PSEB 10th Class SST Notes Geography Chapter 4 Natural Vegetation, Wild Life and Soils

This PSEB 10th Class Social Science Notes Geography Chapter 4 Natural Vegetation, Wild Life and Soils will help you in revision during exams.

Natural Vegetation, Wild Life and Soils PSEB 10th Class SST Notes

→ Flora – Plant Kingdom.

→ Fauna – Animal Kingdom.

→ Ecosystem – Plants, animals, human beings are part of the ecosystem.

→ Species of plants – 45,000 species in the world, 5000 species in India.

PSEB 10th Class SST Notes Geography Chapter 4 Natural Vegetation, Wild Life and Soils

→ Species of animals – 75,000 species in India.

→ Great diversity in flora – Due to varied relief, soil and climate.

→ Total area undçr forest – 750 lakh hectares (22% of total area).

→ Tropical rain forests – Ebony, Mahogany, Rosewood.

→ Tropical deciduous forests – Teak, Sal.

→ Dry forests – Kikar, Babul, Khair.

→ Tidal forests – Mangrove and Sundri.

→ Coniferous forests – Silver fir, pine, birch, spruce.

→ Species of birds – 2000 species in India.

→ Areas for protecting fauna sanctuaries – National Parks, Zoological gardens, Bio-reserves.

PSEB 10th Class SST Notes Geography Chapter 4 Natural Vegetation, Wild Life and Soils

→ National Parks – 86.

→ Wildlife sanctuaries – 480.

→ Zoological gardens – 35.

→ Bio-reserves – 16

प्राकृतिक वनस्पति, जीव-जन्तु तथा मिट्टियां PSEB 10th Class SST Notes

→ प्राकृतिक वनस्पति–बिना. मानव हस्तक्षेप से उगने वाली वनस्पति प्राकृतिक वनस्पति कहलाती है। इसके विकास में किसी प्रदेश की जलवायु तथा मिट्टी की मुख्य भूमिका होती है।

→ वनस्पति की विविधता-भारत की प्राकृतिक वनस्पति में वन, घास-भूमियां तथा झाड़ियां सम्मिलित हैं। इस देश में पेड़-पौधों की 45,000 जातियां पाई जाती हैं।
→ वनस्पति प्रदेश-हिमालय प्रदेश को छोड़कर भारत के चार प्रमुख वनस्पति क्षेत्र हैं- उष्ण कटिबन्धीय वर्षा वन, उष्ण कटिबंधीय पर्णपाती वन, कंटीले वन और झाड़ियां तथा ज्वारीय वन।

→ पर्वतीय प्रदेशों में वनस्पति की पेटियां-पर्वतीय प्रदेशों में उष्णकटिबंधीय वनस्पति से लेकर ध्रुवीय वनस्पति तक सभी प्रकार की वनस्पति बारी-बारी से मिलती है। ये सभी पेटियां केवल छः किलोमीटर की ऊंचाई में ही समाई हुई हैं।

→ जीव-जन्तु-हमारे देश में जीव-जन्तुओं की लगभग 81,000 जातियां मिलती हैं।

→ देश के ताज़े और खारे पानी में 2,500 प्रकार की मछलियां पाई जाती हैं। यहां पक्षियों की भी 2,000 जातियां हैं।

→ जैव विविधता की सुरक्षा और संरक्षण-जैव सुरक्षा के उद्देश्य से देश में 89 राष्ट्रीय उद्यान, 497 वन्य प्राणी अभ्यारण्य तथा 177 प्राणी उद्यान (चिड़ियाघर) बनाए गए हैं।

→ मृदा (मिट्टी)-मूल शैलों के विखण्डित पदार्थों से मिट्टी बनती है। तापमान, प्रवाहित जल, पवन आदि तत्त्व इसके विकास में सहायता करते हैं।

→ मिट्टियों के सामान्य वर्ग- भारत की मिट्टियों के मुख्य वर्ग हैं-जलोढ़ मिट्टी, काली मिट्टी, लाल मिट्टी तथा लैटराइट मिट्टी इत्यादि।

→ इन मिट्टियों की विशेषताएं हैं: जलोढ़ मिट्टी-गाद तथा मृत्तिका का मिश्रण-पोटाश, फॉस्फोरिक अम्ल तथा चूना-सबसे उपजाऊ मिट्टी।

→ काली अथवा रेगड़ मिट्टी-रंग काला, निर्माण लावा-प्रवाह से-मुख्य तत्त्व कैल्शियम कार्बोनेट, मैग्नीशियम कार्बोनेट, पोटाश तथा चूना। कपास के लिए आदर्श।

→ लाल मिट्टी-फॉस्फोरिक अम्ल, जैविक पदार्थों तथा नाइट्रोजन पदार्थों का अभाव।

→ लैटराइट मिट्टी-कम उपजाऊ मिट्टी।

→ मिट्टी का संरक्षण-मिट्टी का संरक्षण बड़ा आवश्यक है। इसी से मिट्टी की उत्पादकता बनी रह सकती है।

ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ PSEB 10th Class SST Notes

→ ਕੁਦਰਤੀ ਬਨਸਪਤੀ-ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉੱਗਣ ਵਾਲੀ ਬਨਸਪਤੀ ਕੁਦਰਤੀ ਬਨਸਪਤੀ ਕਹਾਉਂਦੀ ਹੈ ।

→ ਇਸਦੇ ਵਿਕਾਸ ਵਿਚ ਕਿਸੇ ਦੇਸ਼ ਦੀ ਜਲਵਾਯੂ ਤੇ ਮਿੱਟੀ ਦੀ ਮੁੱਖ ਭੂਮਿਕਾ ਹੁੰਦੀ ਹੈ ।

→ ਬਨਸਪਤੀ-ਭਾਰਤ ਦੀ ਕੁਦਰਤੀ ਬਨਸਪਤੀ ਵਿਚ ਜੰਗਲ, ਘਾਹ ਭੁਮੀਆਂ ਅਤੇ ਝਾੜੀਆਂ ਸ਼ਾਮਲ ਹਨ । ਇਸ ਦੇਸ਼ ਵਿਚ ਪੇੜ-ਪੌਦਿਆਂ ਦੀਆਂ 45,000 ਜਾਤਾਂ ਮਿਲਦੀਆਂ ਹਨ ।

→ ਬਨਸਪਤੀ ਦੇਸ਼-ਹਿਮਾਲਾ ਦੇਸ਼ ਨੂੰ ਛੱਡ ਕੇ ਬਾਕੀ ਭਾਰਤ ਵਿਚ ਚਾਰ ਬਨਸਪਤੀ ਖੇਤਰ ਹਨ-ਉਸ਼ਣ ਕਟੀਬੰਧੀ ਵਰਖਾ ਵਣ, ਉਸ਼ਣ ਕਟੀਬੰਧੀ ਪਣਪਾਤੀ ਵਣ, ਕੰਡੇਦਾਰ ਵਣ ਅਤੇ ਝਾੜੀਆਂ ਤੇ ਜਵਾਰਭਾਟੀ ਵਣ ।

→ ਪਰਬਤੀ ਖੇਤਰਾਂ ਵਿਚ ਬਨਸਪਤੀ ਦੀਆਂ ਪੇਟੀਆਂ-ਪਰਬਤੀ ਦੇਸ਼ਾਂ ਵਿਚ ਉਸ਼ਣ ਕਟੀਬੰਧੀ ਬਨਸਪਤੀ ਤੋਂ ਲੈ ਕੇ ਧਰੁਵੀ ਕੁਦਰਤੀ ਬਨਸਪਤੀ ਤਕ ਸਭ ਤਰ੍ਹਾਂ ਦੀ ਬਨਸਪਤੀ ਵਾਰੀ-ਵਾਰੀ ਨਾਲ ਮਿਲਦੀ ਹੈ ।

→ ਇਹ ਸਭ ਪੇਟੀਆਂ ਸਿਰਫ਼ ਛੇ ਕਿਲੋਮੀਟਰ ਦੀ ਉਚਾਈ ਵਿਚ ਹੀ ਸਮੋਈਆਂ ਹੋਈਆਂ ਹਨ ।

→ ਜੀਵ-ਜੰਤੂ-ਸਾਡੇ ਦੇਸ਼ ਵਿਚ ਜੀਵ-ਜੰਤੂਆਂ ਦੀਆਂ ਲਗਪਗ 81,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਕਿਸਮ ਦੀਆਂ ਮੱਛੀਆਂ ਮਿਲਦੀਆਂ ਹਨ । ਇੱਥੇ ਪੰਛੀਆਂ ਦੀਆਂ ਵੀ 2,000 ਜਾਤਾਂ ਹਨ ।

→ ਜੀਵ ਵਿਭਿੰਨਤਾ ਦੀ ਸੁਰੱਖਿਆ ਅਤੇ ਸੰਰੱਖਿਅਣ-ਜੀਵ ਸੁਰੱਖਿਆ ਦੇ ਉਦੇਸ਼ ਲਈ ਦੇਸ਼ ਵਿਚ 89 ਰਾਸ਼ਟਰੀ ਸੰਸਥਾਵਾਂ, 497 ਵਣ-ਪਾਣੀ ਆਰਾਮ ਸਥਲ ਅਤੇ 177 ਜੀਵ ਚਿੜੀਆ ਘਰ ਬਣਾਏ ਗਏ ਹਨ ।

→ ਮਿੱਟੀ- ਮੁੱਢਲੀਆਂ ਚੱਟਾਨਾਂ ਦੇ ਟੁੱਟੇ-ਫੁੱਟੇ ਪਦਾਰਥਾਂ ਤੋਂ ਮਿੱਟੀ ਬਣਦੀ ਹੈ । ਤਾਪਮਾਨ, ਵਗਦਾ ਪਾਣੀ, ਪੌਣ ਆਦਿ ਤੱਤ ਇਸ ਦੇ ਵਿਕਾਸ ਵਿਚ ਸਹਾਇਤਾ ਕਰਦੇ ਹਨ ।

→ ਮਿੱਟੀਆਂ ਦੇ ਆਮ ਵਰਗ-ਭਾਰਤ ਵਿਚ ਮਿੱਟੀਆਂ ਦੇ ਮੁੱਖ ਵਰਗ ਹਨ-ਜਲੌਢ ਮਿੱਟੀ, ਕਾਲੀ ਮਿੱਟੀ, ਲਾਲ ਮਿੱਟੀ ਅਤੇ ਲੈਟਰਾਈਟ ਮਿੱਟੀ ਆਦਿ । ਇਨ੍ਹਾਂ ਮਿੱਟੀਆਂ ਦੀਆਂ ਵਿਸ਼ੇਸ਼ਤਾਵਾਂ ਹਨ :

→ ਜਲੌਢ ਮਿੱਟੀ-ਰੇਤ, ਗਾਰ ਅਤੇ ਨਮਕਾਂ ਦਾ ਮਿਸ਼ਰਨ-ਪੋਟਾਸ਼, ਫਾਸਫੋਰਿਕ ਐਸਿਡ ਤੇ ਚੁਨਾ-ਸਭ ਤੋਂ ਉਪਜਾਊ ਮਿੱਟੀ ।

→ ਕਾਲੀ ਮਿੱਟੀ-ਰੰਗ ਕਾਲਾ, ਨਿਰਮਾਣ ਲਾਵਾ ਤੋਂ-ਮੁੱਖ ਤੱਤ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਕਾਰਬੋਨੇਟ, ਪੋਟਾਸ਼ ਅਤੇ ਚੂਨਾ-ਕਪਾਹ ਲਈ ਆਦਰਸ਼ ਮਿੱਟੀ ।

→ ਲਾਲ ਮਿੱਟੀ-ਫਾਸਫੋਰਿਕ ਐਸਿਡ, ਜੈਵਿਕ ਪਦਾਰਥਾਂ ਅਤੇ ਨਾਈਟਰੋਜਨ ਪਦਾਰਥਾਂ ਦੀ ਕਮੀ ।

→ ਲੈਟਰਾਈਟ ਮਿੱਟੀ-ਘੱਟ ਉਪਜਾਊ ਮਿੱਟੀ ।

→ ਮਿੱਟੀ ਦਾ ਸੰਰੱਖਿਅਣ-ਇਸ ਨਾਲ ਮਿੱਟੀ ਦੀ ਉਤਪਾਦਕਤਾ ਬਣੀ ਰਹਿ ਸਕਦੀ ਹੈ ।

Leave a Comment