This PSEB 10th Class Agriculture Notes Chapter 2 Punjab Agricultural University: A Lighthouse of Scientific Knowledge of Farming will help you in revision during exams.
Punjab Agricultural University: A Lighthouse of Scientific Knowledge of Farming PSEB 10th Class Agriculture Notes
→ Research and education in agriculture started in 1906 in Punjab with the establishment of Agriculture College and Research Institute Lyallpur, which is now in Faislabad Pakistan.
→ Research work in Punjab started at Agriculture College Ludhiana in 1957, which was upgraded to Punjab Agricultural University in 1962.
→ Two University campuses were at Ludhiana and Hissar at that time.
→ The third campus was established at Palampur in 1966.
→ These three campuses were changed into universities in the three states, Punjab, Haryana, and Himachal Pradesh.
→ At the time of the establishment of P.A.U. there were five colleges College of Agriculture, College of Basic Sciences and Humanities, College of Agriculture Engineering, College of Home Science, and College of Veterinary Science.
→ College of Veterinary Science has converted into Guru Angad Dev Veterinary and Animal Sciences University in the year 2005.
→ The first agricultural university of the nation was established in 1960 at Pant Nagar (Uttar Pradesh), the Second was at Bhubaneshwar, Odisha in 1961, and the third Punjab Agricultural University, Ludhiana in 1962.
→ P.A.U. established closed ties with the international maize and wheat development centre (CIMMYT) of Mexico for research on wheat.
→ For research on rice, P.A.U. permanently established close ties with the international rice research institute, Manila (Philippines), IRRI.
→ Varieties of wheat like Kalyan Sona, W.L. 711; of rice P.R. 106; of maize Vijay, played an important role in bringing green revolution.
→ Nobel prize winner and father of dwarf variety of wheat Dr. Norman E. Borlaug had a permanent association with the university which he kept for the whole of his life.
→ Dr. Gurdev Singh Khush was a PAU alumnus, developed high-yielding dwarf varieties of rice.
→ P.A.U. organised Kisan Mela in 1967 for the first time.
→ University has developed 730 varieties of crops, fruits, flowers, and vegetables till the year 2013.
→ The yield of wheat and rice was 12 and 15 quintal per hectare respectively in the year 1960-61, which now has increased to 51 to 60 quintal respectively.
→ P.A.U. has developed a hybrid of Bajra (pearl millet) H.B.-1 first of its type in the world, and single cross hybrid paras of maize, first of its type in the country, and first hybrid of Gobhisarson P.G.S.H. 51.
→ 37% of honey out of total production of honey is from Punjab.
→ The cultivation of Kinnow started in Punjab in 1955-56. It was brought from California.
→ 40% of mushrooms out of total production of mushrooms is from Punjab.
→ University has reclaimed six lakh hectares of Kallar land in Punjab.
→ Punjab is a leading state in the development and popularisation of farm machinery.
→ University has developed an improved variety of Basmati, Punjab Basmati-3 which is also a disease-resistant variety.
→ There is a highly standardized electron microscopy and nanotechnology laboratory in the university.
→ Alumni of the university have reached the top levels in their fields.
→ Dr. N.S. Randhawa was Director-General of the Indian council of agricultural research, a top-level institute of the country.
→ Doots of the university are acting as links between farmers and agricultural scientists through the internet and mobile.
→ University organizes Kisan Melas before Rabi and Kharif crops every year.
→ P.A.U. was adjudged the best agricultural university in India in 1995, by ICAR.
कृषि ज्ञान-विज्ञान का स्रोत : पंजाब कृषि विश्वविद्यालय PSEB 10th Class Agriculture Notes
→ पंजाब में कृषि खोज तथा शिक्षा का कार्य 1906 में कृषि कॉलेज तथा खोज संस्था लायलपुर की स्थापना से हुआ था, जो अब फैसलाबाद पाकिस्तान में है।
→ पंजाब में 1957 में खोज का कार्य कृषि कॉलेज लुधियाना में शुरू हुआ जो 1962 में पंजाब कृषि विश्वविद्यालय बना।
→ उस समय विश्वविद्यालय के दो कैम्पस लुधियाना तथा हिसार में थे।
→ 1966 में तीसरा कैम्पस पालमपुर में बनाया गया।
→ यह तीनों कैम्पस बाद में तीनों राज्य पंजाब, हरियाणा तथा हिमाचल प्रदेश में विश्वविद्यालय बना दिए गए।
→ पी० ए० यू० की स्थापना के समय इसमें पांच कॉलेज-कृषि कॉलेज, बेसिक साईंस तथा ह्यूमैनटीज़ कॉलेज, कृषि इंजीनियरिंग कॉलेज, होम साइंस कॉलेज तथा वैटरनरी कॉलेज थे।
→ वर्ष 2005 में वैटरनरी कॉलेज को गुरु अंगद देव वेटरनरी तथा एनीमल साईंसज़ , विश्वविद्यालय बना दिया गया।
→ देश में पहला कृषि विश्वविद्यालय 1960 में उत्तर प्रदेश के पंत नगर में, दूसरा 1961 में उड़ीसा कृषि विश्वविद्यालय, भुवनेश्वर में तथा तीसरा पंजाब कृषि विश्वविद्यालय, लुधियाना में 1962 में स्थापित किया गया।
→ पी० ए० यू० ने गेहूँ की खोज के लिए मैक्सिको के अंतर-राष्ट्रीय गेहूँ तथा मक्की सुधार केन्द्र सिमट (CIMMYT) से साँझेदारी की।
→ चावल की खोज के लिए मनीला (फिलीपीन्स) की अन्तर्राष्ट्रीय खोज संस्था, इंटरनैशनल राईस रिसर्च इंस्टीच्यूट (IRRI) से पक्का समझौता किया।
→ हरित क्रांति लाने के लिए गेहूँ की कल्याण सोना, डब्ल्यू० एल० 711 तथा चावल की ,पी० आर० 106 किस्म तथा मक्की की वी० जे० किस्म का महत्त्वपूर्ण योगदान रहा।
→ बौनी किस्म के गेहूँ के पितामा तथा नोबेल पुरस्कार विजेता डॉ० नौरमान ई० बोरलाग की विश्वविद्यालय के साथ ऐसी घनिष्ठता थी जिसे उन्होंने अपनी । अन्तिम सांस तक निभाया।
→ चावल की अधिक पैदावार वाली बौनी किस्मों को वैज्ञानिक डॉ० गुरदेव सिंह खुश ने विकसित किया।
→ कृषक मेलों का आरम्भ विश्वविद्यालय द्वारा 1967 में किया गया।
→ विश्वविद्यालय द्वारा 2013 तक भिन्न-भिन्न फसलों, फलों, फूलों तथा सब्जियों की 730 किस्में विकसित की गई हैं।
→ 1960-61 में गेहूँ तथा चावल की पैदावार 12 तथा 15 क्विटल प्रति हेक्टेयर थी जो अब बढ़कर 51 से 60 क्विटल हो गई है।
→ पी० ए० यू० द्वारा विश्व का पहला बाजरे का हाइब्रिड (संकर) एच० बी० तथा देश का पहला मक्की का सिंगल क्रासहाइब्रिड पारस तथा गोभी सरसों का , पहला हाइब्रिड पी० जी० एस० एच० 51 विकसित किया गया।
→ देश के कुल शहद उत्पादन में से 37% शहद पंजाब में पैदा होता है।
→ पंजाब में किन्नू की कृषि का आरम्भ कैलीफोर्निया से लाकर 1955-56 में किया गया।
→ देश में पैदा हुई मशरूम में से 40% मशरूम केवल पंजाब में ही पैदा होती ।
→ विश्वविद्यालय द्वारा पंजाब की छ: लाख हेक्टेयर कलराठी भूमि का सुधार किया गया है।
→ कृषि मशीनरी के लिए पंजाब देश का अग्रणी राज्य है।
→ विश्वविद्यालय द्वारा रोगों का मुकाबला करने वाली बासमती की बढ़िया किस्म पंजाब बासमती-3 तैयार की गई है।
→ विश्वविद्यालय में इलेक्ट्रॉन माइक्रोस्कोपी तथा नैनो विज्ञान प्रयोगशाला एक उच्च गुणवत्ता वाली प्रयोगशाला है।
→ विश्वविद्यालय के पुराने विद्यार्थियों ने बहुत ऊँचे पद प्राप्त किए हैं। इनमें से डॉ० एन० एस० रंधावा देश की कृषि की सब से ऊँची संस्था भारतीय कृषि खोज परिषद् के निदेशक जनरल बने।
→ विश्वविद्यालय द्वारा तैनात किए संदेशवाहक मोबाइल फोन तथा इंटरनैट द्वारा किसानों तथा विश्वविद्यालय के विशेषज्ञों के मध्य पुल का कार्य करते हैं।
→ विश्वविद्यालय द्वारा आषाढ़ तथा सावनी की काश्त से पहले किसान मेले लगाए जाते हैं।
→ पी० ए० यू० को 1995 में भारतीय कृषि अनुसंधान परिषद् द्वारा देश का सबसे पहला सर्वोत्तम विश्वविद्यालय होने का मान दिया गया।
ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ PSEB 10th Class Agriculture Notes
→ ਪੰਜਾਬ ਵਿਚ ਖੇਤੀਬਾੜੀ ਖੋਜ ਅਤੇ ਸਿੱਖਿਆ ਦਾ ਕੰਮ 1906 ਵਿੱਚ ਖੇਤੀਬਾੜੀ ਕਾਲਜ ਅਤੇ ਖੋਜ ਸੰਸਥਾ ਲਾਇਲਪੁਰ ਦੀ ਸਥਾਪਨਾ ਨਾਲ ਸ਼ੁਰੂ ਹੋਇਆ ਸੀ, ਜੋ ਹੁਣ ਫੈਸਲਾਬਾਦ ਪਾਕਿਸਤਾਨ ਵਿੱਚ ਹੈ ।
→ ਪੰਜਾਬ ਵਿਚ 1957 ਵਿੱਚ ਖੋਜ ਦਾ ਕਾਰਜ ਖੇਤੀਬਾੜੀ ਕਾਲਜ ਲੁਧਿਆਣਾ ਵਿਖੇ ਸ਼ੁਰੂ ਹੋਇਆ ਜੋ 1962 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਿਆ ।
→ ਉਸ ਸਮੇਂ ਯੂਨੀਵਰਸਿਟੀ ਦੇ ਦੋ ਕੈਂਪਸ ਲੁਧਿਆਣਾ ਅਤੇ ਹਿਸਾਰ ਵਿਚ ਸਨ ।
→ 1966 ਵਿਚ ਤੀਸਰਾ ਕੈਂਪਸ ਪਾਲਮਪੁਰ ਵਿਖੇ ਬਣਾਇਆ ਗਿਆ ।
→ ਇਹ ਤਿੰਨੇ ਕੈਂਪਸ ਬਾਅਦ ਵਿੱਚ ਤਿੰਨੇ ਰਾਜਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤੇ ਗਏ ।
→ ਪੀ. ਏ. ਯੂ. ਦੀ ਸਥਾਪਨਾ ਸਮੇਂ ਇਸ ਵਿਚ ਪੰਜ ਕਾਲਜ-ਖੇਤੀਬਾੜੀ ਕਾਲਜ, ਬੇਸਿਕ । ਸਾਇੰਸ ਅਤੇ ਹਿਊਮੈਨਟੀਜ਼ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਕਾਲਜ, ਹੋਮ ਸਾਇੰਸ ਕਾਲਜ ਅਤੇ ਵੈਟਨਰੀ ਕਾਲਜ ਸਨ ।
→ ਸਾਲ 2005 ਵਿਚ ਵੈਟਨਰੀ ਕਾਲਜ ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਬਣਾ ਦਿੱਤਾ ਗਿਆ ।
→ ਦੇਸ਼ ਵਿੱਚ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ 1960 ਵਿਚ ਉੱਤਰ ਪ੍ਰਦੇਸ਼ ਦੇ ਪੰਤ ਨਗਰ ਵਿਖੇ, ਦੂਜੀ 1961 ਵਿਚ ਉੜੀਸਾ ਐਗਰੀਕਲਚਰਲ ਯੂਨੀਵਰਸਿਟੀ, ਭੁਵਨੇਸ਼ਵਰ ਵਿਖੇ ਅਤੇ ਤੀਸਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ 1962 ਵਿਚ ਸਥਾਪਿਤ ਕੀਤੀ ਗਈ ।
→ ਪੀ.ਏ.ਯੂ. ਨੇ ਕਣਕ ਦੀ ਖੋਜ ਲਈ ਮੈਕਸੀਕੋ ਦੇ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ ਸਿਮਟ (CIMMYT) ਨਾਲ ਸਾਂਝ ਪਾਈ ।
→ ਝੋਨੇ ਦੀ ਖੋਜ ਲਈ ਮਨੀਲਾ (ਫਿਲੀਪਨੀਜ਼) ਦੀ ਅੰਤਰ-ਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਨਾਲ ਪੱਕੀ ਸਾਂਝ ਪਾਈ ।
→ ਹਰੀ ਕ੍ਰਾਂਤੀ ਲਿਆਉਣ ਵਿਚ ਕਣਕ ਦੀਆਂ ਕਲਿਆਣ ਸੋਨਾ, ਡਬਲਯੂ ਐੱਲ 711 ਅਤੇ ਝੋਨੇ ਦੀਆਂ ਪੀ.ਆਰ. 106 ਕਿਸਮ ਅਤੇ ਮੱਕੀ ਦੀ ਵਿਜੇ ਕਿਸਮ ਨੇ ਵੱਡਮੁਲਾ ਯੋਗਦਾਨ ਪਾਇਆ ਹੈ।
→ ਮੱਧਰੀਆਂ ਕਣਕਾਂ ਦੇ ਪਿਤਾਮਾ ਅਤੇ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਾਨ ਈ. ਬੋਰਲਾਗ ਦੀ ਯੂਨੀਵਰਸਿਟੀ ਨਾਲ ਪੱਕੀ ਸਾਂਝ ਸੀ ਜੋ ਉਹਨਾਂ ਨੇ ਆਖਰੀ ਸਾਹਾਂ ਤੱਕ ਨਿਭਾਈ ।
→ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਮੱਧਰੀਆਂ ਕਿਸਮਾਂ ਨੂੰ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼ ਨੇ ਵਿਕਸਿਤ ਕੀਤਾ ।
→ ਕਿਸਾਨ ਮੇਲਿਆਂ ਦਾ ਆਰੰਭ ਯੂਨੀਵਰਸਿਟੀ ਵਲੋਂ 1967 ਵਿੱਚ ਕੀਤਾ ਗਿਆ ।
→ ਯੂਨੀਵਰਸਿਟੀ ਵਲੋਂ 2013 ਤੱਕ ਵੱਖ-ਵੱਖ ਫ਼ਸਲਾਂ, ਫ਼ਲਾਂ, ਫੁੱਲਾਂ ਅਤੇ ਸਬਜ਼ੀਆਂ ਦੀਆਂ 730 ਕਿਸਮਾਂ ਵਿਕਸਿਤ ਕੀਤੀਆਂ ਹਨ ।
→ 1960-61 ਵਿਚ ਕਣਕ ਅਤੇ ਝੋਨੇ ਦਾ ਝਾੜ ਕੁਮਵਾਰ 12 ਅਤੇ 15 ਕੁਇੰਟਲ ਪ੍ਰਤੀ ਹੈਕਟੇਅਰ ਸੀ ਜੋ ਹੁਣ ਵੱਧ ਕੇ 51 ਤੋਂ 60 ਕੁਇੰਟਲ ਹੋ ਗਿਆ ਹੈ ।
→ ਪੀ.ਏ.ਯੂ. ਵਲੋਂ ਸੰਸਾਰ ਦਾ ਪਹਿਲਾ ਬਾਜਰੇ ਦਾ ਹਾਈਬ੍ਰਿਡ (ਐੱਚ. ਬੀ-1) ਅਤੇ ਦੇਸ਼ ਦਾ ਪਹਿਲਾ ਮੱਕੀ ਦਾ ਸਿੰਗਲ ਕਰਾਸ ਹਾਈਬ੍ਰਿਡ ਪਾਰਸ ਅਤੇ ਗੋਭੀ ਸਰੋਂ ਦਾ ਪਹਿਲਾ ਹਾਈਬ੍ਰਿਡ ਪੀ.ਜੀ. ਐੱਸ. ਐਚ. 51 ਵਿਕਸਿਤ ਕੀਤਾ ।
→ ਦੇਸ਼ ਦੇ ਕੁੱਲ ਸ਼ਹਿਦ ਉਤਪਾਦਨ ਵਿਚੋਂ 37% ਸ਼ਹਿਦ ਪੰਜਾਬ ਵਿਚ ਹੀ ਪੈਦਾ ਹੁੰਦਾ ਹੈ ।
→ ਪੰਜਾਬ ਵਿੱਚ ਕਿਨੂੰ ਦੀ ਖੇਤੀ ਦੀ ਸ਼ੁਰੂਆਤ ਕੈਲੀਫੋਰਨੀਆਂ ਤੋਂ ਲਿਆ ਕੇ 1955-56 ਵਿਚ ਕੀਤੀ ਗਈ ।
→ ਦੇਸ਼ ਵਿਚ ਪੈਦਾ ਹੁੰਦੀਆਂ ਖੁੰਬਾਂ ਵਿਚੋਂ 40 ਫ਼ੀਸਦੀ ਖੁੰਬਾਂ ਸਿਰਫ਼ ਪੰਜਾਬ ਵਿਚ ਹੀ ਪੈਦਾ ਹੁੰਦੀਆਂ ਹਨ ।
→ ਯੂਨੀਵਰਸਿਟੀ ਵਲੋਂ ਪੰਜਾਬ ਦੀ ਛੇ ਲੱਖ ਹੈਕਟੇਅਰ ਕਲਰਾਠੀ ਭੂਮੀ ਦਾ ਸੁਧਾਰ ਕੀਤਾ ਗਿਆ ਹੈ ।
→ ਖੇਤੀਬਾੜੀ ਮਸ਼ੀਨਰੀ ਦੇ ਲਈ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ 1
→ ਯੂਨੀਵਰਸਿਟੀ ਵਲੋਂ ਰੋਗਾਂ ਦਾ ਟਾਕਰਾ ਕਰਨ ਵਾਲੀ ਬਾਸਮਤੀ ਦੀ ਵਧੀਆ ਕਿਸਮ ਪੰਜਾਬ ਬਾਸਮਤੀ-3 ਤਿਆਰ ਕੀਤੀ ਗਈ ਹੈ ।
→ ਯੂਨੀਵਰਸਿਟੀ ਵਿੱਚ ਇਲੈੱਕਟਰਾਨ ਮਾਈਕਰੋਸਕੋਪੀ ਅਤੇ ਨੈਨੋ ਸਾਇੰਸ ਲੈਬਾਰਟਰੀ ਇੱਕ ਉੱਚ ਮਿਆਰੀ ਲੈਬਾਰਟਰੀ ਹੈ ।
→ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੇ ਬਹੁਤ ਉੱਚੇ ਮੁਕਾਮ ਹਾਸਿਲ ਕੀਤੇ ਹਨ । ਇਹਨਾਂ ਵਿਚੋਂ ਡਾ: ਐੱਨ. ਐੱਸ. ਰੰਧਾਵਾ ਦੇਸ਼ ਦੀ ਖੇਤੀ ਦੀ ਸਭ ਤੋਂ ਉੱਚੀ ਸੰਸਥਾ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਬਣੇ ।
→ ਯੂਨੀਵਰਸਿਟੀ ਵਲੋਂ ਤਾਇਨਾਤ ਕੀਤੇ ਦੂਤ ਮੋਬਾਈਲ ਫੋਨ ਅਤੇ ਇੰਟਰਨੈੱਟ ਰਾਹੀਂ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚ ਪੁਲ ਦਾ ਕੰਮ ਕਰਦੇ ਹਨ ।
→ ਯੂਨੀਵਰਸਿਟੀ ਵਲੋਂ ਹਾੜੀ ਅਤੇ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ ਕਿਸਾਨ ਮੇਲੇ ਲਗਾਏ ਜਾਂਦੇ ਹਨ ।
→ ਪੀ.ਏ.ਯੂ. ਨੂੰ 1995 ਵਿੱਚ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਦੇਸ਼ ਦੀ ਸਭ ਤੋਂ ਪਹਿਲੀ ਸਰਬ ਉੱਤਮ ਯੂਨੀਵਰਸਿਟੀ ਹੋਣ ਦਾ ਮਾਣ ਦਿੱਤਾ ਗਿਆ ।