Punjab State Board PSEB 7th Class Maths Book Solutions Chapter 4 ਸਰਲ ਸਮੀਕਰਨ Ex 4.3 Textbook Exercise Questions and Answers.
PSEB Solutions for Class 7 Maths Chapter 4 ਸਰਲ ਸਮੀਕਰਨ Exercise 4.3
1. ਹੇਠ ਦਿੱਤੇ ਹਰ ਇਕ ਸਮੀਕਰਨ ਨੂੰ ਹੱਲ ਕਰੋ-
ਪ੍ਰਸ਼ਨ (i).
6x + 10 = – 2
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 6x + 10 = – 2
+ 10 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ‘ਤੇ
6x = – 2 – 10
ਜਾਂ 6x = – 12
ਦੋਹਾਂ ਪਾਸਿਆਂ ਨੂੰ 6 ਨਾਲ ਭਾਗ ਕਰਨ ਤੇ
x = – 2 ਜੋਂ ਕਿ ਲੋੜੀਦਾ ਹੱਲ ਹੈ ॥
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x = – 2
ਭਰਨ ਤੇ ਖੱਬਾ ਪਾਸਾ = 6x + 10 = 6 × – 2 + 10
= – 2 ਖੱਬਾ ਪਾਸਾ ਸੱਜਾ ਪਾਸਾ ।
ਪ੍ਰਸ਼ਨ (ii).
2y – 3 = 2
ਉੱਤਰ:
ਦਿੱਤੀ ਸਮੀਕਰਨ ਹੈ : 2y – 3 = 2
– 3 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
2y = 2 + 3
ਜਾਂ 2y = 5
ਦੋਹਾਂ ਪਾਸਿਆਂ ਨੂੰ 2 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ ।
\frac{2y}{2} = \frac{5}{2} ਜਾਂ y = \frac{5}{2}, ਜੋ ਕਿ ਲੋੜੀਂਦਾ ਹੱਲ ਹੈ ।
ਪੜਤਾਲ : ਸਮੀਕਰਨ ਵਿੱਚ ਖੱਬੇ ਪਾਸੇ ਵਿੱਚ y = \frac{5}{2} ਭਰਨ ਤੇ
ਖੱਬਾ ਪਾਸਾ = 2y – 3 = 2 × \frac{5}{2} – 3
= 5 – 3 = 2 = ਸੱਜਾ ਪਾਸਾ
∴ ਖੱਬਾ ਪਾਸਾ = ਸੱਜਾ ਪਾਸਾ
ਪ੍ਰਸ਼ਨ (iii)
\frac{a}{5} + 3 = 2
ਉੱਤਰ:
ਦਿੱਤੀ ਸਮੀਕਰਨ ਹੈ : \frac{a}{5} + 3 = 2
+ 3 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
\frac{a}{5} = 2 – 3
ਜਾਂ \frac{a}{5} = – 1
ਦੋਹਾਂ ਪਾਸਿਆਂ ਨੂੰ 5 ਨਾਲ ਗੁਣਾ ਕਰਨ ਤੇ
5 × \frac{a}{5} = 5 × – 1
ਜਾਂ a = 5 ਜੋ ਕਿ ਲੋੜੀਂਦਾ ਹੱਲ ਹੈ ॥
ਪੜਤਾਲ : ਸਮੀਕਰਨ ਵਿੱਚ ਖੱਬੇ ਪਾਸੇ ਵਿੱਚ a = – 5
ਭਰਨ ਤੇ \frac{a}{5} + 3 = 2, ਖੱਬਾ ਪਾਸਾ = \frac{a}{5} + 3
= \frac{a}{5} + 3 = – 1 + 3 = 2 = ਸੱਜਾ ਪਾਸਾ
∴ ਖੱਬਾ ਪਾਸਾ = ਸੱਜਾ ਪਾਸਾ
ਪ੍ਰਸ਼ਨ (iv).
\frac{3x}{2} = \frac{2}{3}
ਉੱਤਰ:
ਦਿੱਤੀ ਹੋਈ ਸਮੀਕਰਨ ਹੈ : \frac{3x}{2} = \frac{2}{3}
ਦੋਹਾਂ ਪਾਸਿਆਂ ਨੂੰ 2 ਨਾਲ ਗੁਣਾ ਕਰਨ ਤੇ
2 × \frac{3x}{2} = 2 × \frac{2}{3} = \frac{4}{3}
ਦੋਹਾਂ ਪਾਸਿਆਂ ਨੂੰ 3 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
\frac{3x}{3} = \frac{4}{3} × \frac{1}{3}
ਜਾਂ x = \frac{4}{9} ਜੋ ਕਿ ਲੋੜੀਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x = \frac{4}{9}
ਭਰਨ ਤੇ \frac{3x}{2} = \frac{3}{2}
ਖੱਬਾ ਪਾਸਾ = \frac{3x}{2} = \frac{3}{2} × \frac{4}{9} = \frac{2}{3} = ਸੱਜਾ ਪਾਸਾ
ਖੱਬਾ ਪਾਸਾ = ਸੱਜਾ ਪਾਸਾ
ਪ੍ਰਸ਼ਨ (v).
\frac{5}{2}x = -5
ਉੱਤਰ:
ਦਿੱਤੀ ਹੋਈ ਸਮੀਕਰਨ ਹੈ : \frac{5}{2}x = – 5
ਦੋਹਾਂ ਪਾਸਿਆਂ ਨੂੰ 2 ਨਾਲ ਗੁਣਾ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ ।
2 × \frac{5}{2}x = 2 × – 5
ਜਾਂ 5x = – 10
ਦੋਹਾਂ ਪਾਸਿਆਂ ਨੂੰ 5 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
\frac{5x}{5} = -\frac{10}{5}
ਜਾਂ x = – 2 ਜੋ ਕਿ ਲੋੜੀਂਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x = – 2 ਭਰਨ ਤੇ
ਖੱਬਾ ਪਾਸਾ = \frac{5}{2}x = \frac{5}{2} × -2 = -5 = ਸੱਜਾ ਪਾਸਾ
∴ ਖੱਬਾ ਪਾਸਾ = ਸੱਜਾ ਪਾਸਾ
ਪ੍ਰਸ਼ਨ (vi).
2x + \frac{5}{2} = \frac{37}{2}
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 2x + \frac{5}{2} = \frac{37}{2}
ਦੋਹਾਂ ਪਾਸਿਆਂ ਵਿਚੋਂ \frac{5}{2} ਘਟਾਉਣ ਤੇ ਅਸੀਂ ਪ੍ਰਾਪਤ ਕਰਦੇ ਹਾਂ
2x + \frac{5}{2} – \frac{5}{2} = \frac{37}{2} – \frac{5}{2}
ਜਾਂ 2x = \frac{37-5}{2} ਜਾਂ 2x = \frac{32}{2}
ਜਾਂ 2x = 16
ਦੋਹਾਂ ਪਾਸਿਆਂ ਨੂੰ 2 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ।
\frac{2x}{2} = \frac{16}{2} ਜਾਂ x = 8 ਜੋ ਕਿ ਲੋੜੀਂਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x = 8 ਭਰਨ
ਤੇ ਖੱਬਾ ਪਾਸਾ = 2x + \frac{5}{2} = 2 × 8 + \frac{5}{2}
= 16 + \frac{5}{2} = \frac{32+5}{2} = \frac{37}{2} = ਸੱਜਾ ਪਾਸਾ ।
∴ ਖੱਬਾ ਪਾਸਾ = ਸੱਜਾ ਪਾਸਾ ।
2. ਹੇਠ ਦਿੱਤੇ ਸਮੀਕਰਨ ਹੱਲ ਕਰੋ :
ਪ੍ਰਸ਼ਨ (i).
5 (x + 1) = 25
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 5 (x + 1) = 25
ਦੋਵੇਂ ਪਾਸਿਆਂ ਨੂੰ 5 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
\frac{5(x+1)}{5} = \frac{25}{5}
ਜਾਂ x + 1 = 5
1 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
1 = 5 – 1
ਜਾਂ x = 4 ਜੋ ਕਿ ਲੋੜੀਂਦਾ ਹੱਲ ਹੈ !
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x = 4
ਭਰਨ ਤੇ ਖੱਬਾ ਪਾਸਾ = 5 (x + 1) = 5 (4 + 1)
= 5 (5) = 25 = ਸੱਜਾ ਪਾਸਾ
ਪ੍ਰਸ਼ਨ (ii).
2 (3x – 1) = 10
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 2(3x – 1) = 10
ਦੋਹਾਂ ਪਾਸਿਆਂ 2 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
\frac{2(3x-1)}{2} = \frac{10}{2}
ਜਾਂ 3x – 1 = 5
– 1 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
3x = 5 + 1
3x = 6
ਦੋਹਾਂ ਪਾਸਿਆਂ ਨੂੰ 3 ਨਾਲ ਭਾਗ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
\frac{3x}{3} = \frac{6}{3} = ਜਾਂ x = 2 ਜੋ ਕਿ ਲੋੜੀਂਦਾ ਹੱਲ ਹੈ
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x = 2 ਭਰਨ ਤੇ
ਖੱਬਾ ਪਾਸਾ = 2 (3x – 1) = 2 (3 × 2 – 1)
= 2 (6 – 1) = 2 × 5 = 10 = ਸੱਜਾ ਪਾਸਾ
∴ ਖੱਬਾ ਪਾਸਾ = ਸੱਜਾ ਪਾਸਾ।
ਪ੍ਰਸ਼ਨ (iii).
4 (2 – x) = 8
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 4 (2 – x) = 8
ਦੋਵੇਂ ਪਾਸੇ 4 ਨਾਲ ਭਾਗ ਕਰਨ ਤੇ
\frac{4(2-x)}{4} = \frac{8}{4}
ਜਾਂ 2 – x = 2
2 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
-x = 2 – 2
ਜਾਂ – x = 0
ਦੋਹਾਂ ਪਾਸਿਆਂ ਨੂੰ -1 ਨਾਲ ਗੁਣਾ ਕਰਨ ਤੇ,
-x × – 1= x – 1
ਜਾਂ x = 0, ਜੋ ਕਿ ਲੋੜੀਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਖੱਬੇ ਪਾਸੇ ਵਿੱਚ x – 0 ਭਰਨ ਤੇ
ਖੱਬਾ ਪਾਸਾ = 4 (2 – x) = 4 (2 – 0) = 4 × 2
= 8 = ਸੱਜਾ ਪਾਸਾ
ਪ੍ਰਸ਼ਨ (iv).
-4 (2 + x) = 8.
ਉੱਤਰ:
ਦਿੱਤੀ ਹੋਈ ਸਮੀਕਰਨ ਹੈ : -4 (2 + x) = 8
ਦੋਵੇਂ ਪਾਸਿਆਂ ਨੂੰ -4 ਨਾਲ ਭਾਗ ਕਰਨ ਤੇ
\frac{-4(2+x)}{-4} = \frac{8}{-4}
ਜਾਂ 2 + x = – 2
2 ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
x = -2 – 2
ਜਾਂ x = – 4 ਜੋ ਕਿ ਲੋੜੀਦਾ ਹੱਲ ਹੈ ।
ਪੜਤਾਲ : x = – 4 ਖੱਬੇ ਪਾਸੇ ਭਰਨ ਤੇ
ਖੱਬਾ ਪਾਸਾ = – 4 (2 + x) = – 4 [2 + (-4)]
= -4 (2 – 4) = – 4 (- 2) = 8 = ਸੱਜਾ ਪਾਸਾ
∴ ਖੱਬਾ ਪਾਸਾ = ਸੱਜਾ ਪਾਸਾ
3. ਹੇਠ ਦਿੱਤੇ ਸਮੀਕਰਨ ਹੱਲ ਕਰੋ ।
ਪ੍ਰਸ਼ਨ (i).
4 = 5 (x – 2)
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 4 = 5 (x – 2)
ਜਾਂ 4 = 5x – 10
5x ਨੂੰ ਖੱਬੇ ਪਾਸੇ ਅਤੇ 4 ਨੂੰ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
– 5x = – 4 – 10
ਜਾਂ -5x = – 14
ਦੋਨਾਂ ਪਾਸੇ – 5 ਨਾਲ ਭਾਗ ਕਰਨ ਤੇ
\frac{-5 x}{-5} = \frac{-14}{-5}
ਜਾਂ x = \frac{14}{5}, ਜੋ ਕਿ ਲੋੜੀਂਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਸੱਜੇ ਪਾਸੇ \frac{14}{5} ਭਰਨ ਤੇ ਸੱਜਾ ਪਾਸਾ : 5 (x – 2) =5 (\frac{14}{5} – 2)
= 5(\frac{14-10}{5}) = 5(\frac{4}{5}) = 4 = ਖੱਬਾ ਪਾਸਾ
ਖੱਬਾ ਪਾਸਾ = ਸੱਜਾ ਪਾਸਾ ।
ਪ੍ਰਸ਼ਨ (ii).
-4 = 5 (x – 2)
ਉੱਤਰ:
ਦਿੱਤੀ ਹੋਈ ਸਮੀਕਰਨ ਹੈ : – 4 = 5 (x – 2)
ਜਾਂ – 4 = 5x – 10
-4 ਨੂੰ ਸੱਜੇ ਪਾਸੇ ਅਤੇ 51 ਨੂੰ ਖੱਬੇ ਪਾਸੇ ਸਥਾਨਾਂਤਰਨ ਕਰਨ ਤੇ
-5x = 4 – 10 ਜਾਂ -5x = -6
ਦੋਵੇਂ ਪਾਸਿਆਂ ਨੂੰ – 5 ਨਾਲ ਭਾਗ ਕਰਨ ਤੇ
\frac{-5x}{-5} = \frac{-6}{-5}
ਜਾਂ x = \frac{6}{5}, ਜੋ ਕਿ ਲੋੜੀਂਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਸੱਜੇ ਪਾਸੇ ਵਿੱਚ x = \frac{6}{5} ਭਰਨ ਤੇ
ਸੱਜਾ ਪਾਸਾ = 5 (x – 2) = 5(\frac{6}{5} – 2)
= 5\left(\frac{6-10}{5}\right) = 5\left(\frac{4}{5}\right) = -4 = ਖੱਬਾ ਪਾਸਾ
∴ ਖੱਬਾ ਪਾਸਾ = ਸੱਜਾ ਪਾਸਾ ।
ਪ੍ਰਸ਼ਨ (iii).
4 + 5(p – 1) = 34
ਉੱਤਰ:
ਦਿੱਤੀ ਗਈ ਸਮੀਕਰਨ ਹੈ : 4 + 5 (p – 1) = 34
4 ਨੂੰ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
5(p – 1) = 34 – 4
5(p – 1) = 30
ਦੋਵੇਂ ਪਾਸਿਆਂ ਨੂੰ 5 ਨਾਲ ਭਾਗ ਕਰਨ ਤੇ
\frac{5(p-1)}{5} = \frac{30}{5}
p – 1 = 6
-1 ਨੂੰ ਸੱਜੇ ਪਾਸੇ ਸਥਾਨਾਂਤਰਨ ਕਰਨ ਤੇ
p = 6 + 1
p = 7 ਜੋ ਕਿ ਲੋੜੀਂਦਾ ਹੱਲ ਹੈ ।
ਪੜਤਾਲ: ਸਮੀਕਰਨ ਦੇ ਖੱਬੇ ਪਾਸੇ p = 7 ਭਰਨ ਤੇ
ਖੱਬਾ ਪਾਸਾ = 4 + 5 (p – 1) = 4 + 5 (7 – 1)
= 4 + 5 (6) = 34 = ਸੱਜਾ ਪਾਸਾ।
∴ ਖੱਬਾ ਪਾਸਾ = ਸੱਜਾ ਪਾਸਾ ।
ਪ੍ਰਸ਼ਨ (iv).
6y – 1 = 2y +1.
ਉੱਤਰ:
ਦਿੱਤੀ ਗਈ ਸਮੀਕਰਨ ਹੈ : 6y – 1 = 2y + 1
– 1 ਨੂੰ ਸੱਜੇ ਪਾਸੇ ਅਤੇ 2y ਨੂੰ ਖੱਬੇ ਪਾਸੇ ਸਥਾਨਾਂਤਰਨ ਕਰਨ ਤੇ
6y – 2y = 1 + 1
ਜਾਂ 4y = 2 ਜਾਂ y = \frac{2}{4}
ਜਾਂ y = \frac{1}{2}, ਜੋ ਕਿ ਲੋੜੀਦਾ ਹੱਲ ਹੈ ।
ਪੜਤਾਲ : ਸਮੀਕਰਨ ਦੇ ਸੱਜੇ ਪਾਸੇ ਅਤੇ ਖੱਬੇ ਪਾਸੇ ਵਿੱਚ y = \frac{1}{2} ਭਰਨ ਤੇ
ਖੱਬਾ ਪਾਸਾ = 6y – 1 = 6 × \frac{1}{2} – 1 = 3 – 1 = 2
ਸੱਜਾ ਪਾਸਾ = 2y + 1 = 2 × \frac{1}{2} + 1 = 1 + 1 = 2.
∴ ਖੱਬਾ ਪਾਸਾ = ਸੱਜਾ ਪਾਸਾ
4.
ਪ੍ਰਸ਼ਨ (i).
x = 2 ਤੋਂ ਸ਼ੁਰੂ ਕਰਦੇ ਹੋਏ 3 ਸਮੀਕਰਨ ਬਣਾਓ ।
ਉੱਤਰ:
ਪਹਿਲੀ ਸਮੀਕਰਨ : x = 2 ਨਾਲ ਸ਼ੁਰੂ ਕਰਦੇ ਹੋਏ ਦੋਵੇਂ ਪਾਸੇ 10 ਨਾਲ ਗੁਣਾ ਕਰਨ ਤੇ
10x = 20
ਦੋਵੇਂ ਪਾਸੇ 2 ਜੋੜਨ ਤੇ
10x + 2 = 20 + 2
ਜਾਂ 10x + 2 = 22
ਜੋ ਕਿ ਇਕ ਸਮੀਕਰਨ ਹੈ ।
ਦੂਜੀ ਸਮੀਕਰਨ : x = 2 ਨਾਲ ਸ਼ੁਰੂ ਕਰਨ ਤੇ
ਦੋਵੇਂ ਪਾਸੇ 5 ਨਾਲ ਭਾਗ ਕਰਨ ਤੇ
∴ \frac{x}{5} = \frac{2}{5}
ਜੋ ਕਿ ਇਕ ਸਮੀਕਰਨ ਹੈ ।
ਤੀਜੀ ਸਮੀਕਰਨ : x = 2 ਨਾਲ ਸ਼ੁਰੂ ਕਰਨ ਤੇ ਦੋਵੇਂ ਪਾਸੇ 5 ਨਾਲ ਗੁਣਾ ਕਰਨ ਤੇ
5x = 5 × 2
ਜਾਂ 5x = 10
ਦੋਵੇਂ ਪਾਸੇ 3 ਘਟਾਉਣ ਤੇ
5x – 4 = 10 – 3
ਜਾਂ 5x – 3 = 7
ਜੋ ਕਿ ਇਕ ਸਮੀਕਰਨ ਹੈ ।
ਪ੍ਰਸ਼ਨ (ii).
x = – 2 ਤੋਂ ਸ਼ੁਰੂ ਕਰਦੇ ਹੋਏ 3 ਸਮੀਕਰਨ ਬਣਾਓ ।
ਉੱਤਰ:
ਪਹਿਲੀ ਸਮੀਕਰਨ : x – 2 ਨਾਲ ਸ਼ੁਰੂ ਕਰਨ ਤੇ ਦੋਵੇਂ ਪਾਸੇ 3 ਨਾਲ ਗੁਣਾ ਕਰਨ ਤੇ,
3x = – 6
ਜੋ ਕਿ ਇਕ ਸਮੀਕਰਨ ਹੈ ।
ਦੂਜੀ ਸਮੀਕਰਨ : x = – 2 ਨਾਲ ਸ਼ੁਰੂ ਕਰਨ ਤੇ ਦੋਵੇਂ ਪਾਸੇ 3 ਨਾਲ ਗੁਣਾ ਕਰਨ ਤੇ 3x = – 6
ਦੋਵੇਂ ਪਾਸੇ 7 ਜੋੜਨ ਤੇ
3x + 7= – 6 + 7
3x + 1 = 1
ਤੀਜੀ ਸਮੀਕਰਨ : x = – 2 ਨਾਲ ਸ਼ੁਰੂ ਕਰਨ ਤੇ ਦੋਵੇਂ ਪਾਸੇ 2 ਨਾਲ ਗੁਣਾ ਕਰਨ ਤੇ
3x = – 6
ਦੋਵੇਂ ਪਾਸੇ 10 ਜੋੜਨ ਤੇ
3x + 10 = – 6 + 10
ਜਾਂ 3x + 10 = 4
ਜੋ ਕਿ ਇਕ ਸਮੀਕਰਨ ਹੈ ।
ਬਹੁ-ਵਿਕਲਪੀ ਪ੍ਰਸ਼ਨ :
ਪ੍ਰਸ਼ਨ 5.
ਜੇਕਰ 7x + 4 = 39, ਤਾਂ x =
(a) 6
(b) – 4
(c) 5
(d) 8
ਉੱਤਰ:
(c) 5
ਪ੍ਰਸ਼ਨ 6.
ਜੇਕਰ 8m – 8 = 56 ਤਾਂ m = …….
(a) – 4
(b) – 2
(c) – 14
(d) 8.
ਉੱਤਰ:
(d) 8.
ਪ੍ਰਸ਼ਨ 7.
ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ ਸਮੀਕਰਨ -6 + x = -18 ਨੂੰ ਸੰਤੁਸ਼ਟ ਕਰਦੀ ਹੈ ?
(a) 10
(b) – 13
(c) – 12
(d) – 16.
ਉੱਤਰ:
(a) 10
ਪ੍ਰਸ਼ਨ 8.
ਜੇਕਰ \frac{x}{2} = 14, ਤਾਂ 2x + 6 = ……
(a) 62
(b) – 64
(c) 16
(d) – 62
ਉੱਤਰ:
(a) 62
ਪ੍ਰਸ਼ਨ 9.
ਜੇਕਰ ਇੱਕ ਸੰਖਿਆ ਦੇ ਦੁਗਣੇ ਵਿੱਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ?
(a) – 4
(b) – 2
(c) 2
(d) 4
ਉੱਤਰ:
(d) 4
ਪ੍ਰਸ਼ਨ 10.
ਜੇਕਰ 5 ਨੂੰ ਇੱਕ ਸੰਪੂਰਨ ਸੰਖਿਆ ਦੇ ਤਿਗੁਣੇ ਵਿੱਚ ਜੋੜੀਏ ਤਾਂ – 7 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਪੂਰਨ ਸੰਖਿਆ ਕਿਹੜੀ ਹੈ ?
(a) – 6
(b) – 5
(c) – 4
(d) 4.
ਉੱਤਰ:
(c) – 4