This PSEB 9th Class Social Science Notes Civics Chapter 5 Democracy and Election Politics will help you in revision during exams.
Democracy and Election Politics PSEB 9th Class SST Notes
→ Our country is a democratic country and the most important feature of democracy is its electoral politics.
→ In a democracy, elections are held after a fixed period of time and a new government is elected.
→ To run the administration, few decisions are taken and the power to take decisions lies in the hands of those who are elected directly by the people.
→ People elect their representatives to solve their problems at the local level or they will have to run from pillar to post for the solution of their problems.
→ Presently, elections are quite important because it helps in changing the government and it restrict the government from becoming autocratic.
→ In our country, a concept of one adult-one vote-one value is implemented to bring equality in electoral politics.
→ In our country, direct elections are conducted for Lok Sabha, State Legislative Assemblies, and for local self-government.
→ To conduct all such elections, a voters’ list is prepared by the Election Commission.
→ In India, elections are conducted on the basis of adult franchise and those individuals who have attained the age of 18 years have the right to vote.
→ Voters of the country are given the right to secretly cast their vote so that no one should come to know that to whom one has given his valuable vote.
→ The responsibility of conducting elections in our countries is given to an independent and impartial Election Commission.
→ It consists of three members who are appointed by the President of India.
→ Election Commission performs many important functions such as preparing voters’ lists, directing the elections, framing election-related rules, implementing of code of conduct, allot election symbols, giving recognition to political parties, conducting elections, etc.
→ Independent and impartial elections are expected in a democracy.
→ That’s why the government and the election commission have made many changes in the process of elections.
→ The process of elections is quite lengthy which includes delimitation of constituencies, the announcement of election dates, filing of nomination and withdrawal, election campaigning, conducting elections, counting, and declaration of results.
→ Political parties play a very important role in democracy because, in their absence, elections cannot be conducted.
→ There is a multi-party system in India.
→ There are two types of parties in the country – National Parties and Regional Parties.
→ There are 7 national parties and many regional parties in the country.
लोकतंत्र एवं चुनाव राजनीति PSEB 9th Class SST Notes
→ हमारा देश एक लोकतांत्रिक देश है तथा लोकतंत्र की सबसे महत्त्वपूर्ण पहचान उसकी चुनावी राजनीति होती है।
→ लोकतंत्र में एक निश्चित समय के पश्चात् चुनाव करवाए जाते हैं तथा सरकार का चुनाव किया जाता है।
→ देश का प्रशासन चलाने के लिए कुछ निर्णय लिए जाते हैं तथा निर्णय लेने का अधिकार उन लोगों के पास होता है जिन्हें जनता वोट देकर चुनती है।
→ जनता अपने प्रतिनिधियों का चुनाव इसलिए करती है ताकि उनकी समस्याओं को उनके ही स्तर पर हल किया जा सके।
→ आज के समय में चुनाव का बहुत महत्त्व है क्योंकि इससे सरकार में परिवर्तन करना आसान है तथा इससे सरकारों को निरंकुश होने से रोका जा सकता है।
→ हमारे देश में एक वयस्क-एक वोट-एक मूल्य का सिद्धांत लागू किया गया है ताकि चुनावी राजनीति में समानता लाई जा सके।
→ हमारे देश में लोकसभा, राज्य विधान सभाओं तथा स्थानीय स्वै-संस्थाओं के लिए प्रत्यक्ष चुनाव करवाए जाते हैं तथा इन सब चुनावों के लिए इकहरी वोटर सूची तैयार की जाती है।
→ भारत में चुनाव वयस्क मताधिकार के आधार पर करवाए जाते हैं तथा जिस व्यक्ति की आयु 18 वर्ष से अधिक है वह वोट देने के योग्य हो जाता है।
→ देश में मतदाताओं को मत गुप्त रूप से प्रयोग करने का अधिकार दिया गया है ताकि किसी अन्य व्यक्ति को पता न चल सके कि हमने किसे वोट दिया है।
→ हमारे देश में चुनाव करवाने का उत्तरदायित्व स्वतंत्र तथा निष्पक्ष चुनाव आयोग को दिया गया है। इसके तीन सदस्य होते हैं जिनकी नियुक्ति राष्ट्रपति द्वारा की जाती है।
→ चुनाव आयोग कई महत्त्वपूर्ण कार्य करता है जैसे कि वोटर सूची तैयार करवाना, चुनाव का निर्देशन करना, चुनावों से संबंधित नियम बनाने, आचार संहिता लागू करना, चुनाव चिन्ह देना, राजनीतिक दलों को मान्यता देना, चुनाव करवाना इत्यादि।
→ लोकतंत्र में आशा की जाती है कि चुनाव स्वतंत्र व निष्पक्ष हो। इसके लिए सरकार तथा चुनाव आयोग ने चुनावी प्रक्रिया में बहुत से परिवर्तन किए हैं।
→ चुनावी प्रक्रिया काफी लंबी प्रक्रिया है जिसमें चुनावी क्षेत्रों का परिसीमन, चुनाव तिथियों की घोषणा, नामांकन पत्र भरना व वापिस लेना, चुनाव अभियान चलाना, मतदान करना, मतगणना करना तथा परिणाम घोषित करना शामिल है।
→ राजनीतिक दल लोकतंत्र में काफी महत्त्वपूर्ण स्थान रखते हैं क्योंकि इसके बिना चुनाव नहीं हो सकते। भारत में बहुदलीय व्यवस्था है।
→ देश में दो प्रकार के दल-राष्ट्रीय व क्षेत्रीय दल पाए जाते हैं। देश में 8 राष्ट्रीय राजनीतिक दल व 59 क्षेत्रीय – राजनीतिक दल हैं।
ਲੋਕਤੰਤਰ ਅਤੇ ਚੋਣ ਰਾਜਨੀਤੀ PSEB 9th Class SST Notes
→ ਸਾਡਾ ਦੇਸ਼ ਲੋਕਤੰਤਰ ਹੈ ਅਤੇ ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸਦੀ ਚੋਣ ਰਾਜਨੀਤੀ ਹੁੰਦੀ ਹੈ । ਲੋਕਤੰਤਰ ਵਿੱਚ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੋਣ ਕਰਵਾਏ ਜਾਂਦੇ ਹਨ ਅਤੇ ਸਰਕਾਰ ਚੁਣੀ ਜਾਂਦੀ ਹੈ ।
→ ਦੇਸ਼ ਦਾ ਪ੍ਰਸ਼ਾਸਨ ਚਲਾਉਣ ਦੇ ਲਈ ਕੁਝ ਫ਼ੈਸਲੇ ਲਏ ਜਾਂਦੇ ਹਨ ਅਤੇ ਫ਼ੈਸਲੇ ਲੈਣ ਦਾ ਅਧਿਕਾਰ ਉਹਨਾਂ ਲੋਕਾਂ ਦੇ ਕੋਲ ਹੁੰਦਾ ਹੈ ਜਿਨ੍ਹਾਂ ਨੂੰ ਜਨਤਾ ਵੋਟ ਦੇ ਕੇ ਚੁਣਦੀ ਹੈ ।
→ ਜਨਤਾ ਆਪਣੇ ਪ੍ਰਤੀਨਿਧੀਆਂ ਦੀ ਚੋਣ ਇਸ ਲਈ ਕਰਦੀ ਹੈ ਤਾਂਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਪੱਧਰ ਉੱਤੇ ਹੀ ਹੱਲ ਕੀਤਾ ਜਾ ਸਕੇ ।
→ ਅੱਜ ਦੇ ਸਮੇਂ ਵਿਚ ਚੋਣਾਂ ਦਾ ਬਹੁਤ ਮਹੱਤਵ ਹੈ ਕਿਉਂਕਿ ਇਸ ਨਾਲ ਸਰਕਾਰ ਵਿਚ ਪਰਿਵਰਤਨ ਕਰਨਾ ਬਹੁਤ ਹੀ ਆਸਾਨ ਹੈ ਅਤੇ ਇਸ ਨਾਲ ਸਰਕਾਰਾਂ ਨੂੰ ਨਿਰੰਕੁਸ਼ ਹੋਣ ਤੋਂ ਰੋਕਿਆ ਜਾ ਸਕਦਾ ਹੈ ।
→ ਸਾਡੇ ਦੇਸ਼ ਵਿਚ ਇੱਕ ਬਾਲਗ-ਇੱਕ ਵੋਟ-ਇੱਕ ਮੁੱਲ ਦਾ ਸਿਧਾਂਤ ਲਾਗੂ ਕੀਤਾ ਗਿਆ ਹੈ ਤਾਂਕਿ ਚੋਣ ਰਾਜਨੀਤੀ ਵਿਚ ਸਮਾਨਤਾ ਲਿਆਈ ਜਾ ਸਕੇ ।
→ ਸਾਡੇ ਦੇਸ਼ ਵਿਚ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਥਾਨਕ ਅਤੇ ਸਵੈ ਸੰਸਥਾਵਾਂ ਦੇ ਲਈ ਪ੍ਰਤੱਖ ਚੋਣਾਂ ਕਰਵਾਈਆਂ ਜਾਂਦੀਆਂ ਹਨ ਅਤੇ ਇਹਨਾਂ ਸਭ ਚੋਣਾਂ ਲਈ ਇੱਕ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ।
→ ਭਾਰਤ ਵਿਚ ਚੁਨਾਵ ਬਾਲਗ ਮੁਤਾਧਿਕਾਰ ਦੇ ਆਧਾਰ ਉੱਤੇ ਕਰਵਾਏ ਜਾਂਦੇ ਹਨ ਅਤੇ ਜਿਸ ਵਿਅਕਤੀ ਦੀ ਉਮਰ 18 ਸਾਲ ਤੋਂ ਵੱਧ ਹੈ ਉਹ ਵੋਟ ਦੇਣ ਦੇ ਯੋਗ ਹੋ ਜਾਂਦਾ ਹੈ ।
→ ਦੇਸ਼ ਦੇ ਵੋਟਰਾਂ ਨੂੰ ਗੁਪਤ ਰੂਪ ਨਾਲ ਪ੍ਰਯੋਗ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਤਾਂਕਿ ਕਿਸੇ ਹੋਰ ਵਿਅਕਤੀ ਨੂੰ ਪਤਾ ਨਾ ਚਲ ਸਕੇ ਕਿ ਅਸੀਂ ਕਿਸ ਨੂੰ ਵੋਟ ਦਿੱਤਾ ਹੈ ।
→ ਸਾਡੇ ਦੇਸ਼ ਵਿਚ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਸੁਤੰਤਰ ਅਤੇ ਨਿਰਪੱਖ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ । ਇਸਦੇ ਤਿੰਨ ਮੈਂਬਰ ਹੁੰਦੇ ਹਨ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।
→ ਚੋਣ ਕਮਿਸ਼ਨ ਕਈ ਮਹੱਤਵਪੂਰਨ ਕੰਮ ਕਰਦਾ ਹੈ ਜਿਵੇਂ ਕਿ ਵੋਟਰ ਸੂਚੀ ਤਿਆਰ ਕਰਵਾਉਣਾ, ਚੋਣਾਂ ਦਾ ਨਿਰਦੇਸ਼ਨ ਕਰਨਾ, ਚੋਣਾਂ ਨਾਲ ਸੰਬੰਧਿਤ ਨਿਯਮ ਬਣਾਉਣਾ, ਆਚਾਰ ਸੰਹਿਤਾ ਲਾਗੂ ਕਰਨਾ, ਚੁਨਾਵ ਚਿੰਨ੍ਹ ਦੇਣਾ, ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣਾ, ਚੁਨਾਵ ਕਰਵਾਉਣਾ ਆਦਿ ।
→ ਲੋਕਤੰਤਰ ਵਿਚ ਉਮੀਦ ਕੀਤੀ ਜਾਂਦੀ ਹੈ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਹੋਣ । ਇਸ ਲਈ ਸਰਕਾਰ ਅਤੇ ਚੋਣ । ਕਮਿਸ਼ਨ ਨੇ ਚੋਣਾਂ ਦੀ ਪ੍ਰਕ੍ਰਿਆ ਵਿਚ ਬਹੁਤ ਪਰਿਵਰਤਨ ਕੀਤੇ ਹਨ ।
→ ਚੋਣਾਂ ਦੀ ਪ੍ਰਕ੍ਰਿਆ ਕਾਫ਼ੀ ਲੰਬੀ ਹੈ ਜਿਸ ਵਿਚ ਚੋਣਾਂ ਦੇ ਖੇਤਰ ਦਾ ਪਰੀਸੀਮਨ, ਚੋਣ ਦੀਆਂ ਤਰੀਕਾਂ ਦੀ ਘੋਸ਼ਣਾ, ਨਾਮਜ਼ਦਗੀ ਪੱਤਰ ਭਰਨਾ ਅਤੇ ਵਾਪਸ ਲੈਣਾ, ਚੋਣਾਂ ਦਾ ਅਭਿਆਨ ਚਲਾਉਣਾ, ਵੋਟਾਂ ਕਰਵਾਉਣਾ, ਗਿਣਤੀ ਕਰਨਾ ਅਤੇ ਨਤੀਜੇ ਘੋਸ਼ਿਤ ਕਰਨਾ ਸ਼ਾਮਲ ਹੈ ।
→ ਰਾਜਨੀਤਿਕ ਦਲਾਂ ਦੀ ਲੋਕਤੰਤਰ ਵਿਚ ਕਾਫ਼ੀ ਮਹੱਤਵਪੂਰਨ ਥਾਂ ਹੁੰਦੀ ਹੈ ਕਿਉਂਕਿ ਇਹਨਾਂ ਤੋਂ ਬਿਨਾਂ ਚੋਣਾਂ ਨਹੀਂ ਹੋ ਸਕਦੀਆਂ ਭਾਰਤ ਵਿਚ ਬਹੁ-ਦਲੀ ਵਿਵਸਥਾ ਹੈ ।
→ ਦੇਸ਼ ਵਿਚ ਦੋ ਪ੍ਰਕਾਰ ਦੇ ਦਲ-ਰਾਸ਼ਟਰੀ ਅਤੇ ਖੇਤਰੀ ਦਲ ਹੁੰਦੇ ਹਨ । ਦੇਸ਼ ਵਿਚ ਅੱਠ ਰਾਸ਼ਟਰੀ ਰਾਜਨੀਤਿਕ ਦਲ ਅਤੇ 58 ਖੇਤਰੀ ਰਾਜਨੀਤਿਕ ਦਲ ਹਨ ।