PSEB 10th Class Agriculture Notes Chapter 5 Plantation of New Orchards

This PSEB 10th Class Agriculture Notes Chapter 5 Plantation of New Orchards will help you in revision during exams.

Plantation of New Orchards PSEB 10th Class Agriculture Notes

→ Fruits contain nutrients that are essential for the health of the body. e.g. vitamins, minerals, protein, etc.

→ The area occupied by fruit trees is 76500 hectares.

→ Punjab is divided into three zones based on climate sub-mountainous zone, central zone, arid-irrigated zone.

→ Depending upon planting time fruit plants are categorized as evergreen fruit plants and deciduous fruit plants.

PSEB 10th Class Agriculture Notes Chapter 5 Plantation of New Orchards

→ Evergreen fruit plants are planted in February-March and September-October.

→ Deciduous fruit plants are planted in winter when in a dormant stage.

→ Suitable soil for orchards should be deep, well-drained, loamy, and fertile.

→ Fruit plants should not be planted in waterlogged, marshy saline, or acidic soils.

→ The underground water level should be below 3 m of depth for the cultivation of fruits plants. The level should not be fluctuating.

→ Make pits that are 1 m deep and with a diameter of 1 m.

→ To save plants from termites use lindane or chlorpyrifos.

→ The life cycle of fruit plants is many years.

→ Always plant improved and new varieties of fruit plants for orchards as recommended by agricultural experts.

→ Fruit plants should always be planted at proper spacing so that plants can get the proper amount of sunlight, fertilizers, and water.

→ There are three layout patterns (planting system) for establishing orchards -square, filler (diagonal or quincunx), and hexagonal system.

→ Obtain plants from P.A.U., Department of Horticulture, and government-approved nurseries for establishing orchards.

→ Vegetative growth of fruit plants mainly takes place from February to April.

PSEB 10th Class Agriculture Notes Chapter 5 Plantation of New Orchards

→ Fruit plants should be trained at the initial years of plantation to give them proper shape and structure.

→ When plants grow pruning becomes necessary.

→ Do not pull the fruits from the branch during harvesting.

फलदार पौधों की खेती PSEB 10th Class Agriculture Notes

→ फलों में शरीर को स्वस्थ रखने वाले पौष्टिक तत्व होते हैं, जैसे विटामिन, खनिज, प्रोटीन आदि।

→ पंजाब में फलों की कृषि के अधीन क्षेत्रफल 78000 हेक्टेयर है।

→ पंजाब में जलवायु के आधार पर इसको तीन क्षेत्रों में बांटा गया है-अर्द्ध पर्वतीय क्षेत्र, केन्द्रीय क्षेत्र, सेंजू वाला तथा शुष्क क्षेत्र।।

→ फलदार पौधों को लगाने के समय अनुसार दो श्रेणियों में बांटा गया है

→ सदाबहार फलदार पौधे तथा पतझड़ी फलदार पौधे।

→ सदाबहार फलदार पौधे फरवरी-मार्च तथा सितंबर-अक्तूबर में लगाने चाहिए।

→ पतझड़ी फलदार पौधे सर्दियों में जब यह शिथिल अवस्था में होते हैं लगाने चाहिए।

→ फलदार पौधों के लिए मिट्टी गहरी, अच्छे जल निकास वाली, भल्ल वाली उपजाऊ होनी चाहिए।

→ सेम वाली, नमक वाली या तेज़ाबी मिट्टी में फलदार पौधे नहीं लगाने चाहिए।

→ फलदार पौधों की कृषि के लिए पानी का स्तर तीन मीटर से नीचे होना चाहिए।

→ प्रत्येक पौधे के लिए 1 x 1 x 1 मीटर गहरे तथा चौड़े खड्डे खोदने चाहिए।

→ पौधों को दीमक से बचाने के लिए लिंडेन या क्लोरोपाईरीफास का प्रयोग करो।

→ फलदार पौधों का जीवन चक्र कई वर्षों का होता है।

→ फलों के बाग़ लगाने के लिए सदा नई, सुधरी हुई तथा कृषि विशेषज्ञ द्वारा सिफ़ारिश की गई किस्में ही लगानी चाहिए।

→ फलदार पौधों में सही फासला होना आवश्यक है ताकि सूर्य का प्रकाश, खादें, पानी की ठीक मात्रा मिलती रहे।

→ बाग़ लगाने के तीन ढंग (विधियां) हैं-वर्गाकार, फिल्लर ढंग (विधि), छः कोना ढंग (विधि)।

→ बाग़ लगाने के लिए पौधे पी०ए०यू० बागवानी विभाग, सरकारी मन्जूरशुदा नर्सरियों से ही लेने चाहिए।

→ फलदार पौधों की वृद्धि मुख्य रूप से फरवरी से अप्रैल माह में होती है।

→ फलदार पौधों को छोटी आयु में ही सही आकार तथा ढांचा देने के लिए इनकी सिंचाई करनी आवश्यक है।

→ पौधे बड़े होने पर इन्हें कांट-छांट बहुत ज़रूरी है।

→ फलों को टहनियों से खींच कर नहीं तोड़ना चाहिए।

ਫ਼ਲਦਾਰ ਬੂਟਿਆਂ ਦੀ ਕਾਸ਼ਤ PSEB 10th Class Agriculture Notes

→ ਫ਼ਲਾਂ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਵਾਲੇ ਖ਼ੁਰਾਕੀ ਤੱਤ ਹੁੰਦੇ ਹਨ, ਜਿਵੇਂ| ਵਿਟਾਮਿਨ, ਖਣਿਜ, ਪ੍ਰੋਟੀਨ ਆਦਿ ।

→ ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਹੇਠ ਰਕਬਾ 78000 ਹੈਕਟੇਅਰ ਹੈ ।

→ ਪੰਜਾਬ ਵਿਚ ਜਲਵਾਯੂ ਦੇ ਆਧਾਰ ਤੇ ਇਸ ਨੂੰ ਤਿੰਨ ਇਲਾਕਿਆਂ ਵਿੱਚ ਵੰਡਿਆ ਗਿਆ ਹੈ-ਨੀਮ ਪਹਾੜੀ ਇਲਾਕਾ, ਕੇਂਦਰੀ ਇਲਾਕਾ, ਸੇਂਜੂ ਅਤੇ ਖੁਸ਼ਕ ਇਲਾਕਾ ।

→ ਫ਼ਲਦਾਰ ਬੂਟਿਆਂ ਨੂੰ ਲਗਾਉਣ ਦੇ ਸਮੇਂ ਅਨੁਸਾਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ-ਸਦਾਬਹਾਰ ਫ਼ਲਦਾਰ ਬੂਟੇ ਅਤੇ ਪੱਤਝੜੀ ਫ਼ਲਦਾਰ ਬੂਟੇ ।

→ ਸਦਾ ਬਹਾਰ ਫ਼ਲਦਾਰ ਬੂਟੇ ਫ਼ਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿਚ ਲਗਾਉਣੇ ਚਾਹੀਦੇ ਹਨ ।

→ ਪੱਤਝੜੀ ਫ਼ਲਦਾਰ ਬੂਟੇ ਸਰਦੀਆਂ ਵਿੱਚ ਜਦੋਂ ਇਹ ਸਥਿੱਲ ਅਵਸਥਾ ਵਿਚ ਹੋਣ, ਲਗਾਉਣੇ ਚਾਹੀਦੇ ਹਨ ।

→ ਫ਼ਲਦਾਰ ਬੂਟਿਆਂ ਲਈ ਮਿੱਟੀ ਡੂੰਘੀ, ਚੰਗੇ ਜਲ ਨਿਕਾਸ ਵਾਲੀ, ਭਲ ਵਾਲੀ ਅਤੇ ਉਪਜਾਊ ਹੋਣੀ ਚਾਹੀਦੀ ਹੈ ।

→ ਸੇਮ ਵਾਲੀਆਂ, ਲੁਣੀਆਂ ਜਾਂ ਤੇਜ਼ਾਬੀ ਮਿੱਟੀ ਵਿਚ ਫ਼ਲਦਾਰ ਬੂਟੇ ਨਹੀਂ ਲਗਾਉਣੇ ਚਾਹੀਦੇ ।

→ ਫ਼ਲਦਾਰ ਬੂਟਿਆਂ ਦੀ ਕਾਸ਼ਤ ਲਈ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਹੇਠਾਂ ਹੋਣਾ ਚਾਹੀਦਾ ਹੈ ।

→ ਹਰ ਬੂਟੇ ਲਈ 1 × 1 × 1 ਮੀਟਰ ਡੂੰਘੇ ਤੇ ਚੌੜੇ ਟੋਏ ਪੁੱਟ ਲੈਣੇ ਚਾਹੀਦੇ ਹਨ ।

→ ਬੁਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਲਿੰਡੇਨ ਜਾਂ ਕਲੋਰੋਪਾਈਰੀਫਾਸ ਦੀ ਵਰਤੋਂ ‘ ਕਰਨੀ ਚਾਹੀਦੀ ਹੈ ।

→ ਫ਼ਲਦਾਰ ਬੂਟਿਆਂ ਦਾ ਜੀਵਨ ਚੱਕਰ ਕਈ ਸਾਲਾਂ ਦਾ ਹੁੰਦਾ ਹੈ ।

→ ਫ਼ਲਾਂ ਦੇ ਬਾਗ਼ ਲਗਾਉਣ ਲਈ ਹਮੇਸ਼ਾ ਨਵੀਆਂ, ਸੁਧਰੀਆਂ ਅਤੇ ਖੇਤੀ ਮਾਹਿਰਾਂ ਵਲੋਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਹੀ ਲਗਾਉਣੀਆਂ ਚਾਹੀਦੀਆਂ ਹਨ ।

→ ਫ਼ਲਦਾਰ ਬੂਟਿਆਂ ਵਿਚ ਸਹੀ ਫਾਸਲਾ ਹੋਣਾ ਜ਼ਰੂਰੀ ਹੈ ਤਾਂ ਕਿ ਸੂਰਜੀ ਰੋਸ਼ਨੀ, ਖਾਦਾਂ, ਪਾਣੀ ਦੀ ਠੀਕ ਮਾਤਰਾ ਮਿਲਦੀ ਰਹੇ ।

→ ਬਾਗ਼ ਲਗਾਉਣ ਦੇ ਤਿੰਨ ਢੰਗ ਹਨ-ਵਰਗਾਕਾਰ, ਛਿੱਲਰ ਢੰਗ, ਛੇ ਕੋਨਾ ਢੰਗ ।

→ ਬਾਗ਼ ਲਗਾਉਣ ਲਈ ਬੂਟੇ ਪੀ.ਏ. ਯੂ. , ਬਾਗ਼ਬਾਨੀ ਵਿਭਾਗ, ਸਰਕਾਰੀ ਮਨਜ਼ੂਰਸ਼ੁਦਾ ਨਰਸਰੀਆਂ ਤੋਂ ਹੀ ਲੈਣੇ ਚਾਹੀਦੇ ਹਨ ।

→ ਫ਼ਲਦਾਰ ਬੂਟਿਆਂ ਦਾ ਵਾਧਾ ਮੁੱਖ ਤੌਰ ‘ਤੇ ਫ਼ਰਵਰੀ ਤੋਂ ਅਪਰੈਲ ਮਹੀਨੇ ਵਿਚ ਹੁੰਦਾ ਹੈ ।

→ ਫ਼ਲਦਾਰ ਬੂਟਿਆਂ ਨੂੰ ਛੋਟੀ ਉਮਰ ਵਿਚ ਹੀ ਸਹੀ ਆਕਾਰ ਅਤੇ ਢਾਂਚਾ ਦੇਣ ਲਈ | ਇਹਨਾਂ ਦੀ ਸੁਧਾਈ ਕਰਨੀ ਜ਼ਰੂਰੀ ਹੈ ।

→ ਬੂਟੇ ਵੱਡੇ ਹੋਣ ਤੇ ਇਹਨਾਂ ਦੀ ਕਾਂਟ-ਛਾਂਟ ਬਹੁਤ ਜ਼ਰੂਰੀ ਹੈ ।

→ ਫ਼ਲਾਂ ਨੂੰ ਟਹਿਣੀਆਂ ਨਾਲੋਂ ਖਿੱਚ ਕੇ ਨਹੀਂ ਤੋੜਨਾ ਚਾਹੀਦਾ ।

Leave a Comment