PSEB 7th Class Maths MCQ Chapter 1 ਸੰਪੂਰਨ ਸੰਖਿਆਵਾਂ

Punjab State Board PSEB 7th Class Maths Book Solutions Chapter 1 ਸੰਪੂਰਨ ਸੰਖਿਆਵਾਂ MCQ Questions with Answers.

PSEB 7th Class Maths Chapter 1 ਸੰਪੂਰਨ ਸੰਖਿਆਵਾਂ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
-|-21| ਦਾ ਮੁੱਲ :
(a) 21
(b) -21
(c) 1
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(b) -21

ਪ੍ਰਸ਼ਨ (ii).
17 + (-18) =
(a) 35
(b) 1
(c) -1
(d) -35.
ਉੱਤਰ:
(c) -1

ਪ੍ਰਸ਼ਨ (iii).
(15) × 0 ਦੇ ਬਰਾਬਰ ਹੈ :
(a) 0
(b) -15
(c) 15
(d) 1.
ਉੱਤਰ:
(a) 0

PSEB 7th Class Maths MCQ Chapter 1 ਸੰਪੂਰਨ ਸੰਖਿਆਵਾਂ

ਪ੍ਰਸ਼ਨ (iv).
3 × -1 ਦਾ ਗੁਣਨਫਲ ਹੈ :
(a) 3
(b) -3
(c) 1
(d) -1.
ਉੱਤਰ:
(b) -3

ਪ੍ਰਸ਼ਨ (v).
(8) ÷ (1) ਦੇ ਬਰਾਬਰ ਹੈ :
(a) 8
(b) 1
(c) -8
(d) -1.
ਉੱਤਰ:
(a) 8

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
0 ਹਰੇਕ ………. ਸੰਪੂਰਨ ਅੰਕ ਨਾਲੋਂ ਵੱਡਾ ਹੈ ।
ਉੱਤਰ:
ਰਿਣਾਤਮਕ

PSEB 7th Class Maths MCQ Chapter 1 ਸੰਪੂਰਨ ਸੰਖਿਆਵਾਂ

ਪ੍ਰਸ਼ਨ (ii).
25 – 10 = -10 + ______
ਉੱਤਰ:
25

ਪ੍ਰਸ਼ਨ (iii).
15 × ____ = 0
ਉੱਤਰ:
0

ਪ੍ਰਸ਼ਨ (iv).
369 ÷ _____ = 369
ਉੱਤਰ:
1

PSEB 7th Class Maths MCQ Chapter 1 ਸੰਪੂਰਨ ਸੰਖਿਆਵਾਂ

ਪ੍ਰਸ਼ਨ (v).
20 ÷ ____ = -2.
ਉੱਤਰ:
-10

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਦੋ ਸੰਪੂਰਨ ਸੰਖਿਆਵਾਂ ਦਾ ਜੋੜ ਵੀ ਸੰਪੂਰਨ ਸੰਖਿਆ ਹੁੰਦਾ ਹੈ । ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (ii).
(-7) + 3 = 3 + (-7)
ਉੱਤਰ:
ਸਹੀ

PSEB 7th Class Maths MCQ Chapter 1 ਸੰਪੂਰਨ ਸੰਖਿਆਵਾਂ

ਪ੍ਰਸ਼ਨ (iii).
-2 + 2 = 0
ਉੱਤਰ:
ਸਹੀ

ਪ੍ਰਸ਼ਨ (iv).
1 ÷ a = 1
ਉੱਤਰ:
ਗ਼ਲਤ

PSEB 7th Class Maths MCQ Chapter 1 ਸੰਪੂਰਨ ਸੰਖਿਆਵਾਂ

ਪ੍ਰਸ਼ਨ (v).
a ÷ 1 = a.
ਉੱਤਰ:
ਸਹੀ

Leave a Comment