 में आरम्भ किया गया। इसमें हिन्दू तथा मुसलमानों ने एक साथ मिलकर सरकार का विरोध किया।
→ खिलाफ़त आन्दोलन यह आन्दोलन असहयोग आन्दोलन के साथ-साथ चला। मुसलमानों ने यह आन्दोलन अंग्रेजी सरकार के विरुद्ध इसलिए चलाया था, क्योंकि इंग्लैण्ड की सरकार ने तुर्की के सुल्तान के साथ अच्छा व्यवहार नहीं किया था।
→ नौजवान सभा – नौजवान सभा की स्थापना 1925-26 ई० में सरदार भगत सिंह ने की।
→ नौजवान सभा के मुख्य उद्देश्य थे-नवयुवकों में बलिदान की भावना पैदा करना, देश-भक्ति तथा क्रान्तिकारी विचारों का प्रचार करना।
→ अकाली लहर अथवा गुरुद्वारा सुधार आन्दोलन – अंग्रेजों के समय पंजाब के गुरुद्वारों का प्रबन्ध भ्रष्ट महन्तों के हाथ में था। सिक्ख भ्रष्ट महन्तों से अपने धार्मिक स्थानों को बचाना चाहते थे। इसलिए उन्होंने गुरुद्वारा आन्दोलन सुधार का आरम्भ किया।
→ बब्बर अकाली लहर – कई सिक्ख नेता गुरुद्वारा सुधार आन्दोलन को हिंसात्मक ढंग से चलाना चाहते थे।
→ उनके नेता किशन सिंह ने चक्रवर्ती जत्था स्थापित करके होशियारपुर तथा जालन्धर में अंग्रेज़ी पिटुओं के दमन के विरुद्ध प्रचार किया।
→ साइमन कमीशन – यह कमीशन 1928 में इसलिए भारत भेजा गया था ताकि इस बात का पता लगाया जा सके कि 1919 के कानून के बाद भारतीयों को और क्या राजनीतिक सुविधाएं प्रदान की जा सकती हैं।
→ पूर्ण स्वराज्य (स्वराज) – 1929 के लाहौर अधिवेशन में कांग्रेस ने पूर्ण स्वराज्य का प्रस्ताव पास किया।
→ सविनय अवज्ञा आन्दोलन – यह आन्दोलन 1930 ई० में गांधी जी ने डाण्डी मार्च के साथ आरम्भ किया। इसका प्रथम चरण 1931 में समाप्त हुआ। इसका दूसरा चरण 1934 में आरम्भ हुआ। सरकार ने भारतीय जनता पर बड़े अत्याचार किए।
→ भारत छोड़ो आन्दोलन – द्वितीय महायुद्ध के दौरान कांग्रेस ने गांधी जी की अध्यक्षता में भारत छोड़ो आन्दोलन चलाया।
→ सभी बड़े-बड़े भारतीय नेताओं को बन्दी बना लिया गया। इससे अंग्रेज़ भारत को स्वतन्त्र करने के लिए बाध्य हो गए।
→ भारत की स्वतन्त्रता – भारत 1947 में स्वतन्त्र कर दिया गया। इसके एक भाग को इससे अलग कर दिया गया। यह नया भाग पाकिस्तान के नाम से अस्तित्व में आया।
ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 PSEB 8th Class SST Notes
→ ਸੱਚ ਅਤੇ ਅਹਿੰਸਾ-1916 ਈ: ਤੋਂ ਬਾਅਦ ਭਾਰਤੀ ਸੁਤੰਤਰਤਾ ਅੰਦੋਲਨ ਦੇ ਨੇਤਾ ਮਹਾਤਮਾ ਗਾਂਧੀ ਜੀ ਸਨ । ਉਨ੍ਹਾਂ ਨੇ ਸੱਚ ਅਤੇ ਅਹਿੰਸਾ ਦਾ ਮਾਰਗ ਅਪਣਾ ਕੇ ਰਾਸ਼ਟਰੀ ਅੰਦੋਲਨ ਨੂੰ ਮਜ਼ਬੂਤ ਬਣਾਇਆ । ਉਨ੍ਹਾਂ ਦੁਆਰਾ ਚਲਾਏ ਗਏ ਸਾਰੇ ਅੰਦੋਲਨ ਸੱਚ ਅਤੇ ਅਹਿੰਸਾ ‘ਤੇ ਆਧਾਰਿਤ ਸਨ ।
→ ਅੰਦੋਲਨ ਦੀਆਂ ਮੁੱਖ ਘਟਨਾਵਾਂ-ਬੰਗਾਲ ਵੰਡ, ਖਿਲਾਫ਼ਤ ਅੰਦੋਲਨ, ਸਾਈਮਨ ਕਮਿਸ਼ਨ ਦਾ ਆਗਮਨ, ਡਾਂਡੀ ਯਾਤਰਾ, ਭਾਰਤ ਛੱਡੋ ਅੰਦੋਲਨ ਅਤੇ ਕੁੱਝ ਹੋਰ ਘਟਨਾਵਾਂ ਇਸ ਅੰਦੋਲਨ ਵਿਚ ਮੀਲ ਪੱਥਰ ਸਿੱਧ ਹੋਈਆਂ ।
→ ਰੌਲਟ ਐਕਟ-ਅੰਗਰੇਜ਼ਾਂ ਨੇ ਇਹ ਕਾਨੂੰਨ ਭਾਰਤੀ ਭਾਵਨਾਵਾਂ ਨੂੰ ਕੁਚਲਣ ਲਈ 1919 ਈ: ਵਿਚ ਪਾਸ ਕੀਤਾ । ਇਸ ਦੇ ਅਨੁਸਾਰ ਕਿਸੇ ਵਿਅਕਤੀ ਨੂੰ ਬਿਨਾਂ ਮੁਕੱਦਮਾ ਚਲਾਏ ਬੰਦੀ ਬਣਾਇਆ ਜਾ ਸਕਦਾ ਸੀ ।
→ ਜਲ੍ਹਿਆਂਵਾਲਾ ਬਾਗ਼ ਦੁਰਘਟਨਾ-ਰੌਲਟ ਐਕਟ ਦੇ ਵਿਰੋਧ ਵਿਚ ਭਾਰਤ ਵਿਚ ਥਾਂ-ਥਾਂ ‘ਤੇ ਜਲਸੇ ਅਤੇ ਜਲਸ ਕੱਢੇ ਗਏ । ਅਜਿਹੀ ਹੀ ਇਕ ਵਿਰੋਧ ਸਭਾ 13 ਅਪਰੈਲ, 1919 ਈ: ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਹੋਈ । ਨਿਹੱਥੀ ਭੀੜਤੇ ਗੋਲੀ ਚਲਾ ਕੇ ਜਨਰਲ ਡਾਇਰ ਨੇ ਅਣਗਿਣਤ ਲੋਕਾਂ ਦੀ ਹੱਤਿਆ ਕੀਤੀ ਅਤੇ ਅਣਗਿਣਤਾਂ ਨੂੰ ਜ਼ਖ਼ਮੀ ਕਰ ਦਿੱਤਾ ।
→ ਅਸਹਿਯੋਗ ਅੰਦੋਲਨ-ਇਹ ਅੰਦੋਲਨ ਅੰਗਰੇਜ਼ੀ ਸ਼ਾਸਨ ਦੇ ਵਿਰੋਧ ਵਿਚ 1920 ਈ: ਵਿਚ ਆਰੰਭ ਕੀਤਾ ਗਿਆ । ਇਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਨਾਲ-ਨਾਲ ਮਿਲ ਕੇ ਸਰਕਾਰ ਦਾ ਵਿਰੋਧ ਕੀਤਾ।
→ ਖਿਲਾਫ਼ਤ ਅੰਦੋਲਨ-ਇਹ ਅੰਦੋਲਨ ਅਸਹਿਯੋਗ ਅੰਦੋਲਨ ਦੇ ਨਾਲ-ਨਾਲ ਚੱਲਿਆ । ਮੁਸਲਮਾਨਾਂ ਨੇ ਇਹ ਅੰਦੋਲਨ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਇਸ ਲਈ ਚਲਾਇਆ ਸੀ, ਕਿਉਂਕਿ ਇੰਗਲੈਂਡ ਦੀ ਸਰਕਾਰ ਨੇ ਤੁਰਕੀ ਦੇ ਸੁਲਤਾਨ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸੀ ।
→ ਨੌਜਵਾਨ ਸਭਾ-ਨੌਜਵਾਨ ਸਭਾ ਦੀ ਸਥਾਪਨਾ 1925-26 ਈ: ਵਿਚ ਸਰਦਾਰ ਭਗਤ ਸਿੰਘ ਨੇ ਕੀਤੀ । ਨੌਜਵਾਨ ਸਭਾ ਦੇ ਮੁੱਖ ਉਦੇਸ਼ ਸਨ-ਨੌਜਵਾਨਾਂ ਵਿਚ ਬਲੀਦਾਨ ਦੀ ਭਾਵਨਾ ਭਰਨੀ, ਦੇਸ਼-ਭਗਤੀ ਅਤੇ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕਰਨਾ ।
→ ਅਕਾਲੀ ਲਹਿਰ ਜਾਂ ਗੁਰਦੁਆਰਾ ਸੁਧਾਰ ਅੰਦੋਲਨ-ਅੰਗਰੇਜ਼ਾਂ ਦੇ ਸਮੇਂ ਪੰਜਾਬ ਦੇ ਗੁਰਦੁਆਰਿਆਂ ਦਾ ਪ੍ਰਬੰਧ ਭਿਸ਼ਟ ਮਹੰਤਾਂ ਦੇ ਹੱਥ ਵਿਚ ਸੀ । ਸਿੱਖ, ਭ੍ਰਿਸ਼ਟ ਮਹੰਤਾਂ ਤੋਂ ਆਪਣੇ ਧਾਰਮਿਕ ਸਥਾਨਾਂ ਨੂੰ ਬਚਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਗੁਰਦੁਆਰਾ ਸੁਧਾਰ ਅੰਦੋਲਨ ਦਾ ਆਰੰਭ ਕੀਤਾ ।
→ ਬੱਬਰ ਅਕਾਲੀ ਲਹਿਰ-ਕਈ ਸਿੱਖ ਨੇਤਾ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਹਿੰਸਾਤਮਕ ਢੰਗ ਨਾਲ ਚਲਾਉਣਾ ਚਾਹੁੰਦੇ ਸਨ । ਉਨ੍ਹਾਂ ਦੇ ਨੇਤਾ ਕਿਸ਼ਨ ਸਿੰਘ ਨੇ ਚੱਕਰਵਾਤੀ ਜੱਥਾ ਸਥਾਪਿਤ ਕਰਕੇ, ਹੁਸ਼ਿਆਰਪੁਰ ਅਤੇ ਜਲੰਧਰ ਵਿਚ ਅੰਗਰੇਜ਼ੀ ਪਿੱਠੂਆਂ ਦੇ ਦਮਨ ਦੇ ਵਿਰੁੱਧ ਪ੍ਰਚਾਰ ਕੀਤਾ ।
→ ਸਾਈਮਨ ਕਮਿਸ਼ਨ-ਇਹ ਕਮਿਸ਼ਨ 1928 ਈ: ਵਿਚ ਇਸ ਲਈ ਭਾਰਤ ਭੇਜਿਆ ਗਿਆ ਸੀ ਤਾਂ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ 1919 ਈ: ਦੇ ਕਾਨੂੰਨ ਦੇ ਬਾਅਦ ਭਾਰਤੀਆਂ ਨੂੰ ਹੋਰ ਕੀ ਰਾਜਨੀਤਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ ।
→ ਪੂਰਨ ਸਵਰਾਜ-1929 ਈ: ਦੇ ਲਾਹੌਰ ਇਜਲਾਸ ਵਿਚ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ।
→ ਸਿਵਿਲ-ਨਾ-ਫੁਰਮਾਨੀ-ਇਹ ਅੰਦੋਲਨ 1930 ਈ: ਵਿਚ ਗਾਂਧੀ ਜੀ ਨੇ ਡਾਂਡੀ ਮਾਰਚ ਦੇ ਨਾਲ ਆਰੰਭ ਕੀਤਾ । ਇਸ ਦਾ ਪਹਿਲਾ ਪੜਾਅ 1931 ਈ: ਵਿਚ ਖ਼ਤਮ ਹੋਇਆ । ਇਸ ਦਾ ਦੂਜਾ ਪੜਾਅ 1934 ਈ: ਵਿਚ ਆਰੰਭ ਹੋਇਆ । ਸਰਕਾਰ ਨੇ ਭਾਰਤੀ ਜਨਤਾ ‘ਤੇ ਬਹੁਤ ਅੱਤਿਆਚਾਰ ਕੀਤੇ ।
→ ਭਾਰਤ ਛੱਡੋ ਅੰਦੋਲਨ-ਦੂਜੇ ਵਿਸ਼ਵ ਯੁੱਧ ਦੌਰਾਨ ਕਾਂਗਰਸ ਨੇ ਗਾਂਧੀ ਜੀ ਦੀ ਪ੍ਰਧਾਨਗੀ ਵਿਚ ਭਾਰਤ ਛੱਡੋ ਅੰਦੋਲਨ ਚਲਾਇਆ । ਸਾਰੇ ਵੱਡੇ-ਵੱਡੇ ਭਾਰਤੀ ਨੇਤਾਵਾਂ ਨੂੰ ਬੰਦੀ ਬਣਾ ਲਿਆ ਗਿਆ । ਫਿਰ ਅੰਗਰੇਜ਼ ਭਾਰਤ ਨੂੰ ਸੁਤੰਤਰ ਕਰਨ ਲਈ ਮਜਬੂਰ ਹੋ ਗਏ ।
→ ਭਾਰਤ ਦੀ ਸੁਤੰਤਰਤਾ-ਭਾਰਤ ਨੂੰ 1947 ਈ: ਵਿਚ ਸੁਤੰਤਰ ਕਰ ਦਿੱਤਾ ਗਿਆ । ਇਸ ਦੇ ਇਕ ਭਾਗ ਨੂੰ ਇਸ ਤੋਂ ਅਲੱਗ ਕਰ ਦਿੱਤਾ ਗਿਆ । ਇਕ ਨਵਾਂ ਭਾਗ ਪਾਕਿਸਤਾਨ ਦੇ ਨਾਂ ਦੇ ਨਾਲ ਹੋਂਦ ਵਿਚ ਆਇਆ।