This PSEB 8th Class Social Science Notes Chapter 25 Importance and Principles of Secularism will help you in revision during exams.
Importance and Principles of Secularism PSEB 8th Class SST Notes
→ Social Ideals or Goals: Every country has some of its definite goals which are determined for the unity, progress, and prosperity of the country. These are known as National Goals.
→ India also has its own national goals.
→ Constitutional Ideals: Secularism, Justice, Liberty, Equality, Fraternity, National Unity, and Integrity are the main ideas of our Constitution.
→ Secular State: Our country is a secular country.
→ People of all religions are free to adopt any religion and propagate their religion.
→ Economic Equality: The meaning of economic equality is the minimum difference between the rich and poor of the state.
→ National Unity and Integrity: India is a vast country because of which it is the land of many languages, cultures, and religions.
→ All are free to develop their own culture.
→ But people, in many areas, start to give importance to their own language or region instead of national interests.
→ It leads to an attack on the basic unity of the country.
→ So our aim is to maintain national integration.
धर्म-निरपेक्षता का महत्त्व तथा आदर्श के लिये कानून PSEB 8th Class SST Notes
→ राष्ट्रीय लक्ष्य अथवा आदर्श – प्रत्येक राष्ट्र के कुछ निश्चित लक्ष्य होते हैं जो राष्ट्र की एकता, उन्नति तथा समृद्धि के लिए निश्चित किये जाते हैं। इन्हें राष्ट्रीय लक्ष्य कहते हैं। भारत के भी अपने राष्ट्रीय लक्ष्य हैं।
→ संविधान के आदर्श – धर्म-निरपेक्षता, न्याय, स्वतन्त्रता, समानता, भ्रातृत्व तथा राष्ट्रीय एकता एवं अखण्डता हमारे संविधान के मुख्य आदर्श हैं।
→ धर्म-निरपेक्ष राज्य – हमारा देश एक धर्म-निरपेक्ष राज्य है। यहां सभी धर्मों के लोगों को अपने धर्म का पालन करने और अपने ढंग से उपासना करने की स्वतन्त्रता है।
आर्थिक समानता – आर्थिक समानता का अर्थ है कि राज्य में अमीर-गरीब का अन्तर कम-से-कम हो।
→ राष्ट्रीय एकता एवं अखण्डता – भारत एक विशाल देश होने के कारण अनेक भाषाओं, संस्कृतियों तथा धर्मों की भूमि है। सभी को अपनी-अपनी संस्कृति विकसित करने की छूट है।
→ परन्तु कई क्षेत्रों के लोग अपनी भाषा या क्षेत्र के हितों को राष्ट्रीय हितों से अधिक महत्त्व देने लगते हैं। इससे देश की मूलभूत एकता पर प्रहार होता है।
→ अतः राष्ट्रीय एकीकरण को बनाए रखना हमारा लक्ष्य है।
ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ PSEB 8th Class SST Notes
→ ਰਾਸ਼ਟਰੀ ਟੀਚੇ ਜਾਂ ਆਦਰਸ਼-ਹਰੇਕ ਰਾਸ਼ਟਰ ਦੇ ਕੁੱਝ ਨਿਸਚਿਤ ਟੀਚੇ ਹੁੰਦੇ ਹਨ ਜਿਹੜੇ ਰਾਸ਼ਟਰ ਦੀ ਏਕਤਾ, ਉੱਨਤੀ ਅਤੇ ਖ਼ੁਸ਼ਹਾਲੀ ਲਈ ਨਿਸਚਿਤ ਕੀਤੇ ਜਾਂਦੇ ਹਨ । ਇਨ੍ਹਾਂ ਨੂੰ ਰਾਸ਼ਟਰੀ ਟੀਚੇ ਕਹਿੰਦੇ ਹਨ । ਭਾਰਤ ਦੇ ਵੀ ਆਪਣੇ ਰਾਸ਼ਟਰੀ ਟੀਚੇ ਹਨ ।
→ ਸੰਵਿਧਾਨ ਦੇ ਆਦਰਸ਼-ਧਰਮ-ਨਿਰਪੱਖਤਾ, ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ ਅਤੇ ਰਾਸ਼ਟਰੀ ਏਕਤਾ ਤੇ ਅਖੰਡਤਾ ਸਾਡੇ ਸੰਵਿਧਾਨ ਦੇ ਮੁੱਖ ਆਦਰਸ਼ ਹਨ ।
→ ਧਰਮ-ਨਿਰਪੱਖ ਰਾਜ-ਸਾਡਾ ਦੇਸ਼ ਇਕ ਧਰਮ-ਨਿਰਪੱਖ ਰਾਜ ਹੈ । ਇੱਥੇ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਅਤੇ ਆਪਣੇ ਢੰਗ ਨਾਲ ਪੂਜਾ-ਪਾਠ ਕਰਨ ਦੀ ਸੁਤੰਤਰਤਾ ਹੈ ।
→ ਆਰਥਿਕ ਸਮਾਨਤਾ-ਆਰਥਿਕ ਸਮਾਨਤਾ ਦਾ ਅਰਥ ਹੈ ਕਿ ਰਾਜ ਵਿਚ ਅਮੀਰ-ਗਰੀਬ ਦਾ ਅੰਤਰ ਘੱਟ ਤੋਂ ਘੱਟ ਹੋਵੇ ।
→ ਰਾਸ਼ਟਰੀ ਏਕਤਾ ਅਤੇ ਅਖੰਡਤਾ-ਭਾਰਤ ਇਕ ਵਿਸ਼ਾਲ ਦੇਸ਼ ਹੋਣ ਦੇ ਕਾਰਨ ਅਨੇਕ ਭਾਸ਼ਾਵਾਂ, ਸਭਿਆਚਾਰਾਂ ਅਤੇ ਧਰਮਾਂ ਦੀ ਭੂਮੀ ਹੈ । ਸਾਰਿਆਂ ਨੂੰ ਆਪਣਾ-ਆਪਣਾ ਸੱਭਿਆਚਾਰ ਵਿਕਸਿਤ ਕਰਨ ਦੀ ਛੂਟ ਹੈ ।
→ ਪਰ ਕਈ ਖੇਤਰਾਂ ਦੇ ਲੋਕ ਆਪਣੀ ਭਾਸ਼ਾ ਜਾਂ ਖੇਤਰ ਦੇ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਤੋਂ ਵਧੇਰੇ ਮਹੱਤਵ ਦੇਣ ਲਗਦੇ ਹਨ । ਇਸ ਨਾਲ ਦੇਸ਼ ਦੀ ਆਧਾਰਿਕ ਏਕਤਾ ‘ਤੇ ਹਮਲਾ ਹੁੰਦਾ ਹੈ ।
→ ਇਸ ਲਈ ਰਾਸ਼ਟਰੀ ਏਕੀਕਰਨ ਨੂੰ ਕਾਇਮ ਰੱਖਣਾ ਸਾਡਾ ਉਦੇਸ਼ ਹੈ।