This PSEB 10th Class Social Science Notes History Chapter 8 The Anglo-Sikh Wars and Annexation of Punjab will help you in revision during exams.
The Anglo-Sikh Wars and Annexation of Punjab PSEB 10th Class SST Notes
→ Successors of Maharaja Ranjit Singh: Kharak Singh, Naunihal Singh, Sher Singh, and Dalip Singh were the successors of Ranjit Singh. They were weak and incapable rulers.
→ Anglo-Sikh Wars: Taking advantage of the weakness of the Sikh State (Lahore Darbar), the English defeated the Sikhs in two wars. -As a result, Punjab was annexed by the British to their Empire.
→ First Anglo-Sikh War: This war was fought in 1845-46 A.D. The Sikhs lost it. The British occupied the Doaba-Bist-Jalandhar. They sold the state of Jammu and Kashmir to Raja Gulab Singh.
→ Second Anglo-Sikh War: The Second Anglo-Sikh War was fought in 1848-49 A.D. The Sikhs lost the war and Punjab was annexed to the British Indian Empire on March 25, 1849, by Lord Dalhousie.
→ Maharaja Dalip Singh: Maharaja Dalip Singh was the last Sikh ruler of the Lahore Kingdom. After the Second Anglo-Sikh War, he was dethroned.
→ Maharani Jindan: Maharani Jindan was the guardian of Maharaja Dalip Singh. According to the Treaty of Bhirowal, she was deprived of all her political rights. She was ousted from Punjab and later deported to Benaras. It was a great insult to the Lahore kingdom.
→ Lai Singh and Teja Singh: Lai Singh was the Prime Minister of the Lahore kingdom. Teja Singh was the commander of the Sikh forces. Because of their treachery, the Sikh forces lost the two Anglo-Sikh wars.
अंग्रेजों और सिक्खों के युद्ध और पंजाब पर अंग्रेजों का आधिपत्य PSEB 10th Class SST Notes
→ महाराजा रणजीत सिंह के उत्तराधिकारी-महाराजा रणजीत सिंह के उत्तराधिकारी खड़क सिंह, नौनिहाल सिंह, रानी जिंदां कौर, शेर सिंह आदि थे। ये सभी शासक निर्बल एवं अयोग्य सिद्ध हुए।
→ ऐंग्लो-सिक्ख युद्ध-अंग्रेजों ने सिक्ख (लाहौर) राज्य की कमजोरी का लाभ उठाते हुए सिक्खों से तो युद्ध किए और अंततः पंजाब को अंग्रेजी साम्राज्य में मिला लिया।
→ प्रथम ऐंग्लो-सिक्ख युद्ध-यह युद्ध 1845-46 ई० में हुआ। इसमें सिक्खों की हार हुई और अंग्रेजों ने उनसे जालन्धर दोआब का क्षेत्र छीन लिया।
→ अंग्रेजों ने कश्मीर का प्रदेश अपने एक मित्र गुलाब सिंह को 10 लाख पौंड के बदले दे दिया।
→ दूसरा ऐंग्लो-सिक्ख युद्ध-दूसरा ऐंग्लो-सिक्ख युद्ध 1848-1849 ई० में हुआ। इस युद्ध में भी सिक्ख पराजित हुए और पंजाब को अंग्रेज़ी राज्य (1849 ई०) में मिला लिया गया।
→ महाराजा दलीप सिंह-महाराजा दलीप सिंह लाहौर राज्य का अंतिम सिक्ख शासक था। दूसरे ऐंग्लो-सिक्ख युद्ध के पश्चात् उसे राजगद्दी से उतार दिया गया।
→ महारानी जिंदां-महारानी जिंदां महाराजा दलीप सिंह की संरक्षिका थी। भैरोंवाल की सन्धि (16 दिसम्बर, 1846) के अनुसार उससे सभी राजनीतिक अधिकार छीन लिए गए। इसके पश्चात् अंग्रेजों ने महारानी से बहुत बुरा व्यवहार किया।
→ लाल सिंह तथा तेज सिंह-लाल सिंह महारानी जिंदां का प्रधानमंत्री था। तेज सिंह सिक्ख सेना का प्रधान सेनापति था। इन दोनों के विश्वासघात के कारण ही सिक्खों को अंग्रेजों के विरुद्ध पराजय का मुंह देखना पड़ा।
ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ PSEB 10th Class SST Notes
→ ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ-ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਖੜਕ ਸਿੰਘ, ਨੌਨਿਹਾਲ ਸਿੰਘ, ਰਾਣੀ ਜਿੰਦਾਂ, ਸ਼ੇਰ ਸਿੰਘ ਆਦਿ ਸਨ । ਇਹ ਸਾਰੇ ਹਾਕਮ ਕਮਜ਼ੋਰ ਅਤੇ ਅਯੋਗ ਸਾਬਤ ਹੋਏ ।
→ ਐਂਗਲੋ-ਸਿੱਖ ਯੁੱਧ-ਅੰਗਰੇਜ਼ਾਂ ਨੇ ਸਿੱਖ (ਲਾਹੌਰ) ਰਾਜ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਸਿੱਖਾਂ ਨਾਲ ਦੋ ਯੁੱਧ ਕੀਤੇ ਅਤੇ ਅੰਤ ਵਿਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ।
→ ਪਹਿਲਾ ਐਂਗਲੋ-ਸਿੱਖ ਯੁੱਧ-ਇਹ ਯੁੱਧ 1845-46 ਈ: ਵਿਚ ਹੋਇਆ । ਇਸ ਵਿਚ ਸਿੱਖਾਂ ਦੀ ਹਾਰ ਹੋਈ ਅਤੇ ਅੰਗਰੇਜ਼ਾਂ ਨੇ ਉਨ੍ਹਾਂ ਕੋਲੋਂ ਜਲੰਧਰ ਦੁਆਬ ਦਾ ਖੇਤਰ ਖੋਹ ਲਿਆ ।
→ ਅੰਗਰੇਜ਼ਾਂ ਨੇ ਕਸ਼ਮੀਰ ਦਾ ਦੇਸ਼ ਆਪਣੇ ਇਕ ਦੋਸਤ ਗੁਲਾਬ ਸਿੰਘ ਨੂੰ 10 ਲੱਖ ਪੌਂਡ ਦੇ ਬਦਲੇ ਦੇ ਦਿੱਤਾ ।
→ ਦੂਜਾ ਐਂਗਲੋ-ਸਿੱਖ ਯੁੱਧ-ਦੂਜਾ ਐਂਗਲੋ-ਸਿੱਖ ਯੁੱਧ 1848-49 ਈ: ਵਿਚ ਹੋਇਆ । ਇਸ ਯੁੱਧ ਵਿਚ ਵੀ ਸਿੱਖ ਹਾਰ ਗਏ ਅਤੇ ਪੰਜਾਬ ਨੂੰ ਅੰਗਰੇਜ਼ੀ ਰਾਜ (1849 ਈ:) ਵਿਚ ਮਿਲਾ ਲਿਆ ਗਿਆ ।
→ ਮਹਾਰਾਜਾ ਦਲੀਪ ਸਿੰਘ-ਮਹਾਰਾਜਾ ਦਲੀਪ ਸਿੰਘ ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਉਸ ਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਗਿਆ ।
→ ਮਹਾਰਾਣੀ ਜਿੰਦਾਂ-ਮਹਾਰਾਣੀ ਜਿੰਦਾਂ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਸੀ । ਭੈਰੋਵਾਲ ਦੀ ਸੰਧੀ (16 ਦਸੰਬਰ, 1846) ਅਨੁਸਾਰ ਉਸ ਤੋਂ ਸਾਰੇ ਰਾਜਨੀਤਿਕ ਅਧਿਕਾਰ ਖੋਹ ਲਏ । ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਨਾਲ ਬਹੁਤ ਬੁਰਾ ਸਲੂਕ ਕੀਤਾ ।
→ ਲਾਲ ਸਿੰਘ ਅਤੇ ਤੇਜ ਸਿੰਘ-ਲਾਲ ਸਿੰਘ ਮਹਾਰਾਣੀ ਜਿੰਦਾਂ ਦਾ ਪ੍ਰਧਾਨ ਮੰਤਰੀ ਸੀ । ਤੇਜ ਸਿੰਘ ਸਿੱਖ ਫ਼ੌਜ ਦਾ ਪ੍ਰਧਾਨ ਸੈਨਾਪਤੀ ਸੀ ।
→ ਇਨ੍ਹਾਂ ਦੋਹਾਂ ਦੇ ਵਿਸ਼ਵਾਸਘਾਤ ਦੇ ਕਾਰਨ ਹੀ ਸਿੱਖਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਹਾਰ ਦਾ ਮੂੰਹ ਦੇਖਣਾ ਪਿਆ ।