PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 Textbook Exercise Questions and Answers.

PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.1

1. ਹੇਠ ਲਿਖਿਆਂ ਨੂੰ ਹੱਲ ਕਰੋ :

ਪ੍ਰਸ਼ਨ (i).
4 + \(\frac {7}{8}\)
ਉੱਤਰ:
4 + \(\frac {7}{8}\)
= \(\frac{4 \times 8+7}{8}\)
= \(\frac{32+7}{8}\)
= \(\frac {39}{8}\)
= 4\(\frac {7}{8}\)

ਪ੍ਰਸ਼ਨ (ii).
\(\frac{9}{11}-\frac{4}{15}\)
ਉੱਤਰ:
\(\frac{9}{11}-\frac{4}{15}\)
= \(\frac{9 \times 15-4 \times 11}{11 \times 15}\)
= \(\frac{135-44}{165}\)
= \(\frac {91}{165}\)

ਪ੍ਰਸ਼ਨ (iii).
\(\frac{11}{16}-\frac{2}{5}+\frac{8}{10}\)
ਉੱਤਰ:
\(\frac{11}{16}-\frac{2}{5}+\frac{8}{10}\)
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 1
16,5 ਅਤੇ 10 ਦਾ ਲ.ਸ.ਵ.
= 2 × 2 × 2 × 2 × 5
= 80
= \(\frac{11 \times 5-2 \times 16+8 \times 8}{80}\)
= \(\frac{55-32+64}{80}\)
= \(\frac {87}{80}\)
= 1\(\frac {7}{80}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

ਪ੍ਰਸ਼ਨ (iv).
\(2 \frac{1}{5}+6 \frac{1}{2}\)
ਉੱਤਰ:
\(2 \frac{1}{5}+6 \frac{1}{2}\)
= \(\frac{11}{5}+\frac{13}{2}\)
= \(\frac{11 \times 2+13 \times 5}{5 \times 2}\)
= \(\frac{22+65}{10}\)
= \(\frac {87}{10}\)
= 8\(\frac {7}{10}\)

ਪ੍ਰਸ਼ਨ (v).
\(8 \frac{1}{2}-3 \frac{5}{8}\)
ਉੱਤਰ:
\(8 \frac{1}{2}-3 \frac{5}{8}\)
= \(\frac{17}{2}-\frac{29}{8}\)
= \(\frac{17 \times 4-29}{8}\)
= \(\frac{68-29}{8}\)
= \(\frac {39}{8}\)
= 4\(\frac {7}{8}\)

ਪ੍ਰਸ਼ਨ (vi).
\(\frac{9}{10}-\frac{9}{100}+\frac{9}{1000}\)
ਉੱਤਰ:
\(\frac{9}{10}-\frac{9}{100}+\frac{9}{1000}\)
= \(\frac{9 \times 100-9 \times 10+9}{1000}\)
= \(\frac{900-90+9}{1000}\)
= \(\frac {810}{1000}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

2. ਹੇਠ ਲਿਖਿਆਂ ਨੂੰ ਵੱਧਦੇ ਕੂਮ ਵਿਚ ਲਿਖੋ (ਕੂਮ ਬੱਧ ਕਰੋ :

ਪ੍ਰਸ਼ਨ (i).
\(\frac{2}{17}, \frac{10}{17}, \frac{3}{17}, \frac{16}{17}, \frac{5}{17}, \frac{8}{17}\)
ਉੱਤਰ:
\(\frac{2}{17}, \frac{10}{17}, \frac{3}{17}, \frac{16}{17}, \frac{5}{17}, \frac{8}{17}\)ਦਾ ਵੱਧਦਾ ਕੂਮ ਹੈ :
\(\frac{2}{17}, \frac{3}{17}, \frac{5}{17}, \frac{8}{17}, \frac{10}{17}, \frac{16}{17}\)

ਪ੍ਰਸ਼ਨ (ii).
\(\frac{1}{5}, \frac{3}{7}, \frac{7}{10}\)
ਉੱਤਰ:
\(\frac{1}{5}, \frac{3}{7}, \frac{7}{10}\)
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 2
5, 7, 5 5, 7, 10 ਦਾ ਸਵ.
= 2 × 5 × 7 = 70
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 3

ਪ੍ਰਸ਼ਨ 3.
△ = ABC ਦੀਆਂ ਤਿੰਨਾਂ ਭੁਜਾਵਾਂ AB, BC ਅਤੇ CA ਕ੍ਰਮਵਾਰ ਛੰ \(\frac{5}{6}\)cm , \(\frac{2}{3}\)cm ਅਤੇ ਹ \(\frac{7}{10}\)cm ਹਨ । ਤ੍ਰਿਭੁਜ ਦਾ ਪਰਿਮਾਪ ਪਤਾ ਕਰੋ ।
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 4
ਹੱਲ :
△ABC ਦੀਆਂ ਭੁਜਾਵਾਂ ਹਨ :
AB = \(\frac{5}{6}\) cm,
BC = \(\frac{2}{3}\) cm ਅਤੇ
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 5
CA = \(\frac{7}{10}\) cm
L.C.M. (6, 3, 10) = 2 × 3 × 5 = 30
△ ABC ਦਾ ਪਰਿਮਾਪ
= AB+ BC + CA
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 6

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

ਪ੍ਰਸ਼ਨ 4.
ਰਮੇਥ ਰੋਜ਼ਾਨਾ 5\(\frac{2}{3}\) ਘੰਟੇ ਲਈ ਪੜਾਈ ਕਰਦਾ ਹੈ । ਉਹ ਇਸ ਵਿਚੋਂ 2\(\frac{4}{5}\) ਘੰਟੇ ਸਾਇੰਸ ਅਤੇ ਗਣਿਤ ਲਈ ਲਗਾਉਂਦਾ ਹੈ । ਉਹ ਬਾਕੀ ਵਿਸ਼ਿਆਂ ਲਈ ਕਿੰਨਾ ਸਮਾਂ ਲਗਾਉਂਦਾ ਹੈ ?
ਹੱਲ :
ਸਾਰੇ ਵਿਸ਼ਿਆਂ ਲਈ ਕੁੱਲ ਸਮਾਂ
= 5\(\frac{2}{3}\) ਘੰਟੇ = \(\frac{17}{3}\) ਘੰਟੇ
ਸਾਇੰਸ ਅਤੇ ਗਣਿਤ ਲਈ ਲੱਗਿਆ ਸਮਾਂ
= 2\(\frac{4}{5}\) ਘੰਟੇ = \(\frac{14}{5}\) ਘੰਟੇ
ਬਾਕੀ ਵਿਸ਼ਿਆਂ ਲਈ ਲੱਗਿਆ ਸਮਾਂ
= \(\frac{17}{3}\)ਘੰਟੇ – \(\frac{14}{5}\) ਘੰਟੇ
= (\(\frac{17}{3}-\frac{14}{5}\)) ਘੰਟੇ
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 7

ਪ੍ਰਸ਼ਨ 5.
ਸੋਨੀਆ 10\(\frac{2}{3}\) m ਅਤੇ 12\(\frac{1}{2}\) m ਭੁਜਾਵਾਂ ਵਾਲੇ ਇਕ ਆਇਤਾਕਾਰ ਪਾਰਕ ਦੇ ਦੁਆਲੇ ਇਕ ਚੱਕਰ ਲਗਾਉਂਦੀ ਹੈ । ਪਤਾ ਕਰੋ ਕਿ ਸੋਨੀਆ ਕਿੰਨੀ ਦੂਰੀ ਤੈਅ ਕਰਦੀ ਹੈ ?
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 8
ਹੱਲ :
ਆਇਤਾਕਾਰ ਪਾਰਕ ਦੀ ਲੰਬਾਈ
= 12\(\frac{1}{2}\) m = \(\frac{25}{2}\) m
ਆਇਤਾਕਾਰ ਪਾਰਕ ਦੀ ਚੌੜਾਈ
= 10\(\frac{2}{3}\) m = \(\frac{32}{3}\) m
ਸੋਨੀਆ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ
= 2 [ਲੰਬਾਈ + ਚੌੜਾਈ]
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 9

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

ਪ੍ਰਸ਼ਨ 6.
ਰਿਤੂ ਨੇ ਇਕ ਤਸਵੀਰ ਵਿਚ \(\frac{7}{12}\) ਘੰਟਿਆਂ ਵਿਚ ਰੰਗ ਭਰਿਆ । ਵੈਭਵ ਨੇ ਉਸੇ ਤਸਵੀਰ ਵਿਚ \(\frac{3}{4}\) ਘੰਟਿਆਂ ਵਿਚ ਰੰਗ ਭਰਿਆ । ਕਿਸ ਨੇ ਜ਼ਿਆਦਾ ਸਮੇਂ ਲਈ ਕੰਮ ਕੀਤਾ ਅਤੇ ਕਿੰਨੀ ਜ਼ਿਆਦਾ ਦੇਰ ਲਈ ਕੰਮ ਕੀਤਾ ?
ਹੱਲ :
ਰਿਤੂ ਦੁਆਰਾ ਰੰਗ ਭਰਨ ਲਈ ਲੱਗਿਆ ਸਮਾਂ
= \(\frac{7}{12}\) ਘੰਟੇ
ਨੇ ਘੰਟੇ ਵੈਭਵ ਦੁਆਰਾ ਰੰਗ ਭਰਨ ਲਈ ਲੱਗਿਆ ਸਮਾਂ
= \(\frac{3}{4}\) ਘੰਟੇ
= \(\frac{3}{4}\) × \(\frac{3}{3}\) ਘੰਟੇ
= \(\frac{9}{12}\) ਘੰਟੇ
ਕਿਉਂਕਿ 9 > 7
∴ \(\frac{9}{12}\) > \(\frac{7}{12}\)
∴ ਵੈਭਵ ਨੇ ਜ਼ਿਆਦਾ ਸਮਾਂ ਕੰਮ ਕੀਤਾ ।
ਵੈਭਵ ਅਤੇ ਰਿਤੂ ਦੁਆਰਾ ਲਏ ਗਏ ਸਮੇਂ ਵਿਚ ਕੁੱਲ ਅੰਤਰ = \(\frac{3}{4}\) – \(\frac{7}{12}\)
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 10

7. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਭਿੰਨਾਂ \(\frac{2}{5}\), \(\frac{7}{5}\)
(a) ਸਮਾਨ ਭਿੰਨਾਂ ਹਨ
(b) ਅਸਮਾਨ ਭਿੰਨਾਂ ਹਨ
(c) ਡੁੱਲ ਭਿੰਨਾਂ ਹਨ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(a) ਸਮਾਨ ਭਿੰਨਾਂ ਹਨ

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

ਪ੍ਰਸ਼ਨ (ii).
8 ਘੰਟੇ, ਦਿਨ ਦਾ ਕਿੰਨਵਾਂ ਹਿੱਸਾ ਦਰਸਾਉਂਦੇ ਹਨ ?
(a) \(\frac{1}{2}\)
(b) \(\frac{1}{3}\)
(c) \(\frac{8}{60}\)
(d) \(\frac{2}{3}\)
ਉੱਤਰ:
(b) \(\frac{1}{3}\)

ਪ੍ਰਸ਼ਨ (iii).
\(\frac{3}{5}\) ਦੀ ਭੁੱਲ ਭਿੰਨ ………. ਹੈ |
(a) \(\frac{13}{15}\)
(b) \(\frac{5}{3}\)
(c) \(\frac{9}{15}\)
(d) \(\frac{5}{13}\)
ਉੱਤਰ:
(c) \(\frac{9}{15}\)

ਪ੍ਰਸ਼ਨ (iv).
ਦਿੱਤੀ ਹੋਈ ਤ੍ਰਿਭੁਜ ਵਿਚ ਬਿਨਾਂ ਰੰਗਿਆ ਖੇਤਰ, ਤ੍ਰਿਭੁਜ ਦਾ ਨਵਾਂ ਭਾਗ ਦਰਸਾਉਂਦਾ ਹੈ ?
(a) \(\frac{1}{3}\)
(b) \(\frac{3}{4}\)
(c) \(\frac{1}{4}\)
(d) \(\frac{2}{3}\)
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1 11
ਉੱਤਰ:
(b) \(\frac{3}{4}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.1

ਪ੍ਰਸ਼ਨ (v).
\(\frac{2}{7}\) ਅਤੇ \(\frac{3}{4}\) ਦਾ ਜੋੜ ……….. ਹੈ ।
(a) \(\frac{5}{28}\)
(b) \(\frac{1}{3}\)
(c) \(\frac{5}{11}\)
(d) \(\frac{29}{28}\)
ਉੱਤਰ:
(d) \(\frac{29}{28}\)

Leave a Comment