Punjab State Board PSEB 7th Class Maths Book Solutions Chapter 4 ਸਰਲ ਸਮੀਕਰਨ MCQ Questions with Answers.
PSEB 7th Class Maths Chapter 4 ਸਰਲ ਸਮੀਕਰਨ MCQ Questions
1. ਬਹੁਵਿਕਲਪੀਪ੍ਰਸ਼ਨ :
ਪ੍ਰਸ਼ਨ (i).
ਹੇਠ ਲਿਖਿਆਂ ਵਿੱਚੋਂ ਸਾਧਾਰਨ ਸਮੀਕਰਨ ਚੁਣੋ ।
(a) 3x + 11
(b) 2x + 5 < 11
(c) x – 5 = 7x + 6
(d) \(\frac{5 x+6}{6}\)
ਉੱਤਰ:
(c) x – 5 = 7x + 6
ਪ੍ਰਸ਼ਨ (ii).
ਇਕ ਮਾਤਰਾ ਜਿਸਦਾ ਸੰਖਿਆਤਮਕ ਮੁੱਲ ਇੱਕ ਹੀ ਰਹਿੰਦਾ ਹੈ ।
(a) ਅਚਲ
(b) ਚਲ
(c) ਸਮੀਕਰਨ
(d) ਚਿੰਨ੍ਹ ।
ਉੱਤਰ:
(a) ਅਚਲ
ਪ੍ਰਸ਼ਨ (iii).
5x = 25 ਸਮੀਕਰਨ ਵਿੱਚ x ਦਾ ਮੁੱਲ ਹੈ :
(a) 0
(b) 5
(c) -5
(d) 1.
ਉੱਤਰ:
(b) 5
ਪ੍ਰਸ਼ਨ (iv).
ਸਮੀਕਰਨ \(\frac{m}{3}\) = 2 ਵਿੱਚ m ਦਾ ਮੁੱਲ ਹੈ :
(a) 1
(b) 0
(c) 6
(d) -6.
ਉੱਤਰ:
(c) 6
ਪ੍ਰਸ਼ਨ (v).
ਸਮੀਕਰਨ 7x + 6 = 19 ਵਿਚ n ਦਾ ਮੁੱਲ ਹੈ ।
(a) 1
(b) -2
(c) 1
(d) 2.
ਉੱਤਰ:
(d) 2.
ਪ੍ਰਸ਼ਨ (vi).
ਸਮੀਕਰਨ 4p – 3 = 13 ਵਿਚ p ਦਾ ਮੁੱਲ ਹੈ ।
(a) 1
(b) 4
(c) 0
(d) 4.
ਉੱਤਰ:
(b) 4
ਪ੍ਰਸ਼ਨ (vii).
ਇਕ ਸਮੀਕਰਨ ਦੇ ਕਥਨ ਵਿੱਚ ਸੰਖਿਆ ਅਤੇ x ਦਾ ਜੋੜ 9 ਹੈ ।
(a) x + 4 = 9
(b) x – 4 = 9
(c) x = 4 + 9
(d ) x – 9 = 4.
ਉੱਤਰ:
(a) x + 4 = 9
ਪ੍ਰਸ਼ਨ (viii).
ਇਕ ਸਮੀਕਰਨ ਦੇ ਕਥਨ ਵਿੱਚ m ਦਾ ਸੱਤ ਗੁਣਾ ਵਿੱਚ 7 ਜੋੜਨ ਤੇ 77 ਦਿੰਦਾ ਹੈ । ਸਮੀਕਰਨ ਹੈ :
(a) 7m × 7 = 77
(b) 7m + 7 = 77
(c) 7m = 77 + 7
(d) m + 7 × 7 = 77
ਉੱਤਰ:
(b) 7m + 7 = 77
2. ਖਾਲੀ ਥਾਂਵਾਂ ਭਰੋ :
ਪ੍ਰਸ਼ਨ (i).
ਇਕ ਮਾਤਰਾ ਜਿਸਦਾ ਸੰਖਿਆਤਮਕ ਮੁੱਲ ਇੱਕ ਹੀ ਰਹਿੰਦਾ ਹੈ, ਉਸਨੂੰ ……….. ਕਹਿੰਦੇ ਹਨ ।
ਉੱਤਰ:
ਸਥਿਰ ਅੰਕ
ਪ੍ਰਸ਼ਨ (ii).
ਕਿਸੇ ਕਥਨ ਸੰਖਿਆ ਦਾ ਸਤ ਗੁਣਾ 42 ਦੇ ਲਈ ਸਮੀਕਰਨ ……….. ਹੈ ।
ਉੱਤਰ:
7x = 42
ਪ੍ਰਸ਼ਨ (iii).
ਜੇਕਰ x + 4 = 15 ਹੈ, ਤਾਂx ਦਾ ਮੁੱਲ ………….. ਹੈ ।
ਉੱਤਰ:
x = 11
ਪ੍ਰਸ਼ਨ (iv).
ਜੇਕਰ 2y – 6 = 4 ਹੋਵੇ, ਤਾਂ y ………. ਦੇ ਬਰਾਬਰ ਹੋਵੇਗੀ ।
ਉੱਤਰ:
y = 5
ਪ੍ਰਸ਼ਨ (v).
ਜੇਕਰ 8x – 4 = 28 ਹੋਵੇ, ਤਾਂ x …………. ਦੇ ਬਰਾਬਰ ਹੋਵੇਗਾ ……….!
ਉੱਤਰ:
x = 4
3. ਸਹੀ ਜਾਂ ਗ਼ਲਤ :
ਪ੍ਰਸ਼ਨ (i).
ਇਕ ਚਲ ਵਾਲੀ ਸਮੀਕਰਨ ਨੂੰ ਸਾਧਾਰਨ ਸਮੀਕਰਨ ਕਹਿੰਦੇ ਹਨ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (ii).
ਜੇਕਰ x – 3 = 1 ਹੈ, ਤਾਂ ਦਾ ਮੁੱਲ 2 ਹੋਵੇਗਾ । (ਸਹੀ/ਗ਼ਲਤ)
ਉੱਤਰ:
ਗ਼ਲਤ
ਪ੍ਰਸ਼ਨ (iii).
ਜੇਕਰ 7m + 7 = 77 ਹੈ, ਤਾਂ ” ਦਾ ਮੁੱਲ 10 ਹੋਵੇਗਾ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (iv).
ਜੇਕਰ ਕਿਸੇ ਸੰਖਿਆ ਦੇ ਦੋਗੁਣੇ ਵਿੱਚੋਂ 3 ਘਟਾਉਣ ਤੇ 5 ਮਿਲਦਾ ਹੈ, ਤਾਂ ਸੰਖਿਆ 4 ਹੋਵੇਗੀ । (ਸਹੀ/ਗ਼ਲਤ)
ਉੱਤਰ:
ਸਹੀ
ਪ੍ਰਸ਼ਨ (v).
ਜੇ ਕਿਸੇ ਸੰਖਿਆ ਦਾ ਇਕ-ਚੌਥਾਈ 10 ਹੋਵੇ ਤਾਂ ਸੰਖਿਆ 40 ਹੋਵੇਗੀ । (ਸਹੀ/ਗ਼ਲਤ)
ਉੱਤਰ:
ਸਹੀ