This PSEB 10th Class Social Science Notes Economics Chapter 3 Agricultural Development in India will help you in revision during exams.
Agricultural Development in India PSEB 10th Class SST Notes
→ Agriculture: It is the art or science of production of crops and livestock on a farm.
→ Importance of Agriculture in India:
- Agriculture is the backbone of the Indian economy.
- It contributes much to national income, it is the Source of food supply to the masses.
- Its importance is also in employment, industry, source of livelihood, foreign trade, transport, government income, and capital formation.
→ Main problems of Indian Agriculture:
The main problems of Indian agriculture are:
- Human problems constitute pressure of population on land and social atmosphere.
- Institutional problems, such as small size of holdings, and land tenure system.
- Technical problems such as inadequate irrigation facilities, old agricultural implements, traditional techniques of production, lack of improved seeds, lack of manure, defective agriculture marketing system, diseases of crops and attacks of pests, lack of credit facilities, and weak cattle.
भारत में कृषि विकास PSEB 10th Class SST Notes
→ कृषि-एक खेत में फसलों व पशुओं के उत्पादन सम्बन्धी कला या विज्ञान को कृषि कहते हैं।
→ कृषि का महत्त्व-राष्ट्रीय आय में योगदान, खाद्य पूर्ति का साधन, रोज़गार का माध्यम, उद्योग का आधार, जीवन का साधन, कृषि व विदेशी व्यापार, अन्तर्राष्ट्रीय व्यापार, यातायात के लिए आधार, सरकारी आय तथा पूंजी निर्माण आदि में कृषि महत्त्वपूर्ण है।
→ कृषि की समस्याएं-मानवीय समस्याएं जैसे भूमि पर जनसंख्या का दबाव, सामाजिक वातावरण, संस्थागत समस्याएं जैसे जोतों का छोटा आकार, काश्तकारी व्यवस्था।
→ तकनीकी समस्याएं जैसे सिंचाई की कम सुविधाएं, पुराने कृषि उपकरण, पुरानी उत्पादन तकनीकें, अच्छे बीजों का अभाव, खाद की समस्या, त्रुटिपूर्ण कृषि बाज़ार व्यवस्था, फसलों की बीमारियां व कीड़े-मकौड़े, साख सुविधाओं का अभाव तथा कमज़ोर पशु आदि कृषि की समस्याएं हैं।
→ हरित क्रांति-हरित क्रांति से अभिप्राय कृषि उत्पादन विशेष रूप से गेहूँ तथा चावल के उत्पादन में होने वाली उस भारी वृद्धि से है जो कृषि में अधिक उपज वाले बीजों के प्रयोग की नई तकनीक अपनाने से सम्भव हुई है।
→ हरित क्रांति की सफलता के मुख्य तत्त्व-अधिक उपज वाले बीज, रसायन खादें, सिंचाई, आधुनिक कृषि यंत्रीकरण, साख-सुविधाएं, कृषि की नई तकनीक, पौध संरक्षण, कीमत सहयोग, ग्रामीण विद्युतीकरण, भू-संरक्षण, बाज़ार सुविधाएं आदि हरित क्रांति की सफलता के मुख्य तत्त्व हैं।
→ भूमि सुधार-भूमि सुधार से अभिप्राय मनुष्य तथा भूमि में पाए जाने वाले संबंध के योजनात्मक तथा संस्थागत पुनर्गठन से है।
→ कृषि नीति-कृषि नीति से अभिप्राय संस्थागत सुधारों को अपनाने से है जिससे कृषि का सर्वांगीण विकास हो सके।
ਭਾਰਤ ਵਿਚ ਖੇਤੀਬਾੜੀ ਦਾ ਵਿਕਾਸ PSEB 10th Class SST Notes
→ ਖੇਤੀਬਾੜੀ-ਇਕ ਖੇਤ ਵਿਚ ਫ਼ਸਲਾਂ ਅਤੇ ਪਸ਼ੂਆਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਖੇਤੀਬਾੜੀ ਕਹਿੰਦੇ ਹਨ ।
→ ਖੇਤੀਬਾੜੀ ਦਾ ਮਹੱਤਵ-ਰਾਸ਼ਟਰੀ ਆਮਦਨ ਵਿਚ ਯੋਗਦਾਨ, ਖਾਧ ਪੂਰਤੀ ਦਾ ਸਾਧਨ, ਰੁਜ਼ਗਾਰ ਦਾ ਸਾਧਨ, ਉਦਯੋਗ ਦਾ ਆਧਾਰ, ਜੀਵਨ ਦਾ ਸਾਧਨ, ਖੇਤੀਬਾੜੀ ਅਤੇ ਵਿਦੇਸ਼ੀ ਵਪਾਰ, ਅੰਤਰ-ਰਾਸ਼ਟਰੀ ਵਪਾਰ, ਆਵਾਜਾਈ ਲਈ ਆਧਾਰ, ਸਰਕਾਰੀ ਆਮਦਨ ਅਤੇ ਪੂੰਜੀ ਨਿਰਮਾਣ ਆਦਿ ਵਿਚ ਖੇਤੀਬਾੜੀ ਮਹੱਤਵਪੂਰਨ ਹੈ ।
→ ਖੇਤੀਬਾੜੀ ਦੀਆਂ ਸਮੱਸਿਆਵਾਂ-ਮਨੁੱਖੀ ਸਮੱਸਿਆਵਾਂ ਜਿਵੇਂ ਭੂਮੀ ‘ਤੇ ਜਨਸੰਖਿਆ ਦਾ ਦਬਾਅ, ਸਮਾਜਿਕ ਵਾਤਾਵਰਨ, ਸੰਸਥਾਗਤ ਸਮੱਸਿਆਵਾਂ, ਜਿਵੇਂ ਜੋਤਾਂ ਦਾ ਛੋਟਾ ਆਕਾਰ, ਕਾਸ਼ਤਕਾਰੀ ਵਿਵਸਥਾ ।
→ ਤਕਨੀਕੀ ਸਮੱਸਿਆਵਾਂ ਜਿਵੇਂ ਸਿੰਜਾਈ ਦੀਆਂ ਘੱਟ ਸਹੁਲਤਾਂ, ਪੁਰਾਣੇ ਖੇਤੀਬਾੜੀ ਔਜ਼ਾਰ, ਪੁਰਾਣੀਆਂ ਉਤਪਾਦਨ ਤਕਨੀਕਾਂ, ਚੰਗੇ ਬੀਜਾਂ ਦੀ ਘਾਟ, ਖ਼ਾਦ ਦੀ ਸਮੱਸਿਆ, ਦੋਸ਼ਪੂਰਨ ਖੇਤੀਬਾੜੀ ਬਾਜ਼ਾਰ ਵਿਵਸਥਾ, ਫ਼ਸਲਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ, ਸਾਖ ਸਹੂਲਤਾਂ ਦੀ ਘਾਟ ਅਤੇ ਕਮਜ਼ੋਰ ਪਸ਼ੂ ਆਦਿ ਖੇਤੀਬਾੜੀ ਦੀਆਂ ਸਮੱਸਿਆਵਾਂ ਹਨ ।
→ ਹਰੀ ਕ੍ਰਾਂਤੀ-ਹਰੀ ਕ੍ਰਾਂਤੀ ਤੋਂ ਭਾਵ ਖੇਤੀਬਾੜੀ ਉਤਪਾਦਨ ਖ਼ਾਸ ਤੌਰ ‘ਤੇ ਕਣਕ ਅਤੇ ਚੌਲ ਦੇ ਉਤਪਾਦਨ ਵਿਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ, ਜੋ ਖੇਤੀਬਾੜੀ ਵਿਚ ਵਧੇਰੇ ਉਪਜ ਵਾਲੇ ਬੀਜਾਂ ਦੀ ਵਰਤੋਂ ਦੀਆਂ ਨਵੀਆਂ ਤਕਨੀਕਾਂ ਅਪਣਾਉਣ ਨਾਲ ਸੰਭਵ ਹੋਈ ਹੈ ।
→ ਹਰੀ ਕ੍ਰਾਂਤੀ ਦੀ ਸਫਲਤਾ ਦੇ ਮੁੱਖ ਤੱਤ-ਵਧੇਰੇ ਉਪਜ ਵਾਲੇ ਬੀਜ; ਜਿਵੇਂ- ਰਸਾਇਣਿਕ ਖਾਦਾਂ, ਸਿੰਜਾਈ, ਆਧੁਨਿਕ ਖੇਤੀਬਾੜੀ ਦੇ ਔਜ਼ਾਰ, ਸਾਖ ਸਹੁਲਤਾਂ, ਖੇਤੀਬਾੜੀ ਦੀ ਨਵੀਂ ਤਕਨੀਕ, ਪੌਦੇ ਦੀ ਸੁਰੱਖਿਆ, ਕੀਮਤ ਸਹਿਯੋਗ, ਗਾਮੀਣ ਬਿਜਲੀਕਰਨ, ਭੂਮੀ ਦੀ ਸੁਰੱਖਿਆ, ਬਾਜ਼ਾਰ ਸਹੁਲਤਾਂ ਆਦਿ ਹਰੀ ਕ੍ਰਾਂਤੀ ਦੀ ਸਫਲਤਾ ਦੇ ਮੁੱਖ ਤੱਤ ਹਨ ।
→ ਭੂਮੀ ਸੁਧਾਰ-ਭੂਮੀ ਸੁਧਾਰ ਤੋਂ ਭਾਵ ਮਨੁੱਖ ਅਤੇ ਭੂਮੀ ਵਿਚ ਪਾਏ ਜਾਣ ਵਾਲੇ ਸੰਬੰਧ ਦੇ ਯੋਜਨਾਤਮਕ ਅਤੇ ਸੰਸਥਾਗਤ ਪੁਨਰਗਠਨ ਤੋਂ ਹੈ ।
→ ਖੇਤੀਬਾੜੀ ਨੀਤੀ-ਖੇਤੀਬਾੜੀ ਨੀਤੀ ਤੋਂ ਭਾਵ ਸੰਸਥਾਗਤ ਸੁਧਾਰਾਂ ਦੇ ਅਪਣਾਉਣ ਤੋਂ ਹੈ ਜਿਸ ਨਾਲ ਖੇਤੀਬਾੜੀ ਦਾ ਸਰਵਪੱਖੀ ਵਿਕਾਸ ਹੋ ਸਕੇ ।