PSEB 10th Class SST Notes History Chapter 7 Ranjit Singh: Early Life, Achievements and Anglo-Sikh Relations

This PSEB 10th Class Social Science Notes History Chapter 7 Ranjit Singh: Early Life, Achievements and Anglo-Sikh Relations will help you in revision during exams.

Ranjit Singh: Early Life, Achievements and Anglo-Sikh Relations PSEB 10th Class SST Notes

→ Birth and Parentage: Ranjit Singh was born at Gujranwala in 1780 A.D. His father, Mahan Singh was the chief of the Sukarchakiya. Misl. The name of Ranjit Singh’s mother was Raj Kaur.

→ Childhood: He had fallen a victim to smallpox in his childhood. Thus, due to it, he lost his left eye. He was just 10 years old when he along with his father, began to take part in the battles. He had all the qualities of a brave warrior from his very childhood.

→ Marriage: Ranjit Singh was married to Mehtab Kaur, the daughter of Sada Kaur and granddaughter of Jai Singh of Kanheya Misl. When Ranjit Singh took over the reins of the Sukarchakiya Misl, these matrimonial relations helped him a lot in increasing his power.

PSEB 10th Class SST Notes History Chapter 7 Ranjit Singh: Early Life, Achievements and Anglo-Sikh Relations

→ Occupation of Lahore by Ranjit Singh: In 1792 A.D. Ranjit Singh took over the reins of the Sukarchakiya Misl. In 1799 A.D., when he was 19 years old, Shah Zaman, the ruler of Kabul, granted Lahore to Ranjit Singh. He immediately invaded Lahore and easily occupied it by defeating the Bhangi chiefs.

→ Early Conquests: In 1802, he conquered Amritsar. Next, he started his march towards Sirhind between the Sutlej and Jamuna. But the English did not let him do so.

→ Treaty of Amritsar: In 1809 A.D. Ranjit Singh signed the Treaty of Amritsar with the English. After this treaty, he began to extend his empire to a large extent in the North-West.

→ Important Conquests: Maharaja Ranjit Singh captured Lahore in 1799 A.D., Amritsar in 1802, Multan (1818), Kashmir (1819), and Peshawar (1834). Thus, he succeeded in establishing a vast empire.

→ Death: Maharaja Ranjit Singh died in June 1839.

रणजीत सिंह : प्रारम्भिक जीवन, प्राप्तियां तथा अंग्रेजों से सम्बन्ध PSEB 10th Class SST Notes

→ जन्म तथा माता-पिता-रणजीत सिंह का जन्म 1780 ई० में गुजरांवाला में हुआ था। उसके पिता का नाम महा सिंह था जो शुकरचकिया मिसल का सरदार था। उसकी माता का नाम राजकौर था।

→ बचपन-बचपन में चेचक के कारण रणजीत सिंह की एक आँख खराब हो गई थी।

→ वह 10 वर्ष की आयु में ही अपने पिता के साथ युद्ध में जाया करता था। इसलिए बहुत छोटी आयु में वह युद्ध-विद्या में कुशल हो गया था।

→ विवाह-अपनी मृत्यु से पूर्व महा सिंह ने पंजाब में अपनी शक्ति काफ़ी बढ़ा ली थी। उसने रणजीत सिंह का विवाह जय सिंह कन्हैया की पोती और रानी सदा कौर की पुत्री महताब कौर के साथ किया।

→ जब उसने शुकरचकिया मिसल की बागडोर सम्भाली तो यह विवाह सम्बन्ध उसकी शक्ति के उत्थान में काफ़ी सहायक सिद्ध हुआ।

→ लाहौर का गवर्नर बनना-रणजीत सिंह ने 1792 ई० में शुकरचकिया मिसल की बागडोर सम्भाली।

→ 19 वर्ष की आयु में उसको अफ़गानिस्तान के शासक शाहजमां ने लाहौर का गवर्नर बना दिया और उसे राजा की उपाधि दी। इस तरह रणजीत सिंह की शक्ति काफ़ी बढ़ गई।

→ आरम्भिक विजय-1802 ई० में उसने अमृतसर पर अधिकार कर लिया। अगले चार-पाँच वर्षों में उसने छ: मिसलों को अपने अधिकार में ले लिया। फिर उसने सतलुज और यमुना नदी के मध्य सरहिन्द की ओर बढ़ना आरम्भ कर दिया, परन्तु अंग्रेज़ों ने उसे उस ओर न बढ़ने दिया।

→ अमृतसर की सन्धि-1809 ई० में उसने अंग्रेज़ों से सन्धि (अमृतसर की सन्धि) कर ली। सन्धि के पश्चात् रणजीत सिंह ने सतलुज के पश्चिम में स्थित प्रदेशों में अपने राज्य का विस्तार करना आरम्भ कर दिया।

→ महत्त्वपूर्ण विजयें-महाराजा रणजीत सिंह ने मुलतान (1818), कश्मीर (1819) और पेशावर (1834) पर अधिकार कर लिया। इस तरह रणजीत सिंह एक विशाल राज्य स्थापित करने में सफल हुआ।

ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ PSEB 10th Class SST Notes

→ ਜਨਮ ਅਤੇ ਮਾਤਾ-ਪਿਤਾ-ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਈ: ਨੂੰ ਗੁਜਰਾਂਵਾਲਾ ਵਿਚ ਹੋਇਆ ਸੀ ਉਸ ਦੇ ਪਿਤਾ ਦਾ ਨਾਂ ਮਹਾਂ ਸਿੰਘ ਸੀ, ਜੋ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਸੀ । ਉਸ ਦੀ ਮਾਤਾ ਦਾ ਨਾਂ ਰਾਜ ਕੌਰ ਸੀ ।

→ ਬਚਪਨ-ਬਚਪਨ ਵਿਚ ਚੇਚਕ ਦੇ ਕਾਰਨ ਰਣਜੀਤ ਸਿੰਘ ਦੀ ਇਕ ਅੱਖ ਖ਼ਰਾਬ ਹੋ ਗਈ ਸੀ ।ਉਹ 10 ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਨਾਲ ਯੁੱਧ ਵਿਚ ਜਾਇਆ ਕਰਦਾ ਸੀ । ਇਸ ਲਈ ਬਹੁਤ ਛੋਟੀ ਉਮਰ ਵਿਚ ਹੀ ਉਹ ਯੁੱਧ-ਵਿੱਦਿਆ ਵਿਚ ਨਿਪੁੰਨ ਹੋ ਗਿਆ ਸੀ ।

→ ਵਿਆਹ-ਆਪਣੀ ਮੌਤ ਤੋਂ ਪਹਿਲਾਂ ਮਹਾਂ ਸਿੰਘ ਨੇ ਪੰਜਾਬ ਵਿਚ ਆਪਣੀ ਤਾਕਤ ਕਾਫ਼ੀ ਵਧਾ ਲਈ ਸੀ। ਉਸ ਨੇ ਰਣਜੀਤ ਸਿੰਘ ਦਾ ਵਿਆਹ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਰਾਣੀ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਕੀਤਾ ।

→ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਇਹ ਵਿਆਹ ਸੰਬੰਧ ਉਸ ਦੀ ਤਾਕਤ ਵਧਾਉਣ ਵਿਚ ਕਾਫ਼ੀ ਸਹਾਇਕ ਸਿੱਧ ਹੋਇਆ ।

→ ਲਾਹੌਰ ਦਾ ਗਵਰਨਰ ਬਣਨਾ-ਰਣਜੀਤ ਸਿੰਘ ਨੇ 1792 ਈ: ਵਿਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ।

→ 19 ਸਾਲ ਦੀ ਉਮਰ ਵਿਚ ਉਸ ਨੂੰ ਅਫ਼ਗਾਨਿਸਤਾਨ ਦੇ ਹਾਕਮ ਸ਼ਾਹਜਮਾਂ ਨੇ ਲਾਹੌਰ ਦਾ ਗਵਰਨਰ ਬਣਾ ਦਿੱਤਾ ਅਤੇ ਉਸ ਨੂੰ ਰਾਜਾ ਦੀ ਉਪਾਧੀ ਦਿੱਤੀ । ਇਸ ਤਰ੍ਹਾਂ ਰਣਜੀਤ ਸਿੰਘ ਦੀ ਤਾਕਤ ਕਾਫ਼ੀ ਵਧ ਗਈ ।

→ ਮੁੱਢਲੀਆਂ ਜਿੱਤਾਂ-1802 ਈ: ਵਿਚ ਉਸ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ । ਫਿਰ ਉਸ ਨੇ ਸਤਲੁਜ ਅਤੇ ਜਮਨਾ ਨਦੀ ਦੇ ਵਿਚਕਾਰ ਸਰਹਿੰਦ ਵਲ ਵਧਣਾ ਸ਼ੁਰੂ ਕਰ ਦਿੱਤਾ, ਪਰ ਅੰਗਰੇਜ਼ਾਂ ਨੇ ਉਸ ਨੂੰ ਉੱਧਰ ਨਾ ਵਧਣ ਦਿੱਤਾ ।

→ ਅੰਮ੍ਰਿਤਸਰ ਦੀ ਸੰਧੀ-1809 ਈ: ਵਿਚ ਉਸ ਨੇ ਅੰਗਰੇਜ਼ਾਂ ਨਾਲ ਸੰਧੀ (ਅੰਮ੍ਰਿਤਸਰ ਦੀ ਸੰਧੀ) ਕਰ ਲਈ । ਸੰਧੀ ਤੋਂ ਬਾਅਦ ਰਣਜੀਤ ਸਿੰਘ ਨੇ ਸਤਲੁਜ ਦੇ ਪੱਛਮ ਵਿਚ ਸਥਿਤ ਇਲਾਕੇ ਵਿਚ ਆਪਣੇ ਰਾਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ।

→ ਮਹੱਤਵਪੂਰਨ ਜਿੱਤਾਂ-ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ (1818 ਈ:), ਕਸ਼ਮੀਰ (1819 ਈ:) ਅਤੇ ਪੇਸ਼ਾਵਰ (1834 ਈ:) ਉੱਤੇ ਕਬਜ਼ਾ ਕਰ ਲਿਆ । ਇਸ ਤਰ੍ਹਾਂ ਰਣਜੀਤ ਸਿੰਘ ਇਕ ਵਿਸ਼ਾਲ ਰਾਜ ਕਾਇਮ ਕਰਨ ਵਿਚ ਸਫਲ ਹੋਇਆ ।

→ ਦੇਹਾਂਤ-ਜੂਨ, 1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ।

Leave a Comment