This PSEB 8th Class Social Science Notes Chapter 8 Disaster Management will help you in revision during exams.
Disaster Management PSEB 8th Class SST Notes
→ Natural Hazard: Any natural event that does not occur frequently but is fast enough to threaten life is called a ‘natural hazard’.
→ Natural disasters: The location of the natural hazards and the intensity with which it occurs lead to what are known as natural disasters. Tsunami, earthquakes, cyclones, floods, etc.
→ Earthquake: The sudden mild or violent shaking of a part of the earth is called an earthquake.
→ Seismograph: An instrument is used to record and measure the vibrations of the earthquake.
→ Man-Made disasters: Bomb explosions, terrorism pollution, Dam-burst, industrial accidents, and epidemics.
→ Disaster Management in India: Many institutions have started courses in disaster management. These include:
- Central Disaster Management Authority, New Delhi.
- Disaster Management National Centre, New Delhi.
- Earthquake Information Centre, I.I.T. Kanpur.
- Disaster Management Institute, Bhopal.
- Indira Gandhi Open University, New Delhi.
- Central Board of Secondary Education, New Delhi.
आपदा प्रबन्ध PSEB 8th Class SST Notes
→ आपदा – खतरे जब भयंकर दुर्घटनाओं का रूप धारण कर लेते हैं तो उन्हें आपदा का नाम दिया जाता है। ये दो प्रकार के होते हैं-प्राकृतिक तथा मानवीय।
→ आपदा प्रबन्धन – यह एक महत्त्वपूर्ण विषय है जो प्राकृतिक या मानवीय प्रकोपों से उत्पन्न विनाश को कम करने में हमारी सहायता करता है।
→ प्राकृतिक आपदा – सुनामी, भूचाल, ज्वालामुखी विस्फोट, चक्रवात, बाढ़, सूखा आदि।
→ मानवीय आपदा – बम धमाके, आतंकवाद, प्रदूषण, बांधों का टूटना, औद्योगिक दुर्घटनाएं, महामारी आदि।
→ बचाव के उपाय – कुछ प्राकृतिक आपदाओं का पूर्व अनुमान लगाया जा सकता है। अतः उनके घटित होने से पहले ही बचाव के उचित उपाय कर लेने चाहिएं।
→ परन्तु जिनका पूर्व अनुमान नहीं लगाया जा सकता, उनके घटित होने पर ही बचाव के उचित पग उठा कर हानि को कम किया जा सकता है।
→ भारत में आपदा प्रबन्धन अथॉरिटीज़ और संस्थाएं – भारत में बहुत-सी संस्थाएं आपदा प्रबन्धन के छोटे से लेकर इंजीनियरिंग तक के कोर्स करवाती है और आपदा प्रबन्धन के बारे में जानकारी भी उपलब्ध करवाती हैं।
→ इनमें से कुछ ये हैं-
- सैंटरल आपदा प्रबन्धन अथॉरिटी, नई दिल्ली
- आपदा प्रबन्धन नेशनल केन्द्र, नई दिल्ली
- भूचाल इंजीनियरिंग सूचना केन्द्र आई० आई० टी० कानपुर, उत्तर प्रदेश
- आपदा प्रबन्धन संस्था, भोपाल, मध्य प्रदेश
- इन्दिरा गान्धी. ओपन यूनिवर्सिटी, नई दिल्ली
- सैंटरल बोर्ड ऑफ सैकेण्डरी एजूकेशन, नई दिल्ली।
ਆਫ਼ਤ ਪ੍ਰਬੰਧਨ PSEB 8th Class SST Notes
→ ਆਫ਼ਤ-ਖ਼ਤਰੇ ਜਦੋਂ ਭਿਅੰਕਰ ਦੁਰਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਆਫ਼ਤ ਦਾ ਨਾਂ ਦਿੱਤਾ ਜਾਂਦਾ ਹੈ, ਇਹ ਦੋ ਕਿਸਮਾਂ ਦੀਆਂ ਹੁੰਦੀਆਂ ਹਨ-ਕੁਦਰਤੀ ਅਤੇ ਮਨੁੱਖੀ ।
→ ਆਫ਼ਤ ਪ੍ਰਬੰਧਨ-ਇਹ ਇਕ ਮਹੱਤਵਪੂਰਨ ਵਿਸ਼ਾ ਹੈ, ਜੋ ਕੁਦਰਤੀ ਜਾਂ ਮਨੁੱਖੀ ਆਫ਼ਤਾਂ ਤੋਂ ਪੈਦਾ ਹੋਏ ਵਿਨਾਸ਼ ਨੂੰ ਘੱਟ ਕਰਨ ਵਿਚ ਸਾਡੀ ਸਹਾਇਤਾ ਕਰਦਾ ਹੈ ।
→ ਕੁਦਰਤੀ ਆਫ਼ਤਾਂ-ਸੁਨਾਮੀ, ਭੁਚਾਲ, ਜਵਾਲਾਮੁਖੀ ਵਿਸਫੋਟ, ਚੱਕਰਵਾਤ, ਹੜ੍ਹ, ਸੋਕਾ ਆਦਿ ।
→ ਮਨੁੱਖੀ ਆਫ਼ਤਾਂ-ਬੰਬ ਧਮਾਕੇ, ਅੱਤਵਾਦ, ਪ੍ਰਦੂਸ਼ਣ, ਬੰਨ੍ਹਾਂ ਦਾ ਟੁੱਟਣਾ, ਉਦਯੋਗਿਕ ਦੁਰਘਟਨਾਵਾਂ, ਮਹਾਂਮਾਰੀ ਆਦਿ ।
→ ਬਚਾਓ ਦੇ ਉਪਾਅ-ਕੁੱਝ ਕੁਦਰਤੀ ਆਫ਼ਤਾਂ ਦਾ ਪੂਰਵ ਅਨੁਮਾਨ ਲਾਇਆ ਜਾ ਸਕਦਾ ਹੈ । ਇਸ ਲਈ ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਹੀ ਬਚਾਓ ਦੇ ਉੱਚਿਤ ਉਪਾਅ ਕਰ ਲੈਣੇ ਚਾਹੀਦੇ ਹਨ ।
→ ਪਰ ਜਿਨ੍ਹਾਂ ਦਾ ਪੂਰਵ ਅਨੁਮਾਨ ਨਹੀਂ ਲਾਇਆ ਜਾ ਸਕਦਾ, ਉਨ੍ਹਾਂ ਦੇ ਵਾਪਰਨ ‘ਤੇ ਹੀ ਬਚਾਓ ਦੇ ਉੱਚਿਤ ਕਦਮ ਚੁੱਕ ਕੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ ।
→ ਭਾਰਤ ਵਿਚ ਆਫ਼ਤ ਪ੍ਰਬੰਧਨ ਅਥਾਰਟੀਜ਼ ਅਤੇ ਸੰਸਥਾਵਾਂ-ਭਾਰਤ ਵਿਚ ਬਹੁਤ ਸਾਰੀਆਂ ਸੰਸਥਾਵਾਂ ਆਫ਼ਤ ਪ੍ਰਬੰਧਨ ਦੇ ਛੋਟੇ ਤੋਂ ਲੈ ਕੇ ਇੰਜੀਨੀਅਰਿੰਗ ਤਕ ਦੇ ਕੋਰਸ ਕਰਵਾਉਂਦੀਆਂ ਹਨ ਅਤੇ ਆਫ਼ਤ ਪ੍ਰਬੰਧ ਬਾਰੇ ਜਾਣਕਾਰੀ ਵੀ ਮੁਹੱਈਆ ਕਰਵਾਉਂਦੀਆਂ ਹਨ।
→ ਇਨ੍ਹਾਂ ਵਿਚੋਂ ਕੁੱਝ ਇਹ ਹਨ-
- ਸੈਂਟਰਲ ਆਫ਼ਤ ਪ੍ਰਬੰਧਨ ਅਥਾਰਟੀ, ਨਵੀਂ ਦਿੱਲੀ।
- ਆਫ਼ਤ ਪ੍ਰਬੰਧਨ ਨੈਸ਼ਨਲ ਕੇਂਦਰ, ਨਵੀਂ ਦਿੱਲੀ ।
- ਭੂਚਾਲ ਇੰਜੀਨੀਅਰਿੰਗ ਸੂਚਨਾ ਕੇਂਦਰ ਆਈ. ਆਈ. ਟੀ. ਕਾਨ੍ਹਪੁਰ, ਉੱਤਰ ਦੇਸ਼।
- ਆਫ਼ਤ ਪ੍ਰਬੰਧਨ ਸੰਸਥਾ, ਭੋਪਾਲ, ਮੱਧ ਪ੍ਰਦੇਸ਼।
- ਇੰਦਰਾ ਗਾਂਧੀ ਓਪਨ ਯੂਨੀਵਰਸਿਟੀ, ਨਵੀਂ ਦਿੱਲੀ।
- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ, ਨਵੀਂ ਦਿੱਲੀ।