PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

Punjab State Board PSEB 7th Class Maths Book Solutions Chapter 1 ਸੰਪੂਰਨ ਸੰਖਿਆਵਾਂ Ex 1.4 Textbook Exercise Questions and Answers.

PSEB Solutions for Class 7 Maths Chapter 1 ਸੰਪੂਰਨ ਸੰਖਿਆਵਾਂ Exercise 1.4

1. ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ :

ਪ੍ਰਸ਼ਨ (i).
76 ÷ 19
ਉੱਤਰ:
76 ÷ 19
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 1

ਪ੍ਰਸ਼ਨ (ii).
(-156) ÷ (-12)
ਉੱਤਰ:
(-156) ÷ (-12) = 13
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 2

ਪ੍ਰਸ਼ਨ (iii).
(-125) ÷ (-1)
ਉੱਤਰ:
(-125) ÷ (-1) = 125

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

ਪ੍ਰਸ਼ਨ (iv).
(125) ÷ (-25)
ਉੱਤਰ:
(125) ÷ (-25) = -5
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 3

ਪ੍ਰਸ਼ਨ (v).
0 ÷ (-5)
ਉੱਤਰ:
0 ÷ (-5) = 0

ਪ੍ਰਸ਼ਨ (vi).
(-15) ÷ (15)
ਉੱਤਰ:
(-15) ÷ (15) = -1
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 4

ਪ੍ਰਸ਼ਨ 2.
-18 ਅਤੇ 0 ਦੇ ਵਿਚਕਾਰ ਆਉਣ ਵਾਲੀਆਂ ਜਿਸਤ ਸੰਖਿਆਵਾਂ ਲਿਖੋ ।
ਹੱਲ :
– 18 ਅਤੇ 0 ਦੇ ਵਿਚਕਾਰ ਆਉਣ ਵਾਲੀਆਂ ਜਿਸਤ ਸੰਖਿਆਵਾਂ ਹਨ ।
-16, -14, -12, -10, 8, 6, 4, -2.

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

ਪ੍ਰਸ਼ਨ 3.
-9 ਅਤੇ 9 ਦੇ ਵਿਚਕਾਰ ਆਉਣ ਵਾਲੀਆਂ ਟਾਂਕ ਸੰਖਿਆਵਾਂ ਲਿਖੋ ।
ਹੱਲ :
-9 ਅਤੇ 9 ਦੇ ਵਿਚਕਾਰ ਆਉਣ ਵਾਲੀਆਂ ਟਾਂਕ ਸੰਖਿਆਵਾਂ ਹੈ ।
-7, 5, 3, -1, 1, 3, 5, 7.

ਪ੍ਰਸ਼ਨ 4.
-240 ਨੂੰ ਕਿਸ ਸੰਖਿਆ ਨਾਲ ਭਾਗ ਕੀਤਾ ਜਾਵੇ ਕਿ 16 ਪ੍ਰਾਪਤ ਹੋਵੇ ?
ਹੱਲ :
ਮੰਨ ਲਓ ਲੋੜੀਂਦੀ ਸੰਖਿਆ x ਹੈ
∴ -240 ÷ x = 16
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 5
ਜਾਂ x = \(\frac{-240}{16}\) = -15
ਇਸ ਲਈ, ਲੋੜੀਂਦੀ ਸੰਖਿਆ -15 ਹੈ

5. ਮੁੱਲ ਪਤਾ ਕਰੋ :

ਪ੍ਰਸ਼ਨ (i).
125 ÷ [5 ÷ (-1)]
ਉੱਤਰ:
125 ÷ [5 ÷ (-1)] = 125 ÷ (-5)
= -25
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 6

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

ਪ੍ਰਸ਼ਨ (ii).
[169 ÷ 13] ÷ [26 ÷ 2]
ਉੱਤਰ:
[169 ÷ 13] ÷ [26 ÷ 2]
= [13] ÷ [13] = 1
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 7

ਪ੍ਰਸ਼ਨ (iii).
[(-105) ÷ 3] ÷ 7
ਉੱਤਰ:
[(-105) ÷ 3] ÷ 7
= [-35] ÷ 7
= -5
PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4 8

ਪ੍ਰਸ਼ਨ 6.
ਸਰਲ ਕਰੋ : 12 – [8 + 27 ÷ (2 × 8 – 7)]
ਹੱਲ :
12 – [8 + 27 ÷ (2 × 8 – 7)]
= 12 – [8 + 27 ÷ (16 – 7)]
= 12 – [8 + 27 ÷ (9)]
= 12 – [8 + 3] = 12 – 11 = 1

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

ਪ੍ਰਸ਼ਨ 7.
ਸਰਲ ਕਰੋ : 10 – [8 – {11 + 30 ÷ (4+ 2)}]
ਹੱਲ :
10 – [8 – {11 + 30 ÷ (4 + 2)}}
= 10 – [8 – {11 + 30 ÷ 6}]
= 10 – [8 – (11 + 5)]
= 10 – [8 – 16]
= 10 – [-8]
= 10 + 8 = 18

8. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
(8) ÷ 2 =
(a) -16
(b) 4
(c) 4
(d) -8.
ਉੱਤਰ:
(b) 4

ਪ੍ਰਸ਼ਨ (ii).
(-7) ÷ (-7) =
(a) -1
(b) 49
(c) 49
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(d) ਇਨ੍ਹਾਂ ਵਿਚੋਂ ਕੋਈ ਨਹੀਂ ।

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

ਪ੍ਰਸ਼ਨ (iii).
0 ÷ 2 =
a) 1
(b) 2
(c) -2
(d) 0.
ਉੱਤਰ:
(d) 0.

ਪ੍ਰਸ਼ਨ 9.
ਦੋ ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਇਕ ਸੰਪੂਰਨ ਸੰਖਿਆ ਹੁੰਦਾ ਹੈ । (ਸਹੀ/ਗਲਤ) ,
ਉੱਤਰ :
ਗ਼ਲਤ

PSEB 7th Class Maths Solutions Chapter 1 ਸੰਪੂਰਨ ਸੰਖਿਆਵਾਂ Ex 1.4

ਪ੍ਰਸ਼ਨ 10.
ਜੇਕਰ 4 ਅਤੇ b ਗੈਰ-ਬਰਾਬਰ ਤੇ ਗ਼ੈਰ-ਸਿਫ਼ਰ ਦੋ ਸੰਪੂਰਨ ਸੰਖਿਆਵਾਂ ਹਨ, ਤਾਂ a ÷ b = b ÷ a. ਸਹੀ/ਗਲਤ)
ਉੱਤਰ :
ਗ਼ਲਤ !

Leave a Comment