PSEB 10th Class SST Notes Geography Chapter 5 Land Utilization and Agriculture

This PSEB 10th Class Social Science Notes Geography Chapter 5 Land Utilization and Agriculture will help you in revision during exams.

Land Utilization and Agriculture PSEB 10th Class SST Notes

→ Land under Agriculture – 46.6% of geographical area or 1530 lakh hectares.

→ Per capita cultivated land – 0.16 hectares.

→ Fallow land – 7.1% or 230 lakh hectares.

→ Distribution – Net sown area to geographical area varies from 3.4% in Arunachal Pradesh to 84.2% in Punjab.

PSEB 10th Class SST Notes Geography Chapter 5 Land Utilization and Agriculture

→ Landholdings – One-third is small, less than one hectare in size.

→ Types of farming – Subsistence, shifting, plantation, intensive, sedentary, and commercial farming.

→ Contribution of Agriculture – 26% Gross Domestic Product (Down from 52% in the 1950s).

→ Major Crops – Cereals (rice, wheat, millets, maize), pulses (arhar, urad, moong, masur, peas, and gram), oilseeds (groundnut, sesamum, rapeseed, linseed, castor, fibre crops (cotton and jute), Beverage crops (coffee and tea) and cash crops (sugarcane, rubber, tobacco, spices and fruits, animal husbandry and fisheries.

→ Technology – Use of wooden plough, bullock cart, Persian wheel, and now water pump and tractors.

→ Irrigation Revolution – From flooding of the field to the canal, sprinkler, and drip irrigation.

→ Green Revolution – Increase in crop yield with the help of fertilizers, high yield varieties of seeds.

PSEB 10th Class SST Notes Geography Chapter 5 Land Utilization and Agriculture

→ White Revolution – Increase in milk yield especially buffalo milk in India.

→ Institutional Reforms – Abolition of zamindari and jagirdari, ceilings on land holdings, consolidation of land holdings, credit reforms.

भूमि उपयोग एवं कृषि विकास PSEB 10th Class SST Notes

→ भूमि उपयोग-भूमि एक अति महत्त्वपूर्ण संसाधन है। भारत का कुल क्षेत्रफल 32.8 लाख वर्ग कि० मी० है।

→ उपलब्ध आंकड़ों के अनुसार देश की कुल भूमि के 92.2 प्रतिशत भाग का उपयोग हो रहा है।

→ यहां भूमि का उपयोग मुख्यतः चार रूपों में होता है- (1) कृषि, (2) चरागाह, (3) वन, (4) उद्योग, यातायात, व्यापार तथा मानव आवास।

→ कृषि–भारत के लगभग 51 प्रतिशत भाग पर कृषि की जाती है। इसमें शुद्ध बोया गया क्षेत्र तथा परती भूमि दोनों सम्मिलित हैं।

→ शद्ध बोया गया क्षेत्र तथा परती भूमि-शुद्ध बोया गया क्षेत्र वह कृषि क्षेत्र है जिस पर एक समय में फसलें उग रही होती हैं।

→ परती भूमि वह भूमि है जिस पर हर वर्ष फसलें नहीं उगाई जातीं।

→ इससे एक फसल लेने के बाद इसे एक-दो वर्षों के लिए खाली छोड़ दिया जाता है, ताकि यह फिर से उर्वरा शक्ति प्राप्त कर ले।

→ बंजर भूमि-जिस भूमि का उपयोग नहीं हो रहा है, उसे बंजर भूमि कहा जाता है। इसमें चट्टानी प्रदेश, ऊंचे पर्वत, रेतीले मरुस्थल आदि शामिल हैं।

→ इसे मृदा अपरदन, मरुस्थलीकरण आदि को रोक कर उपयोगी बनाया जा सकता है।

→ वन क्षेत्र-आत्म-निर्भर अर्थव्यवस्था तथा उचित पारिस्थितिक सन्तुलन के लिए देश के एक तिहाई क्षेत्रफल पर वन का होना अनिवार्य है परन्तु खेद की बात है कि भारत में केवल 22.7 प्रतिशत क्षेत्र पर वन हैं। इसलिए वन क्षेत्र को बढ़ाना आवश्यक है।

→ कृषि का महत्त्व-कृषि भारत की अर्थव्यवस्था का मूल आधार रहा है। हमारी जनसंख्या के 2/3 भाग की जीविका का आधार कृषि ही है।

→ पशुपालन, मत्स्य ग्रहण तथा वानिकी भी कृषि के ही अन्तर्गत आते हैं।

→ कृषि विकास-स्वतन्त्रता के बाद भारतीय कृषि का बड़ी तेजी से विकास हुआ है। खाद्यान्नों का उत्पादन तिगुना हो गया है।

→ संसार के कुल क्षेत्रफल का लगभग 10-11 प्रतिशत भाग कृषि योग्य है, परन्तु सौभाग्य से भारत का 51 प्रतिशत क्षेत्रफल कृषि अधीन है।

→ कृषि से सम्बन्धित समस्याएं-भारतीय कृषि पर जनसंख्या का भारी दबाव है।

→ अधिकतर जोतें छोटी हैं। वनों और चरागाहों के कम होते जाने के कारण मृदा की प्राकृतिक उर्वरता बनाए रखने के स्रोत भी सूखते जा रहे हैं।

→ कृषि एक प्रगतिशील उद्योग-कृषि को इसकी निर्वाह अवस्था से हटाकर एक आत्म-निर्भर प्रगतिशील उद्योग बनाने के लिए सरकार ने कई कदम उठाये हैं।

→ ज़मींदारी प्रथा कानून बना कर समाप्त कर दी गई है। चकबन्दी के द्वारा दूर-दूर बिखरे खेतों को बड़ी जोतों में बदल दिया गया है।

→ सहकारिता आन्दोलन को प्रोत्साहन दिया जा रहा है। कृषि के विकास को प्रोत्साहित करने के लिए प्रत्येक जिले में मार्गदर्शक बैंक खोले गए हैं।

→ राष्ट्रीय बीज निगम, भूमि उपयोग एवं कृषि विकास केन्द्रीय भण्डार निगम, भारतीय खाद्य निगम, भारतीय कृषि अनुसंधान परिषद्, कृषि विश्वविद्यालयों, कृषि प्रदर्शन फार्मों, डेरी विकास बोर्ड तथा ऐसी अन्य संस्थाओं का गठन भी किया गया है।

→ प्रमुख फसलें-भारत एक कृषि प्रधान देश है। यहां गेहूं, चावल, कपास, पटसन, गन्ना, चाय, कहवा, ज्वारबाजरा आदि कई प्रकार की फसलें उगाई जाती हैं।

→ बढ़ती हुई जनसंख्या के लिए अनाज-भारत की बढ़ती हुई जनसंख्या को अनाज उपलब्ध कराने के लिए प्रति हेक्टेयर उपज में वृद्धि करके अनाजों का उत्पादन बढ़ाया जा रहा है।

→ खाद्यान्न फसलें-भारत की प्रमुख खाद्यान्न फसलें गेहूं, चावल और मक्का हैं।

→ गेहूं मुख्य रूप से पंजाब, हरियाणा, मध्य प्रदेश और राजस्थान में होती है।

→ चावल उत्पन्न करने वाले मुख्य राज्य पश्चिमी बंगाल, बिहार, झारखण्ड, उड़ीसा आदि हैं।

→ मक्का उत्तर प्रदेश, मध्य प्रदेश, छत्तीसगढ़ और राजस्थान में होता है।

→ रेशेदार फसलें-भारत की प्रमुख रेशेदार फसलें कपास और पटसन हैं। कपास से सूती वस्त्र बनते हैं।

→ यह मुख्य रूप से महाराष्ट्र और गुजरात में होती है। पटसन का मुख्य उत्पादक राज्य पश्चिमी बंगाल है।

→ चाय तथा कहवा-चाय तथा कहवा मुख्य पेय पदार्थ हैं।

→ चाय की कृषि असम, मेघालय, पश्चिमी बंगाल आदि राज्यों के पहाड़ी क्षेत्रों में की जाती है।

→ कहवा कर्नाटक, तमिलनाडु आदि राज्यों में उगाया जाता है।

→ पशुधन-पशुओं की संख्या में भारत संसार में सबसे आगे है।

→ परन्तु यहां अच्छी नस्ल के पशुओं का अभाव है।

→ अतः केन्द्र तथा राज्य सरकारों ने पशु धन के विकास के लिए अनेक कदम उठाए हैं।

ਭੂਮੀ ਦੀ ਵਰਤੋਂ ਅਤੇ ਖੇਤੀਬਾੜੀ PSEB 10th Class SST Notes

→ ਭੂਮੀ ਉਪਯੋਗ-ਭੂਮੀ ਇਕ ਮਹੱਤਵਪੂਰਨ ਸਾਧਨ ਹੈ । ਭਾਰਤ ਦਾ ਕੁੱਲ ਖੇਤਰਫਲ 32.8 ਕਰੋੜ ਹੈਕਟੇਅਰ ਹੈ ।

→ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਦੇਸ਼ ਦੀ ਕੁੱਲ ਭੂਮੀ ਦੇ 92.7 ਪ੍ਰਤੀਸ਼ਤ ਭਾਗ ਦਾ ਉਪਯੋਗ ਹੋ ਰਿਹਾ ਹੈ । ਮੁੱਖ ਰੂਪ ਵਿਚ ਭੂਮੀ ਦਾ ਉਪਯੋਗ ਚਾਰ ਰੂਪਾਂ ਵਿਚ ਹੁੰਦਾ ਹੈ- ਖੇਤੀ, ਚਰਾਗਾਹ, ਵਣ, ਉਦਯੋਗ, ਆਵਾਜਾਈ, ਵਪਾਰ ਅਤੇ ਮਨੁੱਖੀ ਆਵਾਸ ।

→ ਖੇਤੀ-ਖੇਤਰ-ਭਾਰਤ ਦੇ ਲਗਪਗ 51 ਪ੍ਰਤੀਸ਼ਤ ਭਾਗ ‘ਤੇ ਖੇਤੀਬਾੜੀ ਕੀਤੀ ਜਾਂਦੀ ਹੈ । ਇਸ ਵਿਚ ਸ਼ੁੱਧ ਬੀਜਿਆ ਗਿਆ ਖੇਤਰ ਅਤੇ ਪਰਤੀ ਭੂਮੀ ਦੋਵੇਂ ਸ਼ਾਮਲ ਹਨ ।

→ ਸ਼ੁੱਧ ਬੀਜਿਆ ਗਿਆ ਖੇਤਰ ਅਤੇ ਪਤੀ ਭੂਮੀ-ਸੁੱਧ ਬੀਜਿਆ ਗਿਆ ਖੇਤਰ ਉਹ ਖੇਤੀ-ਖੇਤਰ ਹੈ, ਜਿਸ ਵਿਚ ਇਕ ਸਮੇਂ ਵਿਚ ਕਈ ਫ਼ਸਲਾਂ ਉੱਗ ਰਹੀਆਂ ਹੁੰਦੀਆਂ ਹਨ ।

→ ਪਤੀ ਭੂਮੀ ਉਹ ਮੀ ਹੈ ਜਿਸ ‘ਤੇ ਹਰ ਸਾਲ ਫ਼ਸਲਾਂ ਨਹੀਂ ਉਗਾਈਆਂ ਜਾਂਦੀਆਂ । ਇਸ ਤੋਂ ਇਕ ਫ਼ਸਲ ਲੈਣ ਤੋਂ ਬਾਅਦ ਇਕ-ਦੋ ਸਾਲਾਂ ਲਈ ਖ਼ਾਲੀ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਇਹ ਮੁੜ ਉਪਜਾਊ ਸ਼ਕਤੀ ਪ੍ਰਾਪਤ ਕਰ ਲਵੇ ।

→ ਬੰਜਰ ਭੂਮੀ-ਜਿਸ ਭੂਮੀ ਦਾ ਉਪਯੋਗ ਨਹੀਂ ਹੋ ਰਿਹਾ ਹੈ, ਉਸ ਨੂੰ ਬੰਜਰ ਭੂਮੀ ਕਿਹਾ ਜਾਂਦਾ ਹੈ । ਇਸ ਵਿਚ ਚੱਟਾਨੀ ਪ੍ਰਦੇਸ਼, ਉੱਚੇ ਪਰਬਤ, ਰੇਤਲੇ ਮਾਰੂਥਲ ਆਦਿ ਸ਼ਾਮਲ ਹਨ । ਇਸ ਨੂੰ ਮਿੱਟੀ ਦੀ ਖੋਰ ਅਤੇ ਮਾਰੂਥਲੀਕਰਨ ਆਦਿ ਨੂੰ ਰੋਕ ਕੇ ਉਪਯੋਗੀ ਬਣਾਇਆ ਜਾ ਸਕਦਾ ਹੈ ।

→ ਵਣ ਖੇਤਰ-ਆਤਮ-ਨਿਰਭਰ ਅਰਥ-ਵਿਵਸਥਾ ਅਤੇ ਉੱਚਿਤ ਪਰਿਸਥਿਤਿਕ ਸੰਤੁਲਨ ਦੇ ਲਈ ਦੇਸ਼ ਦੇ ਇਕ-ਤਿਹਾਈ (\(\frac{1}{3}\)) ਖੇਤਰਫਲ ਤੇ ਵਣਾਂ ਦਾ ਹੋਣਾ ਜ਼ਰੂਰੀ ਹੈ । ਪਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਕੇਵਲ 22.0 ਪ੍ਰਤੀਸ਼ਤ ਖੇਤਰ ਤੇ ਵਣ ਹਨ । ਇਸ ਲਈ ਵਣ ਖੇਤਰ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ ।

→ ਖੇਤੀਬਾੜੀ ਦਾ ਮਹੱਤਵ-ਖੇਤੀਬਾੜੀ ਭਾਰਤ ਦੀ ਅਰਥ-ਵਿਵਸਥਾ ਦਾ ਮੂਲ ਆਧਾਰ ਰਿਹਾ ਹੈ । ਸਾਡੀ ਜਨਸੰਖਿਆ ਦੇ (\(\frac{2}{3}\)) ਭਾਗ ਦੀ ਰੋਜ਼ੀ ਦਾ ਆਧਾਰ ਖੇਤੀਬਾੜੀ ਹੀ ਹੈ । ਪਸ਼ੂ ਪਾਲਣ, ਮੱਛੀ ਪਾਲਣ ਅਤੇ ਵਾਣਿਕੀ ਵੀ ਖੇਤੀਬਾੜੀ ਦੇ ਅੰਦਰ ਹੀ ਆਉਂਦੇ ਹਨ ।

→ ਖੇਤੀ ਵਿਕਾਸ-ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਹੈ । ਅਨਾਜਾਂ ਦਾ ਉਤਪਾਦਨ ਤਿੰਨ ਗੁਣਾ ਹੋ ਗਿਆ ਹੈ ।

→ ਸੰਸਾਰ ਦੇ ਕੁੱਲ ਖੇਤਰਫਲ ਦਾ ਲਗਪਗ 10-11 ਪ੍ਰਤੀਸ਼ਤ ਭਾਗ ਖੇਤੀਬਾੜੀ ਯੋਗ ਹੈ, ਪਰੰਤੂ ਚੰਗੇ ਭਾਗਾਂ ਭਾਰਤ ਦਾ 51 ਪ੍ਰਤੀਸ਼ਤ ਖੇਤਰਫਲ ਖੇਤੀਬਾੜੀ ਅਧੀਨ ਹੈ ।

→ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ-ਭਾਰਤੀ ਖੇਤੀਬਾੜੀ ਤੇ ਜਨਸੰਖਿਆ ਦਾ ਭਾਰੀ ਦਬਾਓ ਹੈ । ਅਧਿਕਤਰ ਜੋਤਾਂ ਛੋਟੀਆਂ ਹਨ। ਵਣਾਂ ਅਤੇ ਚਰਾਗਾਹਾਂ ਦੇ ਘੱਟ ਹੁੰਦੇ ਜਾਣ ਕਾਰਨ ਮਿੱਟੀ ਦਾ ਕੁਦਰਤੀ ਉਪਜਾਊਪਣ ਬਣਾਈ ਰੱਖਣ ਦੇ ਸੋਮੇ ਵੀ ਮੁੱਕਦੇ ਜਾ ਰਹੇ ਹਨ ।

→ ਖੇਤੀਬਾੜੀ ਇਕ ਪ੍ਰਗਤੀਸ਼ੀਲ ਉਦਯੋਗ-ਖੇਤੀਬਾੜੀ ਨੂੰ ਇਸ ਦੀ ਨਿਰਬਾਹ ਅਵਸਥਾ ਤੋਂ ਹਟਾ ਕੇ ਇਕ ਆਤਮਨਿਰਭਰ ਅਤੇ ਪ੍ਰਗਤੀਸ਼ੀਲ ਉਦਯੋਗ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ ।

→ ਜ਼ਿਮੀਂਦਾਰੀ-ਪ੍ਰਥਾ ਕਾਨੂੰਨ ਬਣਾ ਕੇ ਸਮਾਪਤ ਕਰ ਦਿੱਤੀ ਗਈ ਹੈ । ਚੱਕਬੰਦੀ ਦੁਆਰਾ ਦੂਰ-ਦੂਰ ਖਿੱਲਰੇ ਖੇਤਾਂ ਨੂੰ ਵੱਡੀਆਂ ਜੋਤਾਂ ਵਿਚ ਬਦਲ ਦਿੱਤਾ ਗਿਆ ਹੈ । ਸਹਿਕਾਰਤਾ ਅੰਦੋਲਨ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ।

→ ਖੇਤੀ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਹਰੇਕ ਜ਼ਿਲ੍ਹੇ ਵਿਚ ਲੀਡ ਬੈਂਕ ਖੋਲ੍ਹੇ ਗਏ ਹਨ ।

→ ਰਾਸ਼ਟਰੀ ਬੀਜ ਨਿਗਮ, ਕੇਂਦਰੀ ਭੰਡਾਰ ਨਿਗਮ, ਭਾਰਤੀ ਖਾਧ ਨਿਗਮ, ਭਾਰਤੀ ਖੇਤੀ ਅਨੁਸੰਧਾਨ ਪਰਿਸ਼ਦ, ਖੇਤੀ ਬਾੜੀ ਵਿਸ਼ਵ-ਵਿਦਿਆਲਾ, ਖੇਤੀ ਪ੍ਰਦਰਸ਼ਨੀ ਫਾਰਮਾਂ, ਡੇਅਰੀ ਵਿਕਾਸ ਬੋਰਡ ਅਤੇ ਅਜਿਹੀਆਂ ਦੁਜੀਆਂ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ ।

→ ਪ੍ਰਮੁੱਖ ਫ਼ਸਲਾਂਭਾਰਤ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ । ਇੱਥੇ ਕਣਕ, ਚਾਵਲ, ਕਪਾਹ, ਪਟਸਨ, ਗੰਨਾ, ਚਾਹ, ਕਾਹਵਾ, ਜਵਾਰ, ਬਾਜਰਾ ਆਦਿ ਕਈ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।

→ ਵੱਧਦੀ ਹੋਈ ਜਨਸੰਖਿਆ ਲਈ ਅਨਾਜ-ਭਾਰਤ ਦੀ ਵਧਦੀ ਹੋਈ ਜਨਸੰਖਿਆ ਨੂੰ ਅਨਾਜ ਮੁਹੱਈਆ ਕਰਾਉਣ ਲਈ ਪ੍ਰਤੀ ਹੈਕਟੇਅਰ ਉਪਜ ਵਿਚ ਵਾਧਾ ਕਰਕੇ ਅਨਾਜਾਂ ਦਾ ਉਤਪਾਦਨ ਵਧਾਇਆ ਜਾ ਰਿਹਾ ਹੈ ।

→ ਅਨਾਜ ਵਾਲੀਆਂ ਫ਼ਸਲਾਂ ਖਾਧ-ਅੰਨ ਫ਼ਸਲਾਂ-ਭਾਰਤ ਦੀਆਂ ਮੁੱਖ ਅਨਾਜੀ ਫ਼ਸਲਾਂ ਕਣਕ, ਚੌਲ ਅਤੇ ਮੱਕਾ ਹਨ । ਕਣਕ ਮੁੱਖ ਰੂਪ ਵਿਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਹੁੰਦੀ ਹੈ ।

→ ਚੌਲ ਪੈਦਾ ਕਰਨ ਵਾਲੇ ਮੁੱਖ ਰਾਜ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ ਆਦਿ ਹਨ । ਮੱਕਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਰਾਜਸਥਾਨ ਵਿਚ ਹੁੰਦਾ ਹੈ ।

→ ਰੇਸ਼ੇਦਾਰ ਫ਼ਸਲਾਂ-ਭਾਰਤ ਦੀਆਂ ਮੁੱਖ ਰੇਸ਼ੇਦਾਰ ਫ਼ਸਲਾਂ ਕਪਾਹ ਅਤੇ ਪਟਸਨ ਹਨ । ਕਪਾਹ ਤੋਂ ਤੀ ਕੱਪੜੇ ਬਣਦੇ ਹਨ । ਇਹ ਮੁੱਖ ਰੂਪ ਵਿਚ ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਹੁੰਦੀ ਹੈ । ਪਟਸਨ ਦਾ ਮੁੱਖ ਉਤਪਾਦਕ ਰਾਜ ਪੱਛਮੀ ਬੰਗਾਲ ਹੈ ।

→ ਚਾਹ ਅਤੇ ਕਾਹਵਾ-ਚਾਹ ਅਤੇ ਕਾਹਵਾ ਮੁੱਖ ਪੀਣ ਵਾਲੇ ਪਦਾਰਥ ਹਨ । ਚਾਹ ਦੀ ਖੇਤੀ ਅਸਮ, ਮੇਘਾਲਿਆ, ਪੱਛਮੀ ਬੰਗਾਲ ਆਦਿ ਰਾਜਾਂ ਦੇ ਪਹਾੜੀ ਖੇਤਰਾਂ ਵਿਚ ਕੀਤੀ ਜਾਂਦੀ ਹੈ ।

→ ਕਾਹਵਾ ਕਰਨਾਟਕ, ਤਾਮਿਲਨਾਡੂ ਆਦਿ ਵਿਚ ਉਗਾਇਆ ਜਾਂਦਾ ਹੈ ।

→ ਪਸ਼ੂ-ਧਨ-ਪਸ਼ੂਆਂ ਦੀ ਸੰਖਿਆ ਵਿਚ ਭਾਰਤ ਸੰਸਾਰ ਵਿਚ ਸਭ ਤੋਂ ਅੱਗੇ ਹੈ, ਪਰੰਤੂ ਇੱਥੇ ਚੰਗੀ ਨਸਲ ਦੇ ਪਸ਼ੂਆਂ ਦੀ ਥੁੜ੍ਹ ਹੈ । ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਪਸ਼ੂ-ਧਨ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ ।

Leave a Comment