PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2 Textbook Exercise Questions and Answers.

PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.2

ਪ੍ਰਸ਼ਨ 1.
ਮਿਲਾਨ ਕਰੋ :
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2 1
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2 2
ਉੱਤਰ :
(a) (ii),
(b) (iii),
(c) (iv),
(d) (i).

2. ਪੂਰਨ ਸੰਖਿਆ ਨੂੰ ਭਿੰਨ ਨਾਲ ਗੁਣਾ ਕਰਕੇ ਨਿਊਨਤਮ ਰੂਪ ਵਿਚ ਲਿਖੋ ਅਤੇ ਮਿਸ਼ਰਤ ਭਿੰਨ ਦੇ ਰੂਪ ਵਿਚ ਦਰਸਾਓ ਜੇਕਰ ਸੰਭਵ ਹੋਵੇ) :

ਪ੍ਰਸ਼ਨ (i).
4 × \(\frac {1}{3}\)
ਉੱਤਰ:
4 × \(\frac {1}{3}\) = \(\frac{4 \times 1}{3}\)
= \(\frac {4}{3}\)
= 1\(\frac {1}{3}\)

ਪ੍ਰਸ਼ਨ (ii).
11 × \(\frac {4}{7}\)
ਉੱਤਰ:
11 × \(\frac {4}{7}\) = \(\frac{11 \times 4}{7}\)
= \(\frac {44}{7}\)
= 6\(\frac {2}{7}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

ਪ੍ਰਸ਼ਨ (iii).
\(\frac {3}{4}\) × 6
ਉੱਤਰ:
\(\frac {3}{4}\) × 6 = \(\frac{3 \times 6}{4}\)
= \(\frac {9}{2}\)
= 4\(\frac {1}{2}\)

ਪ੍ਰਸ਼ਨ (iv).
\(\frac {9}{7}\) × 5
ਉੱਤਰ:
\(\frac {9}{7}\) × 5 = \(\frac {45}{7}\)
= 6\(\frac {3}{7}\)

ਪ੍ਰਸ਼ਨ (v).
2\(\frac {5}{6}\) × 4
ਉੱਤਰ:
2\(\frac {5}{6}\) × 4 = \(\frac{17}{6} \times 4\)
= \(\frac{17 \times 4}{6}\)
= \(\frac{17 \times 2}{3}\)
= \(\frac {34}{3}\)
= 11\(\frac {1}{3}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

ਪ੍ਰਸ਼ਨ (vi).
10\(\frac {5}{6}\) × 5
ਉੱਤਰ:
10\(\frac {5}{6}\) × 5
= \(\frac {65}{6}\) × 5
= \(\frac{65 \times 5}{6}\)
= \(\frac {325}{6}\)
= 54\(\frac {1}{6}\)

ਪ੍ਰਸ਼ਨ (vii).
5 × 6\(\frac {3}{4}\)
ਉੱਤਰ:
5 × 6\(\frac {3}{4}\) = 5 × \(\frac {27}{4}\)
= \(\frac{5 \times 27}{4}\)
= \(\frac {135}{4}\)
= 33\(\frac {3}{4}\)

ਪ੍ਰਸ਼ਨ (viii).
3 \(\frac {2}{5}\) × 8
ਉੱਤਰ:
3 \(\frac {2}{5}\) × 8 = \(\frac {17}{5}\) × 8
= \(\frac{17 \times 8}{5}\)
= \(\frac {136}{5}\)
= 27\(\frac {1}{5}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

3. ਹੱਲ ਕਰੋ :

ਪ੍ਰਸ਼ਨ (i).
46 ਦਾ \(\frac {1}{2}\)
ਉੱਤਰ:
46 ਦਾ \(\frac {1}{2}\)
= \(\frac {1}{2}\) × 46
= 23

ਪ੍ਰਸ਼ਨ (ii).
27 ਦਾ \(\frac {2}{3}\)
ਉੱਤਰ:
27 ਦਾ \(\frac {2}{3}\)
= \(\frac {2}{3}\) × 27
= 18

ਪ੍ਰਸ਼ਨ (iii).
36 ਦਾ \(\frac {1}{3}\)
ਉੱਤਰ:
36 ਦਾ \(\frac {1}{3}\)
= \(\frac {1}{3}\) × 36
= 12

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

ਪ੍ਰਸ਼ਨ (iv).
16 ਦਾ \(\frac {3}{4}\)
ਉੱਤਰ:
16 ਦਾ \(\frac {3}{4}\)
= \(\frac {3}{4}\) × 16
= 12

ਪ੍ਰਸ਼ਨ (v).
35 ਦਾ \(\frac {5}{7}\)
ਉੱਤਰ:
35 ਦਾ \(\frac {5}{7}\)
= \(\frac {5}{7}\) × 35
= 25

ਪ੍ਰਸ਼ਨ 4.
ਛਾਇਆ ਅੰਕਿਤ ਕਰੋ :
(i) ਬਾਕਸ (a) ਦੇ ਆਇਤਾਂ ਦਾ \(\frac {1}{3}\) ਭਾਗ
(ii) ਬਾਕਸ (b) ਦੇ ਚੱਕਰਾਂ ਦਾ \(\frac {2}{3}\) ਭਾਗ
(iii) ਬਾਕਸ (c) ਦੇ ਤ੍ਰਿਭੁਜਾਂ ਦਾ \(\frac {1}{2}\) ਭਾਗ
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2 3
ਉੱਤਰ:
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2 4

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

ਪ੍ਰਸ਼ਨ 5.
ਰਾਹੁਲ ਹਰ ਮਹੀਨੇ ₹ 44,000 ਕਮਾਉਂਦਾ ਹੈ । ਉਹ ਹਰ ਮਹੀਨੇ ਆਪਣੀ ਆਮਦਨ ਦਾ \(\frac {3}{4}\) ਖ਼ਰਚ ਕਰਦਾ ਹੈ ਅਤੇ ਬਾਕੀ ਆਮਦਨ ਦੀ ਬੱਚਤ ਕਰਦਾ ਹੈ । ਉਸ , ਦੀ ਮਹੀਨਾਵਾਰ ਬੱਚਤ ਪਤਾ ਕਰੋ ?
ਹੱਲ :
ਰਾਹੁਲ ਦੀ ਮਹੀਨੇ ਕੀ ਆਮਦਨ = ₹ 44000
ਉਹ ਖ਼ਰਚ ਕਰਦਾ ਹੈ = ₹ 44000 ਦਾ \(\frac {3}{4}\)
= ₹ \(\frac {3}{4}\) × 44000 = ₹ 33000
ਉਸਦੀ ਬੱਚਤ = ₹ 44,000 – ₹ 33000
= ₹ 11000

ਪ੍ਰਸ਼ਨ 6.
ਇੱਕ ਕਿਤਾਬ ਦੀ ਕੀਮਤ ₹ 117\(\frac {1}{2}\), ਹੈ । 8 ਕਿਤਾਬਾਂ ਦੀ ਕੀਮਤ ਪਤਾ ਕਰੋ ।
ਹੱਲ :
ਇੱਕ ਕਿਤਾਬ ਦੀ ਕੀਮਤ = ₹ 117\(\frac {1}{2}\) = ₹ \(\frac {235}{2}\)
8 ਕਿਤਾਬਾਂ ਦੀ ਕੀਮਤ = 8 × ₹ \(\frac {235}{2}\) = ₹ 4 × 235
= ₹ 940

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

7. ਬਹੁਵਿਕਲਪੀ ਪ੍ਰਸ਼ਨ .

ਪ੍ਰਸ਼ਨ (i).
\(\frac {1}{2}\) x 8 = ………..
(a) 8
(b) 2
(c) 4
(d) 1
ਉੱਤਰ:
(c) 4

ਪ੍ਰਸ਼ਨ (ii).
16 ਦਾ \(\frac {3}{2}\) = …………
(a) 48
(b) 8
(c) 3
(d) 24
ਉੱਤਰ:
(d) 24

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2

ਪ੍ਰਸ਼ਨ (iii).
40 ਮਿੰਟ, 1 ਘੰਟੇ ਦਾ ਕਿੰਨਵਾਂ ਭਾਗ ਹੈ ?
(a) \(\frac {2}{3}\)
(b) 40
(c) \(\frac {1}{4}\)
(d) \(\frac {1}{2}\)
ਉੱਤਰ:
(a) \(\frac {2}{3}\)

ਪ੍ਰਸ਼ਨ (iv).
ਚਿੱਤਰ ਦਾ ਛਾਇਆ ਅੰਕਿਤ ਭਾਗ ਕਿਹੜੀ ਭਿੰਨ ਦਰਸਾਉਂਦਾ ਹੈ ?
PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.2 5
(a) \(\frac {1}{3}\)
(b) \(\frac {2}{3}\)
(c) \(\frac {3}{4}\)
(d) \(\frac {1}{2}\)
ਉੱਤਰ:
(c) \(\frac {3}{4}\)

Leave a Comment