Punjab State Board PSEB 8th Class Maths Book Solutions Chapter 14 ਗੁਣਨਖੰਡੀਕਰਨ InText Questions and Answers.
PSEB 8th Class Maths Solutions Chapter 14 ਗੁਣਨਖੰਡੀਕਰਨ InText Questions
ਕੋਸ਼ਿਸ਼ ਕਰੋ :
ਗੁਣਨਖੰਡ ਬਣਾਉ :
ਪ੍ਰਸ਼ਨ (i).
12x + 36
ਹੱਲ:
12x + 36 ਅਸੀਂ ਜਾਣਦੇ ਹਾਂ ਕਿ :
12x = 2 × 2 × 3 × x
ਪਦਾਂ 36 = 2 × 2 × 3 × 3
ਇਹਨਾਂ ਦੋਨਾਂ ਪਦਾਰਥ 2, 2 ਅਤੇ 3 ਸਾਂਝੇ ਗੁਣਨਖੰਡ ਹਨ।
ਇਸ ਲਈ 12x + 36 = (2 × 2 × 3 × x) + (2 × 2 × 3 × 3)
= 2 × 2 × 3 × [(x) + (3)]
= 12 × (x + 3) (ਪਦਾਂ ਨੂੰ ਮਿਲਾਉਣ ਤੇ)
= 12 (x + 3) (ਲੋੜੀਂਦਾ ਗੁਣਨਖੰਡ ਰੂਪ)
ਪ੍ਰਸ਼ਨ (ii).
22y – 33z
ਹੱਲ:
22y – 337
ਅਸੀਂ ਜਾਣਦੇ ਹਾਂ ਕਿ :
22y = 2 × 11 × y
33z = 3 × 11 × z
ਇਹਨਾਂ ਦੋਨਾਂ ਪਦਾਂ ਵਿਚ 11 ਸਾਂਝੇ ਗੁਣਨਖੰਡ ਹਨ ।
ਹੁਣ, 22y – 33z = 2 × 11 × y – 3 × 11 × z
= 11 × [(2 × y) – (3 × z)]
= 11 (2y – 3z)
ਪ੍ਰਸ਼ਨ (iii).
14pq + 35pqr.
ਹੱਲ:
14pq + 35pqr
ਅਸੀਂ ਜਾਣਦੇ ਹਾਂ ਕਿ :
14pq = 2 × 7 × p × q
35pqr = 5 × 7 × p × q × y
ਇਹਨਾਂ ਦੋਨਾਂ ਪਦਾਂ ਵਿਚ 7, p, q ਸਾਂਝੇ ਗੁਣਨਖੰਡ ਹਨ ।
14pq + 35pqr = 2 × 7 × p × q + 5 × 7 × p × q × r
= 7 × p × q [(2) + (5 + r)]
= 7pq (2 + 5r)
ਕੋਸ਼ਿਸ਼ ਕਰੋ :
ਭਾਗ ਦਿਉ :
ਪ੍ਰਸ਼ਨ (i).
24xy2z3 ਨੂੰ 6yz2 ਨਾਲ
ਹੱਲ:
24xy2z3 = 2 × 2 × 2 × 3 × x × y × y × z × z × z
6yz2 = 2 × 3 × y × z × z.
ਇਸ ਲਈ, (24xy2z3) ÷ (6yz2)
= \(\frac{2 \times 2 \times 2 \times 3 \times x \times y \times y \times z \times z \times z}{2 \times 3 \times y \times z \times z}\)
= 2 × 2 × x × y × z = 4xyz
ਪ੍ਰਸ਼ਨ (ii).
63a2b4c6 ਨੂੰ 7a2b4c3 ਨਾਲ
ਹੱਲ:
63a2b4c6
= 3 × 3 × 7 × a × a × b × b × b × b × c × c × с × с × с × с
7a2b2c3
=7 × a × a × b × b × c × c × c
63a2b4c6 ÷ 7a2b2c3
= \(\frac{3 \times 3 \times 7 \times a \times a \times b \times b \times b \times b \times c \times c \times c \times c \times c \times c}{7 \times a \times b \times b \times c \times c \times c}\)
= 3 × 3 × b × b × c × c × c
= 9b2c3