PSEB 7th Class Maths Solutions Chapter 4 ਸਰਲ ਸਮੀਕਰਨ Ex 4.2

Punjab State Board PSEB 7th Class Maths Book Solutions Chapter 4 ਸਰਲ ਸਮੀਕਰਨ Ex 4.2 Textbook Exercise Questions and Answers.

PSEB Solutions for Class 7 Maths Chapter 4 ਸਰਲ ਸਮੀਕਰਨ Exercise 4.2

1. ਪਹਿਲਾਂ ਚਲ ਨੂੰ ਵੱਖ ਕਰਨ ਵਾਲਾ ਪਗ ਲਿਖੋ, ਫਿਰ ਸਮੀਕਰਨ ਹੱਲ ਕਰੋ ।

ਪ੍ਰਸ਼ਨ (i)
x + 1 = 0
ਉੱਤਰ:
ਦਿੱਤੀ ਹੋਈ ਸਮੀਕਰਨ ਹੈ : x + 1 = 0
ਦੋਨਾਂ ਪਾਸਿਆਂ ਵਿੱਚੋਂ 1 ਘਟਾਉਣ ਤੇ ਅਸੀਂ ਪ੍ਰਾਪਤ ਕਰਦੇ ਹਾਂ ।
x + 1 – 1 = – 1
ਇਸ ਲਈ x = – 1 ਦਿੱਤੀ ਸਮੀਕਰਨ ਦਾ ਹੱਲ ਹੈ ।

ਪ੍ਰਸ਼ਨ (ii).
x – 1 = 5
ਉੱਤਰ:
ਦਿੱਤੀ ਹੋਈ ਸਮੀਕਰਨ ਹੈ, x – 1 = 5
ਦੋਵੇਂ ਪਾਸਿਆਂ ਵਿੱਚ 1 ਜੋੜਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
x – 1 + 1 = 5 + 1
ਜਾਂ x = 6
ਇਸ ਲਈ x = 6 ਦਿੱਤੀ ਹੋਈ ਸਮੀਕਰਨ ਦਾ ਹੱਲ ਹੈ ।

ਪ੍ਰਸ਼ਨ (iii).
x + 6 = 2
ਉੱਤਰ:
ਦਿੱਤੀ ਹੋਈ ਸਮੀਕਰਨ ਹੈ : x + 6 = 2
ਦੋਵੇਂ ਪਾਸਿਆਂ ਵਿੱਚੋਂ 6 ਘਟਾਉਣ ਤੇ ਅਸੀਂ ਪ੍ਰਾਪਤ ਕਰਦੇ ਹਾਂ
x + 6 – 6 = 2 – 6
ਜਾਂ x = -4
ਇਸ ਲਈ x = – 4 ਦਿੱਤੀ ਹੋਈ ਸਮੀਕਰਨ ਦਾ ਹੱਲ

PSEB 7th Class Maths Solutions Chapter 4 ਸਰਲ ਸਮੀਕਰਨ Ex 4.2

ਪ੍ਰਸ਼ਨ (iv).
y + 4 = 4
ਉੱਤਰ:
ਦਿੱਤੀ ਹੋਈ ਸਮੀਕਰਨ ਹੈ : y + 4 = 4
ਦੋਵੇਂ ਪਾਸਿਆਂ ਵਿੱਚੋਂ 4 ਘਟਾਉਣ ਤੇ ਅਸੀਂ ਪਾਪਤ ਕਰਦੇ ਹਾਂ ।
y + 4 – 4 = 4 – 4
ਜਾਂ y = 0
ਇਸ ਲਈ y = 0 ਇਸ ਸਮੀਕਰਨ ਦਾ ਹੱਲ ਹੈ ।

ਪ੍ਰਸ਼ਨ (v).
y – 3 = 3
ਉੱਤਰ:
ਦਿੱਤੀ ਹੋਈ ਸਮੀਕਰਨ ਹੈ : y – 3 = 3
ਦੋਵੇਂ ਪਾਸਿਆਂ ਵਿੱਚੋਂ 3 ਜੋੜਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ
y – 3 + 3 = 3 + 3
ਜਾਂ y = 6
ਇਸ ਲਈ y = 6 ਦਿੱਤੀ ਹੋਈ ਸਮੀਕਰਨ ਦਾ ਹੱਲ ਹੈ ।

2. ਪਹਿਲਾਂ ਚਲ ਨੂੰ ਵੱਖ ਕਰਨ ਵਾਲਾ ਪਗ ਲਿਖੋ, ਫਿਰ ਸਮੀਕਰਨ ਹੱਲ ਕਰੋ ।

ਪ੍ਰਸ਼ਨ (i).
3x = 15
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 3x = 15
ਦੋਵੇਂ ਪਾਸੇ 3 ਨਾਲ ਭਾਗ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
\(\frac{3x}{3}\) = \(\frac{15}{3}\)
ਜਾਂ x = 5

PSEB 7th Class Maths Solutions Chapter 4 ਸਰਲ ਸਮੀਕਰਨ Ex 4.2

ਪ੍ਰਸ਼ਨ (ii).
\(\frac{p}{7}\) = 4
ਉੱਤਰ:
ਦਿੱਤੀ ਹੋਈ ਸਮੀਕਰਨ ਹੈ : \(\frac{p}{7}\) = 4
ਦੋਨਾਂ ਪਾਸਿਆਂ ਨੂੰ 7 ਨਾਲ ਗੁਣਾ ਕਰਨ ਤੇ
7 × \(\frac{p}{7}\) = 7 × 4
ਜਾਂ p = 28 ਉੱਤਰ

ਪ੍ਰਸ਼ਨ (iii)
8y = 36
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 8y = 36
ਦੋਵੇਂ ਪਾਸੇ 8 ਨਾਲ ਭਾਗ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ |
\(\frac{8y}{8}\) = \(\frac{36}{8}\)
ਜਾਂ y = \(\frac{9}{2}\)

ਪ੍ਰਸ਼ਨ (iv).
20x = – 10
ਉੱਤਰ:
ਦਿੱਤੀ ਹੋਈ ਸਮੀਕਰਨ ਹੈ :
20x = – 10
ਦੋਵੇਂ ਪਾਸੇ 20 ਨਾਲ ਭਾਗ ਕਰਨ ਤੇ
\(\frac{20x}{20}\) = \(\frac{-10}{20}\)
ਜਾਂ x = \(\frac{-1}{2}\)

PSEB 7th Class Maths Solutions Chapter 4 ਸਰਲ ਸਮੀਕਰਨ Ex 4.2

3. ਚਲ ਨੂੰ ਵੱਖ ਕਰਨ ਵਾਲੇ ਪਗ ਲਿਖੋ, ਫਿਰ ਸਮੀਕਰਨ ਹੱਲ ਕਰੋ ।

ਪ੍ਰਸ਼ਨ (i).
5x + 7 = 17
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 5x + 7 = 17
ਦੋਵੇਂ ਪਾਸਿਆਂ ਵਿੱਚੋਂ 7 ਘਟਾਉਣ ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
5x + 7 – 7 = 17 – 7
ਜਾਂ 5x = 10
ਦੋਵੇਂ ਪਾਸੇ 5 ਨਾਲ ਭਾਗ ਕਰਨ ਤੇ ਸਾਨੂੰ ਪ੍ਰਾਪਤ ਹੈ ।
\(\frac{5x}{5}\) = \(\frac{10}{5}\)
ਜਾਂ x = 2

ਪ੍ਰਸ਼ਨ (ii).
\(\frac{20x}{3}\) = 40
ਉੱਤਰ:
ਦਿੱਤੀ ਹੋਈ ਸਮੀਕਰਨ ਹੈ : \(\frac{20x}{3}\) = 40
ਦੋਵੇਂ ਪਾਸੇ 3 ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
3 × \(\frac{20x}{3}\) = 3 × 40
ਜਾਂ 20x = 3 × 40
ਦੋਵੇਂ ਪਾਸੇ 20 ਨਾਲ ਭਾਗ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ-
\(\frac{20x}{20}\) = \(\frac{3×40}{20}\)
ਜਾ x = 6

ਪ੍ਰਸ਼ਨ (iii).
3p – 2 = 46
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 3p – 2 = 46
ਦੋਵੇਂ ਪਾਸਿਆਂ ਵਿੱਚੋਂ 2 ਜੋੜਣ ਤੇ ਅਸੀਂ ਪ੍ਰਾਪਤ ਕਰਦੇ ਹਾਂ ।
3p – 2 + 2 = 46 + 2
ਜਾਂ 3p = 48
ਦੋਹਾਂ ਪਾਸਿਆਂ 3 ਨਾਲ ਭਾਗ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
\(\frac{3p}{3}\) = \(\frac{48}{3}\)
ਜਾਂ p = 16 ਉੱਤਰ

PSEB 7th Class Maths Solutions Chapter 4 ਸਰਲ ਸਮੀਕਰਨ Ex 4.2

4 ਹੇਠ ਲਿਖੇ ਸਮੀਕਰਨ ਹੱਲ ਕਰੋ :

ਪ੍ਰਸ਼ਨ (i).
10x + 10 = 100
ਉੱਤਰ:
ਦਿੱਤੀ ਸਮੀਕਰਨ ਹੈ : 10x + 10 = 100
ਦੋਹਾਂ ਪਾਸਿਆਂ ਵਿੱਚੋਂ 10 ਘਟਾਉਣ ਤੇ
10x + 10 – 10 = 100 – 10
ਜਾਂ 10x = 90
ਦੋਹਾਂ ਪਾਸਿਆਂ ਨੂੰ 10 ਨਾਲ ਭਾਗ ਕਰਨ ਤੇ
\(\frac{10x}{10}\) = \(\frac{90}{10}\)
ਜਾਂ x = 9
ਇਸ ਲਈ x = 9 ਦਿੱਤੀ ਹੋਈ ਸਮੀਕਰਨ ਦਾ ਹੱਲ ਹੈ ।

ਪ੍ਰਸ਼ਨ (ii).
\(\frac{-p}{3}\) = 5
ਉੱਤਰ:
ਦਿੱਤੀ ਗਈ ਸਮੀਕਰਨ ਹੈ : \(\frac{-p}{3}\) = 5
ਦੋਹਾਂ ਪਾਸਿਆਂ ਨੂੰ – 3 ਨਾਲ ਗੁਣਾ ਕਰਨ ਤੇ,
– 3 × \(\frac{-p}{3}\) = -3 × 5
ਜਾਂ p = – 15
ਇਸ ਲਈ p = – 15 ਇਸ ਸਮੀਕਰਨ ਦਾ ਹੱਲ ਹੈ ।

ਪ੍ਰਸ਼ਨ (iii).
3x + 12 = 0
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 3x + 12 = 0
ਦੋਹਾਂ ਪਾਸਿਆਂ ਵਿੱਚੋਂ 12 ਘਟਾਉਣ ਤੇ
3x + 12 – 12 = – 12
ਜਾਂ 3x = -12
ਦੋਹਾਂ ਪਾਸਿਆਂ ਨੂੰ 3 ਨਾਲ ਭਾਗ ਕਰਨ ਤੇ,
\(\frac{3x}{3}\) = \(\frac{-12}{3}\)
ਜਾਂ x = -4
ਇਸ ਲਈ x = -4 ਇਸ ਸਮੀਕਰਨ ਦਾ ਹੱਲ ਹੈ ।

PSEB 7th Class Maths Solutions Chapter 4 ਸਰਲ ਸਮੀਕਰਨ Ex 4.2

ਪ੍ਰਸ਼ਨ (iv).
2q – 6 = 0
ਉੱਤਰ:
ਦਿੱਤੀ ਹੋਈ ਸਮੀਕਰਨ ਹੈ : 2q – 6 = 0
ਦੋਹਾਂ ਪਾਸਿਆਂ ਵਿੱਚ 6 ਜੋੜਨ ਤੇ
2q – 6 + 6 = 0 + 6
ਜਾਂ 2q = 6
ਦੋਹਾਂ ਪਾਸਿਆਂ ਨੂੰ 2 ਨਾਲ ਭਾਗ ਕਰਨ ਤੇ
\(\frac{2q}{2}\) = \(\frac{6}{2}\)
ਜਾਂ q = 3
ਇਸ ਲਈ q = 3 ਇਸ ਸਮੀਕਰਨ ਦਾ ਹੱਲ ਹੈ ।

ਪ੍ਰਸ਼ਨ (v)
3p = 0
ਉੱਤਰ:
ਦਿੱਤੀ ਗਈ ਸਮੀਕਰਨ ਹੈ : 3p = 0
ਦੋਹਾਂ ਪਾਸਿਆਂ ਨੂੰ 3 ਨਾਲ ਭਾਗ ਕਰਨ ਤੇ
\(\frac{3p}{3}\) = \(\frac{0}{3}\)
ਜਾਂ p = 0
ਇਸ ਲਈ p = 0 ਇਸ ਸਮੀਕਰਨ ਦਾ ਹੱਲ ਹੈ ।

PSEB 7th Class Maths Solutions Chapter 4 ਸਰਲ ਸਮੀਕਰਨ Ex 4.2

ਪ੍ਰਸ਼ਨ (vi).
3x = -9.
ਉੱਤਰ:
ਦਿੱਤੀ ਗਈ ਸਮੀਕਰਨ ਹੈ :
3x = -9
ਦੋਹਾਂ ਪਾਸਿਆਂ ਨੂੰ 3 ਨਾਲ ਭਾਗ ਕਰਨ ਤੇ
\(\frac{3x}{3}\) = \(-\frac{9}{3}\)
ਜਾਂ x = – 3
ਇਸ ਲਈ x =- 3 ਦਿੱਤੀ ਸਮੀਕਰਨ ਦਾ ਹੱਲ ਹੈ ।

Leave a Comment