This PSEB 8th Class Social Science Notes Chapter 29 Effects of Social Inequalities and Social Justice will help you in revision during exams.
Effects of Social Inequalities and Social Justice PSEB 8th Class SST Notes
→ Indian Constitution and Equality: Many elements are included in the Indian Constitution.
→ Equality, Liberty, and Secularism are some of the main elements. These elements determine Social Equality.
→ The Preamble of the Constitution: The Preamble of the Indian Constitution is given at the start of the Constitution.
→ It is written clearly in it that We, the people of India, have solemnly resolved to constitute India into a Sovereign, Socialist, Secular, Democratic, Republic and to secure to all its citizen’s Justice, Liberty, Equality, and Fraternity.
→ Social Inequality: Indian Society is divided into different classes and on many bases. It is known as Social Inequality.
→ Types of Social Inequality: Many types of Social Inequalities exist in our country.
→ Some of them are Casteism, Untouchability, Communalism, Linguism, and Illiteracy.
→ Reservation: In India, seats in different political institutions are reserved for the Scheduled Castes, Scheduled Tribes, and for Women. Seats are also reserved for them in government jobs.
सामाजिक असमानताएं-सामाजिक न्याय तथा प्रभाव PSEB 8th Class SST Notes
→ भारतीय संविधान तथा समानता – में कई सिद्धान्त सम्मिलित किये गए हैं। इन सिद्धान्तों में समानता, स्वतन्त्रता तथा धर्म-निरपेक्षता मुख्य हैं। ये सिद्धान्त सामाजिक समानता को सुनिश्चित बनाते हैं।
→ संविधान की प्रस्तावना – भारतीय संविधान की प्रस्तावना संविधान के आरम्भ में दी गई है। इसमें स्पष्ट रूप से अंकित है-‘हम भारत के लोग भारत में एक सम्पूर्ण प्रभुसत्ता सम्पन्न, समाजवादी, धर्म-निरपेक्ष, लोकतन्त्र स्थापित करने के लिए, सभी नागरिकों को सामाजिक, आर्थिक तथा राजनीतिक न्याय प्रदान करने के लिए वचनबद्ध हैं।
→ सामाजिक असमानता – भारत का समाज कई आधारों पर विभिन्न वर्गों में बंटा हुआ है। इसे सामाजिक असमानता कहते हैं।
→ सामाजिक असमानता के प्रकार – भारत में कई प्रकार की सामाजिक असमानता पाई जाती है। इनमें से मुख्य हैं: जातिवाद, छुआछूत, साम्प्रदायिकता, भाषावाद तथा अनपढ़ता।
→ आरक्षण – भारत में अनुसूचित जातियों, जनजातियों तथा स्त्रियों के लिए विभिन्न राजनीतिक संस्थाओं में सीटें आरक्षित हैं।
→ सरकारी नौकरियों में भी उनके लिए स्थान निश्चित हैं।
ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ PSEB 8th Class SST Notes
→ ਭਾਰਤੀ ਸੰਵਿਧਾਨ ਅਤੇ ਸਮਾਨਤਾ-ਭਾਰਤੀ ਸੰਵਿਧਾਨ ਵਿਚ ਕਈ ਸਿਧਾਂਤ ਸ਼ਾਮਲ ਕੀਤੇ ਗਏ ਹਨ ।
→ ਇਨ੍ਹਾਂ ਸਿਧਾਂਤਾਂ ਵਿਚ ਸਮਾਨਤਾ, ਸੁਤੰਤਰਤਾ ਅਤੇ ਧਰਮ ਨਿਰਪੱਖਤਾ ਮੁੱਖ ਹੈ । ਇਹ ਸਿਧਾਂਤ ਸਮਾਜਿਕ ਸਮਾਨਤਾ ਨੂੰ ਸੁਨਿਸ਼ਚਿਤ ਬਣਾਉਂਦੇ ਹਨ ।
→ ਸੰਵਿਧਾਨ ਦੀ ਪ੍ਰਸਤਾਵਨਾ-ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੇ ਆਰੰਭ ਵਿਚ ਦਿੱਤੀ ਗਈ ਹੈ । ਇਸ ਵਿਚ ਸਪੱਸ਼ਟ ਰੂਪ ਵਿਚ ਅੰਕਿਤ ਹੈ-“ਅਸੀਂ ਭਾਰਤ ਦੇ ਲੋਕ, ਭਾਰਤ ਵਿਚ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ, ਲੋਕਤੰਤਰ ਸਥਾਪਿਤ ਕਰਨ ਲਈ, ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ ।”
→ ਸਮਾਜਿਕ ਅਸਮਾਨਤਾ-ਭਾਰਤ ਦਾ ਸਮਾਜ ਕਈ ਆਧਾਰਾਂ ‘ਤੇ ਵਿਭਿੰਨ ਵਰਗਾਂ ਵਿਚ ਵੰਡਿਆ ਹੋਇਆ ਹੈ । ਇਸ ਨੂੰ ਸਮਾਜਿਕ ਅਸਮਾਨਤਾ ਕਹਿੰਦੇ ਹਨ ।
→ ਸਮਾਜਿਕ ਅਸਮਾਨਤਾ ਦੀਆਂ ਕਿਸਮਾਂ-ਭਾਰਤ ਵਿਚ ਕਈ ਪ੍ਰਕਾਰ ਦੀ ਸਮਾਜਿਕ ਅਸਮਾਨਤਾ ਪਾਈ ਜਾਂਦੀ ਹੈ । ਇਨ੍ਹਾਂ ਵਿਚੋਂ ਪ੍ਰਮੁੱਖ ਹਨ-ਜਾਤੀਵਾਦ, ਛੂਤਛਾਤ, ਸੰਪ੍ਰਦਾਇਕਤਾ, ਭਾਸ਼ਾਵਾਦ ਅਤੇ ਅਨਪੜ੍ਹਤਾ ।
→ ਰਾਖਵਾਂਕਰਨ-ਭਾਰਤ ਵਿਚ ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਇਸਤਰੀਆਂ ਲਈ ਵੱਖ-ਵੱਖ ਰਾਜਨੀਤਿਕ ਸੰਸਥਾਵਾਂ ਵਿਚ ਸੀਟਾਂ ਰਾਖਵੀਆਂ ਹਨ । ਸਰਕਾਰੀ ਨੌਕਰੀਆਂ ਵਿਚ ਵੀ ਉਨ੍ਹਾਂ ਲਈ ਸੀਟਾਂ ਨਿਸਚਿਤ ਹਨ ।