PSEB 10th Class SST Notes Geography Chapter 1 India: An Introduction

This PSEB 10th Class Social Science Notes Geography Chapter 1 India: An Introduction will help you in revision during exams.

India: An Introduction PSEB 10th Class SST Notes

→ Location – A tropical country.

→ Total Geographical Area – 32, 87, 263 km2

→ Latitudinal extent – 8°4′ North to 37°6′ North.

→ Longitudinal extent – 68°7′ East to 97°25′ East.

→ North-South extent – 3214 km.

PSEB 10th Class SST Notes Geography Chapter 1 India: An Introduction

→ East-West extent – 2933 km.

→ Land Frontiers – 15,200 km.

→ Coastline – 7,516 km.

→ Standard Meridian – 82½° East longitude.

→ Southernmost point – Indira Point.

→ The southernmost tip of the mainland – Kanyakumari

→ Number of States – 28

→ Number of union territories – 8

PSEB 10th Class SST Notes Geography Chapter 1 India: An Introduction

→ The Largest State – Rajasthan

→ The Smallest State – Goa.

ਭਾਰਤ-ਇਕ ਜਾਣ-ਪਛਾਣ PSEB 10th Class SST Notes

→ ਭਾਰਤ : ਸੰਖੇਪ ਜਾਣਕਾਰੀ-ਭਾਰਤ ਤਿੰਨ ਪਾਸਿਆਂ ਤੋਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੋਇਆ ਇਕ ਤ੍ਰਿਭੁਜ ਅਕਾਰ ਦਾ ਭੂ-ਖੰਡ ਹੈ । ਉੱਤਰ ਵਿਚ ਇਸ ਨੂੰ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਨੇ ਘੇਰਿਆ ਹੋਇਆ ਹੈ । ਆਥਾਹ ਸਮਰੱਥਾਵਾਂ ਵਾਲਾ ਇਹ ਵਿਸ਼ਾਲ ਦੇਸ਼ ਖੇਤਰਫਲ ਦੇ ਪੱਖੋਂ ਸੰਸਾਰ ਦਾ ਸੱਤਵਾਂ ਅਤੇ ਜਨਸੰਖਿਆ ਦੇ ਪੱਖੋਂ ਦੂਸਰਾ ਵੱਡਾ ਦੇਸ਼ ਹੈ ।

→ ਸਥਾਨਕ ਵਿਸਥਾਰ- ਭਾਰਤ ਦਾ ਵਿਸਥਾਰ 8°4′ ਉ. ਤੋਂ ਲੈ ਕੇ 37°17 ਉੱਤਰੀ ਅਕਸ਼ਾਂਸ਼ਾਂ ਵਿਚ ਫੈਲਿਆ ਹੋਇਆ ਹੈ । ਕਰਕ ਰੇਖਾ ਇਸਨੂੰ ਉੱਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਦੀ ਹੈ । ਇਸਦਾ ਦੇਸ਼ਾਂਤਰੀ ਵਿਸਥਾਰ 68°7′ ਪੂਰਬ ਤੋਂ 97°24` ਪੂਰਬ ਤੱਕ ਹੈ ।

→ ਅਕਾਰ ਅਤੇ ਖੇਤਰਫਲ-ਭਾਰਤ ਦਾ ਅਕਾਰ ਤਿਕੋਨਾ ਹੈ ਜਿਸ ਦਾ ਅਧਾਰ ਉੱਤਰ ਵਿਚ ਅਤੇ ਸਿਖਰ ਦੱਖਣ ਵਿਚ ਕੰਨਿਆਕੁਮਾਰੀ ਦੇ ਉਪਰ ਸਥਿਤ ਹੈ । ਇਸਦਾ ਕੁੱਲ ਖੇਤਰਫਲ ਲਗਭਗ 32 ਲੱਖ 88 ਹਜ਼ਾਰ ਵਰਗ ਕਿਲੋਮੀਟਰ ਹੈ । ਖੇਤਰਫਲ ਦੇ ਅਨੁਸਾਰ ਇਹ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ ।

→ ਗੁਆਂਢੀ ਦੇਸ਼-ਭਾਰਤ ਦੀ ਥਲ ਸੀਮਾ ਸੱਤ ਵੱਡੇ ਦੇਸ਼ਾਂ ਨੂੰ ਛੂੰਹਦੀ ਹੈ । ਉੱਤਰ ਅਤੇ ਉੱਤਰ- ਪੱਛਮ ਵਿਚ ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਅਤੇ ਨੇਪਾਲ ਸਾਡੇ ਗੁਆਂਢੀ ਦੇਸ਼ . ਹਨ । ਉੱਤਰ-ਪੂਰਬ ਵਿਚ ਸਾਡੇ ਗੁਆਂਢੀ ਦੇਸ਼ ਭੁਟਾਨ, ਮਯਨਮਾਰ ਅਤੇ ਬੰਗਲਾ ਦੇਸ਼ ਹਨ ।

→ ਪ੍ਰਸ਼ਾਨਿਕ ਵੰਡ-ਪ੍ਰਸ਼ਾਸਨਿਕ ਪੱਖੋਂ ਭਾਰਤ ਵਿਚ 28 ਰਾਜ ਅਤੇ 8 ਕੇਂਦਰੀ ਸ਼ਾਸਿਤ ਦੇਸ਼ ਸ਼ਾਮਲ ਹਨ ।

→ ਅਨੇਕਤਾ ਵਿਚ ਏਕਤਾ-ਭਾਰਤ ਦੇ ਧਰਾਤਲ, ਜਲਵਾਯੂ ਅਤੇ ਜਨ-ਜੀਵਨ ਵਿਚ ਬਹੁਤ ਜ਼ਿਆਦਾ ਅਨੇਕਤਾ ਪਾਈ ਜਾਂਦੀ ਹੈ ਪਰ ਭਾਰਤੀ ਸੰਸਕ੍ਰਿਤੀ ਅਤੇ ਮਾਨਸੂਨ ਰੁੱਤ ਇਸ ਅਨੇਕਤਾ ਨੂੰ ਏਕਤਾ ਦੇ ਸੂਰਤ ਵਿਚ ਬੰਨ੍ਹਦੀ ਹੈ ।

Leave a Comment