PSEB 7th Class Social Science Notes Chapter 12 Monumental Architecture

This PSEB 7th Class Social Science Notes Chapter 12 Monumental Architecture will help you in revision during exams.

Monumental Architecture PSEB 7th Class SST Notes

Monuments from 800 A.D. to 1200 A.D:

  • Many beautiful temples were built from 800 A.D. to 1200 A.D.
  • The Tejpal Temple of Mount Abu, Mahadev Temple in Khajuraho, and the Sun Temple of Konark is worth watching.
  • The walls, roofs, pillars, and doors of temples were decorated with beautiful statues.

Temples of South India:

  • From 800 A.D. to 1200 A.D., the most important temple is Brihdeshwar Temple.
  • It was constructed by the Chola king, Raja Raja I.
  • Another temple Gangaikondcholpuram built by Chola king Rajendra I is also very famous.
  • The temples built by the Pallava dynasty are famous for their unique beauty.
  • These temples have been cut out of rocks.
  • A very famous temple is the Mahabalipuram temple.
  • The biggest temple built by Pallava rulers is Kailash Temple.

PSEB 7th Class Social Science Notes Chapter 12 Monumental Architecture

The architecture of the Sultanate Period:

  • The Turks and Afghans brought with them a new style of architecture.
  • A new art style was born with the remix of their art and the Indian building art.
  • In this style, many buildings were built with pillars, domes, and minarets.
  • These things were used in Mosques, Palaces, Tombs, and other buildings.

Buildings of Sultans:

  • Qutab-ud-din Aibak built many mosques in Delhi and Ajmer.
  • Iltutmish completed Qutab Minar.
  • It is the highest minaret in India.
  • Alauddin Khalji built a mosque in Delhi on the tomb of Nizamuddin Aulia.
  • He built ‘Ilahi Darwaja’ near Qutab Minar.
  • During the Tughlaq Dynasty, another famous building is the Tomb of Tughlaq Shah.

PSEB 7th Class Social Science Notes Chapter 12 Monumental Architecture

The Mughal Buildings:

  • The Mughals had a real taste for beautiful buildings.
  • During the time of Akbar, the Agra Fort and Fatehpur Sikri are especially famous.
  • The Taj Mahal built by Shah Jahan is world-famous for its beauty.
  • Besides, he also built Moti Masjid and Jama Masjid in Agra and Delhi as well as the Red Fort in Delhi.

स्मारक निर्माण कला PSEB 7th Class SST Notes

→ 800 ई० से 1200 ई० तक बने स्मारक – 800 ई० से 1200 ई० तक अनेक सुन्दर मन्दिर बने। आबू पर्वत का तेजपाल मन्दिर, खजुराहो का महादेव मन्दिर तथा कोणार्क का सूर्य मन्दिर दर्शनीय हैं। मन्दिरों की दीवारों, छतों, स्तम्भों तथा दरवाज़ों को सुन्दर मूर्तियों से सजाया जाता था।

→ दक्षिण भारत के मन्दिर – 800 से 1200 ई० के बीच दक्षिण भारत के मन्दिरों में सबसे महत्त्वपूर्ण मन्दिर बृहदेश्वर मन्दिर है। इसका निर्माण चोल शासक राज राजा प्रथम ने कराया था।

→ चोल शासक राजेन्द्र प्रथम का गंगईकोण्डचोलपुरम् का मन्दिर भी बहुत प्रसिद्ध है। पल्लव वंश द्वारा बनाए गए मन्दिर अपनी अनूठी सुन्दरता के लिए विख्यात हैं। ये मन्दिर चट्टान को काट कर बनाए गए हैं।

→ इन मन्दिरों में महाबलिपुरम् का मन्दिर बहुत ही प्रसिद्ध है। पल्लव शासकों द्वारा बनवाया गया सबसे बड़ा मन्दिर कैलाशनाथ मन्दिर है।

→ सुल्तानों की भवन-निर्माण कला – तुर्क तथा अफ़गान अपने साथ भवन-निर्माण कला के नए नमूने लेकर आए थे। उनकी भवन निर्माण कला तथा भारतीय भवन-निर्माण कला के मेल से एक नई कला-शैली का आरम्भ हुआ। इस शैली में अनेक मेहराबों, गुम्बदों तथा मीनार वाली इमारतों का निर्माण हुआ।

→ मस्जिदों, महलों, मकबरों तथा अन्य इमारतों में मेहराब, गुम्बद और मीनारों का प्रयोग किया गया।

→ सुल्तानों के भवन – दिल्ली के सुल्तानों में से कुतुबुद्दीन ऐबक ने दिल्ली और अजमेर में मस्जिदें बनवाई। इल्तुतमिश ने कुतुबमीनार को पूरा करवाया। यह मीनार भारत में सबसे ऊंचा मीनार है।

→ अलाउद्दीन खिलजी ने हज़रत निजामुद्दीन औलिया की मजार पर दिल्ली के समीप एक मस्जिद बनाई। उसने कुतुबमीनार के निकट इलाही दरवाज़ा भी बनवाया। तुग़लक वंश के समय में बनी इमारतों में से तुग़लकशाह का मकबरा बड़ी प्रसिद्ध इमारत है।

→ मुगलों के भवन – मुग़ल सम्राटों को भवन बनवाने का बड़ा चाव था। उन्होंने अनेक सुन्दर भवनों का निर्माण करवाया। अकबर के समय के भवनों में आगरे के किले में जहांगीर महल’ तथा फतेहपुर सीकरी की इमारतें विशेष प्रसिद्ध हैं।

→ शाहजहाँ द्वारा बनवाया गया ताजमहल विश्व-भर में अपनी सुन्दरता के लिए जाना जाता है। इसके अतिरिक्त उसने आगरा में मोती मस्जिद तथा दिल्ली में जामा मस्जिद और लाल किले का निर्माण करवाया।

ਸਮਾਰਕ ਨਿਰਮਾਣ ਕਲਾ PSEB 7th Class SST Notes

→ 800 ਈ: ਤੋਂ 1200 ਈ: ਤਕ ਬਣੇ ਸਮਾਰਕ-800 ਈ: ਤੋਂ 1200 ਈ: ਤਕ ਅਨੇਕ ਸੁੰਦਰ ਮੰਦਰ ਬਣੇ । ਇਨ੍ਹਾਂ ਵਿਚੋਂ ਆਬੂ ਪਰਬਤ ਦਾ ਤੇਜਪਾਲ ਮੰਦਰ, ਖੁਜਰਾਹੋ ਦਾ ਮਹਾਦੇਵ ਮੰਦਰ ਅਤੇ ਕੋਨਾਰਕ ਦਾ ਸੂਰਜ ਮੰਦਰ ਪ੍ਰਸਿੱਧ ਹਨ ।

→ ਮੰਦਰਾਂ ਦੀਆਂ ਦੀਵਾਰਾਂ, ਛੱਤਾਂ, ਸਤੰਭਾਂ ਅਤੇ ਦਰਵਾਜ਼ਿਆਂ ਨੂੰ ਸੁੰਦਰ ਮੂਰਤੀਆਂ ਨਾਲ ਸਜਾਇਆ ਜਾਂਦਾ ਹੈ । ਦੱਖਣੀ ਭਾਰਤ ਦੇ ਮੰਦਰ-800 ਤੋਂ 1200 ਈ: ਦੇ ਵਿਚਕਾਰ ਦੱਖਣੀ ਭਾਰਤ ਦੇ ਮੰਦਰਾਂ ਵਿਚੋਂ ਸਭ ਤੋਂ ਮਹੱਤਵਪੂਰਨ ਮੰਦਰ ਬ੍ਰਦੇਸ਼ਵਰ ਮੰਦਰ ਹੈ । ਇਸ ਦਾ ਨਿਰਮਾਣ ਚੋਲ ਸ਼ਾਸਕ ਰਾਜਰਾਜਾ ਪਹਿਲੇ ਨੇ ਕਰਵਾਇਆ ਸੀ ।

→ ਚੋਲ ਸ਼ਾਸਕ ਰਾਜਿੰਦਰ ਪਹਿਲੇ ਦਾ ਰੀਗਈਕੋਂਡ ਚੋਲ ਪੁਰਮ ਦਾ ਮੰਦਰ ਵੀ ਬਹੁਤ ਪ੍ਰਸਿੱਧ ਹੈ । ਪੱਲਵ ਸ਼ਾਸਕਾਂ ਦੁਆਰਾ ਬਣਾਏ ਗਏ ਮੰਦਰ ਆਪਣੀ ਅਦਭੁੱਤ ਸੁੰਦਰਤਾ ਲਈ ਵਿਸ਼ਵ-ਪ੍ਰਸਿੱਧ ਹਨ । ਇਹ ਮੰਦਰ ਚੱਟਾਨ ਨੂੰ ਕੱਟ ਕੇ ਬਣਾਏ ਗਏ ਹਨ ।

→ ਇਨ੍ਹਾਂ ਮੰਦਰਾਂ ਵਿਚ ਮਹਾਂਬਲੀਪੁਰਮ ਦਾ ਮੰਦਰ ਬਹੁਤ ਹੀ ਪ੍ਰਸਿੱਧ ਹੈ । ਪੱਲਵ ਸ਼ਾਸਕਾਂ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਮੰਦਰ ਕੈਲਾਸ਼ਨਾਥ ਮੰਦਰ ਹੈ ।

→ ਸੁਲਤਾਨਾਂ ਦੀ ਸਮਾਰਕ ਨਿਰਮਾਣ ਕਲਾ-ਤੁਰਕ ਅਤੇ ਅਫ਼ਗਾਨ ਆਪਣੇ ਨਾਲ ਭਵਨ (ਸਮਾਰਕ) ਨਿਰਮਾਣ ਕਲਾ ਦੇ ਨਵੇਂ ਨਮੂਨੇ ਲੈ ਕੇ ਆਏ ਸਨ । ਉਨ੍ਹਾਂ ਦੀ ਭਵਨ ਨਿਰਮਾਣ ਕਲਾ ਅਤੇ ਭਾਰਤੀ ਭਵਨ ਨਿਰਮਾਣ ਕਲਾ ਦੇ ਮੇਲ ਨਾਲ ਇਕ ਨਵੀਂ ਕਲਾ-ਸ਼ੈਲੀ ਦਾ ਆਰੰਭ ਹੋਇਆ ।

→ ਇਸ ਸ਼ੈਲੀ ਵਿਚ ਅਨੇਕ ਮਹਿਰਾਬਾਂ, ਗੁੰਬਦਾਂ ਅਤੇ ਮੀਨਾਰਾਂ ਵਾਲੀਆਂ ਇਮਾਰਤਾਂ ਦਾ ਨਿਰਮਾਣ ਹੋਇਆ ਮਸਜਿਦਾਂ, ਮਹੱਲਾਂ, ਮਕਬਰਿਆਂ ਅਤੇ ਹੋਰ ਇਮਾਰਤਾਂ ਵਿਚ ਮਹਿਰਾਬਾਂ, ਗੁੰਬਦਾਂ ਅਤੇ ਮੀਨਾਰਾਂ ਦਾ ਪ੍ਰਯੋਗ ਕੀਤਾ ਗਿਆ ।

→ ਸੁਲਤਾਨਾਂ ਦੇ ਭਵਨ-ਦਿੱਲੀ ਦੇ ਸੁਲਤਾਨਾਂ ਵਿਚੋਂ ਕੁਤੁਬਦੀਨ ਐਬਕ ਨੇ ਦਿੱਲੀ ਅਤੇ ਅਜਮੇਰ ਵਿਚ ਮਸਜਿਦਾਂ ਬਣਵਾਈਆਂ । ਇਲਤੁਤਮਿਸ਼ ਨੇ ਕੁਤਬਮੀਨਾਰ ਨੂੰ ਪੂਰਾ ਕਰਾਇਆ । ਇਹ ਮੀਨਾਰ ਭਾਰਤ ਦਾ ਸਭ ਤੋਂ ਉੱਚਾ ਮੀਨਾਰ ਹੈ ।

→ ਅਲਾਉਦੀਨ ਖਿਲਜੀ ਨੇ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਮਜ਼ਾਰ ‘ਤੇ ਦਿੱਲੀ ਦੇ ਨੇੜੇ ਇਕ ਮਸਜਿਦ ਬਣਵਾਈ । ਉਸ ਨੇ ਕੁਤੁਬਮੀਨਾਰ ਦੇ ਨੇੜੇ ਇਲਾਹੀ ਦਰਵਾਜ਼ਾ ਵੀ ਬਣਵਾਇਆ ।

→ ਤੁਗ਼ਲਕ ਵੰਸ਼ ਦੇ ਸਮੇਂ ਵਿਚ ਬਣੀਆਂ ਇਮਾਰਤਾਂ ਵਿਚੋਂ ਤੁਗ਼ਲਕ ਸ਼ਾਹ ਦਾ ਮਕਬਰਾ ਬਹੁਤ ਪ੍ਰਸਿੱਧ ਇਮਾਰਤ ਹੈ ।

→ ਮੁਗ਼ਲਾਂ ਦੇ ਭਵਨ-ਮੁਗ਼ਲ ਸਮਰਾਟਾਂ ਨੂੰ ਭਵਨ ਬਣਵਾਉਣ ਦਾ ਬਹੁਤ ਸ਼ੌਕ ਸੀ । ਉਨ੍ਹਾਂ ਨੇ ਅਨੇਕ ਸੁੰਦਰ ਭਵਨਾਂ ਦਾ ਨਿਰਮਾਣ ਕਰਵਾਇਆ ਅਕਬਰ ਦੇ ਸਮੇਂ ਦੇ ਭਵਨਾਂ ਵਿਚ ਆਗਰੇ ਦੇ ਕਿਲੇ ਵਿਚ ‘ਜਹਾਂਗੀਰ ਮਹੱਲ ਅਤੇ ਫ਼ਤਹਿਪੁਰ ਸੀਕਰੀ ਦੀਆਂ ਇਮਾਰਤਾਂ ਵਿਸ਼ੇਸ਼ ਪ੍ਰਸਿੱਧ ਹਨ ।

→ ਸ਼ਾਹਜਹਾਂ ਦੁਆਰਾ ਬਣਵਾਇਆ ਗਿਆ ਤਾਜ ਮਹੱਲ ਪੂਰੇ ਵਿਸ਼ਵ ਵਿਚ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ । ਇਸ ਤੋਂ ਇਲਾਵਾ ਉਸਨੇ ਆਗਰਾ ਵਿਚ ਮੋਤੀ ਮਸਜਿਦ ਅਤੇ ਦਿੱਲੀ ਵਿਚ ਜਾਮਾ ਮਸਜਿਦ ਅਤੇ ਲਾਲ ਕਿਲ੍ਹੇ ਦਾ ਨਿਰਮਾਣ ਕਰਾਇਆ।

Leave a Comment