This PSEB 10th Class Social Science Notes History Chapter 5 Guru Gobind Singh Ji’s Life, Creation of Khalsa and his Personality will help you in revision during exams.
Guru Gobind Singh Ji’s Life, Creation of Khalsa and his Personality PSEB 10th Class SST Notes
→ Birth and Parentage: Guru Gobind Singh Ji was born on December 22, 1666, at Patna. The name of his father was Guru Teg Bahadur Ji. The name of his mother was Mata Gujri Ji.
→ Childhood and Education: Gobind Dass was the name of Guru Gobind Singh Ji in his childhood. Guru Sahib spent the first five years of his childhood in Patna. Guru Sahib learned Persian from Bhai Mati Dass and Qazi Pir Mohammad. Guru Sahib learned Sanskrit from Pandit Harjas and horse riding and training in arms (military training) from Rajput Bajar Singh.
→ Military Organisation: Guru Gobind Singh Ji decided to raise an army of the Sikhs. Hence Guru Sahib ordained that the Sikhs should donate arms and horses to Guru Gaddi.
→ Creation of the Khalsa: Guru Gobind Singh Ji created the Khalsa in 1699. Guru Sahib achieved three aims by creating the Khalsa viz. freedom from the oppression of the Mughals, a setback to the caste system, and the abolition of the Masand system.
→ Five Ks: The five Ks of the Khalsa are Kesh (unshorn hair), Kangha (comb), Karra (iron bangle), Kirpan (sword) and Kachchera (a pair of shorts).
→ Significance of the creation of Khalsa: A new Sikh community of Sant Sipahis came into existence with the creation of the Khalsa. Gradually, the Sikhs emerged as a political power in Punjab.
→ Literary Achievements of Guru Sahib: Guru Gobind Singh Ji composed Akal Ustat, Krishan Avtar, Sahastra Nam Mala, Chandi di Var, and Zafarnama.
→ Battle of Bhangani (1690): The battle of Bhangani was fought in 1690. It was fought between the Mughals and the Hill Chiefs. Guru Gobind Singh Ji participated in the battle in support of the Hill Chiefs. Guru Sahib defeated the Mughals badly.
→ Battle of Nadaun: The battle of Nadaun was fought between the Mughal forces and hill forces in 1690 A.D. Guru Gobind Singh Ji helped Hill Chiefs. He defeated the Mughal army.
→ First Battle of Anandpur Sahib (1701): The first battle of Anandpur Sahib was fought between Hill Chief Bhim Chand and Guru Gobind Singh Ji. Guru Sahib gave a crushing defeat to the Hill Chief.
→ Second Battle of Anandpur Sahib (1704): In the second battle of Anandpur Sahib, the Confederacy of the Hill Chiefs of Bilaspur, Kangra, and Guler fought against Guru Gobind Singh Ji. Guru Sahib came out victorious in the battle.
→ Final Union with the Divine Power: In 1708 Guru Gobind Singh Ji visited South India. Guru Sahib stayed at Nanded in Maharashtra. On October 3, 1708, Guru Sahib made the final union with Divine Power because of an injury received by him.
गुरु गोबिन्द सिंह जी का जीवन, खालसा की संरचना, युद्ध तथा उनका व्यक्तित्व PSEB 10th Class SST Notes
→ जन्म तथा माता-पिता-गुरु गोबिन्द साहिब का जन्म 22 दिसम्बर, 1666 ई० को पटना में हुआ। उनके पिता गुरु तेग़ बहादुर जी थे। उनकी माता जी का नाम गुजरी जी था।
→ बचपन तथा शिक्षा-गुरु गोबिन्द सिंह जी के बचपन का नाम गोबिन्द राय था। उनके जीवन के आरम्भिक पांच वर्ष पटना में बीते। उन्होंने फ़ारसी की शिक्षा काज़ी पीर मुहम्मद से तथा गुरुमुखी की शिक्षा भाई सतिदास से प्राप्त की।
→ उन्होंने संस्कृत का ज्ञान पण्डित हरजस से तथा घुड़सवारी और अस्त्र-शस्त्र चलाने की शिक्षा (सैनिक शिक्षा) बजर सिंह नामक राजपूत से प्राप्त की।
→ सैनिक संगठन-गुरु गोबिन्द सिंह जी सिक्खों को सैनिक शक्ति बनाना चाहते थे। अतः उन्होंने भेंट में हथियार तथा घोड़े प्राप्त करने को अधिक महत्त्व दिया।
→ खालसा की स्थापना–’खालसा की स्थापना’ गुरु गोबिन्द सिंह जी ने 1699 ई० में की। खालसा की स्थापना के तीन प्रमुख उद्देश्य थे-मुग़लों के बढ़ते हुए अत्याचारों से मुक्ति, जाति प्रथा के दोषों को समाप्त करना तथा दोषपूर्ण मसन्द प्रथा का अन्त करना ।
→ पांच ककार-खालसा के पांच ककार थे-केश, कंघा, कड़ा, किरपाण तथा कछहरा।
→ खालसा की स्थापना का महत्त्व-खालसा की स्थापना से सिक्खों में एक नए वर्ग सन्त सिपाहियों का जन्म हुआ जिसके परिणामस्वरूप सिक्ख आगे चलकर राजनीतिक शक्ति के रूप में उभरे।
→ साहित्यिक रचनाएं-गुरु साहिब ने पाऊंटा में, ‘अकाल उस्तत’, ‘शस्त्र नाम माला’ तथा ‘चण्डी दी वार’ की रचना की।
→ भंगानी का युद्ध-भंगानी का युद्ध 1688 ई० में हुआ । इस युद्ध में बिलासपुर का राजा भीमचन्द तथा कांगड़ा का राजा कृपाल चन्द गुरु साहिब के विरुद्ध लड़े और पराजित हुए।
→ नादौन का युद्ध-नादौन का युद्ध 1690 ई० में हुआ। यह युद्ध मुग़लों और पहाड़ी राजाओं के बीच हुआ। गुरु गोबिन्द सिंह जी इस युद्ध में पहाड़ी राजाओं के पक्ष में लड़े थे। उन्होंने मुग़ल सेनाओं को परास्त किया।
→ आनन्दपुर का प्रथम युद्ध, 1701 ई०-आनन्दपुर का प्रथम युद्ध बिलासपुर के पहाड़ी राजा भीमचन्द तथा गुरु गोबिन्द सिंह जी के बीच हुआ। इस युद्ध में गुरु जी ने पहाड़ी राजा को बुरी तरह परास्त किया।
→ आनन्दपुर का दूसरा युद्ध, 1704 ई०-आनन्दपुर के दूसरे युद्ध में बिलासपुर, कांगड़ा तथा गुलेर के पहाड़ी राजा गुरु साहिब के विरुद्ध लड़े । इस युद्ध में गुरु गोबिन्द सिंह जी की विजय हुई।
→ ज्योति-जोत समाना-गुरु जी 1708 ई० में मुग़ल सम्राट् बहादुरशाह के साथ दक्षिण की ओर गए। कुछ समय के लिए वह नांदेड़ नामक स्थान पर ठहरे। वहीं पर 7 अक्तूबर, 1708 ई० को छुरा लगने से ‘गुरु साहिब’ ज्योतिजोत समा गए।
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ PSEB 10th Class SST Notes
→ ਜਨਮ ਅਤੇ ਮਾਤਾ-ਪਿਤਾ-ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ: ਨੂੰ ਪਟਨਾ ਵਿਚ ਹੋਇਆ । ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ ।ਉਨ੍ਹਾਂ ਦੀ ਮਾਤਾ ‘ਚ ਜੀ ਦਾ ਨਾਂ ਗੁਜਰੀ ਜੀ ਸੀ ।
→ ਬਚਪਨ ਅਤੇ ਸਿੱਖਿਆ-ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਸੀ । ਉਨ੍ਹਾਂ ਦੇ ਜੀਵਨ ਦੇ ਮੁੱਢਲੇ ਪੰਜ ਸਾਲ ਪਟਨਾ ਵਿਚ ਬੀਤੇ । ਉਹਨਾਂ ਨੇ ਫ਼ਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ ਅਤੇ ਗੁਰਮੁਖੀ ਦੀ ਸਿੱਖਿਆ ਭਾਈ ਸਾਹਿਬ ਚੰਦ ਅਤੇ ਭਾਈ ਸਤੀਦਾਸ ਤੋਂ ਪ੍ਰਾਪਤ ਕੀਤੀ।
→ ਉਨ੍ਹਾਂ ਨੇ ਸੰਸਕ੍ਰਿਤ ਦਾ ਗਿਆਨ ਪੰਡਿਤ ਹਰਜਸ ਤੋਂ ਅਤੇ ਘੋੜਸਵਾਰੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ (ਸੈਨਿਕ ਸਿੱਖਿਆ) ਬੱਜਰ ਸਿੰਘ ਨਾਂ ਦੇ ਰਾਜਪੂਤ ਤੋਂ ਪ੍ਰਾਪਤ ਕੀਤੀ ।
→ ਸੈਨਿਕ ਸੰਗਠਨ-ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸੈਨਿਕ ਸ਼ਕਤੀ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਭੇਟ ਵਿਚ ਹਥਿਆਰ ਅਤੇ ਘੋੜੇ ਪ੍ਰਾਪਤ ਕਰਨ ਨੂੰ ਵਧੇਰੇ ਮਹੱਤਵ ਦਿੱਤਾ ।
→ ਖ਼ਾਲਸਾ ਦੀ ਸਥਾਪਨਾ-ਖ਼ਾਲਸਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿਚ ਕੀਤੀ । ਖ਼ਾਲਸਾ ਦੀ ਸਥਾਪਨਾ ਦੇ ਤਿੰਨ ਮੁੱਖ ਉਦੇਸ਼ ਸਨ-ਮੁਗ਼ਲਾਂ ਦੇ ਵੱਧਦੇ ਹੋਏ ਜ਼ੁਲਮਾਂ ਤੋਂ ਛੁਟਕਾਰਾ, ਜਾਤੀ-ਪ੍ਰਥਾ ਦੇ ਨੁਕਸਾਂ ਨੂੰ ਖ਼ਤਮ ਕਰਨਾ ਅਤੇ ਨੁਕਸਦਾਰ ਮਸੰਦ ਪ੍ਰਥਾ ਦਾ ਅੰਤ ਕਰਨਾ ।
→ ਪੰਜ ਕਕਾਰ-ਹਰੇਕ ਖ਼ਾਲਸਾ ਨੂੰ ਪੰਜ ‘ਕਕਾਰ’ ਧਾਰਨ ਕਰਨੇ ਹੁੰਦੇ ਹਨ-ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ।
→ ਖ਼ਾਲਸਾ’ ਦੀ ਸਥਾਪਨਾ ਦਾ ਮਹੱਤਵ- ‘ਖਾਲਸਾ’ ਦੀ ਸਥਾਪਨਾ ਨਾਲ ਸਿੱਖਾਂ ਵਿਚ ਇਕ ਨਵੇਂ ਵਰਗ-ਸੰਤ ਸਿਪਾਹੀਆਂ ਦਾ ਜਨਮ ਹੋਇਆ । ਸਿੱਟੇ ਵਜੋਂ ਸਿੱਖ ਅੱਗੇ ਚੱਲ ਕੇ ਰਾਜਨੀਤਿਕ ਤਾਕਤ ਦੇ ਰੂਪ ਵਿੱਚ ਉੱਭਰੇ ।
→ ਸਾਹਿਤਕ ਰਚਨਾਵਾਂ-ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਵਿਚ ‘ਅਕਾਲ ਉਸਤਤ’, ‘ਸ਼ਸਤਰ ਨਾਮ ਮਾਲਾ’ ਅਤੇ ‘ਚੰਡੀ ਦੀ ਵਾਰ’ ਦੀ ਰਚਨਾ ਕੀਤੀ ।
→ ਭੰਗਾਣੀ ਦਾ ਯੁੱਧ-ਭੰਗਾਣੀ ਦਾ ਯੁੱਧ 1688 ਈ: ਵਿਚ ਹੋਇਆ । ਇਸ ਯੁੱਧ ਵਿਚ ਬਿਲਾਸਪੁਰ ਦਾ ਰਾਜਾ ਭੀਮ ਚੰਦ ਅਤੇ ਕਾਂਗੜੇ ਦਾ ਰਾਜਾ ਕ੍ਰਿਪਾਲ ਚੰਦ ਗੁਰੂ ਸਾਹਿਬ ਦੇ ਵਿਰੁੱਧ ਲੜੇ ਅਤੇ ਹਾਰ ਗਏ ।
→ ਨਾਦੌਣ ਦਾ ਯੁੱਧ-ਨਾਦੌਣ ਦਾ ਯੁੱਧ 1690 ਈ: ਵਿਚ ਹੋਇਆ । ਇਹ ਯੁੱਧ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵਿਚਕਾਰ ਹੋਇਆ । ਗੁਰੂ ਗੋਬਿੰਦ ਸਿੰਘ ਜੀ ਇਸ ਯੁੱਧ ਵਿਚ ਪਹਾੜੀ ਰਾਜਿਆਂ ਦੇ ਪੱਖ ਵਿਚ ਲੜੇ ਸਨ । ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨੂੰ ਹਰਾਇਆ ।
→ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1701 ਈ:-ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਹੋਇਆ । ਇਸ ਯੁੱਧ ਵਿਚ ਗੁਰੂ ਜੀ ਨੇ ਪਹਾੜੀ ਰਾਜੇ ਨੂੰ ਬੁਰੀ ਤਰ੍ਹਾਂ ਹਰਾਇਆ ।
→ ਆਨੰਦਪੁਰ ਸਾਹਿਬ ਦਾ ਦੂਜਾ ਯੁੱਧ, 1704 ਈ:-ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਬਿਲਾਸਪੁਰ, ਕਾਂਗੜਾ ਅਤੇ ਗੁਲੇਰ ਦੇ ਪਹਾੜੀ ਰਾਜੇ ਗੁਰੂ ਸਾਹਿਬ ਦੇ ਵਿਰੁੱਧ ਲੜੇ । ਇਸ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ।
→ ਜੋਤੀ-ਜੋਤ ਸਮਾਉਣਾ-ਗੁਰੁ ਜੀ 1708 ਈ: ਵਿਚ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨਾਲ ਦੱਖਣ ਵਲ ਗਏ । ਕੁੱਝ ਸਮੇਂ ਲਈ ਨੰਦੇੜ ਨਾਂ ਦੇ ਸਥਾਨ ‘ਤੇ ਉਹ ਠਹਿਰੇ । ਉੱਥੇ 7 ਅਕਤੂਬਰ, 1708 ਈ: ਨੂੰ ਛੁਰਾ ਲੱਗਣ ਨਾਲ ਗੁਰੂ ਸਾਹਿਬ ਜੋਤੀ-ਜੋਤ ਸਮਾ ਗਏ ।