This PSEB 9th Class Social Science Notes Geography Chapter 3a India: Drainage will help you in revision during exams.
India: Drainage PSEB 9th Class SST Notes
→ Drainage system: Major rivers and their tributaries of a particular region form a definite pattern of drainage. This pattern is called the drainage system of that region.
→ Tributaries: The river which gets submerged in the main river is called the tributary of that main river.
→ Major Rivers of India: Major rivers of India can be divided into two main parts i.e. Himalayan rivers and rivers of Peninsular Plateau.
→ Major Himalayan rivers are Indus, Ganga and Brahmaputra. The major rivers of the peninsular plateau are Kaveri, Krishna, Godavari, Tapti, and Narmada.
→ Lakes: Major lakes in India are Dal, Wooler, Sambhar, Chilka, Pulikat, etc.
→ They get water either from rain or from the melting ice of glaciers.
→ Few lakes are quite important from an entertainment point of view.
→ Importance of Rivers: Rivers give us water to drink and for irrigation.
→ We can get hydroelectricity by making dams on rivers.
→ River pollution: Throwing of unnecessary particles and chemicals in river water creates river pollution. Then, this water is not fit for human consumption.
→ Ways to stop river pollution: Proper utilization of river water, making borders at agricultural fields and by making National Water Grid, we can stop river pollution.
भारत : जलप्रवाह PSEB 9th Class SST Notes
→ अप्रवाह प्रणाली-किसी प्रदेश की मुख्य नदी तथा उसकी सहायक नदियाँ मिलकर जल प्रवाह की एक विशेष रूपरेखा बनाती हैं। इसे अप्रवाह प्रणाली कहते हैं।
→ सहायक नदी-वह नदी जो अपने जल को मुख्य नदी में मिला देती है, उसे मुख्य नदी की सहायक नदी कहते हैं।
→ भारत की मुख्य नदियाँ-भारत की नदियों को मुख्य रूप से दो भागों में विभाजित किया जा सकता है-हिमालय की नदियाँ तथा प्रायद्वीपीय पठार की नदियाँ हिमालय की मुख्य नदियाँ सिंधु, गंगा तथा ब्रह्मपुत्र हैं।
→ प्रायद्वीपीय भारत की मुख्य नदियों में कावेरी, कृष्णा, गोदावरी, ताप्ती तथा नर्मदा के नाम लिए जा सकते हैं।
→ झीलें-भारत की प्रमुख झीलें डल, वूलर, सांभर, चिल्का, कोलेरू, पुलिकट इत्यादि हैं।
→ नदियों का महत्त्व नदियाँ पेयजल की आपूर्ति करती हैं, सिंचाई सुविधाएँ तथा परिवहन सुविधाएँ प्रदान करती हैं। नदियों पर बाँध बना कर जल विद्युत् भी प्राप्त की जाती है।
→ नदी-प्रदूषण-नदियों में गिरने वाले अपशिष्ट पदार्थों तथा रासायनिक पदार्थों रे नदियों का जल निरंतर प्रदूषित हो रहा है। यह जल पीने योग्य नहीं है।
→ नदी-प्रदूषण को रोकने के उपाय-नदी-जल के उचित प्रबंधन, खेतों की मेड़बंदी तथा राष्ट्रीय जल ग्रिड का निर्माण करके नदी के प्रदूषण को रोका जा सकता है।
ਭਾਰਤ : ਜਲ ਪ੍ਰਵਾਹ PSEB 9th Class SST Notes
→ ਕਿਸੇ ਦੇਸ਼ ਦੀ ਮੁੱਖ ਨਦੀ ਅਤੇ ਉਸਦੀਆਂ ਸਹਾਇਕ ਨਦੀਆਂ ਮਿਲ ਕੇ ਜਲ ਪ੍ਰਵਾਹ ਦੀ ਇੱਕ ਵਿਸ਼ੇਸ਼ ਰੂਪ-ਰੇਖਾ ਬਣਾਉਂਦੀ ਹੈ । ਇਸਨੂੰ ਜਲ ਪ੍ਰਵਾਹ ਪ੍ਰਣਾਲੀ ਕਹਿੰਦੇ ਹਨ ।
→ ਉਹ ਨਦੀ ਜਿਹੜੀ ਆਪਣੇ ਪਾਣੀ ਨੂੰ ਮੁੱਖ ਨਦੀ ਵਿੱਚ ਮਿਲਾਉਂਦੀ ਹੈ, ਉਸ ਨੂੰ ਮੁੱਖ ਨਦੀ ਦੀ ਸਹਾਇਕ ਨਦੀ ਕਹਿੰਦੇ ਹਨ ।
→ ਭਾਰਤ ਦੀਆਂ ਮੁੱਖ ਨਦੀਆਂ ਨੂੰ ਮੁੱਖ ਰੂਪ ਨਾਲ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-ਹਿਮਾਲਿਆ ਦੀਆਂ ਨਦੀਆਂ ਅਤੇ ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ।
→ ਹਿਮਾਲਿਆ ਦੀਆਂ ਮੁੱਖ ਨਦੀਆਂ ਸਿੰਧੂ, ਗੰਗਾ ਅਤੇ ਬ੍ਰਹਮਪੁੱਤਰ ਹਨ । ਪ੍ਰਾਇਦੀਪੀ ਭਾਰਤ ਦੀਆਂ ਮੁੱਖ ਨਦੀਆਂ ਵਿੱਚ ਕਾਵੇਰੀ, ਕ੍ਰਿਸ਼ਨਾ, ਗੋਦਾਵਰੀ, ਤਾਪਤੀ ਅਤੇ ਨਰਮਦਾ ਦੇ ਨਾਮ ਲਏ ਜਾ ਸਕਦੇ ਹਨ ।
→ ਭਾਰਤ ਦੀਆਂ ਪ੍ਰਮੁੱਖ ਝੀਲਾਂ-ਡੁੱਲ, ਵੁਲਰ, ਸਾਂਭਰ, ਚਿਲਕਾ, ਪੁਲੀਕੱਟ ਆਦਿ ਹਨ । ਇਨ੍ਹਾਂ ਨੂੰ ਪਾਣੀ ਜਾਂ ਤਾਂ ਵਰਖਾ ਤੋਂ ਜਾਂ ਫਿਰ ਗਲੇਸ਼ੀਅਰ ਦੀ ਬਰਫ਼ ਪਿਘਲਣ ਨਾਲ ਮਿਲਦਾ ਹੈ । ਕਈ ਝੀਲਾਂ ਤਾਂ ਸੈਰ ਸਪਾਟੇ ਦੇ ਲਿਹਾਜ ਨਾਲ ਵੀ ਮਹੱਤਵਪੂਰਨ ਹਨ ।
→ ਨਦੀਆਂ ਪਾਣੀ ਦਿੰਦੀਆਂ ਹਨ, ਸਿੰਚਾਈ ਕਰਦੀਆਂ ਹਨ ਅਤੇ ਇਨ੍ਹਾਂ ਵਿੱਚ ਕਿਸ਼ਤੀਆਂ ਵੀ ਚਲਾਈਆਂ ਜਾਂਦੀਆਂ ਹਨ | ਨਦੀਆਂ ਉੱਤੇ ਡੈਮ ਬਣਾ ਕੇ ਇਨ੍ਹਾਂ ਤੋਂ ਪਣ-ਬਿਜਲੀ ਵੀ ਪ੍ਰਾਪਤ ਕੀਤੀ ਜਾਂਦੀ ਹੈ ।
→ ਨਦੀਆਂ ਵਿੱਚ ਸੁੱਟਣ ਵਾਲੇ ਗੈਰ-ਜ਼ਰੂਰੀ ਪਦਾਰਥਾਂ ਅਤੇ ਰਸਾਇਣਿਕ ਪਦਾਰਥਾਂ ਨਾਲ ਨਦੀਆਂ ਦਾ ਪਾਣੀ ਲਗਾਤਾਰ ਗੰਦਾ ਹੋ ਰਿਹਾ ਹੈ ।
→ ਇਹ ਪਾਣੀ ਪੀਣ ਯੋਗ ਨਹੀਂ ਹੈ । ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਈ ਸ਼ਹਿਰਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਹੈ ।
→ ਨਦੀਆਂ ਦੇ ਪਾਣੀ ਦੇ ਸਹੀ ਪ੍ਰਬੰਧਨ, ਖੇਤਾਂ ਦੀ ਹੱਦਬੰਦੀ ਅਤੇ ਰਾਸ਼ਟਰੀ ਜਲ ਗਰਿਡ ਨੂੰ ਬਣਾ ਕੇ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ।