This PSEB 10th Class Agriculture Notes Chapter 8 Agro Based Industries will help you in revision during exams.
Agro Based Industries PSEB 10th Class Agriculture Notes
→ Students should develop in them some skills required in industries and occupations (vocational subjects) along with traditional education.
→ After harvesting, there is nearly a 10% loss in the crops.
→ In fruits and vegetables, this loss is 30-40%.
→ Farmers are growing new crops, like turmeric, chilies, etc.
→ Processing of crops at a small scale or at a farmer’s level is the need of the hour.
→ Agricultural-based occupations are poultry farming, Dairy fanning, Mushroom cultivation, Honey production, etc.
→ The agro-processing complex can be used to process rice, wheat, oilseeds, spices, pulses, cotton, etc. One can earn from 10 to 50 thousand rupees per month.
→ P.A.U. has developed a machine to wash and polish turmeric and it can wash 2.5 to 3.0 quintal turmeric in an hour.
→ 15-20 kg turmeric powder can be obtained from 100 kg of fresh turmeric.
→ Mentha oil is used in medicines, perfumes, cosmetics, etc.
→ 10-12 kg Gud can be prepared from one quintal sugarcane.
→ A solar drier is used to dry vegetables.
→ Various types of dehydration and freezing plants are available for fruits and vegetables e.g. blancher, pre-cooler, slicer, dehydrated, freezing unit, etc.
→ There are Krishi Vigyan Kendras in various districts established by P.A.U., Ludhiana which provide training for such ventures.
कृषि आधारित औद्योगिक धंधे PSEB 10th Class Agriculture Notes
→ विद्यार्थियों को पढ़ाई के साथ-साथ औद्योगिक धंधे सम्बन्धी सामर्थ्य भी विकसित करना चाहिए।
→ दानों में कटाई के बाद लगभग 10% हानि हो जाती है।
→ फलों में यह हानि 30-40% है।
→ किसान नई फसलें, जैसे हल्दी, मिर्च आदि की बुआई कर रहे हैं।
→ फसल की छोटे या किसानी स्तर पर प्रोसेसिंग आज के समय की मांग है।
→ कृषि आधारित व्यवसाय हैं-मुर्गी पालन, डेयरी का धंधा, खुम्भों का उत्पादन, शहद की मक्खियों का पालन आदि।
→ एग्रो प्रोसैसिंग काम्पलैक्स लगा कर चावल, गेहूँ, तेल बीज, मसालों, दालों, कपास आदि की प्रोसेसिंग की जा सकती है तथा 10 से 50 हज़ार रुपए प्रति माह, कमाए जा सकते हैं।
→ पी० ए० यू० द्वारा हल्दी धोने के लिए मशीन विकसित की गई है जो एक घण्टे में 2.5-3.0 क्विटल हल्दी धो सकती है।
→ 100 किलो ताज़ी हल्दी में से 15-20 किलो हल्दी पाऊडर मिल सकता है।
→ मैंथा का तेल दवाइयों, सेंट, शृंगार के सामान में प्रयोग किया जाता है।
→ एक क्विटल गन्ने से 10-12 किलो गुड तैयार हो जाता है।
→ सब्जियों को सुखाने के लिए सोलर ड्रायर का प्रयोग किया जाता है।
→ फल, सब्जियों के लिए डीहाइड्रेशन तथा फ्रीजिंग प्लांट में कई प्रकार की मशीनें होती हैं-जैसे-ब्लांचर, प्री कूलर, सलाईसर, डीहाइड्रेटर फ्रीजिंग यूनिट आदि।
→ पी० ए० यू० के भिन्न-भिन्न जिलों में 17 कृषि विज्ञान केन्द्र हैं।
→ कृषि उत्पादों की प्रोसेसिंग करके अधिक कमाई की जा सकती है।
ਖੇਤੀ ਆਧਾਰਿਤ ਉਦਯੋਗਿਕ ਧੰਦੇ PSEB 10th Class Agriculture Notes
→ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਦਯੋਗਿਕ ਧੰਦੇ ਸੰਬੰਧੀ ਸਮਰੱਥਾ ਵੀ ਵਿਕਸਿਤ ਕਰਨੀ ਚਾਹੀਦੀ ਹੈ ।
→ ਦਾਣਿਆਂ ਵਿੱਚ ਕਟਾਈ ਤੋਂ ਬਾਅਦ ਲਗਪਗ 10% ਨੁਕਸਾਨ ਹੋ ਜਾਂਦਾ ਹੈ ।
→ ਫ਼ਲਾਂ ਵਿਚ ਇਹ ਨੁਕਸਾਨ 30-40% ਹੈ ।
→ ਕਿਸਾਨ ਨਵੀਆਂ ਫ਼ਸਲਾਂ; ਜਿਵੇਂ-ਹਲਦੀ, ਮਿਰਚਾਂ ਆਦਿ ਬੀਜ ਰਹੇ ਹਨ ।
→ ਫ਼ਸਲਾਂ ਦੀ ਛੋਟੇ ਜਾਂ ਕਿਸਾਨੀ ਪੱਧਰ ਤੇ ਪ੍ਰੋਸੈਸਿੰਗ ਅੱਜ ਸਮੇਂ ਦੀ ਮੰਗ ਹੈ ।
→ ਖੇਤੀ ਆਧਾਰਿਤ ਕੰਮ ਧੰਦੇ ਹਨ-ਮੁਰਗੀ ਪਾਲਣ, ਡੇਅਰੀ ਦਾ ਧੰਦਾ, ਖੁੰਬਾਂ ਦਾ ਉਤਪਾਦਨ, ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ।
→ ਐਗਰੋ ਪ੍ਰੋਸੈਸਿੰਗ ਕੰਪਲੈਕਸ ਲਗਾ ਕੇ ਚਾਵਲ, ਕਣਕ, ਤੇਲ ਬੀਜਾਂ, ਮਸਾਲਿਆਂ, ਦਾਲਾਂ, ਕਪਾਹ ਆਦਿ ਦੀ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ ਤੇ 10 ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਏ ਜਾ ਸਕਦੇ ਹਨ ।
→ ਪੀ. ਏ. ਯੂ. ਵੱਲੋਂ ਹਲਦੀ ਧੋਣ ਲਈ ਮਸ਼ੀਨ ਵਿਕਸਿਤ ਕੀਤੀ ਗਈ ਹੈ ਜੋ ਇੱਕ ਘੰਟੇ ਵਿਚ 2.5-3.0 ਕੁਇੰਟਲ ਹਲਦੀ ਧੋ ਸਕਦੀ ਹੈ ।
→ 100 ਕਿਲੋ ਤਾਜ਼ੀ ਹਲਦੀ ਵਿੱਚੋਂ 15-20 ਕਿਲੋ ਹਲਦੀ ਪਾਊਡਰ ਮਿਲ ਸਕਦਾ ਹੈ ।
→ ਮੈਂਥੇ ਦਾ ਤੇਲ ਦਵਾਈਆਂ, ਇਤਰ, ਸ਼ਿੰਗਾਰ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ ।
→ ਇੱਕ ਕੁਇੰਟਲ ਗੰਨੇ ਵਿੱਚੋਂ 10-12 ਕਿਲੋ ਗੁੜ ਤਿਆਰ ਹੋ ਸਕਦਾ ਹੈ ।
→ ਸਬਜ਼ੀਆਂ ਨੂੰ ਸੁਕਾਉਣ ਲਈ ਸੂਰਜੀ ਡਰਾਇਰ ਦੀ ਵਰਤੋਂ ਕੀਤੀ ਜਾਂਦੀ ਹੈ ।
→ ਫ਼ਲ ਸਬਜ਼ੀਆਂ ਲਈ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਪਲਾਂਟ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਹਨ , ਜਿਵੇਂ-ਲਾਂਚਰ, ਪੀ-ਕੂਲਰ, ਸਲਾਈਸਰ, ਡੀਹਾਈਡੇਂਟਰ ਫ਼ਰੀਜ਼ਿੰਗ ਯੂਨਿਟ ਆਦਿ ।
→ ਪੀ.ਏ.ਯੂ. ਦੋ ਵੱਖ-ਵੱਖ ਜ਼ਿਲ੍ਹਿਆਂ ਵਿਚ 17 ਖੇਤੀ ਵਿਗਿਆਨ ਕੇਂਦਰ ਹਨ ।
→ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਕੇ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ ।