PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

Punjab State Board PSEB 7th Class Maths Book Solutions Chapter 1 ਸੰਪੂਰਨ ਸੰਖਿਆਵਾਂ Ex 1.3 Textbook Exercise Questions and Answers.

PSEB Solutions for Class 7 Maths Chapter 1 ਸੰਪੂਰਨ ਸੰਖਿਆਵਾਂ Exercise 1.3

ਪ੍ਰਸ਼ਨ 1.
ਗੁਣਨਫਲ ਪਤਾ ਕਹੇ:
(i) (-15) × 0
(ü) (-35) × 1
(iii) (-13) × (-12)
(iv) (-20) × 16
(v) (-15) × (-4) × (-5)
(vi) (-8) × (-5) × 9
(vii) (-2) × (-5) × (4) × (-10)
(viii) (-8) × 0 + [(-5) × (-4)]
ਉੱਤਰ:
(i) (-15) × 0 = 0.
(ii) (-35) × 1 = -35.
(iii) (-13) × (-12) = 156.
(iv) (-20) × 16 = -(20 × 16) = -320
(v) (-15) × (4) × (-5) = (-15 × -4) × (-5)
= 60 × (-5)
= -(60 × 5)
= -300.

(vi) (-8) × (-5) × 9
= [(-8) × (-5)] × 9
= 40 × 9 = 360.

(vii) (-2) × (-5) × (-4) × (-10)
= [(-2) × (-5)] × [(-4) × (-10)]
= 10 × 40 = 400.

(viii) (-8) × 0 + [(-5) × (-4)]
= [(-8) × 0] + [(-5) × (-4)]
= 0 + 20 = 20

ਪ੍ਰਸ਼ਨ 2.
ਪ੍ਰਸ਼ਨ (i)
ਪਤਤਾਲ ਕਹੇ: 15 × [9 + (-6)] = (15 × 9) + (15 × (-6)]
ਉੱਤਰ:
L.H.S. = 15 × [9 + (-6)]
= 15 × [9 – 6]
= 15 × 3
= 45.
R.H.S. = (15 × 9) + [(15 × (-6)]
= 135 + (-90)
= 135 – 90 = 45
∴ L.H.S. = R.HS.

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

ਪ੍ਰਸ਼ਨ (ii)
ਪਤਤਾਲ ਕਹੇ: 18 × [(-5) + (-4)] = [18 × (-5)] + [18 × (-4)]
ਉੱਤਰ:
LH.S. = 18 × [(-5) + (-4)].
= 18 × (-9)
= -162.
R.H.S. = [(18) × (-5)] + [18 × (-4)]
= (-90) + (-72)
= -162.
∴ L.H.S. = R.H.S.

ਪ੍ਰਸ਼ਨ3.
ਖ਼ਾਲੀ ਥਾਂਵਾਂ ਭਰੋ :

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3 1
ਉੱਤਰ:
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3 2

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

4 ਗੁਣਾਂ (Properties) ਦੀ ਵਰਤੋਂ ਕਰਕੇ ਗੁਣਨਫਲ ਪਤਾ ਕਰੋ :

ਪ੍ਰਸ਼ਨ (i).
15 × (20) + (-20) × (-5)
ਉੱਤਰ:
15 × (-20) + (20) (-5)
= (-20) × [15 + (-5)]
= (-20) × [15 – 5]
= (-20) × (10)
= -200.

ਪ੍ਰਸ਼ਨ (ii).
(15 × 8) × 50
ਉੱਤਰ:
(15 × 8) × 50
= 120 × 50
= 6000.

ਪ੍ਰਸ਼ਨ (iii).
8 × (4 – 5)
ਉੱਤਰ:
8 × (40 – 5)
= 8 × 40 – 8 × 5
= 320 – 40
= 280.

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

ਪ੍ਰਸ਼ਨ (iv).
510 × (45) +(-510) × 55
ਉੱਤਰ:
510 × (45) + (-510) × 55
= 510 [(-45) + (-55)]
= 510 [-100]
= -51000.

5. 15 ਪ੍ਰਸ਼ਨਾਂ ਵਾਲੇ ਇਕ ਜਮਾਤ ਟੈਸਟ (Class test) ਵਿਚ ਹਰੇਕ ਸਹੀ ਉੱਤਰ ਲਈ 2 ਅਤੇ ਹਰੇਕ ਗ਼ਲਤ ਉੱਤਰ ਲਈ -1 ਅੰਕ ਦਿੱਤੇ ਜਾਂਦੇ ਹਨ । ਉੱਤਰ ਨਾ ਦੇਣ ਦੀ ਸੂਰਤ ਵਿਚ “0 ਅੰਕ ਦਿੱਤਾ ਜਾਂਦਾ ਹੈ ।

ਪ੍ਰਸ਼ਨ (i).
ਕ੍ਰਿਤਿਕਾ ਦੇ 5 ਉੱਤਰ ਸਹੀ ਅਤੇ 10 ਉੱਤਰ ਗ਼ਲਤ ਹਨ । ਉਸ ਦੇ ਅੰਕ ਪਤਾ ਕਰੋ ।
ਉੱਤਰ:
1 ਸਹੀ ਉੱਤਰ ਲਈ ਦਿੱਤੇ ਅੰਕ = 2
5 ਸਹੀ ਉੱਤਰਾਂ ਲਈ ਦਿੱਤੇ ਅੰਕ = 2 × 5 = 10
ਇੱਕ ਗਲਤ ਉੱਤਰ ਲਈ ਦਿੱਤੇ ਅੰਕ = -1
10 ਗਲਤ ਉੱਤਰਾਂ ਲਈ ਦਿੱਤੇ ਅੰਕ = -1 × 10 = -10
ਕਿਤ੍ਰਿਕਾ ਦੁਆਰਾ ਟੈਸਟ ਵਿੱਚ ਪ੍ਰਾਪਤ ਕੁੱਲ ਅੰਕ
= 10 + (10)
= 10 – 10 = 0.

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

ਪ੍ਰਸ਼ਨ (ii).
ਰੋਹਨ ਦੁਆਰਾ ਕੋਸ਼ਿਸ਼ ਕੀਤੇ ਗਏ 14 ਪ੍ਰਸ਼ਨਾਂ ਵਿਚ 7 ਦੇ ਉੱਤਰ ਸਹੀ ਅਤੇ 7 ਦੇ ਉੱਤਰ ਗ਼ਲਤ ਹਨ । ਉਸਦੇ ਅੰਕ ਪਤਾ ਕਰੋ ।
ਉੱਤਰ:
ਇੱਕ ਸਹੀ ਉੱਤਰ ਲਈ ਪ੍ਰਾਪਤ ਕੀਤੇ ਗਏ ਅੰਕ = 2
7 ਸਹੀ ਉੱਤਰਾਂ ਲਈ ਪ੍ਰਾਪਤ ਕੀਤੇ ਗਏ ਅੰਕ
= 2 × 7 = 14
ਇੱਕ ਗ਼ਲਤ ਉੱਤਰਾਂ ਲਈ ਪ੍ਰਾਪਤ ਕੀਤੇ ਗਏ ਅੰਕ
= -1
7 ਗ਼ਲਤ ਉੱਤਰਾਂ ਲਈ ਪ੍ਰਾਪਤ ਕੀਤੇ ਗਏ ਅੰਕ .
= -1 × 7 = -7
ਰੋਹਨ ਦੁਆਰਾ ਕੁੱਲ ਪ੍ਰਾਪਤ ਕੀਤੇ ਗਏ ਅੰਕ
= 14 + (-7)
= 14 – 7 = 7.

6. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
(19) – (13) ਦਾ ਮੁੱਲ ਹੈ :
(a) -32
(b) 6
(c) -6
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(a) -32

ਪ੍ਰਸ਼ਨ (ii).
(6) × (5) × 0 ਦਾ ਮੁੱਲ ਹੈ :
(a) 0
(b) -6
c) -5
(d) 30.
ਉੱਤਰ:
(a) 0

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

ਪ੍ਰਸ਼ਨ (iii).
0 ÷ (-10) ਦਾ ਮੁੱਲ ਹੈ :
(a) 0
(b) -1
(c) -10
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(a) 0

ਪ੍ਰਸ਼ਨ (iv).
(-33) × 102 + (-33) × (-2) ਦਾ ਮੁੱਲ ਹੈ :
(a) 3300
(b) -3300
(c) 3432
(d) -3432.
ਉੱਤਰ:
(b) -3300

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.3

ਪ੍ਰਸ਼ਨ (v).
101 × (-1) + 0 × (-1) ਦਾ ਮੁੱਲ ਹੈ :
(a) -101
(b) 101
(c) -102
(d) 102.
ਉੱਤਰ:
(a) -101

Leave a Comment