This PSEB 7th Class Social Science Notes Chapter 13 Towns, Traders and Craftsmen will help you in revision during exams.
Towns, Traders and Craftsmen PSEB 7th Class SST Notes
→ Development of Cities: After the development of agriculture, the villages came into existence. The villages expanded and the cities developed.
→ Types of Cities: Cities were of many types such as capitals, temple cities, port cities, trade cities, etc.
→ Traders and Artisans: During the medieval period, the Indian artisans made high-quality and high-standard goods.
→ The traders exported these goods and India became ‘The Golden Sparrow’.
→ Surat: Surat was an important industrial and trading town of the medieval period.
→ Lahore: Lahore is located in modern Pakistan.
→ It remained the capital of Punjab for a long time.
→ Amritsar: It is the biggest and the holiest religious place of the Sikhs.
→ In the medieval period, it was an important trading town.
→ Sri Harmandar Sahib located in Amritsar is world-famous.
नगर, व्यापारी तथा कारीगर PSEB 7th Class SST Notes
→ नगरों का विकास – कृषि की खोज के बाद गांव अस्तित्व में आए। गांवों का विस्तार होने पर नगरों का विकास हुआ।
→ विभिन्न प्रकार के नगर – नगर विभिन्न प्रकार के थे; जैसे-राजधानी नगर, तीर्थ स्थान, बन्दरगाह नगर, व्यापारिक नगर आदि।
→ व्यापारी तथा कारीगर – मध्यकाल में भारतीय कारीगर उच्चकोटि का माल बनाते थे। भारतीय व्यापारियों ने इस माल को विदेशों में भेजा और प्राप्त धन से देश को धनी तथा समृद्ध बनाया।
→ सूरत – सूरत मध्यकाल में एक महत्त्वपूर्ण औद्योगिक तथा व्यापारिक नगर था।
→ लाहौर – लाहौर आधुनिक पाकिस्तान में स्थित है। यह लम्बे समय तक पंजाब की राजधानी रहा।
→ अमृतसर – यह सिखों का सबसे बड़ा तीर्थ स्थान है। मध्यकाल में यह एक महत्त्वपूर्ण व्यापारिक नगर था। यहां स्थित हरमन्दर साहिब विश्व भर में प्रसिद्ध है।
ਨਗਰ, ਵਪਾਰੀ ਅਤੇ ਕਾਰੀਗਰ PSEB 7th Class SST Notes
→ ਨਗਰਾਂ ਦਾ ਵਿਕਾਸ-ਖੇਤੀਬਾੜੀ ਦੀ ਖੋਜ ਦੇ ਬਾਅਦ ਪਿੰਡ ਹੋਂਦ ਵਿਚ ਆਏ । ਪਿੰਡਾਂ ਦਾ ਵਿਸਤਾਰ ਹੋਣ ‘ਤੇ ਨੇਗਰਾਂ ਦਾ ਵਿਕਾਸ ਹੋਇਆ ।
→ ਵੱਖ-ਵੱਖ ਤਰ੍ਹਾਂ ਦੇ ਨਗਰ-ਨਗਰ ਵੱਖ-ਵੱਖ ਤਰ੍ਹਾਂ ਦੇ ਸਨ, ਜਿਵੇਂ-ਰਾਜਧਾਨੀ ਨਗਰ, ਤੀਰਥ ਸਥਾਨ, ਬੰਦਰਗਾਹ ਨਗਰ, ਵਪਾਰਕ ਨਗਰ ਆਦਿ ।
→ ਵਪਾਰੀ ਅਤੇ ਕਾਰੀਗਰ-ਮੱਧਕਾਲ ਵਿਚ ਭਾਰਤੀ ਕਾਰੀਗਰ ਉੱਚ-ਕੋਟੀ ਦਾ ਮਾਲ ਬਣਾਉਂਦੇ ਸਨ ।
→ ਭਾਰਤੀ ਵਪਾਰੀਆਂ ਨੇ ਇਸ ਮਾਲ ਨੂੰ ਵਿਦੇਸ਼ਾਂ ਵਿਚ ਭੇਜਿਆ ਅਤੇ ਪ੍ਰਾਪਤ ਧਨ ਤੋਂ ਦੇਸ਼ ਨੂੰ ਅਮੀਰ ਅਤੇ ਖ਼ੁਸ਼ਹਾਲ ਬਣਾਇਆ ।
→ ਸੂਰਤ-ਸੂਰਤ ਮੱਧਕਾਲ ਵਿਚ ਇਕ ਮਹੱਤਵਪੂਰਨ ਉਦਯੋਗਿਕ ਅਤੇ ਵਪਾਰਕ ਨਗਰ ਸੀ ।
→ ਲਾਹੌਰ-ਲਾਹੌਰ ਆਧੁਨਿਕ ਪਾਕਿਸਤਾਨ ਵਿਚ ਸਥਿਤ ਹੈ । ਇਹ ਲੰਬੇ ਸਮੇਂ ਤਕ ਪੰਜਾਬ ਦੀ ਰਾਜਧਾਨੀ ਰਿਹਾ ।
→ ਅੰਮ੍ਰਿਤਸਰ-ਇਹ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਸਥਾਨ ਹੈ । ਮੱਧਕਾਲ ਵਿਚ ਇਹ ਇਕ ਮਹੱਤਵਪੂਰਨ ਵਪਾਰਕ ਨਗਰ ਸੀ । ਇੱਥੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਵਿਚ ਪ੍ਰਸਿੱਧ ਹੈ ।