This PSEB 8th Class Social Science Notes Chapter 9 When, Where and How will help you in revision during exams.
When, Where and How PSEB 8th Class SST Notes
→ Division of History:
- World history has been divided into the ancient period, the medieval period, and the modern period.
- In the same way, Indian history has also been divided into three periods i.e. ancient period, the medieval period, and the modern period.
→ Modern Period: Modern period in Europe started in the 16th century but in India, it started in the 18th century.
→ Modern Period in India:
- New powers emerged in the modern period.
- European powers came to India and British rule was established in India.
- Consciousness came among Indians with the spread of western education and national movement started in India.
- It led to the freedom of India in 1947 A.D.
→ Sources of History of Modern India: Main sources of the History of Modern India are:
- Books
- Government Documents
- Newspapers, Magazines, and Pamphlets
- Historical monuments
- Paintings and Sculptures
- Letters of political leaders, etc.
कहाँ, कब तथा कैसे PSEB 8th Class SST Notes
→ इतिहास का काल-विभाजन – संसार के इतिहास को प्राचीन, मध्यकालीन तथा आधुनिक काल में बांटा गया है। इसी प्रकार भारतीय इतिहास को भी तीन भागों में बांटा गया है-प्राचीन, मध्यकालीन तथा आधुनिक काल
→ आधुनिक काल यूरोप में आधुनिक काल का आरम्भ 16वीं शताब्दी में हुआ, जबकि भारत में इसका आरम्भ 18वीं शताब्दी में हुआ।
→ भारत में आधुनिक काल – आधुनिक काल में भारत में नयी शक्तियों का उदय हुआ, यूरोपीय शक्तियां भारत में आईं तथा भारत में अंग्रेजी राज्य की स्थापना हुई।
→ पश्चिमी शिक्षा के प्रसार से देश में जागृति आई और राष्ट्रीय आन्दोलन चला जिसने 1947 में भारत को स्वतन्त्रता दिलाई।
→ आधुनिक भारत के इतिहास के स्रोत – आधुनिक भारत के इतिहास के मुख्य स्रोत हैं-
- पुस्तकें
- सरकारी दस्तावेज़
- समाचार-पत्र, मैगज़ीन तथा उपन्यास
- ऐतिहासिक इमारतें
- चित्रकारी तथा मूर्तिकला के नमूने
- राजनीतिक नेताओं के पत्र आदि।
ਕਿੱਥੇ, ਕਦੋਂ ਅਤੇ ਕਿਵੇਂ PSEB 8th Class SST Notes
→ ਇਤਿਹਾਸ ਦੀ ਕਾਲ ਵੰਡ-ਸੰਸਾਰ ਦੇ ਇਤਿਹਾਸ ਨੂੰ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਕਾਲ ਵਿਚ ਵੰਡਿਆ ਗਿਆ ਹੈ।
→ ਇਸੇ ਪ੍ਰਕਾਰ ਭਾਰਤੀ ਇਤਿਹਾਸ ਨੂੰ ਵੀ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ-ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਕਾਲ।
→ ਆਧੁਨਿਕ ਕਾਲ-ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ 16ਵੀਂ ਸਦੀ ਵਿਚ ਹੋਇਆ, ਜਦੋਂ ਕਿ ਭਾਰਤ ਵਿਚ ਇਸਦਾ ਆਰੰਭ 18ਵੀਂ ਸਦੀ ਵਿਚ ਹੋਇਆ।
→ ਭਾਰਤ ਵਿਚ ਆਧੁਨਿਕ ਕਾਲ-ਆਧੁਨਿਕ ਕਾਲ ਵਿਚ ਭਾਰਤ ਵਿਚ ਨਵੀਆਂ ਸ਼ਕਤੀਆਂ ਦਾ ਉਦੈ ਹੋਇਆ, ਯੂਰਪੀ ਸ਼ਕਤੀਆਂ ਭਾਰਤ ਵਿਚ ਆਈਆਂ ਅਤੇ ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਹੋਈ ।
→ ਪੱਛਮੀ ਸਿੱਖਿਆ ਦੇ ਪ੍ਰਸਾਰ ਨਾਲ ਦੇਸ਼ ਵਿਚ ਜਾਗ੍ਰਿਤੀ ਆਈ ਅਤੇ ਰਾਸ਼ਟਰੀ ਅੰਦੋਲਨ ਚੱਲਿਆ ਜਿਸ ਨੇ 1947 ਵਿਚ ਭਾਰਤ ਨੂੰ ਸੁਤੰਤਰਤਾ ਦਿਵਾਈ।
→ ਆਧੁਨਿਕ ਭਾਰਤ ਦੇ ਇਤਿਹਾਸ ਦੇ ਸੋਮੇ-ਆਧੁਨਿਕ ਭਾਰਤ ਦੇ ਇਤਿਹਾਸ ਦੇ ਮੁੱਖ ਸੋਮੇ ਹਨ :
- ਪੁਸਤਕਾਂ
- ਸਰਕਾਰੀ ਇਤਿਹਾਸ ਦੇ ਸੋਮੇ ਦਸਤਾਵੇਜ਼
- ਅਖ਼ਬਾਰਾਂ, ਮੈਗਜ਼ੀਨ ਅਤੇ ਨਾਵਲ
- ਇਤਿਹਾਸਿਕ ਇਮਾਰਤਾਂ
- ਚਿੱਤਰਕਾਰੀ ਅਤੇ ਮੂਰਤੀਕਲਾ ਦੇ ਨਮੂਨੇ
- ਰਾਜਨੀਤਿਕ ਨੇਤਾਵਾਂ ਦੇ ਪੱਤਰ ਆਦਿ।