This PSEB 10th Class Agriculture Notes Chapter 6 Agroforestry will help you in revision during exams.
Agroforestry PSEB 10th Class Agriculture Notes
→ According to National Forest Policy 1988, forests should occupy nearly 20% of the area in plain states.
→ In Punjab, more area is occupied by agricultural crops and therefore area left under forests and trees is only 6.49%.
→ In agroforestry, crops and trees are grown simultaneously in the same field.
→ The objective of Agroforestry is to cater to the needs of farmers and also to help in maintaining the natural sources.
→ Main models of Agroforestry are-Boundary plantation, intercropping in block plantation.
→ On the basis of climate whole Punjab is divided into three agroclimatic zones.
→ In sub-mountainous zone agricultural practices depend on rainfall.
→ Trees that are grown in the sub-mountainous zone are Ber, Toot, Nim, Tahli, Amla, Phali, Dhak, Dek, Harar, Behra, Aijun, Mango, Kachnar, Bel, Khair, Kikar.
→ Hedges of Jatropha, Karonda, Ipomea is used around the orchards in the sub-mountainous zone.
→ In the central plain region Poplar, Eucalyptus, Dek, etc. trees are grown.
→ In the South-Western zone Kikar, Tahli, Nim, Jamun, Mango, Dhrek, Toot trees are grown.
→ Poplar is very successful in the Bet area. It is used in the manufacturing of plywood, Matchbox sticks, packing cases.
→ Poplar and Eucalyptus are cultivated in Punjab for commercial agroforestry.
→ Clones of poplar are PL-1, PL-2, PL-3, PL-4, PL-5, PL-6, PL-7, L-47/88, L-48/89.
→ Poplar trees become ready in 5 to 7 years for harvesting.
→ Eucalyptus is used in the paper industry. Building material as long logs of wood.
वन्य खेती PSEB 10th Class Agriculture Notes
→ राष्ट्रीय वन्य नीति 1988 के अनुसार लगभग 20% क्षेत्रफल वनों के अतंर्गत होना चाहिए।
→ पंजाब में अधिक क्षेत्रफल कृषि के अधीन होने के कारण 6.49% क्षेत्रफल ही वनों तथा वृक्षों के अधीन रह गया है।
→ वन्य कृषि में एक ही खेत में वृक्ष तथा फसलों को इकट्ठे उगाया जाता है।
→ वन्य कृषि का उद्देश्य किसानों की आवश्यकताएं पूरी करना तथा प्राकृतिक स्रोतों की संभाल करना है।
→ वन्य कृषि के मुख्य मॉडल हैं-खेतों के किनारों पर वृक्ष लगाना, वृक्ष तथा फसल की मिली-जुली कृषि करना।
→ जलवायु के आधार पर संपूर्ण पंजाब को मुख्य रूप से तीन क्षेत्रों में बांटा गया है।
→ तटीय क्षेत्र में वर्षा आधारित कृषि की जाती है।
→ तटीय क्षेत्र में बेर, शहतूत, नीम, शीशम (टाहली), आंवला, फलाही, ढाक, डेक, हरड़, वहेड़ा, अर्जन, आम, कचनार, बिल्व, खैर कीकर आदि वृक्ष उगाए जाते हैं।
→ तटीय क्षेत्र में बागों के आस-पास जटरोफा, करौंदा आदि की वाड़ भी की जाती है।
→ केन्द्रीय मैदानी क्षेत्रों में पॉप्लर, सफेदा, डेक आदि वृक्ष लगाए जाते हैं।
→ दक्षिणी-पश्चिमी जोन में कीकर, शीशम (टाहली), नीम, जामुन, आम, डेक, शहतूत आदि लगाए जाते हैं।
→ पॉप्लर, बेट क्षेत्रों में बहुत सफल है। इससे प्लाई, दियासिलाइयां, पैकिंग के लिए डिब्बे आदि बनाए जाते हैं।
→ व्यापारिक वन्य कृषि के अन्तर्गत पंजाब में पॉप्लर तथा सफेदा की कृषि की जाती है।
→ पॉप्लर की किस्में हैं-PL-1, PL-2, PL-3,4,5,6,7, L-47/88, L-48/89.
→ पॉप्लर के वृक्ष 5 से 7 वर्षों में तैयार हो जाते हैं।
→ सफेदे से कागज़, ईमारती लकड़ी तथा बल्लियां बनाई जा सकती हैं।
ਖੇਤੀ ਜੰਗਲਾਤ PSEB 10th Class Agriculture Notes
→ ਰਾਸ਼ਟਰੀ ਵਣਨੀਤੀ 1988 ਅਨੁਸਾਰ ਲਗਪਗ 20% ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ।
→ ਪੰਜਾਬ ਵਿਚ ਵਧੇਰੇ ਰਕਬਾ ਖੇਤੀ ਹੇਠ ਆਉਣ ਕਾਰਨ 6.49% ਰਕਬਾ ਹੀ ਵਣਾਂ ਅਤੇ ਰੁੱਖਾਂ ਹੇਠ ਰਹਿ ਗਿਆ ਹੈ ।
→ ਵਣ ਖੇਤੀ ਵਿਚ ਇੱਕੋ ਖੇਤ ਵਿੱਚ ਰੁੱਖ ਅਤੇ ਫ਼ਸਲਾਂ ਇਕੱਠੇ ਉਗਾਏ ਜਾਂਦੇ ਹਨ ।
→ ਵਣ ਖੇਤੀ ਦਾ ਮਕਸਦ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨਾ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹੈ ।
→ ਵਣ ਖੇਤੀ ਦੇ ਮੁੱਖ ਮਾਡਲ ਹਨ-ਖੇਤਾਂ ਦੇ ਬੰਨਿਆਂ ‘ਤੇ ਦਰੱਖ਼ਤ ਲਾਉਣਾ, ਦਰੱਖ਼ਤ ਅਤੇ ਫ਼ਸਲਾਂ ਦੀ ਰਲਵੀਂ ਕਾਸ਼ਤ ।
→ ਜਲਵਾਯੂ ਦੇ ਆਧਾਰ ਤੇ ਸਮੁੱਚੇ ਪੰਜਾਬ ਨੂੰ ਮੁੱਖ ਤੌਰ ‘ਤੇ ਤਿੰਨ ਖੇਤਰਾਂ ਵਿੱਚ ਵੰਡਿਆ ਗਿਆ ਹੈ ।
→ ਕੰਢੀ ਇਲਾਕੇ ਵਿੱਚ ਵਰਖਾ ਆਧਾਰਿਤ ਖੇਤੀ ਕੀਤੀ ਜਾਂਦੀ ਹੈ ।
→ ਕੰਢੀ ਇਲਾਕੇ ਵਿੱਚ ਬੇਰ, ਤੂਤ, ਨਿੰਮ, ਟਾਹਲੀ, ਆਮਲਾ, ਫਲਾਹੀ ਅਤੇ ਢੱਕ, ਡੇਕ, ਹਰੜ, ਬਹੇੜਾ, ਅਰਜਨ, ਅੰਬ, ਕਚਨਾਰ, ਬਿਲ, ਖੈ ਕਿੱਕਰ ਆਦਿ ਰੁੱਖ ਉਗਾਏ ਜਾਂਦੇ ਹਨ ।
→ ਕੰਢੀ ਇਲਾਕੇ ਵਿੱਚ ਬਾਗਾਂ ਦੇ ਦੁਆਲੇ ਜੈਟਰੋਫਾ, ਕਰੌਦਾ, ਇਪੋਮੀਆ ਆਦਿ ਦੀ ਵਾੜ ਵੀ ਕੀਤੀ ਜਾਂਦੀ ਹੈ ।
→ ਕੇਂਦਰੀ ਮੈਦਾਨੀ ਇਲਾਕੇ ਵਿੱਚ ਪਾਪਲਰ, ਸਫ਼ੈਦਾ, ਡੇਕ ਆਦਿ ਦਰੱਖ਼ਤ ਲਗਾਏ ਜਾਂਦੇ ਹਨ ।
→ ਦੱਖਣੀ-ਪੱਛਮੀ ਜ਼ੋਨ ਵਿੱਚ ਕਿੱਕਰ, ਟਾਹਲੀ, ਨਿੰਮ, ਜਾਮਣ, ਅੰਬ, ਧਰੇਕ, ਤੂਤ ਆਦਿ ਲਗਾਏ ਜਾਂਦੇ ਹਨ ।
→ ਪਾਪਲਰ ਬੇਟ ਦੇ ਇਲਾਕਿਆਂ ਵਿਚ ਬਹੁਤ ਕਾਮਯਾਬ ਹੈ । ਇਸ ਤੋਂ ਪਲਾਈ, ਮਾਚਿਸ ਤੀਲਾਂ, ਪੈਕਿੰਗ ਲਈ ਡੱਬੇ ਆਦਿ ਬਣਾਏ ਜਾਂਦੇ ਹਨ ।
→ ਵਪਾਰਕ ਵਣ ਖੇਤੀ ਵਿੱਚ ਪਾਪਲਰ ਅਤੇ ਸਫ਼ੈਦੇ ਦੀ ਕਾਸ਼ਤ ਪੰਜਾਬ ਵਿਚ ਕੀਤੀ ਜਾਂਦੀ ਹੈ ।
→ ਪਾਪਲਰ ਦੀਆਂ ਕਿਸਮਾਂ ਹਨ PL-1, PL-2, PL-3, PL-4, PL-5, PL-6, PL-7, L-47/88, L-48/89.
→ ਪਾਪਲਰ ਦੇ ਦਰੱਖ਼ਤ 5 ਤੋਂ 7 ਸਾਲਾਂ ਵਿੱਚ ਤਿਆਰ ਹੋ ਜਾਂਦੇ ਹਨ ।
→ ਸਫ਼ੈਦੇ ਤੋਂ ਕਾਗ਼ਜ਼, ਇਮਾਰਤੀ ਲੱਕੜੀ ਅਤੇ ਬੱਲੀਆਂ ਬਣਾਈਆਂ ਜਾ ਸਕਦੀਆਂ ਹਨ ।