PSEB 10th Class SST Notes Economics Chapter 2 Infrastructure of the Indian Economy

This PSEB 10th Class Social Science Notes Economics Chapter 2 Infrastructure of the Indian Economy will help you in revision during exams.

Infrastructure of the Indian Economy PSEB 10th Class SST Notes

→ Infrastructure: Infrastructure is that part of the capital stock of the economy which is necessary from the viewpoint of providing various kinds of services.

→ Economic Infrastructure: It refers to that capital stock that offers various types of productive services directly to the producers.

→ Means of Transport: Railways, Road transport, Water transport, and Air transport are the main means of transport.

PSEB 10th Class SST Notes Economics Chapter 2 Infrastructure of the Indian Economy

→ Means of Communication: Post, telegraph, telephone, radio, television, fax, cinema, newspaper and magazines, etc. are the important means of communication in India.

→ Sources of Electric Power: Thermal power, Hydal power, and Nuclear power are the sources of power in India.

→ Sources of Irrigation: Rainfall, wells, tube-wells, ponds, canals are the main sources of irrigation in India.

→ Reserve Bank of India: This is the Apex of the Central Bank of India which was established in 1935.

→ Commercial Banks: Commercial Banks are those banks that generally give short-term loans.

→ Non-Banking Institutions: These are those institutions that raise money from the public and other sources and offer loans of that money. U.T.I and L.I.C. are two examples of these institutions in India.

→ Consumer: When we use any commodity we become consumers.

→ Consumer Exploitation: When a consumer is harassed by the business community due to a lack of information about products, it is known as consumer exploitation.

PSEB 10th Class SST Notes Economics Chapter 2 Infrastructure of the Indian Economy

→ Consumer Protection: It means the protection of the buyers of consumer goods from the exploitation of the unfair trade practices of the producers.

→ Activities of Consumer Exploitation: Adulteration, sub-standard packed goods, use of non-standard weights or misleading and fabricated advertisements, and unfair Monopolistic and Restricted Trade Practices are such activities that exploit the consumers to a large extent.

→ Consumer Protection Act, 1986: This Act is one of the most important legal measures in protecting the rights of consumers.

→ Public Distribution System: The supply of essential commodities to the people through government agencies is known as the Public Distribution System.

भारतीय अर्थव्यवस्था की आधारिक संरचना PSEB 10th Class SST Notes

→ आधारिक संरचना-इससे अभिप्राय उन सुविधाओं, क्रियाओं और सेवाओं से है जो अन्य क्षेत्रों के संचालन तथा विकास में सहायक होती हैं।

→ आर्थिक आधारिक संरचना-इससे अभिप्राय उस पूंजी स्टॉक से है जो उत्पादन प्रणाली को प्रत्यक्ष सेवाएं प्रदान करता है।

→ यातायात के साधन-रेलवे, रोड यातायात, जल यातायात तथा वायु यातायात ही भारत में प्रमुख यातायात के साधन हैं।

→ आर्थिक आधारिक संरचना की सेवाओं के साधन-यातायात एवं संचार, बिजली, सिंचाई, बैंकिंग और अन्य वित्तीय संस्थाएं इसकी सेवाओं के साधन हैं।

→ विद्युत् शक्ति के साधन-ताप शक्ति, बिजली व आण्विक शक्ति इसके प्रमुख साधन हैं।

→ साहूकार-साहूकार रुपया उधार देने तथा जमा करने का कार्य करता है जिसके लिए अधिक ब्याज लेता है।

→ भारतीय रिज़र्व बैंक-यह भारत का केन्द्रीय बैंक है जिसकी स्थापना 1935 में हुई है।

→ व्यापारिक बैंक-सामान्यतया ये बैंक अल्पकालीन ऋण देते हैं।

→ उपभोक्ता शोषण-जब उत्पादक उपभोक्ताओं को उत्पादन के गुणों की झूठी सूचनाएं देते हैं, मिलावट करते हैं, कम वज़न या गलत मापों का प्रयोग करते हैं तो इसे उपभोक्ता शोषण कहते हैं।

→ उपभोक्ता संरक्षण-उत्पादकों के गैर-व्यापार व्यवहारों के शोषण से उपभोक्ता वस्तुओं के खरीददारों का संरक्षण ही उपभोक्ता संरक्षण है।

→ उपभोक्ता सुनवाई की अदालतें-इसके लिए तीन अदालतें हैं-ज़िला अदालत, राज्य अदालत और राष्ट्रीय अदालत।

→ सार्वजनिक वितरण प्रणाली-यह एक ऐसी प्रणाली है जिसके द्वारा सरकार देश की जनता विशेषकर निर्धन वर्ग को उचित मूल्य की दुकानों द्वारा जीवन की आवश्यक वस्तुओं जैसे-अनाज, चीनी, मिट्टी का तेल इत्यादि का रियायती कीमतों पर निश्चित मात्रा में वितरण करती है।

→ बफर स्टॉक-सरकार द्वारा आवश्यक वस्तुओं का किया गया भण्डार ही बफर स्टॉक कहलाता है।

ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ PSEB 10th Class SST Notes

→ ਆਧਾਰਿਕ ਸੰਰਚਨਾ-ਇਸ ਤੋਂ ਭਾਵ ਉਨ੍ਹਾਂ ਸਹੂਲਤਾਂ, ਕਿਰਿਆਵਾਂ ਅਤੇ ਸੇਵਾਵਾਂ ਤੋਂ ਹੈ ਜਿਹੜੀਆਂ ਹੋਰਨਾਂ ਖੇਤਰਾਂ ਦੇ ਸੰਚਾਲਨ ਅਤੇ ਵਿਕਾਸ ਵਿਚ ਸਹਾਇਕ ਹੁੰਦੀਆਂ ਹਨ ।

→ ਆਰਥਿਕ ਆਧਾਰਿਕ ਸੰਰਚਨਾ-ਇਸ ਤੋਂ ਭਾਵ ਉਸ ਪੁੱਜੀ ਸਟਾਕ ਤੋਂ ਹੈ। ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ ।

→ ਆਵਾਜਾਈ ਦੇ ਸਾਧਨ-ਰੇਲਵੇ, ਸੜਕ ਆਵਾਜਾਈ, ਜਲ ਆਵਾਜਾਈ ਅਤੇ ਹਵਾਈ ਆਵਾਜਾਈ ਹੀ ਭਾਰਤ ਵਿਚ ਮੁੱਖ ਆਵਾਜਾਈ ਦੇ ਸਾਧਨ ਹਨ ।

→ ਆਰਥਿਕ ਆਧਾਰਿਕ ਸੰਰਚਨਾ ਦੀਆਂ ਸੇਵਾਵਾਂ ਦੇ ਸਾਧਨ-ਆਵਾਜਾਈ ਅਤੇ ਸੰਚਾਰ, ਬਿਜਲੀ, ਸਿੰਜਾਈ, ਬੈਂਕਿੰਗ ਅਤੇ ਹੋਰ ਵਿੱਤੀ ਸੰਸਥਾਵਾਂ ਇਸ ਦੀਆਂ ਸੇਵਾਵਾਂ ਦੇ ਸਾਧਨ ਹਨ ।

→ ਬਿਜਲੀ ਸ਼ਕਤੀ ਦੇ ਸਾਧਨ-ਤਾਪ ਸ਼ਕਤੀ, ਬਿਜਲੀ ਅਤੇ ਪਰਮਾਣੂ ਸ਼ਕਤੀ ਇਸਦੇ ਮੁੱਖ ਸਾਧਨ ਹਨ ।

→ ਸ਼ਾਹੂਕਾਰ-ਸ਼ਾਹੂਕਾਰ ਰੁਪਇਆ ਉਧਾਰ ਦੇਣ ਅਤੇ ਜਮਾਂ ਕਰਨ ਦਾ ਕੰਮ ਕਰਦਾ ਹੈ ਜਿਸਦੇ ਲਈ ਉਹ ਵਧੇਰੇ ਵਿਆਜ ਲੈਂਦਾ ਹੈ ।

→ ਭਾਰਤੀ ਰਿਜ਼ਰਵ ਬੈਂਕ-ਇਹ ਭਾਰਤ ਦਾ ਕੇਂਦਰੀ ਬੈਂਕ ਹੈ ਜਿਸਦੀ ਸਥਾਪਨਾ 1935 ਵਿਚ ਹੋਈ ਹੈ ।

→ ਵਪਾਰਕ ਬੈਂਕ-ਆਮ ਤੌਰ ਤੇ ਇਹ ਬੈਂਕ ਥੋੜੇ ਸਮੇਂ ਦੇ ਕਰਜ਼ੇ ਦਿੰਦਾ ਹੈ ।

→ ਉਪਭੋਗਤਾ ਸ਼ੋਸ਼ਣ-ਜਦੋਂ ਉਤਪਾਦਕ ਉਪਭੋਗੀਆਂ ਨੂੰ ਉਤਪਾਦਨ ਦੇ ਗੁਣਾਂ ਦੀਆਂ ਝੂਠੀਆਂ ਸੂਚਨਾਵਾਂ ਦਿੰਦੇ ਹਨ, ਮਿਲਾਵਟ ਕਰਦੇ ਹਨ, ਘੱਟ ਵਜ਼ਨ ਜਾਂ ਗ਼ਲਤ ਮਾਪਾਂ ਦੀ ਵਰਤੋਂ ਕਰਦੇ ਹਨ ਤਾਂ ਇਸਨੂੰ ਉਪਭੋਗਤਾ ਸ਼ੋਸ਼ਣ ਕਹਿੰਦੇ ਹਨ ।

→ ਉਪਭੋਗੀ ਦੀ ਸੁਰੱਖਿਆ (ਸੰਰੱਖਣ)-ਉਤਪਾਦਕਾਂ ਦੇ ਗੈਰ-ਵਪਾਰਕ ਵਿਵਹਾਰਾਂ ਦੇ ਸ਼ੋਸ਼ਣ ਤੋਂ ਉਪਭੋਗੀ ਵਸਤਾਂ ਦੇ ਖਰੀਦਦਾਰਾਂ ਦੀ ਸੁਰੱਖਿਆ ਹੀ ਉਪਭੋਗੀ ਦੀ ਸੁਰੱਖਿਆ ਸੰਰੱਖਣ ਹੈ ।

→ ਉਪਭੋਗੀ ਦੀ ਸੁਣਵਾਈ ਦੀਆਂ ਅਦਾਲਤਾਂ-ਇਸਦੇ ਲਈ ਤਿੰਨ ਅਦਾਲਤਾਂ ਹਨ-ਜ਼ਿਲ੍ਹਾ ਅਦਾਲਤ, ਰਾਜ ਅਦਾਲਤ ਅਤੇ ਰਾਸ਼ਟਰੀ ਅਦਾਲਤ ।

→ ਸਰਵਜਨਕ ਵੰਡ ਪ੍ਰਣਾਲੀ-ਇਹ ਇਕ ਅਜਿਹੀ ਪ੍ਰਣਾਲੀ ਹੈ ਜਿਸਦੇ ਦੁਆਰਾ ਸਰਕਾਰ ਦੇਸ਼ ਦੀ ਜਨਤਾ ਖ਼ਾਸ ਕਰ ਗ਼ਰੀਬ ਵਰਗ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਜਿਵੇਂ-ਅਨਾਜ, ਖੰਡ, ਮਿੱਟੀ ਦਾ ਤੇਲ ਆਦਿ ਦੀ ਰਿਆਇਤੀ ਕੀਮਤਾਂ ‘ਤੇ ਨਿਸਚਿਤ ਮਾਤਰਾ ਵਿਚ ਵੰਡ ਕਰਦੀ ਹੈ ।

→ ਬਫਰ ਸਟਾਕ-ਸਰਕਾਰ ਦੁਆਰਾ ਜ਼ਰੂਰੀ ਵਸਤਾਂ ਦਾ ਕੀਤਾ ਗਿਆ ਭੰਡਾਰ ਹੀ ਬਫਰ ਸਟਾਕ ਅਖਵਾਉਂਦਾ ਹੈ ।

Leave a Comment