This PSEB 8th Class Social Science Notes Chapter 24 Constitution and Law will help you in revision during exams.
Constitution and Law PSEB 8th Class SST Notes
→ The Constitution: The Constitution is a legal document according to which administration of the country is being run. It is the supreme law of the country.
→ Formation of the Constitution of India: The Indian Constitution was prepared by a Drafting Committee.
→ It took 2 years 11 months and 18 days to prepare the Constitution. It was ready on 26th Nov. 1949.
→ Implementation of the Constitution: The Constitution of India was implemented on 26th Jan. 1950.
→ On the same day of 1930, the first independence day of the country was celebrated.
→ Law: The meaning of Law is the definitive rule. Laws regulate social life.
→ Judiciary: Indian Judiciary has been made independent and impartial.
→ It protects the Constitution and laws of the country.
→ Boycott of Liquor: Restriction on making, sale, and drinking of whisky.
संविधान तथा कानून PSEB 8th Class SST Notes
→ संविधान – संविधान वह कानूनी दस्तावेज़ है जिसके अनुसार किसी देश का प्रशासन चलाया जाता है। यह देश का सर्वोच्च मौलिक कानून है।
→ भारत के संविधान का निर्माण – भारत का संविधान एक मसौदा कमेटी ने तैयार किया। इसके निर्माण में 2 वर्ष 11 महीने तथा 18 दिन लगे। यह 26 नवम्बर, 1949 को बनकर तैयार हुआ।
→ संविधान का लागू होना – भारत का संविधान 26 जनवरी, 1950 को लागू हुआ। 1930 में इसी दिन देश में पहली बार स्वतन्त्रता दिवस मनाया गया था।
→ कानून – कानून का अर्थ है-निश्चित नियम। कानून सामाजिक जीवन को नियमित करते हैं।
→ न्यायपालिका भारत की न्यायपालिका को स्वतन्त्र एवं निष्पक्ष बनाया गया है। यह देश के संविधान तथा कानूनों की रक्षा करती है।
→ मद्य निषेध – मद्य निषेध का अर्थ है मदिरापान पर कानूनी रोक। कई प्रान्तीय सरकारों ने मद्य निषेध लागू करने के लिए कानून बनाए, परन्तु वे पूर्ण रूप से सार्थक सिद्ध नहीं हुए।
ਸੰਵਿਧਾਨ ਅਤੇ ਕਾਨੂੰਨ PSEB 8th Class SST Notes
→ ਸੰਵਿਧਾਨ-ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸਦੇ ਅਨੁਸਾਰ ਕਿਸੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ । ਇਹ ਦੇਸ਼ ਦਾ ਸਰਵਉੱਚ ਮੌਲਿਕ ਕਾਨੂੰਨ ਹੈ ।
→ ਭਾਰਤ ਦੇ ਸੰਵਿਧਾਨ ਦਾ ਨਿਰਮਾਣ-ਭਾਰਤ ਦਾ ਸੰਵਿਧਾਨ ਇਕ ਮਸੌਦਾ ਕਮੇਟੀ ਨੇ ਤਿਆਰ ਕੀਤਾ ਹੈ । ਇਸ ਦੇ ਨਿਰਮਾਣ ਨੂੰ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ । ਇਹ 26 ਨਵੰਬਰ, 1949 ਨੂੰ ਬਣ ਕੇ ਤਿਆਰ ਹੋਇਆ ।
→ ਸੰਵਿਧਾਨ ਦਾ ਲਾਗੂ ਹੋਣਾ-ਭਾਰਤ ਦਾ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਹੋਇਆ । 1930 ਵਿਚ ਇਸੇ ਦਿਨ ਦੇਸ਼ ਵਿਚ ਪਹਿਲੀ ਵਾਰ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ ।
→ ਕਾਨੂੰਨ-ਕਾਨੂੰਨ ਦਾ ਅਰਥ ਹੈ-ਨਿਸਚਿਤ ਨਿਯਮ । ਕਾਨੂੰਨ ਸਮਾਜਿਕ ਜੀਵਨ ਨੂੰ ਨਿਯਮਿਤ ਕਰਦੇ ਹਨ ।
→ ਨਿਆਂਪਾਲਿਕਾ-ਭਾਰਤ ਦੀ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ । ਇਹ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨਾਂ ਦੀ ਰੱਖਿਆ ਕਰਦੀ ਹੈ ।
→ ਸ਼ਰਾਬਬੰਦੀ-ਸ਼ਰਾਬਬੰਦੀ ਦਾ ਅਰਥ ਹੈ ਸ਼ਰਾਬ ਪੀਣ ‘ਤੇ ਕਾਨੂੰਨੀ ਰੋਕ | ਕਈ ਪ੍ਰਾਂਤਿਕ ਸਰਕਾਰਾਂ ਨੇ ਸ਼ਰਾਬਬੰਦੀ ਲਾਗੂ ਕਰਨ ਲਈ ਕਾਨੂੰਨ ਬਣਾਏ ਪਰ ਉਹ ਪੂਰੀ ਤਰ੍ਹਾਂ ਸਾਰਥਕ ਸਿੱਧ ਨਹੀਂ ਹੋਏ ।